VIDYA PRAVESH: ਵਿਦਿਆ ਪ੍ਰਵੇਸ਼ ਤਹਿਤ ਮੁਲਾਂਕਣ ਸਬੰਧੀ ਗਾਈਡਲਾਈਨਜ਼

 

INDIA POST GDS RECRUITMENT JULY 2024 : 44228 ਅਸਾਮੀਆਂ ਤੇ ਭਰਤੀ,10 ਵੀਂ ਪਾਸ ਉਮੀਦਵਾਰਾਂ ਲਈ ਮੌਕਾ, ਇੰਜ ਕਰੋ ਅਪਲਾਈ

INDIA POST GDS RECRUITMENT JULY 2024

Introduction

The India Post has announced the recruitment for Gramin Dak Sevaks (GDS) for July 2024. This India Post GDS recruitment drive aims to fill various vacancies across different states. Candidates who meet the eligibility criteria can apply online through the official website. The India Post GDS Recruitment July 2024 offers a great opportunity for individuals seeking government jobs in the postal department.



Table of Contents

India Post GDS Recruitment 2024 Overview 


Organization India Post
Posts Gramin Dak Sevaks (GDS)
Number of Vacancies 44228
Application Mode Online
Official Website https://indiapostgdsonline.gov.in

Details of Vacant Posts

The details of the vacant posts state-wise for India Post GDS Recruitment 2024 are as follows:

Get latest updates about jobs in Punjab Join telegram Channel 
Sl No Circle Name Total Posts
1 Andhra Pradesh 1355
2 Assam (Assamese/Asomiya) 746
3 Assam (Bengali/Bangla) 123
4 Assam (Bodo) 25
5 Assam (English/Hindi) 2
6 Bihar 2558
7 Chhattisgarh 1338
8 Delhi 22
9 Gujarat 2034
10 Haryana 241
11 Himachal Pradesh 708
12 Jammu & Kashmir 442
13 Jharkhand 2104
14 Karnataka 1940
15 Kerala 2433
16 Madhya Pradesh 4011
17 Maharashtra (Konkani/Marathi) 87
18 Maharashtra (Marathi) 3083
19 North Eastern (Bengali/Kak Barak) 184
20 North Eastern (English/Garo/Hindi) 336
21 North Eastern (English/Hindi) 1158
22 North Eastern (English/Hindi/Khasi) 347
23 North Eastern (English/Manipuri) 48
24 North Eastern (Mizo) 182
25 Odisha 2477
26 Punjab (English/Hindi) 4
27 Punjab (English/Hindi/Punjabi) 116
28 Punjab (English/Punjabi) 2
29 Punjab (Punjabi) 265
30 Rajasthan 2718
31 Tamil Nadu 3789
32 Uttar Pradesh 4588
33 Uttarakhand 1238
34 West Bengal (Bengali) 2440
35 West Bengal (Bengali/Nepali) 21
36 West Bengal (Bhutia/English/Lepcha/Nepali) 35
37 West Bengal (English/Hindi) 46
38 West Bengal (Nepali) 1
39 Telangana 981
Total 44228

Salary

The salary for the selected candidates in the India Post GDS Recruitment July 2024 is as follows:

Category TRCA Slab
BPM Rs.12,000-Rs.29,380/-
ABPM/Dak Sevaks Rs.10,000-Rs.24,470/-

Important Dates

Activity Date
Registration and submission of online applications 15.07.2024 to 05.08.2024
Edit/Correction window 06.08.2024 to 08.08.2024

Application Fees

A fee of Rs.100 is to be paid by the applicants for all posts notified in choice of Division for India Post GDS Recruitment July 2024. However, payment of fee is exempted for all female applicants, SC/ST applicants, PwD applicants and Transwomen applicants.

Eligibility

The eligibility criteria for all posts under India Post GDS Recruitment July 2024 include:

  • Minimum age: 18 years
  • Maximum age: 40 years (subject to relaxations as per rules)

Qualification and Age

Criteria Details
Educational Qualification 10th standard pass with passing marks in Mathematics and English
Age Limit 18-40 years

Selection Process

The selection process for India Post GDS Recruitment July 2024 will be based on a system-generated merit list prepared on the basis of marks obtained in the 10th standard.

How to Apply

Candidates can apply online through the official website https://indiapostgdsonline.gov.in. The detailed instructions for registration and submission of the online application for India Post GDS Recruitment July 2024 are available on the website.

Notification Apply Link
Notification Apply Here

FAQ

  1. What is the last date to apply for India Post GDS Recruitment 2024?

    The last date to apply is 05.08.2024.

  2. Is there any application fee for SC/ST candidates?

    No, the application fee is exempted for SC/ST candidates.

  3. What is the minimum educational qualification required for India Post GDS Recruitment July 2024?

    The minimum educational qualification is a 10th standard pass with passing marks in Mathematics and English.

  4. What is the age limit for applying to GDS posts?

    The age limit is between 18 to 40 years. Age relaxation is applicable as per government rules.

  5. How will the selection be made for the GDS posts?

    Selection will be made based on a system-generated merit list prepared on the basis of marks obtained in the 10th standard.

  6. Is knowledge of the local language necessary for India Post GDS Recruitment July 2024?

    Yes, candidates should have studied the local language at least up to the 10th standard.

  7. Can I apply for multiple divisions in India Post GDS Recruitment July 2024?

    No, an applicant can apply for vacancies in only one selected division.

  8. What documents are required for the application?

    Candidates need to upload a recent photograph, signature, and other relevant documents as specified in the notification.

  9. How can I correct mistakes in my application?

    A three-day correction window will be provided from 06.08.2024 to 08.08.2024 to make any necessary corrections.

  10. Where can I find more information and updates about India Post GDS Recruitment July 2024?

    More information and updates can be found on the official website https://indiapostgdsonline.gov.in.

#India GDS Recruitment July 2024, #Gramin Dak Sevaks India Post GDS Recruitment July 2024, #Gramin Dak Sevaks, #GDS Recruitment, India Post Recruitment India Post GDS Recruitment July 2024, #Gramin Dak Sevaks, #GDS Recruitment,# India Post Recruitment Postal Jobs, #GDS Salary, #GDS Eligibility, How to Apply for GDS, GDS Notification, #GDS Vacancies, GDS Important Dates, #GDS Application Fees, GDS Selection Process, #GDS Qualification, GDS Age Limit, #Online Application for GDS, #India Post Jobs, #India Post GDS, #GDS Recruitment 2024

PSSSB NEW RECRUITMENT: ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ

 

SSSB TYPIST BHRTI 2024: ਪੰਜਾਬ ਸਰਕਾਰ ਵੱਲੋਂ ਸਟੈਨੋਟਾਈਪਿਸਟ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ 

ADVERTISEMENT NUMBER 10 OF 2024


ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਸਟੈਨੋ ਟਾਈਪਿਸਟਾਂ ਦੀਆਂ 19 ਅਸਾਮੀਆਂ ਦੀ ਸਿੱਧੀ ਭਰਤੀ ਸਬੰਧੀ, ਅਧੀਨ ਸੇਵਾਵਾਂ ਚੋਣ ਬੋਰਡ ਦੀ ਵੈੱਬਸਾਈਟ https://sssb.punjab.gov.in ' ਤੇ ਮਿਤੀ 24.07.2024 ਤੋਂ 13.08.2024 ਤੱਕ ਆਨਲਾਈਨ ਐਪਲੀਕੇਸ਼ਨਾਂ ਦੀ ਮੰਗ ਕੀਤੀ ਗਈ ਹੈ

SSSB STENO TYPIST RECRUITMENT 2024

Name of post : ਸਟੈਨੋਟਾਈਪਿਸਟ 

Number of posts: 19

ਪੇਅ ਸਕੇਲ (Minium Pay Admissible): ਵਿੱਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ Pay Scale/Pay Matrix as per 7th Central Pay Commission Rs.21700/- (Level-3) ਹੋਵੇਗੀ।  

Qualification : 

1. The applicant should possess a Bachelor's degree in any discipline from a recognized university

2. Possesses at least 120 Hours Course with working experience in the use of Personal Computer or Information Technology

3. Punjabi passed upto Matric 

 Age : 

  • i) ਜਨਰਲ ਸ਼੍ਰੇਣੀ ਦੇ ਉਮੀਦਵਾਰ ਦੀ ਉਮਰ 18 ਸਾਲ ਤੋਂ ਘੱਟ ਅਤੇ 37 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ।
  • ii) ਪੰਜਾਬ ਰਾਜ ਦੇ ਅਨੁਸੂਚਿਤ ਜਾਤੀ ਅਤੇ ਪੱਛੜੀ ਸ਼੍ਰੇਣੀ ਦੇ ਵਸਨੀਕ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ ਸੀਮਾ 42 ਸਾਲ ਹੋਵੇਗੀ।
  • iii) ਰਾਜ ਅਤੇ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਲਈ ਉਪਰਲੀ ਉਮਰ ਸੀਮਾ ਵਿੱਚ ਛੋਟ ਦਿੰਦੇ ਹੋਏ ਵੱਧ ਤੋਂ ਵੱਧ ਉਮਰ ਸੀਮਾ 45 ਸਾਲ ਹੋਵੇਗੀ।
  • iv) ਪੰਜਾਬ ਦੇ ਵਸਨੀਕ ਸਾਬਕਾ ਫੌਜੀਆਂ ਦੇ ਕੇਸ ਵਿੱਚ ਉਪਰਲੀ ਉਮਰ ਸੀਮਾ Punjab Recruitment of EX-Servicemen Rules, 1982 ਵਿੱਚ ਸਮੇਂ-ਸਮੇਂ ਹੋਈਆਂ ਸੋਧਾਂ ਅਨੁਸਾਰ ਹੋਵੇਗੀ। ਇਹ ਉਮਰ ਸੀਮਾ ਉਨ੍ਹਾਂ ਦੀ ਫੌਜ ਵਿੱਚ ਕੀਤੀ ਸੇਵਾ ਦਾ ਸਮਾਂ ਉਨ੍ਹਾਂ ਦੀ ਉਮਰ ਵਿੱਚੋਂ ਘਟਾਉਣ ਤੋਂ ਬਾਅਦ ਬਾਕੀ ਬਚੀ ਉਮਰ ਜੇਕਰ ਸੇਵਾ ਰੂਲਾਂ ਅਨੁਸਾਰ ਅਸਾਮੀ ਦੀ ਉਪਰਲੀ ਉਮਰ ਸੀਮਾ ਤੋਂ 3 ਸਾਲ ਤੋਂ ਵੱਧ ਨਹੀਂ ਹੋਵੇਗੀ ਤਾਂ ਮੰਨਿਆ ਜਾਵੇਗਾ ਕਿ ਉਹ ਉਮਰ ਸੀਮਾ ਦੀਆਂ ਸ਼ਰਤਾਂ ਪੂਰੀਆਂ ਕਰਦਾ ਹੈ।


DISTT AND SESSION JUDGE OFFICE NAWANSHAHR RECRUITMENT 2024: ਗਰੁੱਪ ਡੀ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ

ITBP Head Constable Education Recruitment 2024: 112 ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ


ਫੀਸ ਸਬੰਧੀ ਵੇਰਵਾ :

  • ਆਮ ਵਰਗ (GEN)-  1000/- ਰੁਪਏ
  • ਐਸ.ਸੀ. (SC)/ਬੀ.ਸੀ. (BC)/ਆਰਥਿਕ ਤੌਰ ਤੇ ਕਮਜ਼ੋਰ ਵਰਗ (EWS)- 250/- ਰੁਪਏ
  • ਸਾਬਕਾ ਫੌਜੀ ਅਤੇ ਆਸ਼ਰਿਤ (Ex-Servicemen & Dependent)–  200/- ਰੁਪਏ
  • ਅੰਗਹੀਣ (Physical Handicapped)-  500/- ਰੁਪਏ

SSSB STENOGRAPHER/TYPIST BHRTI 2023 IMPORTANT DATES

  • Starting date for submission of online applications: 24-07-2024
  • Last date for submission of application: 13-08-2024 

STENO TYPIST BHRTI PUNJAB 2023 IMPORTANT LINKS

Official website for application: www.sssb.punjab.gov.in

Official Notification: DOWNLOAD HERE 

Official advertisement see below;- 



Link for applying online: click here ( active soon)


Pay Scale: -

  •  ਸਟੈਨੋਟਾਈਪਿਸਟ :-  21700/


ਸਟੈਨੋਟਾਈਪਿਸਟ ਦੀ ਭਰਤੀ ਲਈ ਚੋਣ ਦਾ ਢੰਗ:- 

ਸਟੈਨੋਟਾਈਪਿਸਟ ਦੀ ਆਸਾਮੀ ਲਈ ਉਦੀਮਵਾਰਾਂ ਦਾ ਪੰਜਾਬੀ ਸਟੈਨੋਗ੍ਰਾਫੀ ਡਿਕਟੇਸ਼ਨ ਟੈਸਟ 80 ਸ਼ਬਦ ਪ੍ਰਤੀ ਮਿੰਟ ਦੀ ਸਪੀਡ ਤੇ ਲਿਆ ਜਾਵੇਗਾ ਅਤੇ ਇਸ ਟੈਸਟ ਲਈ ਕੁੱਲ 400 ਸ਼ਬਦ (200-200 ਸ਼ਬਦ ਦੇ ਦੋ ਪੈਰ੍ਹੇ) ਹੋਣਗੇ, ਜਿਸ ਨੂੰ 15 ਸ਼ਬਦ ਪ੍ਰਤੀ ਮਿੰਟ ਦੇ ਹਿਸਾਬ ਨਾਲ ਟਰਾਂਸਕਰਾਈਬ ਕਰਨਾ ਹੋਵੇਗਾ ਅਤੇ 8 ਪ੍ਰਤੀਸ਼ਤ ਗਲਤੀਆਂ ਮੁਆਫ ਕਰਨਯੋਗ ਹੋਣਗੀਆਂ।

 ਉਮੀਦਵਾਰ ਇਨ੍ਹਾਂ ਅਸਾਮੀਆਂ ਦੀ ਵਿੱਦਿਅਕ ਯੋਗਤਾ, ਉਮਰ ਸੀਮਾਂ, ਚੋਣ ਵਿਧੀ ਆਦਿ ਸਬੰਧੀ ਬੋਰਡ ਦੀ ਵੈੱਬਸਾਈਟ www.sssb.punjab.gov.in 'ਤੇ ਵਿਜਿਟ ਕਰਕੇ ਦੇਖ ਸਕਦੇ ਹਨ। 


PSSSB RECRUITMENT JULY 2024: ਵੱਖ-ਵੱਖ ਅਸਾਮੀਆਂ ਤੇ ਭਰਤੀ ਲਈ ਨੋਟਿਸ ਜਾਰੀ

PUNJAB JOBS UPDATE: JOIN TELEGRAM CHANNEL 

ਛੁੱਟੀ ਦੀ ਅਰਜੀ ਸਿਵਾਏ ਅਚਨਚੇਤ ਦੇ ( Proforma for Commuted leave , long leave )

ਛੁੱਟੀ ਦੀ ਅਰਜੀ ਸਿਵਾਏ ਅਚਨਚੇਤ ਦੇ ( Commuted leave , long leave )

ਨੋਟ: ਫਾਰਮ ਨੰ 1 ਤੋਂ 10 ਤੱਕ ਦੇ ਕਾਲਮ ਪ੍ਰਾਰਥੀ  ਆਪ ਭਰੇ ਭਾਵੇਂ ਉਹ ਗਜਿਟਿਡ ਹੋਵੇ ਜਾਂ ਨਾਨ ਗਜਿਟਿਡ 

1. ਪ੍ਰਾਰਥੀ ਦਾ ਨਾਮ .............................................................................................  

2. ਪੱਦਵੀ ( ਅਹੁਦਾ)   .............................................................................................................  

3. ਸਕੂਲ ਦਾ ਨਾਮ ............................................................................................  

4. ਬੇਸਿਕ ਤਨਖਾਹ ਤੇ ਗਰੇਡ ...................................................................  

5. ਹਾਊਸ ਰੈਂਟ, ਸਵਾਰੀ ਭੱਤਾ .....................................................................  

6. ਛੁੱਟੀ ਦੀ ਕਿਸਮ ..........................................................................................  

7. ਛੁੱਟੀ ਲਾਗੂ ਹੋਣ ਦੇ ਨਿਯਮ ...........................................................................  

8. ਛੁੱਟੀ ਦਾ ਸਮਾਂ  (ਮਿਤੀਆਂ ਸਮੇਤ ) ਜਿਸ ਵਾਸਤੇ ਅਰਜੀ ਦਿੱਤੀ  ਹੈ :- 

9. ਤਜਵੀਜ਼ ਕੀਤੀ ਛੁੱਟੀ ਦੇ ਅਗੇਤਰ/ਪਿਛੇਤਰ ਛੁੱਟੀਆਂ ਜਾਂ ਐਤਵਾਰ ਜੇ ਹੋਵੇ .................................................  

10. ਛੁੱਟੀ ਲੈਣ ਦਾ ਕਾਰਣ ...................................................................................  

11. ਪਿਛਲੀ  ਛੁੱਟੀ ਦੀ ਤਾਰੀਖ, ਛੁੱਟੀ ਦੀ ਕਿਸਮ ਤੇ ਸਮਾਂ ......................................  

ੳ) ਮੈਂ ਸਾਖੀ ਭਰਦਾ ਹਾਂ ਕਿ ਜਿਹੜੀ ਤਨਖਾਹ ਮੈਂ Average Pay ਉੱਤੇ ਜਾਂ Commuted ਛੁੱਟੀ ਉੱਤੇ ਲਵਾਂਗਾ ਤੇ ਜਿਹੜੀ ਛੁੱਟੀ ਮੈਨੂੰ ਅੱਧੀ ਤਨਖਾਹ ਤੇ ਮਿਲੇਗੀ, ਜੇਕਰ ਮੈਂ ਉਸ ਤੋਂ ਵੱਧ ਲੈ ਲਵਾਂ ਜਿਹੜਾ ਕਿ Rule 8.5 ਅਤੇ 8.119 (C) Punjab Civil Service Rule Part 1 ਦੇ ਅਧੀਨ ਹੈ , ਲਈ ਜੇ ਛੁੱਟੀ ਸਮੇਂ ਮੈਂ Retire ਹੋ ਜਾਵਾਂ ਤਾਂ ਉਸਨੂੰ  ਪੂਰਾ ਕਰਾਂਗਾ।

 ਅ) ਮੈਂ ਸਾਖੀ ਭਰਦਾ ਹਾਂ ਕਿ ਉਸ ਤਨਖਾਹ ਵਿਚ ਮੈਨੂੰ ਛੁੱਟੀ ਤੇ ਰਹਿ ਕੇ ਅਧਿਕਾਰ ਨਹੀਂ ਸੀ ਜੇਕਰ 8.73 (C) Rule under Punjab Civil Service Rule Volume Part I  ਲਾਗੂ ਨਾਂ ਕੀਤਾ ਜਾਂਦਾ ਜਾਂ ਆਪਣੇ ਆਪ  ਰਿਟਾਇਰ ਹੋ ਜਾਂਦਾ ਜਾਂ ਅਸਤੀਫਾ ਦੇ ਦਿੰਦਾ ਜਿੰਨਾਂ ਚਿਰ ਕਿ ਮੈਂ ਅੱਧੀ ਤਨਖਾਹ ਦਾ ਅਧਿਕਾਰੀ ਨਾਂ ਹੋ ਜਾਂਦਾ ਜਿਹੜੀ ਕਿ ਮੈਂ ਪਹਿਲਾਂ ਛੁੱਟੀ ਨਹੀਂ ਲਈ ਹੈ।  

12. ਸਬੰਧਤ  ਅਧਿਕਾਰੀ ਦੀ ਸਿਫਾਰਸ ਅਤੇ ਮੁਹਰ .................................. ਪ੍ਰਾਰਥੀ ਵੱਲੋਂ ਸਹੀ ( ਸਣੇ ਮਿਤੀ )

   

ਪ੍ਰਿੰਸੀਪਲ / ਮੁੱਖ ਅਧਿਆਪਕ / ਮੁੱਖ ਅਧਿਆਪਿਕਾ 

ਸਰਕਾਰੀ ...................................................  

ਸਕੂਲ .........................................................  

13. ਤਸਵੀਰ ਕੀਤਾ ਜਾਂਦਾ ਕਿ ............................................ ਕਿਸਮ ਛੁੱਟੀ ਲਈ ਤੋਂ  .......................................... ਤੱਕ ..........................................   (ਸਮਾਂ ਮੰਨਣ ਯੋਗ )   

      ਰੂਲ ....................................................ਐਫ . .............................................. 

JOBS IN HOSHIARPUR: ਜ਼ਿਲ੍ਹਾ ਅਤੇ ਸੈਸ਼ਨ ਜੱਜ ਦਫ਼ਤਰ ਵਿਖੇ ਅਸਾਮੀਆਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ

District and Session Judge Office Hoshiarpur Recruitment 2024 : ਹੁਸ਼ਿਆਰਪੁਰ ਜ਼ਿਲ੍ਹਾ ਅਤੇ ਸੈਸ਼ਨ ਜੱਜ ਦਫ਼ਤਰ ਵਿਖੇ ਅਸਾਮੀਆਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ 

The District and Session Judge office in Hoshiarpur has announced a recruitment drive for the year 2024. This recruitment aims to fill several vacancies on an adhoc basis for Stenographer Grade III positions. Interested candidates are encouraged to apply as per the details provided below.



Table of Contents

  1. District and Session Judge office Hoshiarpur recruitment 2024 Overview
  2. Name and Details of Posts
  3. Pay
  4. Qualification
  5. How to Apply for District and Session Judge Office Hoshiarpur Recruitment 2024
  6. Documents Required
  7. Selection Process and Interview Schedule
  8. FAQ

1. District and Session Judge Office Hoshiarpur Recruitment 2024 Overview

The recruitment process is being conducted to fill the following positions on an adhoc basis for a period of six months or until regular appointments are made, whichever is earlier. The details of the posts, including the number of vacancies and qualifications required, are outlined in this post.

2. Name and Details of Posts

Nature of Post: Stenographer Grade III (Adhoc basis)

No. of Posts: 11

  • Scheduled Caste (Majbi) = 4
  • Ex-Serviceman (General) = 2
  • Backward Class = 2
  • Scheduled Caste = 2
  • Ex-Serviceman (BC) = 1

3. Pay

The selected candidates will receive fixed monthly emoluments of Rs. 12,900/- (at present DC Rate) or as revised from time to time or any increase in salary in view of the 6th Punjab Pay Commission and 7th Central Pay Commission.

PUNJAB JOBS UPDATE:

4. Qualification

Candidates must possess a degree of Bachelor of Arts or Bachelor of Science or an equivalent degree from a recognized university and must have passed a test at a speed of 80 W.P.M in English shorthand and 20 W.P.M in transcription as well as possessing proficiency in computer operations (Word Processing and Spreadsheets).

5. How to Apply for District and Session Judge Office Hoshiarpur Recruitment 2024

Applications should be submitted on plain paper with complete bio-data and correspondence address with contact number, if any, along with attested testimonials and two latest passport size photographs, one of which should be pasted on the application form. Applications must be received in the office by 14-08-2024 at 05:00 PM.

PUNJAB JOBS UPDATE JOIN TELEGRAM CHANNEL 

6. Documents Required

  • Complete bio-data
  • Correspondence address with contact number
  • Attested testimonials
  • Two latest passport size photographs

7. Selection Process and Interview Schedule

Candidates will be selected based on their performance in an interview scheduled as follows:

  • 28-08-2024: Candidates with alphabets A to N
  • 29-08-2024: Candidates with alphabets O to Z and candidates sponsored by the Employment Exchange, Hoshiarpur

FAQ

Q: What is the last date to apply for District and Session Judge office Hoshiarpur recruitment 2024?
A: The last date to submit the application is 14-08-2024 by 05:00 PM.

Q: What are the qualifications required for the Stenographer Grade III post?
A: Candidates must have a Bachelor's degree and proficiency in English shorthand and computer operations.

Q: When are the interviews scheduled?
A: Interviews are scheduled for 28-08-2024 for candidates with alphabets A to N, and 29-08-2024 for candidates with alphabets O to Z and those sponsored by the Employment Exchange, Hoshiarpur.

This recruitment is an excellent opportunity for qualified candidates to secure a position in the District and Session Judge office in Hoshiarpur. Interested applicants should ensure they meet the qualifications and submit their applications before the deadline.


GOVT JOBS IN PUNJAB 2024 : ਵੱਖ ਵੱਖ‌‌ ਵਿਭਾਗਾਂ ਵੱਲੋਂ ਨੌਕਰੀਆਂ ਲਈ ਅਰਜ਼ੀਆਂ ਦੀ ਮੰਗ


29 ਜੁਲਾਈ ਦਾ ਰਾਸ਼ੀਫਲ: ਤੁਹਾਡਾ ਦਿਨ ਕਿਹੋ ਜਿਹਾ ਰਹੇਗਾ?

 

29 ਜੁਲਾਈ ਦਾ ਰਾਸ਼ੀਫਲ: ਤੁਹਾਡਾ ਦਿਨ ਕਿਹੋ ਜਿਹਾ ਰਹੇਗਾ?


ਅੱਜ ਦਾ ਦਿਨ ਕਿਵੇਂ ਰਹੇਗਾ, ਇਹ ਜਾਣਨ ਲਈ ਆਪਣੀ ਰਾਸ਼ੀ ਚੁਣੋ:

ਮੇਖ ਰਾਸ਼ੀ (Aries)

ਤੁਹਾਡੀ ਉਰਜਾ ਦਾ ਪੱਧਰ ਉੱਚਾ ਰਹੇਗਾ। ਨਵੇਂ ਕੰਮਾਂ ਦੀ ਸ਼ੁਰੂਆਤ ਕਰਨ ਲਈ ਇਹ ਇੱਕ ਚੰਗਾ ਦਿਨ ਹੈ। ਪਰ, ਜ਼ਿਆਦਾ ਆਤਮਵਿਸ਼ਵਾਸ ਤੁਹਾਨੂੰ ਮੁਸੀਬਤ ਵਿੱਚ ਪਾ ਸਕਦਾ ਹੈ।

ਵ੍ਰਿਸ਼ ਰਾਸ਼ੀ (Taurus)

ਆਰਥਿਕ ਮਾਮਲਿਆਂ ਵਿੱਚ ਸਾਵਧਾਨ ਰਹੋ। ਕਿਸੇ ਅਣਜਾਣ ਵਿਅਕਤੀ ਉੱਤੇ ਭਰੋਸਾ ਨਾ ਕਰੋ। ਪਰਿਵਾਰਕ ਜੀਵਨ ਸੁਖਾਵਾਂ ਰਹੇਗਾ।

ਮਿਥੁਨ ਰਾਸ਼ੀ (Gemini)

ਆਪਣੇ ਸੰਚਾਰ ਹੁਨਰ ਨੂੰ ਵਧਾਉਣ ਲਈ ਇਹ ਇੱਕ ਚੰਗਾ ਦਿਨ ਹੈ। ਨਵੇਂ ਲੋਕਾਂ ਨਾਲ ਮੁਲਾਕਾਤ ਹੋ ਸਕਦੀ ਹੈ। ਪਿਆਰ ਦੇ ਮਾਮਲੇ ਵਿੱਚ ਕੁਝ ਉਤਾਰ-ਚੜ੍ਹਾਅ ਆ ਸਕਦੇ ਹਨ।

ਕਰਕ ਰਾਸ਼ੀ (Cancer)

ਆਪਣੇ ਸਿਹਤ ਦਾ ਧਿਆਨ ਰੱਖੋ। ਤਣਾਅ ਤੋਂ ਬਚਣ ਲਈ ਯੋਗਾ ਜਾਂ ਮੈਡੀਟੇਸ਼ਨ ਕਰ ਸਕਦੇ ਹੋ। ਕੰਮ ਦੇ ਮੋਰਚੇ 'ਤੇ ਤੁਹਾਨੂੰ ਚੰਗੇ ਨਤੀਜੇ ਮਿਲਣਗੇ।

ਸਿੰਘ ਰਾਸ਼ੀ (Leo)

ਆਪਣੇ ਆਤਮਵਿਸ਼ਵਾਸ ਨੂੰ ਬਣਾਈ ਰੱਖੋ। ਨਵੇਂ ਪ੍ਰੋਜੈਕਟਾਂ ਵਿੱਚ ਸਫਲਤਾ ਮਿਲ ਸਕਦੀ ਹੈ। ਪਰ, ਗੁੱਸੇ 'ਤੇ ਕਾਬੂ ਰੱਖਣਾ ਜ਼ਰੂਰੀ ਹੈ।

ਕੰਨਿਆ ਰਾਸ਼ੀ (Virgo)

ਅੱਜ ਤੁਸੀਂ ਬਹੁਤ ਹੀ ਰਚਨਾਤਮਕ ਮਹਿਸੂਸ ਕਰੋਗੇ। ਕਲਾ ਜਾਂ ਸੰਗੀਤ ਵਰਗੀਆਂ ਗਤੀਵਿਧੀਆਂ ਵਿੱਚ ਰੁਚੀ ਲੈ ਸਕਦੇ ਹੋ। ਆਰਥਿਕ ਸਥਿਤੀ ਮਜ਼ਬੂਤ ਰਹੇਗੀ।

ਤੁਲਾ ਰਾਸ਼ੀ (Libra)

ਸਮਾਜਿਕ ਸਮਾਗਮਾਂ ਵਿੱਚ ਸ਼ਾਮਲ ਹੋਣ ਦੇ ਮੌਕੇ ਮਿਲ ਸਕਦੇ ਹਨ। ਪਿਆਰ ਦੇ ਮਾਮਲੇ ਵਿੱਚ ਤੁਹਾਨੂੰ ਖੁਸ਼ਖਬਰੀ ਮਿਲ ਸਕਦੀ ਹੈ। ਪਰ, ਫੈਸਲੇ ਲੈਣ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚੋ।

ਵ੍ਰਿਸ਼ਚਿਕ ਰਾਸ਼ੀ (Scorpio)

ਆਪਣੇ ਸਿਹਤ ਦਾ ਧਿਆਨ ਰੱਖੋ। ਪੁਰਾਣੀ ਬੀਮਾਰੀ ਦੁਬਾਰਾ ਸ਼ੁਰੂ ਹੋ ਸਕਦੀ ਹੈ। ਕੰਮ ਦੇ ਮੋਰਚੇ 'ਤੇ ਤੁਹਾਨੂੰ ਕੁਝ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਧਨੁ ਰਾਸ਼ੀ (Sagittarius)

ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਸਮਾਂ ਬਿਤਾਓ। ਇਹ ਤੁਹਾਨੂੰ ਖੁਸ਼ ਰੱਖੇਗਾ। ਨਵੇਂ ਲੋਕਾਂ ਨਾਲ ਮੁਲਾਕਾਤ ਹੋ ਸਕਦੀ ਹੈ।

ਮਕਰ ਰਾਸ਼ੀ (Capricorn)

ਆਪਣੇ ਕਰੀਅਰ 'ਤੇ ਧਿਆਨ ਕੇਂਦਰਿਤ ਕਰੋ। ਨਵੀਂ ਨੌਕਰੀ ਦੀ ਪੇਸ਼ਕਸ਼ ਮਿਲ ਸਕਦੀ ਹੈ। ਆਰਥਿਕ ਸਥਿਤੀ ਮਜ਼ਬੂਤ ਰਹੇਗੀ।

ਕੁੰਭ ਰਾਸ਼ੀ (Aquarius)

ਆਪਣੇ ਮਨ ਨੂੰ ਸ਼ਾਂਤ ਰੱਖੋ। ਕਿਸੇ ਬੇਲੋੜੇ ਵਿਵਾਦ ਵਿੱਚ ਨਾ ਪੜ੍ਹੋ। ਪਿਆਰ ਦੇ ਮਾਮਲੇ ਵਿੱਚ ਤੁਹਾਨੂੰ ਕੁਝ ਉਤਾਰ-ਚੜ੍ਹਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਮੀਨ ਰਾਸ਼ੀ (Pisces)

ਆਪਣੀ ਰਚਨਾਤਮਕਤਾ ਨੂੰ ਵਧਾਉਣ ਲਈ ਇਹ ਇੱਕ ਚੰਗਾ ਦਿਨ ਹੈ। ਕਲਾ ਜਾਂ ਸੰਗੀਤ ਵਰਗੀਆਂ ਗਤੀਵਿਧੀਆਂ ਵਿੱਚ ਰੁਚੀ ਲੈ ਸਕਦੇ ਹੋ। ਪਰ, ਜ਼ਿਆਦਾ ਸੁਪਨੇ ਦੇਖਣ ਤੋਂ ਬਚੋ।

ਵਿਸ਼ੇਸ਼ ਨੋਟ: ਇਹ ਰਾਸ਼ੀਫਲ ਸਿਰਫ਼ ਇੱਕ ਆਮ ਅਨੁਮਾਨ ਹੈ ਅਤੇ ਇਹ ਤੁਹਾਡੇ ਵਿਅਕਤੀਗਤ ਜੀਵਨ ਦੀਆਂ ਸਥਿਤੀਆਂ ਦੇ ਅਨੁਕੂਲ ਨਹੀਂ ਹੋ ਸਕਦਾ। ਕਿਸੇ ਵੀ ਮਹੱਤਵਪੂਰਨ ਫੈਸਲਾ ਲੈਣ ਤੋਂ ਪਹਿਲਾਂ ਕਿਰਪਾ ਕਰਕੇ ਕਿਸੇ ਮਾਹਿਰ ਦੀ ਸਲਾਹ ਲਓ

5994 ETT PUNJABI QUESTION PAPER ANSWER KEY ( 28-7-2024) PART 4

5994 ETT PUNJABI QUESTION PAPER ANSWER KEY ( 28-7-2024) PART 4 

  1. ਸਾਦੇ-ਸਾਦੇ ਚਿਹਰੇ, ਬੇਨਿਕਾਬ ਜਿਹੇ, ਨਾ ਛੁਪਦੇ, ਨਾ ਛੁਪਾਂਦੇ ਕੁਝ ਆਪਣਾ, ਨੰਗੇ ਨੰਗੇ ਦਿਲ ਇਹਨਾਂ ਦੇ ਭੋਲ਼ੇ-ਭਾਲ਼ੇ ਲੋਕ ਤੇ ਆਲੀਆਂ-ਭੋਲ਼ੀਆਂ ਗੱਲਾਂ। ਉਪਰੋਕਤ ਸਤਰਾਂ ਪ੍ਰੋ. ਪੂਰਨ ਸਿੰਘ ਦੀ ਕਿਹੜੀ ਕਵਿਤਾ ਵਿੱਚੋਂ ਹਨ ?

(A) ਜਵਾਨ ਪੰਜਾਬ ਦੇ (B) ਪੰਜਾਬ ਦੇ ਮਜੂਰ (C) ਖੂਹ ਉਤੇ (D) ਉਪਰੋਕਤ ਵਿੱਚੋਂ ਕੋਈ ਨਹੀਂ

Answer: (B) ਪੰਜਾਬ ਦੇ ਮਜੂਰ

  1. ਬਿਰਲਾ ਫਾਊਂਡੇਸ਼ਨ ਵੱਲੋਂ ਸੁਰਜੀਤ ਪਾਤਰ ਨੂੰ ਕਿਹੜਾ ਪੁਰਸਕਾਰ ਪ੍ਰਾਪਤ ਹੋਇਆ ?

(A) ਸਰਸਵਤੀ ਸਨਮਾਨ (B) ਸ਼੍ਰੋਮਣੀ ਪੰਜਾਬੀ ਕਵੀ (C) ਪਦਮ ਸ਼੍ਰੀ (D) ਉਪਰੋਕਤ ਵਿੱਚੋਂ ਕੋਈ ਨਹੀਂ

Answer: (A) ਸਰਸਵਤੀ ਸਨਮਾਨ

  1. ਹੇਠ ਲਿਖਿਆਂ ਵਿੱਚੋਂ ਕਿਹੜੀ ਕਵਿਤਾ ਭਾਈ ਵੀਰ ਸਿੰਘ ਦੀ ਰਚਨਾ ਨਹੀਂ ਹੈ ?

(A) ਬਿਨਫਸਾਂ ਦਾ ਫੁੱਲ (B) ਮੱਖੀਆਂ (C) ਘੁੱਗੀ (D) ਇਕ ਮਿੱਟੀ ਦੀ ਮੁੱਠੀ

Answer: D) ਇਕ ਮਿੱਟੀ ਦੀ ਮੁੱਠੀ

  1. ਭਾਈ ਵੀਰ ਸਿੰਘ ਦਾ ਜਨਮ ਕਦੋਂ ਹੋਇਆ ?

(A) 1872 (B) 1873 (C) 1874 (D) 1875

Answer: (A) 1872

  1. ਪ੍ਰਿੰ. ਤੇਜਾ ਸਿੰਘ ਦੁਆਰਾ ਰਚਿਤ ਪੁਸਤਕ 'ਆਰਸੀ' ਦੀ ਵਿਧਾ ਹੈ-

(A) ਕਾਵਿ-ਸੰਗ੍ਰਹਿ (B) ਨਿਬੰਧ (C) ਸਵੈ ਜੀਵਨੀ (D) ਨਾਵਲ

Answer: (C) ਸਵੈ ਜੀਵਨੀ

  1. ਨਰਿੰਦਰ ਸਿੰਘ ਕਪੂਰ ਦੁਆਰਾ ਰਚਿਤ ਸਫ਼ਰਨਾਮਾ ‘ਸੱਚੋ-ਸੱਚ’ ਕਿਹੜੇ ਦੇਸ਼ ਨਾਲ ਸੰਬੰਧਤ ਹੈ ?

(A) ਅਮਰੀਕਾ (B) ਕੈਨੇਡਾ (C) ਸਵੀਡਨ (D) ਰੂਸ

Answer: (A) ਅਮਰੀਕਾ

  1. ਹੇਠ ਲਿਖਿਆਂ ਵਿੱਚੋਂ ਕਿਹੜੀ ਰਚਨਾ ਬਲਰਾਜ ਸਾਹਨੀ ਦੀ ਹੈ ?

(A) ਗ਼ਲਤੀਆਂ (B) ਮੇਰਾ ਰੂਸੀ ਸਫ਼ਰਨਾਮਾ (C) ਵਿਦਿਆ ਰਤਨਾਕਰ (D) ਅਨੇਕ ਦਰਸ਼ਨ 

Answer: (B) ਮੇਰਾ ਰੂਸੀ ਸਫ਼ਰਨਾਮਾ

  1. ਲੇਖ-ਸੰਗ੍ਰਹਿ “ਅੰਤਰ ਝਾਤ" ਹੇਠ ਲਿਖਿਆਂ ਵਿੱਚੋਂ ਕਿਸ ਦੀ ਰਚਨਾ ਹੈ ?

(A) ਨਰਿੰਦਰ ਸਿੰਘ ਕਪੂਰ (B) ਪ੍ਰਿੰ. ਤੇਜਾ ਸਿੰਘ (C) ਬਲਰਾਜ ਸਾਹਨੀ (D) ਸੂਬਾ ਸਿੰਘ

Answer: (A) ਨਰਿੰਦਰ ਸਿੰਘ ਕਪੂਰ

  1. ਨਿਮਨ ਲਿਖਤ ਵਿੱਚੋਂ ਕਿਹੜਾ ਲੇਖ ਡਾ. ਨਰਿੰਦਰ ਸਿੰਘ ਕਪੂਰ ਦੀ ਰਚਨਾ ਹੈ ?

(A) ਮੇਰੇ ਵੱਡੇ-ਵਡੇਰੇ (B) ਪ੍ਰਾਰਥਨਾ (C) ਤੁਰਨ ਦਾ ਹੁਨਰ (D) ਘੇਲੀ

Answer: (C) ਤੁਰਨ ਦਾ ਹੁਨਰ

  1. ਹੇਠ ਲਿਖਿਆਂ ਵਿੱਚੋਂ ਕਿਹੜੀ ਫ਼ਿਲਮ ਬਲਰਾਜ ਸਾਹਨੀ ਨਾਲ ਸੰਬੰਧਤ ਨਹੀਂ ਹੈ ?

(A) ਕਾਬਲੀਵਾਲਾ (B) ਹਮ ਲੋਗ (C) ਅਭਿਮਾਨ (D) ਦੋ ਬੀਘਾ ਜ਼ਮੀਨ

Answer: (C) ਅਭਿਮਾਨ

  1. ਪੁਸਤਕ “ਸਾਹਿਤ ਦਰਸ਼ਨ” ਨਿਮਨ ਲਿਖਤ ਵਿੱਚੋਂ ਕਿਸ ਦੀ ਰਚਨਾ ਹੈ ?

(A) ਪ੍ਰਿੰ. ਤੇਜਾ ਸਿੰਘ (B) ਬਲਰਾਜ ਸਾਹਨੀ (C) ਨਰਿੰਦਰ ਸਿੰਘ ਕਪੂਰ (D) ਸ. ਕਪੂਰ ਸਿੰਘ

Answer: (A) ਪ੍ਰਿੰ. ਤੇਜਾ ਸਿੰਘ

  1. ਬਲਰਾਜ ਸਾਹਨੀ ਨੂੰ ਕਿਹੜੀ ਸੰਸਥਾ ਨੇ “ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ ਪ੍ਰਦਾਨ ਕੀਤਾ?

(A) ਬਿਰਲਾ ਫਾਊਂਡੇਸ਼ਨ (B) ਭਾਰਤੀ ਸਾਹਿਤ ਅਕਾਦਮੀ (C) ਭਾਰਤ ਸਰਕਾਰ (D) ਭਾਸ਼ਾ ਵਿਭਾਗ, ਪੰਜਾਬ

Answer: (D) ਭਾਸ਼ਾ ਵਿਭਾਗ, ਪੰਜਾਬ

  1. “ਘਰ ਦਾ ਪਿਆਰ” ਨਿਬੰਧ ਦਾ ਲੇਖਕ ਨਿਮਨ ਲਿਖਤ ਵਿੱਚੋਂ ਕੌਣ ਹੈ ?

(A) ਪ੍ਰਿੰ. ਤੇਜਾ ਸਿੰਘ (B) ਬਲਰਾਜ ਸਾਹਨੀ (C) ਬਲਵੰਤ ਗਾਰਗੀ (D) ਨਰਿੰਦਰ ਸਿੰਘ ਕਪੂਰ

Answer: (A) ਪ੍ਰਿੰ. ਤੇਜਾ ਸਿੰਘ 

85 “ਮੁੜ ਵੇਖਿਆ ਪਿੰਡ" ਵਾਰਤਕ ਰਚਨਾ ਬਲਰਾਜ ਸਾਹਨੀ ਦੀ ਕਿਹੜੀ ਪੁਸਤਕ ਵਿੱਚ ਦਰਜ ਹੈ ?

(A) ਮੇਰੀ ਫ਼ਿਲਮੀ ਆਤਮ ਕਥਾ (B) ਮੇਰਾ ਪਾਕਿਸਤਾਨੀ ਸਫ਼ਰਨਾਮਾ (C) ਮੇਰੀ ਗ਼ੈਰ ਜਜ਼ਬਾਤੀ ਡਾਇਰੀ (D) ਉਪਰੋਕਤ ਵਿੱਚੋਂ ਕੋਈ ਨਹੀਂ

Answer: (B) ਮੇਰਾ ਪਾਕਿਸਤਾਨੀ ਸਫ਼ਰਨਾਮਾ

86.ਬਲਰਾਜ ਸਾਹਨੀ ਕਿਹੜੀ ਸੰਸਥਾ ਵਿੱਚ ਅਧਿਆਪਕ ਰਹੇ ?                                                                     (A) ਸ਼ਾਂਤੀ ਨਿਕੇਤਨ (B) ਪੰਜਾਬੀ ਯੂਨੀਵਰਸਿਟੀ, ਪਟਿਆਲਾ (C) ਖ਼ਾਲਸਾ ਕਾਲਜ, ਅੰਮ੍ਰਿਤਸਰ (D) ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ
Answer: (A) ਸ਼ਾਂਤੀ ਨਿਕੇਤਨ
87. "ਮਾਰਟਿਨ ਲੂਥਰ ਕਿੰਗ" ਹੇਠ ਲਿਖਿਆਂ ਵਿੱਚੋਂ ਕਿਸ ਦੀ ਰਚਨਾ ਹੈ ? 
(A) ਪ੍ਰਿੰ. ਤੇਜਾ ਸਿੰਘ (B) ਬਲਰਾਜ ਸਾਹਨੀ (C) ਸੂਬਾ ਸਿੰਘ (D) ਨਰਿੰਦਰ ਸਿੰਘ ਕਪੂਰ
Answer: (D) ਨਰਿੰਦਰ ਸਿੰਘ ਕਪੂਰ
88. ਪ੍ਰਿੰ. ਤੇਜਾ ਸਿੰਘ ਦਾ ਜਨਮ ਕਿੱਥੇ ਹੋਇਆ ? 
(A) ਰਾਵਲਪਿੰਡੀ (B) ਮੁਲਤਾਨ (C) ਕਸ਼ਮੀਰ (D) ਕਸੂਰ
Answer: (A) ਰਾਵਲਪਿੰਡੀ 
89 ਕਹਾਣੀ-ਸੰਗ੍ਰਹਿ “ਲੋਹੇ ਦੇ ਹੱਥ" ਦਾ ਲੇਖਕ ਹੇਠ ਲਿਖਿਆਂ ਵਿੱਚੋਂ ਕੌਣ ਹੈ ? 
(A) ਵਰਿਆਮ ਸਿੰਘ ਸੰਧੂ (B) ਸੁਜਾਨ ਸਿੰਘ (C) ਕੁਲਵੰਤ ਸਿੰਘ ਵਿਰਕ (D) ਮੋਹਨ ਭੰਡਾਰੀ
Answer: (A) ਵਰਿਆਮ ਸਿੰਘ ਸੰਧੂ
90. ਸੁਜਾਨ ਸਿੰਘ ਨੂੰ ਕਿਹੜੇ ਕਹਾਣੀ-ਸੰਗ੍ਰਹਿ 'ਤੇ ਭਾਰਤੀ ਸਾਹਿਤ ਅਕਾਦਮੀ, ਦਿੱਲੀ ਵੱਲੋਂ ਪੁਰਸਕਾਰ ਪ੍ਰਾਪਤ ਹੋਇਆ ?
 (A) ਨਰਕਾਂ ਦੇ ਦੇਵਤੇ (B) ਮਨੁੱਖ ਤੇ ਪਸ਼ੂ (C) ਸ਼ਹਿਰ ਤੇ ਗ੍ਰਾਂ (D) ਸਭ ਰੰਗ 
Answer: (C) ਸ਼ਹਿਰ ਤੇ ਗ੍ਰਾਂ 

91.ਕੁਲਵੰਤ ਸਿੰਘ ਵਿਰਕ ਨੂੰ “ਕਰਤਾਰ ਸਿੰਘ ਧਾਲੀਵਾਲ ਪੁਰਸਕਾਰ ਕਿਹੜੀ ਸੰਸਥਾ ਵੱਲੋਂ ਪ੍ਰਦਾਨ ਕੀਤਾ ਗਿਆ ?

 (A) ਭਾਸ਼ਾ ਵਿਭਾਗ, ਪੰਜਾਬ (B) ਭਾਰਤੀ ਸਾਹਿਤ ਅਕਾਦਮੀ, ਦਿੱਲੀ (C) ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ (D) ਪੰਜਾਬ ਕਲਾ ਪ੍ਰੀਸ਼ਦ
Answer: (C) ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ 

92. ਹੇਠ ਲਿਖਿਆਂ ਵਿੱਚੋਂ ਕਿਹੜਾ ਕਹਾਣੀ-ਸੰਗ੍ਰਹਿ ਕੁਲਵੰਤ ਸਿੰਘ ਵਿਰਕ ਦੁਆਰਾ ਨਹੀਂ ਲਿਖਿਆ ਗਿਆ ? 

(A) ਤੂੜੀ ਦੀ ਪੰਡ (B) ਦੁੱਧ ਦਾ ਛੱਪੜ (C) ਨਵੇਂ ਲੋਕ (D) ਸਸਤਾ ਤਮਾਸ਼ਾ
Answer: (D) ਸਸਤਾ ਤਮਾਸ਼ਾ

93. ਹੇਠ ਲਿਖਿਆਂ ਵਿੱਚੋਂ “ਸਵਾਲ ਜਵਾਬ” ਕਹਾਣੀ ਦਾ ਲੇਖਕ ਹੈ : 

(A) ਸੁਜਾਨ ਸਿੰਘ (B) ਕੁਲਵੰਤ ਸਿੰਘ ਵਿਰਕ (C) ਵਰਿਆਮ ਸਿੰਘ ਸੰਧੂ (D) ਕਰਤਾਰ ਸਿੰਘ ਦੁੱਗਲ
Answer: (A) ਸੁਜਾਨ ਸਿੰਘ
94
  • ਵਰਿਆਮ ਸਿੰਘ ਸੰਧੂ ਨੂੰ ਕਹਾਣੀ-ਸੰਗ੍ਰਹਿ “ਚੌਥੀ ਕੂਟ" ਉੱਤੇ ਕਿਹੜਾ ਪੁਰਸਕਾਰ ਪ੍ਰਾਪਤ ਹੋਇਆ ?
    • (A) ਗਿਆਨ ਪੀਠ ਪੁਰਸਕਾਰ
    • (B) ਪਦਮ ਸ਼੍ਰੀ ਪੁਰਸਕਾਰ
    • (C) ਭਾਰਤੀ ਸਾਹਿਤ ਅਕਾਦਮੀ ਪੁਰਸਕਾਰ
    • (D) ਉਪਰੋਕਤ ਵਿੱਚੋਂ ਕੋਈ ਨਹੀਂ
Answer:
  • (C) ਭਾਰਤੀ ਸਾਹਿਤ ਅਕਾਦਮੀ ਪੁਰਸਕਾਰ

95

  • ਕਹਾਣੀ ‘ਕੁਲਫ਼ੀ ਹੇਠ ਲਿਖਿਆਂ ਵਿੱਚੋਂ ਕਿਸ ਦੀ ਰਚਨਾ ਹੈ ?
    • (A) ਕੁਲਵੰਤ ਸਿੰਘ ਵਿਰਕ
    • (B) ਵਰਿਆਮ ਸਿੰਘ ਸੰਧੂ
    • (C) ਗੁਰਮੁਖ ਸਿੰਘ ਮੁਸਾਫ਼ਿਰ
    • (D) ਸੁਜਾਨ ਸਿੰਘ
Answer:
  • (D) ਸੁਜਾਨ ਸਿੰਘ

96

  • ਕੁਲਵੰਤ ਸਿੰਘ ਵਿਰਕ ਨੂੰ ਕਹਾਣੀ-ਸੰਗ੍ਰਹਿ “ਨਵੇਂ ਲੋਕ" ਉੱਤੇ ਕਿਹੜਾ ਪੁਰਸਕਾਰ ਪ੍ਰਾਪਤ ਹੋਇਆ ?
    • (A) ਸ਼੍ਰੋਮਣੀ ਪੰਜਾਬੀ ਕਹਾਣੀਕਾਰ
    • (B) ਪਦਮ ਸ਼੍ਰੀ ਪੁਰਸਕਾਰ
    • (C) ਭਾਰਤੀ ਸਾਹਿਤ ਅਕਾਦਮੀ ਪੁਰਸਕਾਰ
    • (D) ਸਰਸਵਤੀ ਸਨਮਾਨ
Answer: 
  • (C) ਭਾਰਤੀ ਸਾਹਿਤ ਅਕਾਦਮੀ ਪੁਰਸਕਾਰ

MCQ 97

  • ਹੇਠ ਲਿਖਿਆਂ ਵਿੱਚੋਂ ਕਿਹੜਾ ਕਹਾਣੀਕਾਰ ਮਾਸਿਕ-ਪੱਤਰ ‘ਜਾਗ੍ਰਿਤੀ' ਦਾ ਸੰਪਾਦਕ ਵੀ ਰਿਹਾ ?
    • (A) ਕੁਲਵੰਤ ਸਿੰਘ ਵਿਰਕ
    • (B) ਸੁਜਾਨ ਸਿੰਘ
    • (C) ਵਰਿਆਮ ਸਿੰਘ ਸੰਧੂ
    • (D) ਰਘੁਬੀਰ ਢੰਡ
Answer:
  • (A) ਕੁਲਵੰਤ ਸਿੰਘ ਵਿਰਕ

MCQ 98

  • “ਕਲਮ ਜਾਗ ਪਈ” ਕਹਾਣੀ ਦਾ ਲੇਖਕ ਹੇਠ ਲਿਖਿਆਂ ਵਿੱਚੋਂ ਕੌਣ ਹੈ?
    • (A) ਕੁਲਵੰਤ ਸਿੰਘ ਵਿਰਕ
    • (B) ਵਰਿਆਮ ਸਿੰਘ ਸੰਧੂ
    • (C) ਸੁਜਾਨ ਸਿੰਘ
    • (D) ਅਜੀਤ ਕੌਰ
Answer:
  • (C) ਸੁਜਾਨ ਸਿੰਘ

MCQ 99

  • ਕੁਲਵੰਤ ਸਿੰਘ ਵਿਰਕ ਦੀ ਕਿਸ ਕਹਾਣੀ ਵਿੱਚ ਇੱਕ ਫ਼ੌਜੀ ਦੇ ਪਿਤਾ ਦੀ ਧੌਲ ਵਰਗੀ ਜਰਨ-ਸ਼ਕਤੀ ਦਾ ਵਿਖਾਲਾ ਗਿਆ ਹੈ ?
    • (A) ਗੋਲ੍ਹਾਂ
    • (B) ਧਰਤੀ ਤੇ ਅਕਾਸ਼
    • (C) ਏਕਸ ਕੇ ਹਮ ਬਾਰਿਕ
    • (D) ਧਰਤੀ ਹੇਠਲਾ ਬੌਲਦ
Answer:
  • (D) ਧਰਤੀ ਹੇਠਲਾ ਬੌਲਦ

MCQ 100

  • ਕਹਾਣੀ ‘ਅੰਗ-ਸੰਗ' ਦਾ ਲੇਖਕ ਹੇਠ ਲਿਖਿਆਂ ਵਿੱਚੋਂ ਕੌਣ ਹੈ ?
    • (A) ਸੁਜਾਨ ਸਿੰਘ
    • (B) ਕੁਲਵੰਤ ਸਿੰਘ ਵਿਰਕ
    • (C) ਰਘੁਬੀਰ ਢੰਡ
    • (D) ਵਰਿਆਮ ਸਿੰਘ ਸੰਧੂ
Answer:
  • (D) ਵਰਿਆਮ ਸਿੰਘ ਸੰਧੂ

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends