ਸਿੱਖਿਆ ਬੋਰਡ ਵੱਲੋਂ ਵਿਦਿਆਰਥੀਆਂ ਦੇ ਵੇਰਵਿਆਂ ਦੀ ਸੋਧ ਸੰਬੰਧੀ , ਹਦਾਇਤਾਂ

 ਮੋਹਾਲੀ 25 ਜਨਵਰੀ,   ਸਿੱਖਿਆ ਬੋਰਡ ਵੱਲੋਂ ਵਿਦਿਆਰਥੀਆਂ ਦੇ ਵੇਰਵਿਆਂ ਦੀ ਸੋਧ ਸੰਬੰਧੀ , ਹਦਾਇਤਾਂ ਜਾਰੀ ਕੀਤੀਆਂ ਹਨ । ਸਿੱਖਿਆ ਬੋਰਡ ਅਨੁਸਾਰ ਜਿਨ੍ਹਾਂ ਸਕੂਲਾਂ ਵੱਲੋਂ ਨੌਵੀਂ ਅਤੇ ਗਿਆਰਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਦੇ ਵੇਰਵਿਆਂ ਦੀ ਸੋਧ ਸਬੰਧੀ ਮਿਤੀ 30-11-2021 ਤੱਕ ਕੁਰੈਕਸ਼ਨ ਪ੍ਰੋਫਾਰਮਾ ਜਨਰੇਟ ਨਹੀਂ ਕੀਤਾ ਗਿਆ ਜਾਂ ਕੁਰੈਕਸ਼ਨ ਪ੍ਰੋਫਾਰਮਾਂ ਜਨਰੇਟ ਕਰ ਲਿਆ ਸੀ ਪ੍ਰੰਤੂ ਸੋਧਾਂ ਵੈਰੀਫਾਈ ਕਰਨ ਤੋਂ ਰਹਿ ਗਈਆਂ ਹਨ, ਤਾਂ ਅਜਿਹੇ ਸਕੂਲਾਂ ਵੱਲੋਂ ਮਿਤੀ 31-03-2022 ਤੱਕ ਕੁਰੈਕਸ਼ਨ ਪ੍ਰੋਫਾਰਮਾ ਜਨਰੇਟ ਕਰਨ ਉਪਰੰਤ 200/- ਰੁਪਏ ਪ੍ਰਤੀ ਗਲਤੀ ਸੋਧ ਫੀਸ ਅਤੇ ਲੋੜੀਂਦੇ ਦਸਤਾਵੇਜ਼ ਪੇਸ਼ ਕਰਨ ਉਪਰੰਤ ਮਿਤੀ 07-04-2022 ਤੱਕ ਵੈਰੀਫਾਈ ਕਰਵਾਉਣ ਲਈ ਜਿਨ੍ਹਾਂ ਖੇਤਰੀ ਦਫਤਰਾਂ ਵੱਲੋਂ ਸੋਧਾਂ ਵੈਰੀਫਾਈ ਕਰਨ ਸਬੰਧੀ ਕਾਰਵਾਈ ਕੀਤੀ ਜਾਣੀ ਹੈ।

 




ਜੇਕਰ ਸੋਧਾਂ ਦਾ status PENDING ਜਾਂ in process ਸ਼ੋਅ ਹੁੰਦਾ ਹੈ ਤਾਂ ਉਹਨਾਂ ਸੋਧਾਂ ਨੂੰ ਦੁਬਾਰਾ ਵੈਰੀਫਾਈ ਕਰਨਾ ਯਕੀਨੀ ਬਣਾਇਆ ਜਾਵੇ। Status updated ਸ਼ੋਅ ਹੋਣ ਤੇ ਹੀ corrections update ਹੋਣਗੀਆਂ।

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends