Paper - II (Political Science) - Series A (Part 1: Q1 to Q75)
1. 93rd Amendment of the Constitution deals with:
93ਵੀਂ ਸੰਵਿਧਾਨਕ ਸ਼ੋਧ ਸਬੰਧਤ ਹੈ :
Correct Answer: (c)
2. Anti-Defection Law was placed in:
ਐਂਟੀ ਡਿਫੈਲਸ਼ਨ ਕਾਨੂੰਨ ਸ਼ਾਮਿਲ ਕੀਤਾ ਗਿਆ ਸੀ :
Correct Answer: (d)
3. Who gives recognition to the Political Parties in India?
ਭਾਰਤ ਵਿੱਚ ਰਾਜਨੀਤਿਕ ਪਾਰਟੀਆਂ ਨੂੰ ਕੋਣ ਮਾਨਤਾ ਦਿੰਦਾ ਹੈ?
Correct Answer: (d)
4. The Constitution of India came into force
ਭਾਰਤ ਦਾ ਸੰਵਿਧਾਨ ਹੋਂਦ ਵਿੱਚ ਆਇਆ ਸੀ :
Correct Answer: (c)
5. Indian Federalism closely resembles to the Federalism of:
ਭਾਰਤੀ ਸੰਘਵਾਦ ਇਸਦੇ ਸੰਘਵਾਦ ਨਾਲ ਬਹੁਤ ਮਿਲਦਾ ਜੁਲਦਾ ਹੈ :
Correct Answer: (b)
6. The Constitution of India provides for separate Ministry for Tribal welfare in:
ਭਾਰਤ ਦੇ ਸੰਵਿਧਾਨ ਕਬਾਇਲੀ ਕੱਲਿਆਣ ਲਈ ਵੱਖਰਾ ਮੰਤਰੀਮੰਡਲ ਪ੍ਰਦਾਨ ਕਰਦਾ ਹੈ :
Correct Answer: (c)
7. Justice Sarkaria Commission was constituted to look into:
ਜਸਟਿਸ ਸਰਕਾਰੀਆ ਕਮਿਸ਼ਨ ਦਾ ਗਠਨ ਇਹ ਦੇਖਣ ਲਈ ਕੀਤਾ ਗਿਆ ਸੀ :
Correct Answer: (a)
8. Who said "Public Opinion consists of the opinion held by public at a certain time" ?
"ਲੋਕ ਮਤ ਵਿੱਚ ਇੱਕ ਨਿਸ਼ਚਿਤ ਸਮੇਂ 'ਤੇ ਲੋਕਾਂ ਦੁਆਰਾ ਦਿੱਤੀ ਗਈ ਰਾਇ ਸ਼ਾਮਿਲ ਹੁੰਦੀ ਹੈ” ਕਿਸਨੇ ਕਿਹਾ ਸੀ ?
Correct Answer: (b)
9. Of the various indices of Public Opinion in Democracy, the least important is:
ਲੋਕਤੰਤਰ ਵਿੱਚ ਲੋਕ ਮਤ ਦੀ ਕ੍ਰਮ ਸੂਚੀ ਵਿੱਚ, ਸਭਤੋਂ ਘੱਟ ਮੱਹਤਵਪੂਰਨ ਹੈ :
Correct Answer: (d)
10. Fundamental Rights guaranteed in the Indian Constitution can be suspended only by:
ਭਾਰਤੀ ਸੰਵਿਧਾਨ ਵਿੱਚ ਦਿਤੇ ਗਏ ਮੌਲਿਕ ਅਧਿਕਾਰਾਂ ਨੂੰ ਮੁਅੱਤਲ ਕੀਤਾ ਜਾ ਸਕਦਾ ਹੈ :
Correct Answer: (a)
11. Which Article of the Constitution prohibits discrimination on the basis of religion, caste, sex, race, place of birth etc.?
ਸੰਵਿਧਾਨ ਦਾ ਕਿਹੜਾ ਆਰਟੀਕਲ ਧਰਮ, ਜਾਤ ਲਿੰਗ, ਨਸਲ, ਜਨਮ ਸਥਾਨ ਆਦਿ ਦੇ ਅਧਾਰ ਤੇ ਭੇਦ ਦਾ ਵਿਰੋਧ ਕਰਦਾ ਹੈ ?
Correct Answer: (b)
12. The President of India can nominate members to the Rajya Sabha.
ਭਾਰਤ ਦਾ ਰਾਸ਼ਟਰਪਤੀ ਰਾਜਸਭਾ ਲਈ ਸਦੱਸ ਨਾਮਜਦ ਕਰ ਸਕਦਾ ਹੈ ।
Correct Answer: (c)
13. Which of the following is not a characteristic of Socialism?
ਹੇਠਾਂ ਦਿਤਿਆਂ ਵਿੱਚੋ ਕਿਹੜੀ ਸਮਾਜਵਾਦ ਦੀ ਵਿਸ਼ੇਸ਼ਤਾ ਨਹੀ ਹੈ ?
Correct Answer: (b)
14. Mahatma Gandhi believed in the Principle of Satyagraha which was
ਮਹਾਤਮਾ ਗਾਂਧੀ ਸੱਤਿਆਗਹਿ ਦੇ ਸਿਧਾਂਤ ਵਿੱਚ ਵਿਸ਼ਵਾਸ ਰੱਖਦੇ ਸੀ ਜਿਸਦਾ ਅਰਥ ਸੀ :
Correct Answer: (d)
15. The basic Principle of Liberalism:
ਉਦਾਰਵਾਦ ਦਾ ਮੁੱਢਲਾ ਸਿਧਾਂਤ ਹੈ :
Correct Answer: (a)
16. According to Marxism the history is the product of:
ਮਾਰਕਸਵਾਦ ਦੇ ਅਨੁਸਾਰ ਇਤਿਹਾਸ ਉਤਪਾਦ ਹੈ :
Correct Answer: (c)
17. Who is the author of the book Principles of Political Economy ?
'Principles of Political Economy' ਪੁਸਤਕ ਦਾ ਲੇਖਕ ਕੌਣ ਹੈ ?
Correct Answer: (b)
18. According to Gandhi :
ਗਾਂਧੀ ਅਨੁਸਾਰ :
Correct Answer: (d)
19. 'World System Analysis' was first presented by :
'ਵਿਸ਼ਵ ਪ੍ਰਣਾਲੀ ਵਿਸ਼ਲੇਸ਼ਣ' ਸਬ ਤੋਂ ਪਹਿਲਾਂ ਪ੍ਰਦਰਸ਼ਤ ਕੀਤਾ ਗਿਆ ਸੀ :
Correct Answer: (d)
20. "Who gets what, when and how" is a subject matter of politics, who said this?
“ਕਿਸਨੂੰ ਕੀ ਮਿਲਿਆ, ਕਦੋਂ ਅਤੇ ਕਿਵੇਂ" ਰਾਜਨੀਤੀ ਦਾ ਵਿਸ਼ਾ ਵਸਤੂ ਹੈ”, ਇਹ ਕਿਸਨੇ ਕਿਹਾ ਸੀ :
Correct Answer: (a)
21. Which of the following approaches falls within the traditional approach?
ਹੇਠਾਂ ਦਿਤਿਆਂ ਵਿੱਚੋਂ ਕਿਹੜੀ ਪਹੁੰਚ ਰਿਵਾਇਤੀ ਪਹੁੰਚ ਅਧੀਨ ਆਉਂਦੀ ਹੈ ?
Correct Answer: (a)
22. Who authored, "Two Treaties on Civil Government"?
"Two Treaties on Civil Government" ਕਿਸਨੇ ਲਿਖੀ ਸੀ :
Correct Answer: (c)
23. According to Aristotle which of the following is the best form of government :
ਅਰਿਸਟੌਟਲ ਦੇ ਅਨੁਸਾਰ ਸਰਕਾਰ ਦਾ ਸਭ ਤੋਂ ਵਧੀਆ ਰੂਪ ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਹੈ :
Correct Answer: (c)
24. Gandhi wrote 'Hind Swaraj' in the year:
ਗਾਂਧੀ ਨੇ 'ਹਿੰਦ ਸਵਰਾਜ' ਕਿਸ ਸਾਲ ਲਿਖੀ ਸੀ :
Correct Answer: * (Grace Mark / Cancelled)
25. Dialectic Method was first introduced by:
ਤਰਕਪੂਰਨ ਵਿਧੀ ਸਭ ਤੋਂ ਪਹਿਲਾਂ ਸ਼ੁਰੂ ਕੀਤੀ ਗਈ ਸੀ :
Correct Answer: (d)
26. Who is the author of the book 'Prince'?
ਪ੍ਰਸਤਕ ‘ਪ੍ਰਿੰਸ' ਦਾ ਲੇਖਕ ਕੌਣ ਹੈ ?
Correct Answer: (a)
27. Locke has used Social Contract theory to justify:
ਲਾੱਕ ਨੇ ਕੀ ਸਿੱਧ ਕਰਨ ਲਈ ਸੋਸ਼ਲ ਕੰਟਰੈਕਟ ਸਿਧਾਂਤ ਦਾ ਪ੍ਰਯੋਗ ਕੀਤਾ ਸੀ :
Correct Answer: (c)
28. Who said "Will not Force is the basis of state"?
“ਦਬਾਅ ਨਹੀਂ ਪਾਵਾਂਗਾ ਰਾਜ ਦਾ ਅਧਾਰ ਹੈ” ਕਿਸਨੇ ਕਿਹਾ ਸੀ :
Correct Answer: (b)
29. How many features of Behaviouralism Approach have been given by David Easton?
ਡੇਵਿਡ ਈਸਟਨ ਦੁਆਰਾ ਦਿਤੀ ਗਈ ਵਿਵਹਾਰਵਾਦੀ ਪਹੁੰਚ ਦੀਆਂ ਕਿੰਨੀਆਂ ਵਿਸ਼ੇਸ਼ਤਾਵਾਂ ਹਨ :
Correct Answer: (d)
30. Who was the chairman of the drafting committee of the Constitution of India?
ਭਾਰਤ ਦੇ ਸੰਵਿਧਾਨ ਦੀ ਡਰਾਫਟਿੰਗ ਕਮੇਟੀ ਦਾ ਚੇਅਰਮੈਨ ਕੌਣ ਸੀ ?
Correct Answer: (a)
31. Who is the author of "My Experiments with Truth"?
"My Experiments with Truth" ਦਾ ਲੇਖਕ ਕੌਣ ਹੈ ?
Correct Answer: (c)
32. Who is the exponent of 'General Will'?
'General Will' ਦਾ ਵਿਆਖਿਆਕਾਰ ਕੌਣ ਹੈ ?
Correct Answer: (b)
33. According to Marxists the state is:
ਮਾਰਕਸਵਾਦੀਆਂ ਅਨੁਸਾਰ ਰਾਜ ਹੈ :
Correct Answer: (d)
34. The Cybernetic Approach to the study of politics was applied by:
ਰਾਜਨੀਤੀ ਦੇ ਅਧਿਐਨ ਦੀ ਸਾਇਬਰਨੈਟਿਕ ਪੰਹੁਚ ਲਾਗੂ ਕੀਤੀ ਗਈ ਸੀ :
Correct Answer: (a)
35. Which one of the following is the most acceptable theory of the origin of State ?
ਰਾਜ ਦੀ ਉਤਪਤੀ ਦਾ ਸਭ ਤੋਂ ਵੱਧ ਸਵੀਕਾਰਯੋਗ ਸਿਧਾਂਤ ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਹੈ ?
Correct Answer: (c)
36. The view that there is a close relationship between justice and equality is attributed to :
ਇਹ ਵਿਚਾਰ ਕਿ ਨਿਆਂ ਅਤੇ ਸਮਾਨਤਾ ਵਿਚਕਾਰ ਗੂੜਾ ਸੰਬੰਧ ਹੈ ਗੁਣ ਦੱਸਦਾ ਹੈ :
Correct Answer: (b)
37. The Rule of Law means:
ਕਾਨੂੰਨ ਰਾਜ ਦਾ ਅਰਥ ਹੈ :
Correct Answer: (a)
38. Who said that, "Political Liberty without Economic Liberty is a Myth"?
"ਆਰਥਿਕ ਉਦਾਰਤਾ ਤੋਂ ਬਿਨਾ ਰਾਜਨੀਤਕ ਉਦਾਰਤਾ ਮਿਥ ਹੈ”? ਕਿਸਨੇ ਕਿਹਾ ਸੀ ?
Correct Answer: (d)
39. In Democracy the final authority rests with:
ਲੋਕਤੰਤਰ ਵਿੱਚ, ਅਖੀਰੀ ਅਧਿਕਾਰ ਰਹਿੰਦੇ ਹਨ:
Correct Answer: (c)
40. Who gave the Theory of Separation of Powers?
ਸ਼ਕਤੀਆਂ ਦੀ ਅਲਹਿਦਗੀ ਦਾ ਸਿਧਾਂਤ ਕਿਸਨੇ ਦਿੱਤਾ ਸੀ ?
Correct Answer: (b)
41. A Totalitarian State has generally:
ਇਕ ਅਧਿਕੇਂਦਰਿਤ ਰਾਜ ਵਿੱਚ ਆਮਤੌਰ ਤੇ ਹੁੰਦੀ ਹੈ:
Correct Answer: (a)
42. Which one of the following countries has a unitary form of government?
ਹੇਠਾਂ ਦਿਤਿਆਂ ਵਿੱਚੋ ਕਿਹੜੇ ਦੇਸ਼ ਵਿੱਚ ਸਰਕਾਰ ਦਾ ਏਕਾਤਮਕ ਰੂਪ ਹੈ ?
Correct Answer: (d)
43. Who among the following is not a social contract theorist?
ਹੇਠਾਂ ਦਿਤਿਆਂ ਵਿੱਚੋਂ ਕਿਹੜਾ ਸਮਾਜਕ ਇਕਰਾਰਨਾਮੇ ਦਾ ਸਿਧਾਂਤਕ ਨਹੀਂ ਹੈ :
Correct Answer: (c)
44. Who propounded the 'Saptanga Theory of State'?
'ਰਾਜ ਦੇ ਸਪਤਾਂਗਾਂ ਸਿਧਾਂਤ' ਦਾ ਪ੍ਰਤਿਪਾਦਨ ਕਿਸਨੇ ਕੀਤਾ ਸੀ ?
Correct Answer: (b)
45. Who among the following is not Elite Theorist?
ਹੇਠਾਂ ਦਿੱਤਿਆਂ ਵਿੱਚੋ ਕਿਹੜਾ ਸ਼੍ਰੇਸ਼ਠ ਵਰਗ ਦਾ ਸਿਧਾਂਤਕਾਰ ਨਹੀ ਹੈ :
Correct Answer: (a)
46. Who is the author of the book 'Political Development'?
'ਰਾਜਨੀਤਕ ਵਿਕਾਸ' ਪੁਸਤਕ ਦਾ ਲੇਖਕ ਕੌਣ ਹੈ ?
Correct Answer: (c)
47. The Principles of Liberty, Equality and Fraternity were let loose by:
ਉਦਾਰਤਾ, ਸਮਾਨਤਾ, ਭਾਈਚਾਰੇ ਦੇ ਸਿਧਾਂਤ ਛੱਡ ਦਿੱਤੇ ਗਏ ਸਨ :
Correct Answer: (d)
48. Equality before Law is one of the most important ideals of the:
ਕਾਨੂੰਨੀ ਸਮਾਨਤਾ ਸਭ ਤੋਂ ਮੱਹਤਵਪੂਰਨ ਆਦਰਸ਼ ਹੈ :
Correct Answer: (b)
49. Locke said, 'man by nature' is:
ਲੌਕੇ ਨੇ ਕਿਹਾ ਸੀ” ਆਦਮੀ ਸੁਭਾਅ ਪੱਖੋਂ :
Correct Answer: (a)
50. Parliament form of government was first evolved in:
ਸਰਕਾਰ ਦਾ ਸੰਸਦੀ ਰੂਪ ਉਤਪੰਨ ਹੋਇਆ ਸੀ :
Correct Answer: (c)
51. Number of input functions given in the Structural Functional Approach is:
ਢਾਂਚਾਗਤ ਕਿਰਿਆਸ਼ੀਲ ਪਹੁੰਚ ਵਿੱਚ ਦਿੱਤੇ ਗਏ ਇਨਪੁਟ ਫੰਕਸ਼ਨਾਂ ਦੀ ਸੰਖਿਆ ਹੈ :
Correct Answer: (b)
52. Shiromani Akali Dal was founded in
ਸ਼ਿਰੋਮਣੀ ਅਕਾਲੀ ਦਲ ਦੀ ਖੋਜ ਹੋਈ ਸੀ :
Correct Answer: (d)
53. First Singh Sabha Movement emerged in
ਪਹਿਲਾ ਸਿੰਘ ਸਭਾ ਅੰਦੋਲਨ ਹੋਇਆ ਸੀ?
Correct Answer: (a)
54. PEPSU was merged in Punjab in:
PEPSU ਨੂੰ ਪੰਜਾਬ ਵਿੱਚ ਸ਼ਾਮਿਲ ਕੀਤਾ ਗਿਆ ਸੀ :
Correct Answer: (a)
55. Who became the chief minister in Punjab in 1985 state assembly elections?
1985 ਦੀਆ ਰਾਜ ਅਸੈਂਬਲੀ ਚੋਣਾਂ ਵਿੱਚ ਪੰਜਾਬ ਦਾ ਮੁੱਖ ਮੰਤਰੀ ਕੋਣ ਬਣਿਆ ਸੀ ?
Correct Answer: (c)
56. Punjab Accord was signed on:
ਪੰਜਾਬ ਸੰਧੀ ਹਸਤਾਖਰ ਕੀਤੀ ਗਈ ਸੀ :
Correct Answer: (b)
57. Who is the author of the book 'Knights of Falsehood' ?
ਪੁਸਤਕ ‘ਖਨਗਿਹਟਸ ਡ ਡਉਲਸੲਹੋਂਦ' ਦਾ ਲੇਖਕ ਕੌਣ ਹੈ ?
Correct Answer: (d)
58. Which one of the following is NOT a characteristic of Indian Administration ?
ਹੇਠਾਂ ਦਿੱਤਿਆਂਵੱਚੋ ਕਿਹੜੀ ਭਾਰਤੀ ਪ੍ਰਸ਼ਾਸਨ ਦੀ ਇਕ ਵਿਸ਼ੇਸ਼ਤਾ ਨਹੀਂ ਹੈ ?
Correct Answer: (c)
59. The word 'Bureaucracy' was first coined by:
ਸ਼ਬਦ 'ਨੌਕਰਸ਼ਾਹੀ' ਸਭ ਤੋਂ ਪਹਿਲਾ ਘੜਿਆ ਗਿਆ ਸੀ :
Correct Answer: (a)
60. Who among the following makes a clear distinction between Public and Private Administration?
ਹੇਠਾਂ ਦਿੱਤਿਆ ਵਿਚੋਂ ਕਿਸ ਨੇ ਨਿੱਜੀ ਅਤੇ ਸਰਵਜਨਕ ਪ੍ਰਸ਼ਾਸਨ ਵਿਚਕਾਰ ਸਾਫ ਅੰਤਰ ਕੀਤਾ ਸੀ ?
Correct Answer: (b)
61. The parliamentary form of government is characterized by:
ਸਰਕਾਰ ਦੇ ਸੰਸਗੀਰੂਪ ਦੀ ਵਿਸ਼ੇਸ਼ਤਾ ਦਾ ਵਰਣਨ ਕੀਤਾ ਜਾਂਦਾ ਹੈ :
Correct Answer: (a)
62. Which Vice-President of India tended his resignation to contest for the office of The President?
ਭਾਰਤ ਦੇ ਕਿਹੜੇ ਉਪ-ਰਾਸ਼ਟਰਪਤੀ ਨੇ ਰਾਸ਼ਟਰਪਤੀ ਦੇ ਦਫ਼ਤਰ ਲਈ ਵਿਵਾਦ 'ਤੇ ਆਪਣਾ ਅਸਤੀਫ ਦਿੱਤਾ ਸੀ ?
Correct Answer: (d)
63. The number of nominated members in the Lok Sabha is:
ਲੋਕਸਭਾ ਵਿੱਚ ਨਾਮਜਦ ਸਦੱਸਿਆਂ ਦੀ ਗਿਣਤੀ ਹੈ :
Correct Answer: (b)
64. The Indian Constitution reserves the residuary powers to:
ਭਾਰਤੀ ਸੰਵਿਧਾਨ ਅਣਵੰਡੀਆ ਸ਼ਕਤੀਆ ਰਾਖਵੀਆਂ ਕਰਦਾ ਹੈ :
Correct Answer: (c)
65. Who was the first Chief Justice of India after independence?
ਸੁਤੰਤਰਤਾ ਤੋਂ ਬਾਅਦ ਭਾਰਤ ਦਾ ਪਹਿਲਾ ਚੀਫ ਜਸਟਿਸ ਕੌਣ ਸੀ ?
Correct Answer: (c)
66. In India a person can be a member of cabinet without being a member of Parliament for a maximum period of:
ਭਾਰਤ ਵਿੱਚ ਇਕ ਵਿਅਕਤੀ ਸੰਸਦ ਦਾ ਸਦੱਸ ਬਣੇ ਬਿਨ੍ਹਾ ਵੱਧ ਤੋਂ ਵੱਧ ਕਿੰਨੇ ਸਮੇਂ ਲਈ ਕੈਬਨਿਟ ਦਾ ਸਦੱਸ ਰਹਿ ਸਕਦਾ ਹੈ ?
Correct Answer: (a)
67. The Supreme Court of India tenders advice to the President on the matters of law or fact:
ਭਾਰਤ ਦੀ ਸਰਵਉੱਚ ਅਦਾਲਤ ਰਾਸ਼ਟਰਪਤੀ ਨੂੰ ਕਾਨੂੰਨ ਜਾਂ ਤੱਥ ਦੇ ਮਾਮਲਿਆਂ ਵਿੱਚ ਸਲਾਹ ਦਿੰਦੀ ਹੈ ।
Correct Answer: (b)
68. The De-Jure head of a State Administration is the:
ਰਾਜ ਪ੍ਰਸ਼ਾਸਾਨ ਦੀ ਕਾਨੂੰਨੀ ਮੁਖੀ ਹੈ :
Correct Answer: (d)
69. The President of India:
ਭਾਰਤ ਦਾ ਰਾਸ਼ਟਰਪਤੀ :
Correct Answer: (b)
70. Power to amend Constitution in India lies in Article:
ਭਾਰਤ ਵਿੱਚ ਸੰਵਿਧਾਨ ਵਿੱਚ ਸ਼ੋਧ ਦਾ ਅਧਿਕਾਰ ਇਸ ਆਰਟੀਕਲ ਵਿੱਚ ਹੈ :
Correct Answer: (a)
71. Directive Principles of Indian Constitution are taken from Constitution of:
ਭਾਰਤੀ ਸੰਵਿਧਾਨ ਦੇ ਨਿਰਦੇਸ਼ਾਤਮਕ ਸਿਧਾਂਤ ਇਸ ਸੰਵਿਧਾਨ ਤੋਂ ਲਏ ਗਏ ਸਨ :
Correct Answer: (c)
72. The Fundamental Duties were incorporated in the Indian Constitution:
ਬੁਨਿਆਦੀ ਕਰਤਵਾਂ ਨੂੰ ਸੰਵਿਧਾਨ ਵਿੱਚ ਸ਼ਾਮਿਲ ਕੀਤਾ ਗਿਆ ਸੀ :
Correct Answer: (c)
73. Which of the following State has Bi-cameral Legislature in India?
ਭਾਰਤ ਵਿੱਚ ਹੇਠਾਂ ਦਿੱਤਿਆਂ ਵਿੱਚੋਂ ਕਿਹੜੇ ਰਾਜ ਵਿਚੋਂ ਦੋ ਸਦਨੀ ਵਿਧਾਨ ਮੰਡਲ ਹੈ :
Correct Answer: (d)
74. The pardoning power of the President of India is under the Article of the Constitution:
ਭਾਰਤ ਦੇ ਰਾਸ਼ਟਰਪਤੀ ਦਾ ਖਿਮਾ ਕਰਨ ਦਾ ਅਧਿਕਾਰ ਸੰਵਿਧਾਨ ਦੇ ਇਸ ਆਰਟੀਕਲ ਅਧੀਨ ਹੈ :
Correct Answer: (a)
75. Which of the following is the custodian of the Constitution of India ?
ਭਾਰਤ ਦੇ ਸੰਵਿਧਾਨ ਦਾ ਰਖਵਾਲਾ ਕੌਣ ਹੈ ?
Correct Answer: (b)
Paper - II (Political Science) - Series A (Part 2: Q76 to Q150)
76. In the year 1977 an official committee was constituted to examine Panchayati Raj under the chairmanship of:
ਸਾਲ 1977 ਵਿੱਚ ਪੰਚਾਇਤੀ ਰਾਜ ਦੀ ਜਾਂਚਕਰਨ ਲਈ ਇੱਕ ਦਫਤਰੀ ਕਮੇਟੀ ਦਾ ਗਠਨ ਇਸ ਦੀ ਪ੍ਰਧਾਨਗੀ ਹੇਠ ਕੀਤਾ ਗਿਆ ਸੀ :
Correct Answer: (a)
77. Right to Information Act was enacted in:
ਸੂਚਨਾ ਦਾ ਅਧਿਕਾਰ ਪਾਸ ਕੀਤਾ ਗਿਆ ਸੀ :
Correct Answer: (c)
78. 73rd Amendment came into force in:
73ਵੀ ਸ਼ੋਧ ਹੋਈ ਸੀ :
Correct Answer: (d)
79. Who is the present Chief Election Commissioner of India?
ਭਾਰਤ ਦਾ ਮੌਜੂਦਾ ਮੁੱਖ ਚੋਣ ਕਮਿਸ਼ਨਰ ਕੋਣ ਹੈ ?
Correct Answer: (d)
80. The Chief Election Commission of India can be removed from office during his tenure by:
ਭਾਰਤ ਦੇ ਮੁੱਖ ਚੋਣ ਅਧਿਕਾਰੀ ਨੂੰ ਉਸ ਦੇ ਕਾਰਜਕਾਲ ਦੌਰਾਨ ਪਦ ਤੋ ਹਟਾਇਆ ਜਾ ਸਕਦਾ ਹੈ :
Correct Answer: (c)
81. Which Article of the Constitution is related to the Election Commission in India?
ਸੰਵਿਧਾਨ ਦਾ ਕਿਹੜਾ ਆਰਟੀਕਲ ਭਾਰਤ ਵਿੱਚ ਚੋਣ ਆਯੋਗ ਨਾਲ ਸੰਬੰਧਤ ਹੈ ?
Correct Answer: (c)
82. The total number of States at present in India are
ਮੌਜੂਦਾ ਸਮੇਂ ਭਾਰਤ ਵਿੱਚ ਰਾਜਾਂ ਦੀ ਗਿਣਤੀ ਹੈ :
Correct Answer: (d)
83. The major responsibility of Election Commission in India is:
ਭਾਰਤ ਵਿੱਚ ਚੋਣ ਆਯੋਗ ਦੀ ਮੁੱਖ ਜਿੰਮੇਵਾਰੀ ਹੈ :
Correct Answer: (b)
84. If the Panchayat is dissolved the elections are to be held within :
ਜੇਕਰ ਪੰਚਾਇਤ ਭੰਗ ਹੁੰਦੀ ਹੈ ਤਾਂ ਚੋਣਾਂ ਹੋਣੀਆਂ ਚਾਹੀਦੀਆਂ ਹਨ :
Correct Answer: (a)
85. Which one of the following is not included in the State List of the Constitution?
ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਸੰਵਿਧਾਨ ਦੀ ਰਾਜ ਸੂਚੀ ਵਿੱਚ ਸ਼ਾਮਲ ਨਹੀਂ ਹੈ ?
Correct Answer: (b)
86. Who said 'Man is born free every where he is in chains'?
'ਆਦਮੀ ਸੁਤੰਤਰ ਪੈਦਾ ਹੋਇਆ ਹੈ, ਹਰ ਜਗ੍ਹਾ ਉਹ ਜੰਜੀਰਾਂ ਵਿੱਚ ਹੈ” ਕਿਸਨੇ ਕਿਹਾ ਸੀ ?
Correct Answer: (c)
87. Which one of the following is not the Principle of Liberal Democracy?
ਹੇਠਾਂ ਦਿਤਿਆਂ ਵਿੱਚੋਂ ਕਿਹੜਾ ਉਦਾਰਵਾਦੀ ਲੋਕਤੰਤਰ ਦਾ ਸਿਧਾਂਤ ਨਹੀ ਹੈ ?
Correct Answer: (b)
88. 'Democracy means tolerance, tolerance not merely of those who agree with us, but of those who do not agree with us', who said this?
ਲੋਕਤੰਤਰ ਤੋਂ ਭਾਵ ਹੈ ਸਹਿਣਸ਼ੀਲਤਾ, ਸਹਿਣਸ਼ੀਲਤਾ ਸਿਰਫ ਉਹਨਾ ਦੀ ਨਹੀਂ ਜੋ ਸਾਡੇ ਨਾਲ ਸਹਿਮਤ ਹਨ ਪਰੰਤੂ ਉਹਨਾਂ ਦੀ ਜੋ ਸਾਡੇ ਨਾਲ ਸਹਿਮਤ ਨਹੀ ਹਨ? ਇਹ ਕਿਸਨੇ ਕਿਹਾ ਸੀ :
Correct Answer: (a)
89. Who is the Chief Minister of Andhra Pradesh ?
ਆਂਧਰਾ ਪ੍ਰਦੇਸ਼ ਦਾ ਮੁੱਖਮੰਤਰੀ ਕੌਣ ਹੈ ?
Correct Answer: (d)
90. The quorum requirement in the Rajya Sabha is:
ਰਾਜਸਭਾ ਵਿੱਚ ਲੋੜੀਂਦਾ ਕੋਰਮ ਹੈ :
Correct Answer: (c)
91. Direct Democracy is found in :
ਪ੍ਰੱਤਖ ਲੋਕਤੰਤਰ ਪਾਇਆ ਜਾਂਦਾ ਹੈ :
Correct Answer: (b)
92. The headquarters of SAARC is located in:
SAARC ਦਾ ਹੈੱਡ ਕੁਆਰਟਰ ਸਥਿਤ ਹੈ :
Correct Answer: (a)
93. The U. N. Assembly passed the Declaration of Human Rights on:
ਸੰਯੁਕਤ ਰਾਸ਼ਟਰ ਅਸੈਂਬਲੀ ਨੇ ਮੱਨੁਖੀ ਅਧਿਕਾਰਾਂ ਦੀ ਘੋਸ਼ਣਾ ਕੀਤੀ ਸੀ :
Correct Answer: (d)
94. The first Non-Aligned summit took place in :
ਪਹਿਲਾ ਗੈਰ-ਪੱਖੀ ਸਿਖਰ ਸੰਮੇਲਨ ਹੋਇਆ ਸੀ :
Correct Answer: (d)
95. Number of SAARC Countries is:
SAARC ਦੇਸ਼ਾਂ ਦੀ ਸੰਖਿਆ ਹੈ :
Correct Answer: (b)
96. The headquarters of U.N. is at:
ਸੰਯੁਕਤ ਰਾਸ਼ਟਰ ਦਾ ਹੈੱਡਕੁਆਰਟਰ ਹੈ :
Correct Answer: (c)
97. Which of the following States is not a permanent member of the U.N. Security Council?
ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਸੰਯੁਕਤ ਰਾਸ਼ਟਰ ਸੁਰਖਿਆ ਕਾਉਂਸਲ ਦਾ ਸਥਾਈ ਸਦੱਸ ਨਹੀਂ ਹੈ ?
Correct Answer: (c)
98. Which one of the following countries has been lastly made member of the SAARC?
ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਦੇਸ਼ SAARC ਦਾ ਅਖੀਰ ਵਿੱਚ ਬਣਿਆ ਸਦੱਸ ਹੈ :
Correct Answer: (d)
99. BRIC countries are characterized by their:
BRIC ਦੇਸ਼ਾਂ ਨੂੰ ਪਛਾਣਿਆ ਜਾਂਦਾ ਹੈ ਉਹਨਾ ਦੇ :
Correct Answer: (b)
100. The Headquarters of NATO is at :
NATO ਦਾ ਹੈਡੱਕੁਆਰਟਰ ਹੈ :
Correct Answer: (a)
101. The number of UN General Assembly members is:
ਸੰਯੁਕਤ ਰਾਸ਼ਟਰ ਜਰਨਲ ਅਸੈਂਬਲੀ ਦੇ ਮੈਬਰਾਂ ਦੀ ਸੰਖਿਆ ਹੈ :
Correct Answer: (c)
102. The Agreement 123 between India and US is mainly related to:
ਭਾਰਤ ਅਤੇ ਅਮਰੀਕਾ ਵਿਚਕਾਰ 123 ਸਮਝੌਤਾ ਮੁੱਖ ਤੌਰ 'ਤੇ ਸੰਬੰਧਤ ਹੈ :
Correct Answer: (a)
103. Doctrine of Panchasheel was first signed by:
ਪੰਚਸ਼ੀਲ ਦਾ ਸਿਧਾਂਤ ਸਭ ਤੋਂ ਪਹਿਲਾਂ ਹਸਤਾਖਰ ਕੀਤਾ ਗਿਆ ਸੀ :
Correct Answer: (d)
104. Redcliff Line divides India and:
ਰੈਡਕਲਿਫ ਰੇਖਾ ਭਾਰਤ ਅਤੇ ਨੂੰ ਵੰਡਦੀ ਹੈ :
Correct Answer: (b)
105. The number of Permanent members of Security Council is:
ਸੁਰੱਖਿਆ ਪਰੀਸ਼ਦ ਦੇ ਸਥਾਈ ਮੈਂਬਰਾਂ ਦੀ ਸੰਖਿਆ ਹੈ :
Correct Answer: (d)
106. Who is the Foreign Minister of India?
ਭਾਰਤ ਦਾ ਵਿਦੇਸ਼ ਮੰਤਰੀ ਕੌਣ ਹੈ ?
Correct Answer: (c)
107. The initial US policy toward the Soviet Union after World War II was called:
ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸੋਵੀਅਤ ਸੰਘ ਵੱਲ ਆਰੰਭਕ ਯੂ ਐਸ ਪਾਲਿਸੀ ਕਹਾਉਂਦੀ ਸੀ :
Correct Answer: (a)
108. The Policy Détente suffered a major setback when the Soviet Union invaded which country in 1979?
ਸੁਲ੍ਹਾ ਸਫਾਈ ਪਾਲਸੀ ਨੂੰ ਵੱਡਾ ਧੱਕਾ ਝੱਲਣਾ ਪਿਆ ਜਦੋਂ 1979 ਵਿੱਚ ਸੋਵੀਅਤ ਸੰਘ ਨੇ ਕਿਸ ਦੇਸ਼ 'ਤੇ ਚੜਾਈ ਕੀਤੀ ਸੀ ?
Correct Answer: (d)
109. Who were the main opponents in the Cold War?
ਸ਼ੀਤ ਯੁੱਧ ਵਿੱਚ ਮੁੱਖ ਵਿਰੋਧੀ ਕੋਣ ਸਨ?
Correct Answer: (b)
110. Which one of the following is not a Regional Economic Organization?
ਹੇਠਾਂ ਦਿੱਤਿਆਂ ਵਿੱਚੋ ਕਿਹੜੀ ਖੇਤਰੀ ਆਰਥਿਕ ਸੰਸਥਾ ਨਹੀਂ ਹੈ ?
Correct Answer: (d)
111. Which term refers to the Developing World's belief that in many ways, the First World is still exploiting it economically?
ਕਿਹੜਾ ਸ਼ਬਦ ਵਿਕਾਸਸ਼ੀਲ ਵਿਸ਼ਵ ਦੀ ਮਾਨਤਾ ਨੂੰ ਸੰਕੇਤ ਕਰਦਾ ਹੈ ਕਿ ਪਹਿਲਾ ਵਿਸ਼ਵ ਹਾਲੇ ਵੀ ਬਹੁਤ ਤਰ੍ਹਾਂ ਨਾਲ ਆਰਥਕ ਤੌਰ ਤੇ ਇਸਦਾ ਸ਼ੋਸ਼ਣ ਕਰ ਰਿਹਾ ਹੈ :
Correct Answer: (c)
112. Who said 'Imperialism is the highest stage of Capitalism'?
'ਸਮਾਜਵਾਦ ਪੂੰਜੀਵਾਦ ਦਾ ਉੱਚਤਮ ਪੜਾਅ ਹੈ’ ਕਿਸਨੇ ਕਿਹਾ ਸੀ ?
Correct Answer: (d)
113. Which one of the following is not a member of G-8 countries?
ਹੇਠਾਂ ਦਿੱਤਿਆਂ ਵਿਚੋਂ ਕਿਹੜਾ ਘ੮ ਦੇਸ਼ਾ ਦਾ ਸਦੱਸ ਨਹੀਂ ਹੈ ?
Correct Answer: (b)
114. Cultural Revolution is associated with
ਸੱਭਿਆਚਾਰਕ ਕ੍ਰਾਂਤੀ ਸੰਬੰਧਤ ਹੈ :
Correct Answer: (a)
115. Theory of Separation of Powers is an important feature of which Political System?
ਸ਼ਕਤੀਆਂ ਦੇ ਵੱਖ ਹੋਣ ਦਾ ਸਿਧਾਂਤ ਕਿਸ ਰਾਜਨੀਤਿਕ ਪ੍ਰਣਾਲੀ ਦੀ ਮੱਹਤਵਪੂਰਨ ਵਿਸ਼ੇਸ਼ਤਾ ਹੈ ?
Correct Answer: (d)
116. There is close relationship between Legislature and Executive in which one of the following political system?
ਹੇਠਾਂ ਦਿੱਤਿਆਂ ਵਿਚੋਂ ਕਿਹੜੀ ਰਾਜਨੀਤਿਕ ਪ੍ਰਣਾਲੀ ਵਿੱਚ ਵਿਧਾਨ ਸਭਾ ਅਤੇ ਰਾਜ ਕਾਨੂੰਨ ਪ੍ਰਬੰਧਕ ਵਿਚਕਾਰ ਗੂੜਾ ਸੰਬੰਧ ਹੈ ?
Correct Answer: (c)
117. Judicial Review is found in:
ਨਿਰਪੱਖ ਪੜਚੋਲ ਪਾਈ ਜਾਂਦੀ ਹੈ :
Correct Answer: (d)
118. The Amendment of the Constitution is very difficult in:
ਸੰਵਿਧਾਨ ਵਿੱਚ ਸ਼ੋਧ ਬਹੁਤ ਕਠਿਨ ਹੈ :
Correct Answer: (b)
119. The number of original members of UN General Assembly in 1945 was:
1945 ਵਿੱਚ ਸੰਯੁਕਤ ਰਾਸ਼ਟਰ ਜਰਨਲ ਅਸੈਬਲੀ ਦੇ ਮੌਲਿਕ ਸਦੱਸਿਆਂ ਦੀ ਸੰਖਿਆ ਸੀ :
Correct Answer: (a)
120. Who is the author of 'Politics Among Nations: The Struggle for Power and Peace'?
'Politics Among Nations: The Struggle for Power and Peace' ਦਾ ਲੇਖਕ ਕੌਣ ਹੈ ?
Correct Answer: (d)
121. Name the author of the book 'End of Ideology':
‘ਓਨਦ ਦਏਲੋਗੇ’ ਪੁਸਤਕ ਦਾ ਲੇਖਕ ਕੌਣ ਹੈ ?
Correct Answer: (c)
122. Article 370 of the Indian Constitution is related to which of the following Indian State ?
ਭਾਰਤੀ ਸੰਵਿਧਾਨ ਦਾ ਆਰਟੀਕਲ ੩੭੦ ਹੇਠਾਂ ਦਿੱਤਿਆਂ ਵਿੱਚੋਂ ਕਿਹੜੇ ਭਾਰਤੀ ਰਾਜ ਨਾਲ ਸੰਬੰਧਤ ਹੈ ?
Correct Answer: (b)
123. Name the author of the book, 'Comparative Politics: A Developmental Approach' :
ਪੁਸਤਕ 'Comparative Politics: A Developmental Approach' ਦਾ ਲੇਖਕ ਕੌਣ ਹੈ :
Correct Answer: (a)
124. Which Social Science is prior to Political Science in Origin?
ਕਿਹੜਾ ਸਮਾਜ ਵਿਗਿਆਨ ਉਤਪਤੀ ਵਿੱਚ ‘ਰਾਜਨੀਤੀ ਸ਼ਾਸਤਰ' ਤੋਂ ਪਹਿਲਾਂ ਦਾ ਹੈ ?
Correct Answer: (d)
125. Which Political Scientist said, "History without Political Science has no fruit, Political Science without History has no Root"?
ਕਿਸ ਰਾਜਨੀਤੀ ਸ਼ਾਸਤਰੀ ਨੇ ਕਿਹਾ ਸੀ, “ਰਾਜਨੀਤੀ ਸ਼ਾਸਤਰ ਤੋਂ ਬਿਨਾਂ ਇਤਿਹਾਸ ਦਾ ਕੋਈ ਫਲ ਨਹੀਂ ਹੈ, ਇਤਿਹਾਸ ਤੋ ਬਿਨ੍ਹਾਂ ਰਾਜਨੀਤੀ ਸ਼ਾਸਤਰ ਦੀ ਜੜ ਨਹੀਂ ਹੈ।”
Correct Answer: (b)
126. The Pluralists are in favour of:
ਦਵੈਤਵਾਦੀ ਇਸਦੇ ਪੱਖ ਵਿਚ ਹਨ :
Correct Answer: (c)
127. In view of Marxist State is:
ਮਾਰਕਸਵਾਦ ਦੇ ਵਿਚਾਰ ਵਿੱਚ ਰਾਜ ਹੈ :
Correct Answer: (a)
128. Who propounded the theory 'Survival of the Fittest'?
'Survival of the Fittest' ਸਿਧਾਂਤ ਕਿਸਨੇ ਪੇਸ਼ ਕੀਤਾ ਸੀ ?
Correct Answer: (d)
129. Article 18 of the Indian Constitution is related to:
ਭਾਰਤ ਸੰਵਿਧਾਨ ਦੇ ਆਰਟੀਕਲ 18 ਦਾ ਸੰਬੰਧ ਹੈ :
Correct Answer: (c)
130. Who among the following is not associated with Panchayati Raj Committee in India ?
ਹੇਠਾਂ ਦਿੱਤਿਆਂ ਵਿੱਚੋ ਕਿਹੜਾ Panchayati Raj Committee in India ਨਾਲ ਸੰਬੰਧਿਤ ਨਹੀਂ ਹੈ ?
Correct Answer: (b)
131. Who is the author of the book 'Political Man'?
'Political Man' ਪੁਸਤਕ ਦਾ ਲੇਖਕ ਕੌਣ ਹੈ ?
Correct Answer: (a)
132. The League of Nations came into existence:
ਰਾਸ਼ਟਰਾਂ ਦਾ ਸੰਘ ਹੋਂਦ ਵਿੱਚ ਆਇਆ ਸੀ :
Correct Answer: (d)
133. State funding of elections takes place in :
ਚੋਣਾਂ ਦੀ ਰਾਜ ਦੁਆਰਾ ਫੰਡਿੰਗ ਹੁੰਦੀ ਹੈ :
Correct Answer: (c)
134. Which of the following statement is not correct in case of US?
ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਕਥਨ ਅਮਰੀਕਾ ਦੇ ਸੰਬੰਧ ਵਿੱਚ ਸਹੀ ਨਹੀਂ ਹੈ :
Correct Answer: (c)
135. The first to implement the concept of Planned Economy was:
ਯੋਜਨਾਬੱਧ ਅਰਥਵਿਵਸਥਾ ਦੀ ਧਾਰਨਾ ਨੂੰ ਸਭ ਤੋਂ ਪਹਿਲਾਂ ਲਾਗੂ ਕੀਤਾ ਸੀ :
Correct Answer: (b)
136. Which one of the following is not a part of the American Constitutional Practice?
ਹੇਠਾਂ ਦਿੱਤਿਆਂ ਵਿੱਚੋ ਕਿਹੜਾ ਅਮਰੀਕੀ ਸੰਵਿਧਾਨਕ ਕਾਰਵਾਈ ਦਾ ਹਿੱਸਾ ਨਹੀਂ ਹੈ ?
Correct Answer: (a)
137. One of the significant contributions to Marxism in the 20th century is the conception of 'The Intellectuals' developed by:
20 ਵੀਂ ਸ਼ਤਾਬਦੀ ਵਿੱਚ ਮਾਕਸਰਵਾਦੀਆਂ ਨੂੰ ਸਾਰਥਕ ਯੋਗਦਾਨਾਂ ਵਿੱਚੋਂ ਇੱਕ 'The Intellectuals' ਦਾ ਵਿਕਾਸ ਕੀਤਾ ਗਿਆ ਸੀ :
Correct Answer: (d)
138. Who was the chairman of the first state reorganization commission in 1953 ?
1953 ਵਿੱਚ ਪਹਿਲੇ ਰਾਜ-ਪੁਨਰਸੰਗਠਨ ਕਮਿਸ਼ਨ ਦਾ ਚੇਅਰਮੈਨ ਕੌਣ ਸੀ ?
Correct Answer: (c)
139. Which one of the following types of Equality is not compatible with the Liberal notion of Equality?
ਹੇਠਾਂ ਦਿੱਤਿਆਂ ਵਿੱਚੋਂ ਕਿਹੜੀ ਕਿਸਮ ਦੀ ਸਮਾਨਤਾ, ਸਮਾਨਤਾ ਦੇ ਉਦਾਰ ਮਤ ਦੇ ਅਨੁਰੂਪ ਨਹੀਂ ਹੈ ?
Correct Answer: (b)
140. The author of 'Post Behaviouralism' is:
'Post Behaviouralism' ਦਾ ਲੇਖਕ ਕੌਣ ਹੈ ?
Correct Answer: (b)
141. 2014 Parliamentary Elections in India were :
ਭਾਰਤ ਵਿੱਚ 2014 ਦੀਆਂ ਸੰਸਦੀ ਚੋਣਾਂ ਸਨ :
Correct Answer: (c)
142. The number of States in USA is:
ਅਮਰੀਕਾ ਵਿੱਚ ਰਾਜਾਂ ਦੀ ਗਿਣਤੀ ਹੈ :
Correct Answer: (a)
143. Who is the author of the book 'Discovery of India'?
'Discovery of India' ਪੁਸਤਕ ਦਾ ਲੇਖਕ ਕੌਣ ਹੈ ?
Correct Answer: (d)
144. Which of the following Amendment to the Indian Constitution has made Right to Education a Fundamental Right?
ਹੇਠਾਂ ਦਿੱਤਿਆਂ ਵਿਚੋ ਕਿਹੜੀ ਭਾਰਤੀ ਸੰਵਿਧਾਨ ਸ਼ੋਧ ਨੇ ਸਿੱਖਿਆ ਦੇ ਅਧਿਕਾਰ ਨੂੰ ਬੁਨਿਆਦੀ ਅਧਿਕਾਰ ਬਣਾ ਦਿੱਤਾ ਹੈ ?
Correct Answer: (c)
145. Non-Alignment as India's foreign policy meant :
ਭਾਰਤ ਦੀ ਵਿਦੇਸ਼ ਨੀਤੀ ਦੇ ਤੌਰ 'ਤੇ ਅਸਹਿਯੋਗ ਦਾ ਅਰਥ ਸੀ :
Correct Answer: (b)
146. The US approach to Cold War was originally set out in:
ਸ਼ੀਤ ਯੁੱਧ ਵੱਲ ਅਮਰੀਕਾ ਦਾ ਪੱਖ ਮੌਲਿਕ ਰੂਪ ਵਿੱਚ ਸ਼ਾਮਿਲ ਸੀ :
Correct Answer: (d)
147. Number of Geographical Regions in Punjab is:
ਪੰਜਾਬ ਵਿੱਚ ਭੂਗੋਲਿਕ ਖੰਡਾਂ ਦੀ ਗਿਣਤੀ ਹੈ :
Correct Answer: (a)
148. Number of Reserved Parliamentary Constituencies in Punjab is:
ਪੰਜਾਬ ਵਿੱਚ ਰਾਖਵੇਂ ਸੰਸਦੀ ਚੋਣ ਹਲਕਿਆਂ ਦੀ ਗਿਣਤੀ ਹੈ :
Correct Answer: (c)
149. Name the ruling party in Tripura.
ਤ੍ਰਿਪੁਰਾ ਵਿੱਚ ਸ਼ਾਸਕੀ ਪਾਰਟੀ ਹੈ:
Correct Answer: (c)
150. Who became the Chief Minister after 1967 Assembly elections in Punjab ?
1967 ਦੀਆਂ ਅਸੈਂਬਲੀ ਚੋਣਾਂ ਤੋਂ ਬਾਅਦ ਪੰਜਾਬ ਦਾ ਮੁੱਖ ਮੰਤਰੀ ਕੌਣ ਬਣਿਆ ਸੀ ?
Correct Answer: (a)
