ਰਾਜ ਪੱਧਰ ਦੀ ਨੈਸ਼ਨਲ ਮੀਨਜ਼-ਕਮ-ਮੈਰਿਟ ਸਕਾਲਰਸ਼ਿਪ ਚੋਣ ਪ੍ਰੀਖਿਆ-2021 (ਕੇਵਲ ਅੱਠਵੀਂ ਸ਼੍ਰੇਣੀ ਲਈ) ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ (SCERT), ਪੰਜਾਬ ਪੰਜਾਬ ਸਕੂਲ ਸਿੱਖਿਆ ਬੋਰਡ ਕੰਪਲੈਕਸ, ਛੇਵੀਂ ਮੰਜ਼ਿਲ, ਬਲਾਕ-ਈ ਫੇਜ਼-8, ਐਸ.ਏ.ਐਸ ਨਗਰ, ਪੰਜਾਬ, ਫੋਨ ਨੰ: 0172-2212221 ਦ
ਦਫਤਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ (SCERT), ਪੰਜਾਬ ਵੱਲੋਂ ਨੈਸ਼ਨਲ ਮੀਨਜ਼-ਕਮ-
ਮੈਰਿਟ ਸਕਾਲਰਸ਼ਿਪ (NMMIS) ਪ੍ਰੀਖਿਆ ਸਾਲ 2021-22 ਲਈ ਮਿਤੀ 16.01.2022 (ਐਤਵਾਰ) ਨੂੰ ਲਈ ਜਾਣੀ
ਹੈ, ਇਸ ਵਿਚ ਅੱਠਵੀਂ ਕਲਾਸ ਵਿਚ ਪੜ੍ਹਦੇ 2210 ਵਿਦਿਆਰਥੀਆਂ (MOE, ਨਵੀਂ ਦਿੱਲੀ ਵੱਲੋਂ ਨਿਰਧਾਰਿਤ
ਕੋਟਾ) ਦੀ ਚੋਣ ਕੀਤੀ ਜਾਣੀ ਹੈ।
PSEB FIRST TERM EXAM: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੋਰਡ ਜਮਾਤਾਂ ਦੀ ਪ੍ਰੀਖਿਆਵਾਂ ਲਈ ਸਿਲੇਬਸ, ਮਾਡਲ ਪ੍ਰਸ਼ਨ ਪੱਤਰ, ਡੇਟ ਸੀਟ ਜਾਰੀ ਕਰੋ ਡਾਊਨਲੋਡ
CBSE FIRST TERM EXAM: ਸੀਬੀਐਸਈ ਬੋਰਡ ਵੱਲੋਂ ਪ੍ਰੀਖਿਆਵਾਂ ਲਈ ਜ਼ਰੂਰੀ ਹਦਾਇਤਾਂ, ਪੜ੍ਹੋ ਇਥੇ
ਇਸ ਪ੍ਰੀਖਿਆ ਵਿੱਚ ਪੰਜਾਬ ਰਾਜ ਵਿਚ ਸਥਿਤ ਸਰਕਾਰੀ, ਸਰਕਾਰੀ
ਸਹਾਇਤਾ ਪ੍ਰਾਪਤ ਅਤੇ ਲੋਕਲ ਬਾਡੀਜ਼ ਸਕੂਲਾਂ ਦੇ ਅਠਵੀਂ ਸ਼੍ਰੇਣੀ ਵਿਚ ਪੜਦੇ ਉਹ ਵਿਦਿਆਰਥੀ ਇਸ
| ਪੰਖਿਆ ਵਿਚ ਬੈਠ ਸਕਦੇ ਹਨ, ਜਿਨ੍ਹਾਂ ਨੇ ਸਤਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਵਿਚ ਜਨਰਲ ਕੈਟਾਗਿਰੀ ਦੇ
ਵਿਦਿਆਰਥੀਆਂ ਲਈ 55% ਅੰਕ ਅਤੇ ਰਾਖਵੀਆਂ ਕੈਟਾਗਿਰੀਆਂ ਦੇ ਵਿਦਿਆਰਥੀਆਂ ਲਈ 50% ਅੰਕ
ਜਾਂ ਇਸ ਦੇ ਬਰਾਬਰ ਦਾ ਗਰੇਡ ਪ੍ਰਾਪਤ ਕੀਤਾ ਹੋਵੇ।
ਵਿਦਿਆਰਥੀਆਂ ਦੇ ਦਾਖ਼ਲਾ ਫਾਰਮ ਸਕੂਲਾਂ ਵੱਲੋੋਂ ਸਿੱਖਿਆ ਵਿਭਾਗ ਦੇ ਪੋਰਟਲ www.punjabschoo.gov.in ਉੱਤੇ ਸਕੂਲ login ਅਧੀਨ ਮਿਤੀ ਤੋਂ
18. 11. 2021 ਤੋਂ ਮਿਤੀ 05.12 2021 ਤੱਕ ਭਰੇ ਜਾਣਗੇ।
ਪਾਓ ਹਰ ਅਪਡੇਟ ਮੋਬਾਈਲ ਫੋਨ ਤੇ ਜੁਆਇੰਨ ਕਰੋ ਟੈਲੀਗਰਾਮ ਚੈਨਲ: ਜੁਆਇੰਨ ਕਰਨ ਲਈ ਇਥੇ ਕਲਿੱਕ ਕਰੋ
ਇਸ ਪ੍ਰੀਖਿਆ ਲਈ ਪੂਰੀ ਜਾਣਕਾਰੀ ਸਰਵ ਸਿੱਖਿਆ ਅਭਿਆਨ ਦੀ ਵੈੱਬਸਾਈਟ
www.ssa punjab.org.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।