ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਡ(PSPCL) ਨੇ ਸਹਾਇਕ ਲਾਈਨਮੈਨ, ਕਲਰਕ,ਇੰਜੀਨੀਅਰ ਸਮੇਤ ਹੋਰ ਅਸਾਮੀਆਂ ਦੀਆਂ 2632 ਅਸਾਮੀਆਂ ’ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਯੋਗ ਉਮੀਦਵਾਰ ਪੀਐਸਪੀਸੀਐਲ ਦੀ ਅਧਿਕਾਰਤ ਵੈਬਸਾਈਟ www.pspcl.in ‘ਤੇ ਜਾ ਕੇ ਇਸ ਭਰਤੀ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ।
ਅਸਾਮੀਆਂਦਾ ਵੇਰਵਾ ਇਸ ਪ੍ਰਕਾਰ ਹੈ:
ਮਾਲ ਲੇਖਾਕਾਰ (ਰੈਵੀਨਿਊ ਅਕਾਊਟੈਂਟ) -18 ਅਸਾਮੀਆਂ
ਕਲਰਕ - 549 ਅਸਾਮੀਆਂ
ਜੂਨੀਅਰਰ ਇੰਜੀਨੀਅਰ- 75 ਅਸਾਮੀਆਂ
ਸਹਾਇਕ ਲਾਈਨਮੈਨ (ALM) 1700 ਅਸਾਮੀਆਂ
ਸਹਾਇਕ ਸਬ ਸਟੇਸ਼ਨ ਸਹਾਇਕ (ALM) 290 ਅਸਾਮੀਆਂ
ਅਪਲਾਈ ਕਰਨ ਦੀ ਫੀਸ: ਜਨਰਲ ਅਤੇ ਹੋਰ ਸਾਰਿਆ ਉਮੀਦਵਾਰਾਂ ਲਈ ਲਈ 944 ਰੁਪਏ
ਦਿਵਯਾਂਗ ਅਤੇ ਐਸ.ਸੀ. ਲਈ 590 ਰੁਪਏ।
ਇਸ ਤੋਂ ਇਲਾਵਾ ਇੱਕ ਤੋਂ ਵੱਧ ਅਹੁਦਿਆਂ ਲਈ ਅਪਲੀ ਕਰਨ ਵਾਲੇ ਯੋਗ ਉਮੀਦਵਾਰਾਂ ਨੂੰ ਵੱਖਰੀ ਫੀਸ ਜਮ੍ਹਾ ਕਰਨੀ ਪਵੇਗੀ ਅਤੇ ਵੱਖਰੇ ਤੌਰ ਤੇ ਅਰਜ਼ੀ ਦੇਣੀ ਪਵੇਗੀ।
Educational qualification:
ਮਾਲ ਲੇਖਾਕਾਰ (ਰੈਵੀਨਿਊ ਅਕਾਊਟੈਂਟ) : B.Com with 60% or M.com with 50%
ਕਲਰਕ : Bachelor's degree From a recognized University
ਜੂਨੀਅਰਰ ਇੰਜੀਨੀਅਰ : Fill time 3/4 years diploma in ELECTRICAL/ Electrical and electronics with 50%
ਸਹਾਇਕ ਲਾਈਨਮੈਨ (ALM) : Matric pass with NAC in lineman trade (The candidates with higher education can apply)
ਸਹਾਇਕ ਸਬ ਸਟੇਸ਼ਨ ਸਹਾਇਕ (ASSA): Full time regular course in ITI/Electrical/Electrician/wireman with minimum60% marks
Note : All candidates must have passed Punjabi of at least Matriculation.
ਅਰਜ਼ੀ ਸ਼ੁਰੂ ਹੋਣ ਦੀ ਮਿਤੀ 31 ਮਈ 2021
ਆਨਲਾਈਨ ਰਜਿਸਟ੍ਰੇਸ਼ਨ ਲਈ ਆਖਰੀ ਤਾਰੀਖ - 20 ਜੂਨ 2021
ਆਨਲਾਈਨ ਅਰਜ਼ੀ ਫੀਸ ਜਮ੍ਹਾ ਕਰਨ ਦੀ ਆਖਰੀ ਮਿਤੀ - 2 -July 2021
ਘਰ- ਘਰ ਰੋਜਗਾਰ : ਪੰਜਾਬ ਸਰਕਾਰ ਵਲੋਂ ਕਿੱਥੇ ਕਰ ਰਹੀ ਹੈ ਸਰਕਾਰੀ ਭਰਤੀ , ਜਾਨਣ ਲਈ ਕਲਿਕ ਕਰੋ
Age Limit : Minimum 18years , maximum 37 years old
age relaxation as per notification.
Pay scale : New pay scale as per notification on dated 17.7-2020
Process of recruitment: