PTM AUGUST 2022: ਅਗਸਤ ਮਹੀਨੇ 2 ਦਿਨ ਹੋਵੇਗੀ ਮਾਪੇ ਅਧਿਆਪਕ ਮਿਲਣੀ

ਚੰਡੀਗੜ੍ਹ, 27 ਅਗਸਤ 

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ BIMONTHLY ਪ੍ਰੀਖਿਆਵਾਂ ਉਪਰੰਤ ਸਕੂਲਾਂ ਨੂੰ ਨਤੀਜਾ ਤਿਆਰ ਕਰਨ ਅਤੇ PARENTS MEETING ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ( READ HERE)



Bimonthly ਪ੍ਰੀਖਿਆ ਦੀਆਂ ਉੱਤਰ ਪੱਤਰੀਆਂ ਚੈਕ ਕਰਨ ਉਪਰੰਤ ਇਸ ਦਾ ਪੂਰਾ ਰਿਕਾਰਡ ਵਿਸ਼ਾ-ਵਾਰ, ਜਮਾਤ-ਵਾਰ ਅਤੇ ਵਿਦਿਆਰਥੀ-ਵਾਰ ਸਕੂਲ ਪੱਧਰ ਤੇ ਰੱਖਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਸਕੂਲ ਮੁੱਖੀ ਵੱਲੋਂ ਇਸ ਪ੍ਰੀਖਿਆ ਦਾ ਨਤੀਜਾ ਮਿਤੀ ਅਗਸਤ 29, 2022 ਤਕ ਤਿਆਰ ਕਰਵਾਉਣ ਲਈ ਕਿਹਾ ਗਿਆ ਹੈ।

ਆਂਗਣਵਾੜੀ ਭਰਤੀ 2022: ਆਂਗਣਵਾੜੀ ਵਰਕਰਾਂ ਦੀ ਭਰਤੀ, ਨੋਟੀਫਿਕੇਸ਼ਨ,ਉਮਰ , ਸਿਲੈਕਸਨ, ਅਪਲਾਈ ਕਰਨ ਲਈ ਲਿੰਕ  

PUNJAB KHED MELA ONLINE REGISTRATION LIST OF GAMES, AGE, CRITERIA, LIST OF PRIZE 


ਵਿਦਿਆਰਥੀਆਂ ਦੀ ਕਾਰਗੁਜਾਰੀ ਉਹਨਾਂ ਦੇ ਮਾਪਿਆਂ ਨਾਲ ਸਾਂਝੀ ਕਰਨ ਲਈ ਮਿਤੀ 30, 31 ਅਗਸਤ 2022 ਨੂੰ ਮਾਪੇ-ਅਧਿਆਪਕ ਮਿਲਨੀ ਕਰਵਾਈ ਜਾਵੇਗੀ। ਪਾਓ ਹਰੇਕ ਅਪਡੇਟ ਟੈਲੀਗਰਾਮ ਤੇ ਜੁਆਈਨ ਕਰੋ ਟੈਲੀਗਰਾਮ ਚੈਨਲ 👈👈👈

DOWNLOAD OFFICIAL LETTER HERE 

Also read:

PSEB EXAMINATION MARCH 2022:  STRUCTURE OF QUESTION PAPER DOWNLOAD HERE 

PUNJAB GOVT HOLIDAYS SEPTEMBER 2022: ਸਕੂਲਾਂ/ ਬੈਂਕਾਂ ਵਿੱਚ   ਸਤੰਬਰ ਮਹੀਨੇ ਦੀਆਂ ਛੁੱਟੀਆਂ 





💐🌿Follow us for latest updates 👇👇👇

Featured post

Pay Anomaly: ਸਿੱਖਿਆ ਵਿਭਾਗ ਅਧਿਆਪਕਾਂ ਦੇ ਪੇਅ ਅਨਾਮਲੀ ਦੇ ਕੇਸਾਂ ਨੂੰ ਹੱਲ ਕਰਨ ਸਬੰਧੀ ਗਾਈਡਲਾਈਨਜ਼ ਜਾਰੀ

News Report: Punjab Education Department Order Punjab Education Department Directs DEOs to Immediately Resolve ETT Pay Anomaly ...

RECENT UPDATES

Trends