2632 ਅਸਾਮੀਆਂ ਤੇ ਭਰਤੀ : 10 ਜੂਨ ਤੋਂ ਆਨਲਾਈਨ ਅਪਲਾਈ



ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਡ(PSPCL)  ਨੇ ਸਹਾਇਕ ਲਾਈਨਮੈਨ, ਕਲਰਕ,ਇੰਜੀਨੀਅਰ ਸਮੇਤ ਹੋਰ ਅਸਾਮੀਆਂ ਦੀਆਂ 2632 ਅਸਾਮੀਆਂ ’ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਯੋਗ ਉਮੀਦਵਾਰ ਪੀਐਸਪੀਸੀਐਲ ਦੀ ਅਧਿਕਾਰਤ ਵੈਬਸਾਈਟ www.pspcl.in ‘ਤੇ ਜਾ ਕੇ ਇਸ ਭਰਤੀ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ।

ਅਸਾਮੀਆਂਦਾ ਵੇਰਵਾ  ਇਸ ਪ੍ਰਕਾਰ ਹੈ:
ਮਾਲ ਲੇਖਾਕਾਰ (ਰੈਵੀਨਿਊ ਅਕਾਊਟੈਂਟ) -18 ਅਸਾਮੀਆਂ ਕਲਰਕ - 549 ਅਸਾਮੀਆਂ 
ਜੂਨੀਅਰਰ ਇੰਜੀਨੀਅਰ- 75 ਅਸਾਮੀਆਂ 
ਸਹਾਇਕ ਲਾਈਨਮੈਨ (ALM) 1700 ਅਸਾਮੀਆਂ ਸਹਾਇਕ ਸਬ ਸਟੇਸ਼ਨ ਸਹਾਇਕ (ALM) 290 ਅਸਾਮੀਆਂ

ਅਪਲਾਈ ਕਰਨ ਦੀ ਫੀਸ:  ਜਨਰਲ ਅਤੇ ਹੋਰ ਸਾਰਿਆ ਉਮੀਦਵਾਰਾਂ ਲਈ ਲਈ 944 ਰੁਪਏ 
 ਦਿਵਯਾਂਗ ਅਤੇ ਐਸ.ਸੀ. ਲਈ 590 ਰੁਪਏ।

 ਇਸ ਤੋਂ ਇਲਾਵਾ ਇੱਕ ਤੋਂ ਵੱਧ ਅਹੁਦਿਆਂ ਲਈ ਅਪਲੀ ਕਰਨ ਵਾਲੇ ਯੋਗ ਉਮੀਦਵਾਰਾਂ ਨੂੰ ਵੱਖਰੀ ਫੀਸ ਜਮ੍ਹਾ ਕਰਨੀ ਪਵੇਗੀ ਅਤੇ ਵੱਖਰੇ ਤੌਰ ਤੇ ਅਰਜ਼ੀ ਦੇਣੀ ਪਵੇਗੀ।

 Educational qualification:
ਮਾਲ ਲੇਖਾਕਾਰ (ਰੈਵੀਨਿਊ ਅਕਾਊਟੈਂਟ) : B.Com with 60% or M.com with 50%
ਕਲਰਕ : Bachelor's degree From a recognized University
ਜੂਨੀਅਰਰ ਇੰਜੀਨੀਅਰ : Fill time 3/4 years diploma in ELECTRICAL/ Electrical and electronics with 50%
ਸਹਾਇਕ ਲਾਈਨਮੈਨ (ALM) : Matric pass with NAC in lineman trade (The candidates with higher education can apply)
ਸਹਾਇਕ ਸਬ ਸਟੇਸ਼ਨ ਸਹਾਇਕ (ASSA): Full time regular course in ITI/Electrical/Electrician/wireman with minimum60% marks
Note : All candidates must have passed Punjabi of at least Matriculation.

ਅਰਜ਼ੀ ਸ਼ੁਰੂ ਹੋਣ ਦੀ ਮਿਤੀ 31 ਮਈ 2021
 ਆਨਲਾਈਨ ਰਜਿਸਟ੍ਰੇਸ਼ਨ ਲਈ ਆਖਰੀ ਤਾਰੀਖ - 20 ਜੂਨ 2021  
ਆਨਲਾਈਨ ਅਰਜ਼ੀ ਫੀਸ ਜਮ੍ਹਾ ਕਰਨ ਦੀ ਆਖਰੀ ਮਿਤੀ - 2 -July 2021

ਘਰ- ਘਰ ਰੋਜਗਾਰ : ਪੰਜਾਬ ਸਰਕਾਰ   ਵਲੋਂ ਕਿੱਥੇ ਕਰ  ਰਹੀ ਹੈ ਸਰਕਾਰੀ ਭਰਤੀ , ਜਾਨਣ ਲਈ  ਕਲਿਕ ਕਰੋ 

Age Limit : Minimum 18years , maximum 37 years old
age relaxation as per notification.

Pay scale : New pay scale as per notification on dated 17.7-2020
Process of recruitment:















For More details: Read official notification , click here to download official notification here

Featured post

PSEB 8th Result 2024 BREAKING NEWS: 8 ਵੀਂ ਜਮਾਤ ਦਾ ਨਤੀਜਾ ਅਗਲੇ ਹਫਤੇ

PSEB 8th Result 2024 : DIRECT LINK Punjab Board Class 8th result 2024  :  ਸਮੂਹ ਸਕੂਲ ਮੁੱਖੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਅੱਠਵੀਂ ਦੇ ਪ੍ਰੀਖਿਆਰਥੀਆਂ...

RECENT UPDATES

Trends