PSPCL ਵੱਲੋਂ ਕਰਮਚਾਰੀਆਂ ਲਈ ਸੋਧੇ ਹੋਏ ਪੇਅ ਸਕੇਲ ਦਾ ਨੋਟੀਫਿਕੇਸ਼ਨ ਜਾਰੀ
ਪਟਿਆਲਾ, 17 ਨਵੰਬਰ, 2021:
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ( PSPCL) ਵਲੋਂ ਆਪਣੇ ਕਰਮਚਾਰੀਆਂ ਲਈ ਮਿਤੀ 1—1—2016 ਤੋਂ ਲਾਗੂ ਸੋਧੇ ਹੋਏ ਪੇਅ ਸਕੇਲ ( REVISED PAY SCALE ) ਨੋਟੀਫਾਈ ਕਰ ਦਿੱਤੇ ਗਏ ਹਨ।
ਇਸ ਤੋਂ ਇਲਾਵਾ DEARNESS ALLOWANCE/RELIEF, ਮੈਡੀਕਲ ਭੱਤਾ, HOUSE RENT ALLOWANCE, ਰੂਰਲ ਏਰੀਆਂ ਭੱਤਾ, ਐਨ.ਪੀ.ਏ., Special allowance ਮਿਤੀ 1-1-2016 ਤੋਂ ਪਹਿਲਾਂ ਅਤੇ ਬਾਅਦ ਦੇ ਪੈਨਸ਼ਨਰਜ਼ ਨੂੰ ਮਿਲਣਯੋਗ ਲਾਭਾਂ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕੀਤੇ ਗਏ ਹਨ।