ENGLISH PAPER CANCELLED: ਅੰਗਰੇਜ਼ੀ ( ਲਾਜ਼ਮੀ) ਦੀ ਪ੍ਰੀਖਿਆ ਮੁਲਤਵੀ

 ENGLISH PAPER CANCELLED: ਅੰਗਰੇਜ਼ੀ ( ਲਾਜ਼ਮੀ) ਦੀ ਪ੍ਰੀਖਿਆ ਮੁਲਤਵੀ 

ਚੰਡੀਗੜ੍ਹ, 24 ਫਰਵਰੀ 


ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਮਿਤੀ 24-02-2023 ਨੂੰ ਬਾਰ੍ਹਵੀਂ ਸਦੀ ਦੀ ਹੋਈ ਵਾਲੀ ਅੰਗਰੇਜ਼ੀ ਲਾਜ਼ਮੀ ਵਿਸ਼ੇ ਦੀ ਪ੍ਰੀਖਿਆ ਨੂੰ ਪ੍ਰਸ਼ਾਸਨਿਕ ਕਾਰਨਾ ਕਰਕੇ ਮੁਲਤਵੀ ਕੀਤਾ ਜਾਂਦਾ ਹੈ, ਇਸ ਵਿਸ਼ੇ ਦੀ ਅਗਲੀ ਮਿਤੀ ਬਾਰੇ ਪ੍ਰੀਖਿਆਰਥੀਆਂ ਅਤੇ ਸਬੰਧਤ ਅਮਲੇ ਨੂੰ ਵੱਖਰੇ ਤੌਰ ਤੇ ਬਾਅਦ ਵਿੱਚ ਸੂਚਿਤ ਕੀਤਾ ਜਾਵੇਗਾ। READ OFFICIAL LETTER HERE  


OR CLICK HERE  

ਕਦੋਂ ਹੋਵੇਗਾ, 12 ਵੀਂ ਜਮਾਤ ਦਾ ਅੰਗਰੇਜ਼ੀ ਦਾ ਪੇਪਰ: ਸਿੱਖਿਆ ਬੋਰਡ ਵੱਲੋਂ 12 ਵੀਂ ਜਮਾਤ ਦੇ ਅੰਗਰੇਜ਼ੀ ਦੇ ਪੇਪਰ ਸਬੰਧੀ ਸ਼ਡਿਊਲ ਜਾਰੀ ਨਹੀਂ ਕੀਤਾ ਗਿਆ ਹੈ। ਜਲਦੀ ਹੀ ਇਸ ਸਬੰਧੀ ਡੇਟ ਸ਼ੀਟ ਜਾਰੀ ਕੀਤੀ ਜਾਵੇਗੀ।  


ਜੁਆਇੰਨ ਕਰੋ ਵਾਟਸ ਅਪ ਗਰੁੱਪ, ਤੇ ਪਾਓ ਹਰੇਕ ਅਪਡੇਟ ਮੋਬਾਈਲ ਫੋਨ ਤੇ  

LATEST UPDATES: 12 ਵੀਂ ਜਮਾਤ ਦੇ ਅੰਗਰੇਜ਼ੀ ਦੇ ਪ੍ਰਸ਼ਨ ਪੱਤਰਾਂ ਦੇ ਪੈਕਟਾਂ ਸਬੰਧੀ ਅਹਿਮ ਹਦਾਇਤਾਂ 






💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends