Punjab Chemistry Lecturer Recruitment Question paper 2016 solved

Chemistry 2016 A - MCQs 1-50

Chemistry 2016 A (MCQs 1-50)

1. What will be the uncertainty in the position of a particle when uncertainty in the momentum is zero ?

ਇੱਕ ਅੰਸ਼ ਦੀ ਸਥਿਤੀ ਵਿੱਚ ਅਨਿਸ਼ਚਿਤਤਾ ਕੀ ਹੋਵੇਗੀ ਜੇਕਰ ਸੰਵੇਗ ਵਿੱਚ ਅਨਿਸ਼ਚਿਤਤਾ ਸਿਫ਼ਰ ਹੈ
(a) 1.0 × 10-8 m    (b) 1.0 × 10-11 m    (c) 1.0 × 10-25 m    (d) Infinity / ਅਨੰਤ
Correct Answer: (d)

2. Two electrons present in an orbital are distinguished by

ਇੱਕ ਆਰਬੀਟਲ ਵਿੱਚ ਮੌਜੂਦ ਬਿਜਲਈ ਅਣੂਆਂ ਵਿੱਚ ਭਿੰਨਤਾ ਕੀਤੀ ਜਾਂਦੀ ਹੈ
(a) Principal quantum number / ਮੁੱਖ ਪਰਿਮਾਣ ਅੰਕ ਦੁਆਰਾ
(b) Spin quantum number / ਚੱਕਰੀ ਪਰਿਮਾਣ ਅੰਕ ਦੁਆਰਾ
(c) Azimuthal quantum number / (Azimuthal) ਪਰਿਮਾਣ ਅੰਕ ਦੁਆਰਾ
(d) Magnetic quantum number / ਚੁੰਬਕੀ ਪਰਿਮਾਣ ਅੰਕ ਦੁਆਰਾ
Correct Answer: (b)

3. If wavelength of high energy transition of hydrogen atoms is 91.2 nm. The corresponding wavelength of the atoms will be

ਹਾਈਡ੍ਰੋਜਨ ਅਣੂਆਂ ਦੇ ਉੱਚ ਊਰਜਾ ਰੂਪਾਂਤਰਨ ਦੀ ਤਰੰਗ ਲੰਬਾਈ 91.2 nm ਹੈ। ਅਣੂਆਂ ਦੀ ਸਮਰੂਪ ਤਰੰਗ ਲੰਬਾਈ ਹੋਵੇਗੀ
(a) 32.8 nm    (b) 22.8 nm    (c) 12.8 nm    (d) None of these / ਇਹਨਾਂ ਵਿੱਚੋਂ ਕੋਈ ਨਹੀਂ
Correct Answer: (b)

4. Number of electrons in Al3+ is

Al3+ ਵਿੱਚ ਬਿਜਲੀ ਅਣੂਆਂ ਦੀ ਸੰਖਿਆ ਹੈ
(a) 10    (b) 13    (c) 16    (d) 19
Correct Answer: (a)

5. Choose the correct statement:

ਸਹੀ ਕਥਨ ਦੀ ਚੋਣ ਕਰੋ।
(a) An orbital can accommodate a maximum of two electrons with opposite spins. / ਇੱਕ ਆਰਬੀਟਲ ਵਿਰੋਧੀ ਚੱਕਰ ਵਾਲੇ ਵੱਧ ਤੋਂ ਵੱਧ ਦੋ ਬਿਜਲੀ ਅਣੂਆਂ ਨੂੰ ਰੱਖ ਸਕਦਾ ਹੈ।
(b) S-orbital is non-directional. / S-ਆਰਬੀਟਲ ਗੈਰ-ਦਿਸ਼ਾਤਮਕ ਹੈ
(c) Electrons in motion behave as if these were waves. / ਗਤੀ ਵਿੱਚ ਬਿਜਲੀ ਅਣੂ ਤਰੰਗਾਂ ਵਾਂਗ ਪ੍ਰਤੀਤ ਹੁੰਦੇ ਹਨ
(d) All / ਸਾਰੇ
Correct Answer: (d)

6. Bond dissociation energies of H2(g), Cl2(g) and HCl(g) are 104, 58 and 103 kcal/mol, respectively. The enthalpy of formation of HCl(g) is

H2(g), Cl2(g), ਅਤੇ HCl(g) ਦੀਆਂ ਸੰਬੰਧ ਪ੍ਰਥਕਰਣ ਊਰਜਾਵਾਂ ਕ੍ਰਮਵਾਰ 104, 58 ਅਤੇ 103 kcal/mol ਹਨ। HCl(g) ਬਣਤਰ ਦੀ ਐਨਥਾਲਪੀ ਹੈ
(a) -55 kcal    (b) -44 kcal    (c) 33 kcal    (d) -22 kcal
Correct Answer: (d)

7. Among the following, the state function is,

ਹੇਠਾਂ ਦਿੱਤਿਆਂ ਵਿੱਚੋਂ ਮੁਕੱਰਰ ਫਲਨ ਹੈ,
(a) Reversible expansion work / ਪਰਿਵਰਤਨਸ਼ੀਲ ਵਿਸਥਾਰ ਕਾਰਜ
(b) Irreversible expansion work / ਅਪਰਿਵਰਤਨਸ਼ੀਲ ਵਿਸਥਾਰ ਕਾਰਜ
(c) Internal energy / ਅੰਦਰੂਨੀ ਊਰਜਾ
(d) none of the above / ਉਪਰੋਕਤ ਕੋਈ ਨਹੀਂ
Correct Answer: (c)

8. When a gas at high pressure expands into a region of low pressure, its temperature

ਜਦੋਂ ਉੱਚ ਦਬਾਅ 'ਤੇ ਗੈਸ ਘੱਟ ਦਬਾਅ ਵਾਲੇ ਖੇਤਰ ਵਿੱਚ ਫੈਲਦੀ ਹੈ ਤਾਂ, ਇਸਦਾ ਤਾਪਮਾਨ
(a) Increases / ਵੱਧਦਾ ਹੈ
(b) Decreases / ਘੱਟਦਾ ਹੈ
(c) Increases in few cases, but decreases in others / ਕੁਝ ਸਥਿਤੀਆਂ ਵਿੱਚ ਵੱਧਦਾ ਹੈ ਪਰੰਤੂ ਹੋਰਨਾਂ ਵਿੱਚ ਘੱਟਦਾ ਹੈ
(d) Does not change / ਪਰਿਵਰਤਨ ਨਹੀਂ ਹੁੰਦਾ
Correct Answer: (c)

9. For a chemical reaction to be spontaneous at all temperatures

ਇੱਕ ਰਸਾਇਣਿਕ ਪ੍ਰਤਿਕਿਰਿਆ ਦੇ ਹਰ ਤਾਪਮਾਨ 'ਤੇ ਸਵੈ-ਚਲਤ ਹੋਣ ਲਈ
(a) ΔG = ΔH = 0
(b) ΔG > ΔH
(c) ΔG and ΔH must be positive / ΔG ਅਤੇ ΔH ਨਿਸ਼ਚਿਤ ਹੀ ਧਨਾਤਮਕ ਹੋਣੇ ਚਾਹੀਦੇ ਹਨ
(d) ΔG and ΔH must be negative / ΔG ਅਤੇ ΔH ਨਿਸ਼ਚਿਤ ਹੀ ਰਿਣਾਤਮਕ ਹੋਣੇ ਚਾਹੀਦੇ ਹਨ
Correct Answer: (d)

10. For the given reaction: 2C6}H6(l) + 15O2(g) → 12CO2(g) + 6H2O(l), the difference between heats of reaction at constant pressure and constant volume at 25°C is;

ਦਿੱਤੀ ਪ੍ਰਤਿਕਿਰਿਆ ਲਈ: 2 C6H6(l) + 15O2(g) → 12CO2(g) + 6H2O(l), ਸਥਿਰ ਦਬਾਅ ਅਤੇ ਸਥਿਰ ਆਇਤਨ 25°C 'ਤੇ ਵਾਪਰਨ ਵਾਲੀਆਂ ਪ੍ਰਤੀਕਿਰਿਆਵਾਂ ਵਿੱਚ ਤਾਪ ਦੀ ਭਿੰਨਤਾ ਹੈ
(a) -7.4 kJ    (b) -17.4 kJ    (c) 27.4 kJ    (d) 37.4 kJ
Correct Answer: (a)

11. At a certain temperature, equilibrium constant Kc is 16 for the following reaction: SO2(g) + NO2(g) ⊆ SO3(g) + NO(g). If we take 1 mole each of all the four gases in a 1 litre container, the equilibrium concentration of NO(g) will be;

ਇੱਕ ਨਿਸ਼ਚਿਤ ਤਾਪਮਾਨ 'ਤੇ ਹੇਠਾਂ ਦਿੱਤੀ ਪ੍ਰਤਿਕਿਰਿਆ ਲਈ ਸੰਤੁਲਨ ਸਥਿਰਤਾ Kc, 16 ਹੈ: SO2(g) + NO2(g) ⊆ SO3(g) + NO(g). ਜੇਕਰ ਅਸੀਂ ਸਾਰੀਆਂ ਚਾਰ ਗੈਸਾਂ ਦਾ 1 ਮੋਲ ਇੱਕ 1 ਲੀਟਰ ਕੰਟੇਨਰ ਵਿੱਚ ਲੈਂਦੇ ਹਾਂ ਤਾਂ, NO(g) ਦਾ ਸੰਘਣੇਪਨ ਸੰਤੁਲਨ ਹੋਵੇਗਾ:
(a) 1.6 moles    (b) 4.6 moles    (c) 7.6 moles    (d) 10.6 moles
Correct Answer: (a)

12. Calcium Carbonate dissociates as; CaCO3(s) ⊆ CaO(s) + CO2(g); ΔH = 110 kJ in a closed vessel, the pressure of CO2(g)

ਕੈਲਸ਼ੀਅਮ ਕਾਰਬੋਨੇਟ ਵਿਘਟਤ ਹੁੰਦਾ ਹੈ; CaCO3(s) ⊆ CaO(s) + CO2(g) ; ΔH = 110 kJ ਇੱਕ ਬੰਦ ਬਰਤਨ ਵਿੱਚ CO2(g) ਦਾ ਦਬਾਅ
(a) Increases if temperature is raised / ਜੇਕਰ ਤਾਪਮਾਨ ਵੱਧਦਾ ਹੈ ਤਾ ਵੱਧਦਾ ਹੈ
(b) Decreases if temperature is raised / ਜੇਕਰ ਤਾਪਮਾਨ ਵੱਧਦਾ ਹੈ ਤਾ ਘੱਟਦਾ ਹੈ
(c) Increase if an inert gas is pumped keeping temperature constant / ਜੇਕਰ ਤਾਪਮਾਨ ਸਥਿਰ ਰੱਖ ਕੇ ਇੱਕ ਇਨਰਟ ਗੈਸ ਪੰਪ ਕੀਤੀ ਜਾਂਦੀ ਹੈ ਤਾਂ ਵਧਦਾ ਹੈ
(d) Increase on adding a catalyst / ਕੈਟਾਲਿਸਟ ਪਾਉਣ ਨਾਲ ਵਧਦਾ ਹੈ
Correct Answer: (a)

13. For the following reaction; N2 + 3H2 ⊆ 2NH3

ਦਿੱਤੀ ਪ੍ਰਤਿਕਿਰਿਆ N2 + 3H2 ⊆ 2NH3 ਲਈ
(a) Kp = Kc
(b) Kp = KcRT
(c) Kp = Kc(RT)-1
(d) Kp = Kc(RT)-2
Correct Answer: (d)

14. For the following reaction; N2(g) + 3H2(g) ⊆ 2NH3(g) the value of equilibrium constant depends on

N2(g) + 3H2(g) ⊆ 2NH3(g) ਲਈ ਸੰਤੁਲਨ ਸਥਿਰਤਾ ਦਾ ਮੁੱਲ ਨਿਰਭਰ ਕਰਦਾ ਹੈ
(a) Temperature and volume of the reaction vessel / ਪ੍ਰਤਿਕਿਰਿਆ ਬਰਤਨ ਦੇ ਤਾਪਮਾਨ ਅਤੇ ਆਇਤਨ ਉੱਤੇ
(b) Total pressure of system / ਸੰਚਰਨਾ ਦੇ ਕੁੱਲ ਦਬਾਅ ਉੱਤੇ
(c) Initial concentrations of nitrogen and hydrogen / ਨਾਈਟ੍ਰੋਜਨ ਅਤੇ ਹਾਈਡ੍ਰੋਜਨ ਦੇ ਮੁੱਢਲੀ ਸੰਘਣੇਪਨ ਉੱਤੇ
(d) none / ਕੋਈ ਨਹੀਂ
Correct Answer: (a)

15. A piece of Cu is added to an aqueous solution of FeCl3

Cu ਦੇ ਇੱਕ ਟੁਕੜੇ ਨੂੰ FeCl3 ਦੇ ਦ੍ਰਵਿਤ ਘੋਲ ਵਿੱਚ ਪਾਇਆ ਜਾਂਦਾ ਹੈ,
(a) Iron will be precipitated from solution / ਘੋਲ ਵਿੱਚੋ ਲੋਹਾ ਡਿੱਗੇਗਾ
(b) No iron will be precipitated from solution / ਘੋਲ ਵਿੱਚੋ ਕੋਈ ਲੋਹਾ ਨਹੀਂ ਡਿੱਗੇਗਾ
(c) Cu will not dissolve in the solution / Cu ਘੋਲ ਵਿੱਚ ਨਹੀਂ ਘੁਲੇਗੀ
(d) None of these / ਇਹਨਾਂ ਵਿੱਚੋਂ ਕੋਈ ਨਹੀਂ
Correct Answer: (b)

16. Kohlrausch's Law is related to

Kohlrausch ਦਾ ਨਿਯਮ ਸੰਬੰਧਤ ਹੈ
(a) Equivalent Conductance / ਸਮਤੁੱਲ ਸੰਚਾਰਨ ਨਾਲ
(b) Specific Conductance / ਵਿਸ਼ਿਸ਼ਟ ਸੰਚਾਰਨ ਨਾਲ
(c) Molar Conductance / ਮੋਲਰ ਸੰਚਾਰਨ ਨਾਲ
(d) None / ਕੋਈ ਨਹੀਂ ਨਾਲ
Correct Answer: (*) [No definite key / marks given to all]

17. Ionic strength of a solution containing 0.1 molal KCl and 0.2 molal K2SO4 is

0.1 molal KCl ਅਤੇ 0.2 molal K2SO4 ਵਾਲੇ ਇੱਕ ਘੋਲ ਦੀ ਅਣਵਿਕ ਸਮਰੱਥਾ ਹੈ
(a) 0.0    (b) 0.7    (c) 1.0    (d) 1.5
Correct Answer: (b)

18. Saturated solution of KNO3 is used to make salt bridge because,

KNO3 ਦੇ ਪਰਿਪੂਰਨ ਘੋਲ ਦਾ ਪ੍ਰਯੋਗ salt bridge ਬਣਾਉਣ ਲਈ ਕੀਤਾ ਜਾਂਦਾ ਹੈ, ਕਿਉਂਕਿ
(a) KNO3 is highly soluble in water / ਪਾਣੀ ਵਿੱਚ ਤੀਬਰ ਘੁਲਣਸ਼ੀਲ ਹੈ
(b) Velocity of K+ ion is greater than that of NO3- ion / K+ ਅਯਨ ਦੀ ਗਤੀ NO3- ਅਯਨ ਨਾਲੋਂ ਜਿਆਦਾ ਹੈ
(c) Velocity of NO3- ion is greater than that of K+ / NO3- ਅਯਨ ਦੀ ਗਤੀ K+ ਅਯਨ ਨਾਲੋਂ ਜਿਆਦਾ ਹੈ
(d) Velocities of both K+ ion and NO3- ions are nearly the same. / ਦੋਵੇਂ K+ ਅਯਨ NO3- ਅਯਨ ਦੀ ਗਤੀ ਲਗਭਗ ਸਮਾਨ ਹੈ
Correct Answer: (d)

19. Consider the cell; Zn|Zn2+(aq)(1.0 M)||Cu2+(aq)(1.0 M)|Cu. Standard reaction potentials are : + 0.35 V for 2e- + Cu2+(aq) → Cu and -0.763 V for 2e- + Zn2+(aq) → Zn

ਸੈਲ ਵੱਲ ਧਿਆਨ ਦਿਓ, Zn|Zn2+(aq)(1.0 M)||Cu2+(aq)(1.0 M)|Cu. Standard reaction potentials are: + 0.35 V for 2e- + Cu2+(aq) → Cu ਅਤੇ -0.763 V for 2e- + Zn2+(aq) → Zn
(a) Reaction will be spontaneous / ਪ੍ਰਤਿਕਿਰਿਆ ਸੁਭਾਵਕ ਕਿਰਿਆ ਸੁਭਾਵਕ ਹੋਵੇਗੀ
(b) Reaction will be non-spontaneous / ਪ੍ਰਤਿਕਿਰਿਆ ਗੈਰ-ਸੁਭਾਵਕ ਹੋਵੇਗੀ
(c) Both of these / ਇਹ ਦੋਵੇਂ
(d) none of these / ਇਹਨਾਂ ਵਿੱਚੋਂ ਕੋਈ ਨਹੀਂ
Correct Answer: (a)

20. Reaction 2A → B + C, would be a zero order reaction when

ਪ੍ਰਤਿਕਿਰਿਆ 2A → B + C, ਸਿਫ਼ਰ ਦਰਜੇ ਵਾਲੀ ਪ੍ਰਤਿਕਿਰਿਆ ਹੋਵੇਗੀ ਜਦੋਂ
(a) Rate of reaction is proportional to square of concentration of A / ਪ੍ਰਤਿਕਿਰਿਆਦੀ ਦਰ A ਦੇ ਕੇਂਦਰੀਕਰਨ ਦੇ ਵਰਗ ਦੇ ਅਨੁਪਾਨ ਵਿੱਚ ਹੈ
(b) Rate of reaction doubles if concentration of B is doubled / ਜੇਕਰ B ਦਾ ਕੇਂਦਰੀਕਰਨ ਦੁਗਣਾ ਹੁੰਦਾ ਹੈ ਤਾਂ ਪ੍ਰਤਿਕਿਰਿਆ ਦੀ ਦਰ ਦੁਗਣੀ ਹੁੰਦੀ ਹੈ
(c) Rate remains unchanged at any concentration of B and C / B ਅਤੇ C ਦੇ ਕਿਸੇ ਸੰਘਣੇਪਨ 'ਤੇ ਦਰ ਉਹੀ ਰਹਿੰਦੀ ਹੈ
(d) Rate of reaction remains same at any concentration of A / A ਦੇ ਕਿਸੇ ਕੇਂਦਰੀਕਰਨ 'ਤੇ ਦਰ ਸਥਿਰ ਰਹਿੰਦੀ ਹੈ
Correct Answer: (d)

21. In the titration between oxalic acid and acidified KMnO4, the manganous salt formed catalyses the reaction. The manganous salt is

oxalic acid ਤੇ acidified KMnO4 titration ਵਿੱਚ manganous salt ਪ੍ਰਤਿਕਿਰਿਆ ਦਾ ਉਤਪ੍ਰੇਰਨ ਕਰ ਦਿੰਦਾ ਹੈ। manganous ਨਮਕ ਹੈ
(a) An autocatalyst / ਇੱਕ ਸਵੈ-ਉਤਪ੍ਰੇਰਕ
(b) A positive catalyst / ਇੱਕ ਧਨਤਮਕ ਉਤਪ੍ਰੇਰਕ
(c) A promoter / ਇੱਕ ਸਮਰਥਕ
(d) None / ਕੋਈ ਨਹੀਂ
Correct Answer: (a)

22. In the hydrogenation of oils, the catalyst used is

ਤੇਲਾਂ ਦੀ ਹਾਈਡ੍ਰੋਜੀਨੇਸ਼ਨ ਵਿੱਚ, ਪ੍ਰਯੋਗ ਕੀਤਾ ਜਾਂਦਾ ਕੈਟਾਲਿਸਟ ਹੈ
(a) Iron / ਲੋਹਾ    (b) Nickel / ਨਿਕਲ    (c) Platinum / ਪਲੈਟਿਨਮ    (d) Molybdenum / ਮੋਲੀਬਡੀਨਮ
Correct Answer: (b)

23. Half life time for the decomposition of a substance dissolved in CCl4 is 2.5 hrs at 30°C. How much of the substance will be left after 10 hrs if the initial weight of the substance is 160 g?

CCl4 ਵਿੱਚ ਘੁਲਣਸ਼ੀਲ ਪਦਾਰਥ ਦੇ 30°C ਉੱਤੇ ਵਿਘਟਨ ਦਾ ਅੱਧਾ ਸਮਾਂ 2.5 hrs ਹੈ। 10 ਘੰਟਿਆਂ ਬਾਅਦ ਕਿੰਨਾ ਪਦਾਰਥ ਰਹਿ ਜਾਵੇਗਾ ਜੇਕਰ ਪਦਾਰਥ ਦਾ ਆਰੰਭਕ ਭਾਰ 160 g ਹੈ
(a) 1 g    (b) 10 g    (c) 200 g    (d) 100 g
Correct Answer: (b)

24. According to the collision theory of bimolecular reactions

Bimolecular ਪ੍ਰਕਿਰਿਆਵਾਂ ਦੇ Collision ਸਿਧਾਂਤ ਅਨੁਸਾਰ
(a) Reactions in the gas phase are always of zero order / ਗੈਸ ਪੜਾਵਾਂ ਵਿੱਚ ਪ੍ਰਕਿਰਿਆਵਾਂ ਹਮੇਸ਼ਾਂ ਸਿਫਰ ਦਰਜੇ ਦੀਆਂ ਹੁੰਦੀਆਂ ਹਨ
(b) Reaction rates are of the order of molecular speeds / ਪ੍ਰਕਿਰਿਆਵਾਂ ਦੀ ਦਰ ਅਣੂਆਂ ਦੀ ਗਤੀ ਅਨੁਸਾਰ ਹੁੰਦੀ ਹੈ
(c) Rate is directly proportional to the number of collisions per second / ਦਰ ਪ੍ਰਤੀ ਸਕਿੰਟ collisions ਦੀ ਸੰਖਿਆ ਦੇ ਪ੍ਰਤੱਖ ਅਨੁਪਾਤ ਹੁੰਦੀ ਹੈ
(d) Reaction occurs with every molecular collision / ਪ੍ਰਕਿਰਿਆਂ ਹਰੇਕ ਅਣਵਿਕ collision ਨਾਲ ਵਾਪਰਦੀ ਹੈ
Correct Answer: (c)

25. Rate Law for the following reaction; NO2 + CO → NO + CO2 at 25°C, Rate = k[NO2]2. This reaction is

ਹੇਠ ਲਿਖੀ ਪ੍ਰਕਿਰਿਆ ਲਈ ਮਾਪ ਨਿਯਮ: NO2 + CO → NO + CO2 at 25°C, Rate = k[NO2]2 ਇਹ ਪ੍ਰਕਿਰਿਆ ਹੈ
(a) Bimolecular and its order is also two, since one molecule of each reactant is reacting / ਬਾਇਮੋਲੀਕਿਊਲਰ ਅਤੇ ਇਸਦਾ ਕ੍ਰਮ ਵੀ ਦੋ ਹੈ ਕਿਉਂਕਿ ਹਰ ਪ੍ਰਤੀਕਾਰਕ ਦਾ ਇੱਕ ਅਣੂ ਪ੍ਰਤੀਕਿਰਿਆ ਕਰਦਾ ਹੈ
(b) Bimolecular and its order is also two, due to contribution of only NO2 / ਸਿਰਫ NO2 ਦੇ ਸਹਿਯੋਗ ਕਾਰਨ ਬਾਇਮੋਲੀਕਿਊਲਰ ਅਤੇ ਇਸਦਾ ਕ੍ਰਮ ਵੀ ਦੋ ਹੈ
(c) Zeroth molecularity and zeroth order with respect to CO. / CO ਦੇ ਅਧੀਨ Zeroth molecularity zeroth order
(d) None of these. / ਇਹਨਾਂ ਵਿਚੋਂ ਕੋਈ ਨਹੀਂ
Correct Answer: (b)

26. Which law states that a chemical compound always contains the same elements combined in a fixed ratio by mass ?

ਕਿਸ ਸਿਧਾਂਤ ਅਨੁਸਾਰ ਇੱਕ ਰਸਾਇਣਿਕ ਯੋਜਕ ਹਮੇਸ਼ਾ ਪੁੰਜ ਅਨੁਸਾਰ ਨਿਰਧਾਰਤ ਸਮਾਨ ਅਨੁਪਾਤ ਵਿੱਚ ਜੁੜੇ ਤੱਤ ਰੱਖਦਾ ਹੈ
(a) Law of conservation of mass / conservation of mass ਸਿਧਾਂਤ
(b) Law of reciprocal proportion / ਪਰਵਰਤਕ ਅਨੁਪਾਤ ਦਾ ਸਿਧਾਂਤ
(c) Law of definite proportion / ਨਿਸ਼ਚਿਤ ਅਨੁਪਾਤ ਦਾ ਸਿਧਾਂਤ
(d) Law of multiple proportion / ਬਹੁ ਅਨੁਪਾਤ ਦਾ ਸਿਧਾਂਤ
Correct Answer: (c)

27. Equivalent mass of Mohr's salt (formula FeSO4.(NH4)2SO4.6H2O) is equal to

Mohr's salt (formula FeSO4.(NH4)2SO4.6H2O) ਸਮਤੁਲ mass ਹੈ
(a) Molecular mass / ਅਣਵਿਕ mass
(b) Atomic mass / ਪਰਮਾਣੂ mass
(c) Equivalent mass / ਸਮਤੁਲ mass
(d) Equivalent as well as molecular mass / ਸਮਤੁਲ ਅਤੇ ਅਣਵਿਕ mass
Correct Answer: (a)

28. Colloidal particles show Brownian movement while the suspension does not show this phenomenon because

Colloidal ਕਣ Brownian ਗਤੀ ਦਰਸਾਉਂਦੇ ਹਨ ਜਦ ਕਿ suspension ਇਹ ਨਹੀਂ ਦਰਸਾਉਂਦੇ ਕਿਉਂਕਿ
(a) Colloidal and dispersion particles carry opposite charges / Colloidal ਅਤੇ dispersion ਕਣ ਵਿਰੋਧੀ ਚਾਰਜ ਰੱਖਦੇ ਹਨ
(b) Colloidal particles are heavier than that of dispersion medium / Colloidal dispersion ਨਾਲੋਂ ਭਾਰੇ ਹੁੰਦੇ ਹਨ
(c) Colloidal particles are lighter than that of dispersion medium / Colloidal dispersion ਨਾਲੋਂ ਹਲਕੇ ਹੁੰਦੇ ਹਨ
(d) None of these / ਇਹਨਾਂ ਵਿੱਚੋਂ ਕੋਈ ਨਹੀਂ
Correct Answer: (c)

29. Which of the following is most effective in coagulating a ferric hydroxide sol. ?

ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ferric hydroxide sol ਦੀ coagulating ਵਿੱਚ ਸਭ ਤੋਂ ਵੱਧ ਪ੍ਰਭਾਵਸ਼ਾਲੀ ਹੈ
(a) KCl    (b) KNO3    (c) K3[Fe(CN)6]    (d) K2SO4
Correct Answer: (c)

30. According to Langmuir adsorption isotherm, the amount of gas adsorbed at very high pressure

Langmuir adsorption isotherm ਦੇ ਅਨੁਸਾਰ, ਬਹੁਤ ਉੱਚੇ ਦਬਾਅ 'ਤੇ ਸਮਾਈ ਗਈ ਗੈਸ ਦੀ ਮਾਤਰਾ ਹੈ
(a) Goes on increasing with pressure / ਦਬਾਅ ਨਾਲ ਵੱਧਦਾ ਹੈ
(b) Goes on decreasing with pressure / ਦਬਾਅ ਨਾਲ ਘੱਟਦਾ ਹੈ
(c) Increases first and decreases later with pressure / ਦਬਾਅ ਨਾਲ ਪਹਿਲਾਂ ਵੱਧਦਾ ਹੈ ਅਤੇ ਫਿਰ ਘੱਟਦਾ ਹੈ
(d) Reaches a constant limiting value / ਸਥਿਰ ਸੀਮਿਤ ਮੁੱਲ 'ਤੇ ਪਹੁੰਚਦਾ ਹੈ
Correct Answer: (d)

31. An atom has fcc crystal whose density is 10 gm-3 and cell edge is 100 pm. How many atoms are present in its 100 g ?

ਇੱਕ ਪਰਮਾਣੂ ਵਿੱਚ fcc crystal ਹੈ ਜਿਸਦੀ ਘਣਤਾ 10 gm-3 ਅਤੇ cell edge 100 pm ਹੈ। ਇਸਦੇ 100 g ਵਿੱਚ ਕਿੰਨੇ ਪਰਮਾਣੂ ਮੌਜੂਦ ਹਨ?
(a) 4.0 × 1031 atoms    (b) 14 × 1031 atoms    (c) 44 × 1031 atoms    (d) 540 × 1031 atoms
Correct Answer: (a)

32. Which of the following defects decreases density of the crystal?

ਹੇਠਾਂ ਦਿਤਿਆਂ ਵਿੱਚੋਂ ਕਿਹੜਾ ਦੋਸ਼ ਕ੍ਰਿਸਟਲ ਦੀ ਘਣਤਾ ਘਟਾਉਂਦਾ ਹੈ?
(a) Metal deficiency defect / ਧਾਤ ਕਮੀਂ ਦਾ ਦੋਸ਼
(b) Metal excess defect / ਧਾਤ ਬਹੁਤਾਤ ਦੋਸ਼
(c) Schottky defect / Schottky ਦੋਸ਼
(d) None of these / ਇਹਨਾਂ ਵਿਚੋਂ ਕੋਈ ਨਹੀਂ
Correct Answer: (c)

33. How much ethyl alcohol must be added to 1 litre of water so that the solution will freeze at 14°F? (Kf for H2}O = 1.86°C/mole)

ਇੱਕ ਲੀਟਰ ਪਾਣੀ ਵਿੱਚ ਕਿੰਨੀ ਇਥਾਈਲ ਅਲਕੋਹਲ ਮਿਲਾਉਣੀ ਚਾਹੀਦੀ ਹੈ ਤਾਂ ਜੋ ਘੋਲ 14 °F 'ਤੇ ਜੰਮ ਜਾਵੇ? (Kf for H2O = 1.86°C/mole)
(a) 48.31 g    (b) 247.31 g    (c) 319.31 g    (d) 457.31 g
Correct Answer: (b)

34. A decimolar solution of potassium ferro-cyanide is 50% dissociated at 300 K. What will be the osmotic pressure of the solution (R = 8.314 JK-1mol-1)?

potassium ferro-cyanide ਦਾ decimolar ਮਿਸ਼ਰਣ 300 K ਉੱਤੇ 50 % ਵੱਖਰਾ ਹੁੰਦਾ ਹੈ। ਇਸ ਮਿਸ਼ਰਣ ਦਾ osmotic (R = 8.314 JK-1mol-1) ਕੀ ਹੋਵੇਗਾ?
(a) 7.48 atm    (b) 97.50 atm    (c) 58.40 atm    (d) 15.22 atm
Correct Answer: (a)

35. An azeotropic solution of two liquids has boiling point higher than either, when it

ਦੋ ਦ੍ਰਵਾਂ ਦੇ ਇੱਕ azeotropic ਘੋਲ ਦਾ ਉਬਾਲ ਬਿੰਦੂ ਦੂਸਰੇ ਨਾਲੋਂ ਵੱਧ ਹੁੰਦਾ ਹੈ ਜਦੋਂ
(a) shows positive deviation from ideal behaviour / ਜਦੋਂ ਆਦਰਸ਼ ਵਿਵਹਾਰ ਤੋਂ ਧਨਾਤਮਕ ਵਿਚਲਨ ਦਿਖਾਉਂਦਾ ਹੈ
(b) shows negative deviation for Raoults' Law / Raoults' Law ਦੇ ਨਿਯਮ ਲਈ ਰਿਣਾਤਮਕ ਵਿਚਲਨ ਦਿਖਾਉਂਦਾ ਹੈ
(c) shows no deviation from Raoults's Law / Raoults' Law ਦੇ ਨਿਯਮ ਲਈ ਕੋਈ ਵਿਚਲਨ ਨਹੀਂ ਦਿਖਾਉਂਦਾ ਹੈ
(d) is saturated / ਪਰਿਪੂਰਨ ਹੈ
Correct Answer: (b)

36. Molecular mass of a non-volatile substance can best be determined by which colligative property?

ਇੱਕ non-volatile ਪਦਾਰਥ ਦੇ ਅਣਵਿਕ ਭਾਰ ਨੂੰ ਕਿਸ colligative ਵਿਸ਼ੇਸ਼ਤਾ ਦੁਆਰਾ ਸਹੀ ਨਿਸ਼ਚਿਤ ਕੀਤਾ ਜਾ ਸਕਦਾ ਹੈ?
(a) Depression in freezing point / ਜਮਾਅ ਬਿੰਦੂ ਦਾ ਘਟਣਾ
(b) Elevation in boiling point / ਉਬਾਲ ਬਿੰਦੂ ਵਿੱਚ ਤੀਬਰਤਾ
(c) Osmotic pressure / Osmotic ਦਬਾਅ
(d) Relative lowering of vapour pressure / ਵਾਸ਼ਪ ਦਬਾਅ ਦਾ ਤੁਲਨਾਤਮਕ ਘਟਣਾ
Correct Answer: (c)

37. Van't Hoff factor for an electrolyte is

ਇੱਕ ਇਲੈਕਟਰੌਲਾਈਟ ਲਈ Van't Hoff ਫੈਕਟਰ ਹੈ
(a) < 1    (b) > 1    (c) = 1    (d) None of these
Correct Answer: (b)

38. The molecule which has zero dipole moment is

ਅਣੂ ਜਿਸਦੀ ਦੋ-ਧਰੁਵੀ ਗਤੀ ਸਿਫ਼ਰ ਹੈ
(a) H2O    (b) SO2    (c) BCl3    (d) NH3
Correct Answer: (c)

39. Which of the following has planar structure?

ਹੇਠਾਂ ਦਿਤਿਆਂ ਵਿਚੋਂ ਕਿਸਦਾ ਢਾਂਚਾ planar ਹੈ?
(a) XeF4    (b) BF4-    (c) NH4+    (d) None of these / ਇਹਨਾਂ ਵਿਚੋਂ ਕੋਈ ਨਹੀਂ
Correct Answer: (a)

40. Metallic lustre is explained by

ਧਾਤੀ ਚਮਕ ਦੀ ਵਿਆਖਿਆ ਕੀਤੀ ਗਈ ਹੈ
(a) Excitation of free protons / ਸੁਤੰਤਰ ਪ੍ਰੋਟੋਨਾਂ ਦੀ ਉਤੇਜਨਾ ਦੁਆਰਾ
(b) Oscillations of loose electrons / ਢਿੱਲੇ ਇਲੈਕਟ੍ਰਾਨਾਂ ਦੇ ਡੋਲਣ ਦੁਆਰਾ
(c) Diffusion of metal ions / ਧਾਤੀ ਅਯਨਾਂ ਦੇ ਪ੍ਰਸਾਰ ਦੁਆਰਾ
(d) None of these / ਇਹਨਾਂ ਵਿਚੋਂ ਕੋਈ ਨਹੀਂ
Correct Answer: (b)

41. Bond order for O22- is

O22- ਦਾ ਬਾਂਡ ਕ੍ਰਮ ਹੈ
(a) +1    (b) +1.5    (c) +2.5    (d) +2
Correct Answer: (a)

42. Coupling between base units of DNA is through;

DNA ਦੀਆਂ ਅਧਾਰਭੂਤ ਇਕਾਈਆਂ ਦਾ ਜੋੜ ਇਸ ਦੁਆਰਾ ਹੁੰਦਾ ਹੈ
(a) Covalent bonding / ਕੋਵਾਲੈਂਟ ਜੋੜ
(b) van der Waal's forces / van der Waal's ਬਲ
(c) Electrostatic bonding / ਇਲੈਕਟ੍ਰੋਸਟੈਟਿਕ ਜੋੜ
(d) Hydrogen bonding / ਹਾਈਡ੍ਰੋਜਨ ਜੋੜ
Correct Answer: (d)

43. What will be the ESR frequency of an unpaired electron in a magnetic field of 0.33 T, given that for the free electron, ge = 2, and μB = 9.273 × 10-24 J T-1

ਇੱਕ ਅਣਜੁੜੇ ਬਿਜਲੀ ਅਣੂ ਦੀ 0.33 T,'ਤੇ ਚੁੰਬਕੀ ਖੇਤਰ ਵਿੱਚ ESR frequency ਕੀ ਹੋਵੇਗੀ ਜੇਕਰ ਮੁਕਤ ਬਿਜਲੀ ਅਣੂਆਂ ਲਈ ge = 2 ਅਤੇ μB = 9.273 × 10-24 J T-1
(a) 1 GHz    (b) 3 GHz    (c) 6 GHz    (d) 9 GHz
Correct Answer: (d)

44. Proton-NMR spectrum of a molecule gives information about

ਅਣੂਆਂ ਦਾ ਪ੍ਰੋਟੋਨ-NMR ਸਪੈਕਟ੍ਰਮ ਇਸ ਬਾਰੇ ਜਾਣਕਾਰੀ ਦਿੰਦਾ ਹੈ।
(a) Number of peaks / ਸਿਖਰਾਂ ਦੀ ਗਿਣਤੀ ਬਾਰੇ
(b) Positions of peaks / ਸਿਖਰਾਂ ਦੀ ਸਥਿਤੀ ਬਾਰੇ
(c) Intensities of peaks / ਸਿਖਰਾਂ ਦੀ ਤੀਬਰਤਾ ਬਾਰੇ
(d) All / ਸਾਰੇ
Correct Answer: (d)

45. Which of the following molecules do not show a rotational Raman spectrum ?

ਹੇਠਾਂ ਲਿਖਿਆਂ ਵਿੱਚੋਂ ਕਿਹੜਾ ਅਣੂ ਚੱਕਰੀ Raman ਸਪੈਕਟ੍ਰਮ ਨਹੀਂ ਦਰਸਾਉਂਦਾ
(a) SF6    (b) H2O    (c) NH3    (d) CO
Correct Answer: (a)

46. A compound shows proton-NMR peaks at 240 Hz downfield from the TMS peak in a spectrometer operating at 60 MHz. The values of chemical shift, in ppm relative to TMS will be

ਇੱਕ ਮਿਸ਼ਰਣ 60 MHz spectrometer ਕਾਰਜ ਵਿੱਚ 240 Hz ਉੱਤੇ proton-NMR ਸਿਖਰ ਅਤੇ TMS ਸਿਖਰ ਤੋਂ ਗਿਰਾਵਟ ਦਰਸਾਉਂਦਾ ਹੈ। ਰਸਾਇਣਿਕ ਤਬਦੀਲੀ ਦਾ ਮੁੱਲ TMS ਦੇ ਮੁਕਾਬਲੇ ppm ਵਿੱਚ ਹੋਵੇਗਾ
(a) 1 ppm    (b) 2 ppm    (c) 3 ppm    (d) 6 ppm
Correct Answer: (d)

47. The activity of an enzyme and hence the reaction rate, generally passes through a maximum at a particular pH

ਇੱਕ ਐਨਜ਼ਾਈਮ ਦੀ ਕਿਰਿਆਸ਼ੀਲਤਾ ਅਤੇ ਉਸ ਦੀ ਪ੍ਰਤਿਕਿਰਿਆ ਦਰ ਵਿਸ਼ਿਸ਼ਟ ਉੱਚਤਮ pH ਰਾਹੀਂ ਲੰਘਦੀ ਹੈ
(a) Equal to 7 / 7 ਦੇ ਬਰਾਬਰ
(b) Less than 7 / 7 ਤੋਂ ਘੱਟ
(c) Greater than 7 / 7 ਤੋਂ ਵੱਧ
(d) Equal to zero / ਸਿਫ਼ਰ ਦੇ ਬਰਾਬਰ
Correct Answer: (*) [No definite key / marks given to all]

48. Mean free path, λ of a gas molecule is

ਗੈਸ ਅਣੂ ਦਾ ਔਸਤ ਖੁੱਲਾ ਰਸਤਾ λ ਹੈ
(a) inversely proportional to pressure / ਦਬਾਅ ਦੇ ਵਿਪਰੀਤ ਅਨੁਪਾਤ ਵਿੱਚ
(b) directly proportional to pressure / ਦਬਾਅ ਦੇ ਪ੍ਰਤੱਖ ਅਨੁਪਾਤ ਵਿੱਚ
(c) equal to pressure / ਦਬਾਅ ਦੇ ਸਮਾਨ
(d) All of these / ਇਹ ਸਾਰੇ
Correct Answer: (a)

49. The critical temperature, TC of n-hexane (B.Pt. = 68.9°C) will be

n-hexane (B.Pt. = 68.9°C) ਦਾ ਮੁੱਖ ਤਾਪਮਾਨ Tc ਹੋਵੇਗਾ
(a) 200 K    (b) 412.16 K    (c) 512.85 K    (d) 1000 K
Correct Answer: (c)

50. Joule-Thomson Coefficient, μJ.T. is given by quantity

Joule-Thomson Coefficient, μJ.T ਇਸ ਮਾਤਰਾ ਰਾਹੀਂ ਦਿੱਤਾ ਜਾਂਦਾ ਹੈ
(a) (∂P / ∂T)H    (b) (∂T / ∂P)H    (c) (∂V / ∂T)H    (d) (∂T / ∂V)H
Correct Answer: (b)

51. Lobes of a p-orbital bear +ve and -ve signs. These signs indicate

p-orbital ਦੇ ਅੰਸ਼ +ve ਅਤੇ -ve ਚਿਹਨ ਰੱਖਦੇ ਹਨ, ਇਹ ਚਿਹਨ ਸੰਕੇਤ ਕਰਦੇ ਹਨ:
(a) Lobes have +ve and -ve charges / ਅੰਸ਼ +ve ਅਤੇ -ve ਚਾਰਜ ਰੱਖਦੇ ਹਨ
(b) +ve lobe belongs to nucleus and -ve lobe belongs to electron / +ve ਅੰਸ਼ ਨਿਊਕਲਿਅਸ ਅਤੇ -ve ਅੰਸ਼ ਇਲੈਕਟ੍ਰਾਨ ਨਾਲ ਸੰਬੰਧ ਰੱਖਦੇ ਹਨ
(c) Sign of a wave function for a lobe / ਇੱਕ ਅੰਸ਼ ਲਈ ਲਹਿਰ ਚਾਰਜ ਦਾ ਚਿਹਨ ਹੈ
(d) None of above / ਉਪਰੋਕਤ ਕੋਈ ਨਹੀਂ
Correct Answer: (c)

52. The atomic radius of Li, Na and K atoms varies in the order:

Li, Na ਅਤੇ K ਅਣੂਆਂ ਦਾ ਅਣਵਿਕ ਅਰਧ-ਵਿਆਸ ਇਸ ਕ੍ਰਮ ਵਿੱਚ ਪਰਿਵਰਤਤ ਹੁੰਦਾ ਹੈ:
(a) Li > Na > K    (b) Li < Na > K    (c) Li < Na < K    (d) Li > Na < K
Correct Answer: (c)

53. Electron affinity of F, Cl, Br and I varies in the order:

F, Cl, Br ਅਤੇ I ਦਾ ਬਿਜਲਈ ਅਣ ਸੰਬੰਧ ਇਸ ਕ੍ਰਮ ਵਿੱਚ ਪਰਿਵਰਤਤ ਹੁੰਦਾ ਹੈ:
(a) F > Cl > Br > I    (b) F < Cl < Br < I    (c) F > Cl > Br < I    (d) F < Cl > Br > I
Correct Answer: (d)

54. CuS in a ore was slowly oxidized to CuSO4 which was leached with water or dilute H2SO4. The addition of scrap iron to this solution gives rise to:

ਇੱਕ ਕੱਚੀ ਧਾਤ ਵਿੱਚ CuS ਨੂੰ CuSO4 ਨਾਲ ਹੌਲੀ ਹੌਲੀ ਆਕਸੀਕ੍ਰਿਤ ਕੀਤਾ ਗਿਆ ਜੋ ਪਾਣੀ ਨਾਲ ਟਪਕ ਗਿਆ ਜਾਂ H2SO4 ਵਿੱਚ ਘੁਲ ਗਿਆ। ਇਸ ਘੋਲ ਵਿੱਚ ਲੋਹੇ ਦੀਆਂ ਛਿਲਤਾਂ ਦਾ ਮਿਲਾਉਣਾ ਵਾਧਾ dਿੰਦਾ ਹੈ
(a) Formation of FeSO4 / FeSO4 ਦੇ ਨਿਰਮਾਣ ਨੂੰ
(b) Formation of FeSO4 and Cu / FeSO4 ਅਤੇ Cu ਦੇ ਨਿਰਮਾਣ ਨੂੰ
(c) Formation of Cu2SO4 / Cu2SO4 ਦੇ ਨਿਰਮਾਣ ਨੂੰ
(d) Formation of CuSO4 and FeSO4 / CuSO4 ਅਤੇ FeSO4 ਦੇ ਨਿਰਮਾਣ ਨੂੰ
Correct Answer: (b)

55. Earth's core is mostly made of:

ਧਰਤੀ ਦਾ ਧੁਰ ਅੰਤਰਭਾਗ ਬਣਿਆ ਹੈ।
(a) Fe and Zn / Fe ਤੇ Zn    (b) Cu and Ni / Cu ਤੇ Ni    (c) Fe and Cu / Fe ਤੇ Cu    (d) Fe and Ni / Fe ਤੇ Ni
Correct Answer: (d)

56. The bauxite ore consists of:

ਕੱਚੀ ਬਾਕਸਾਈਟ ਵਿੱਚ ਸ਼ਾਮਿਲ ਹੁੰਦਾ ਹੈ
(a) Al2O3    (b) Al2O3·3H2O    (c) Na3[AlF6]    (d) AlF3
Correct Answer: (b)

57. The fossil fuel consists of:

ਪਥਰਾਟ ਬਾਲ੍ਹਣਾਂ ਵਿੱਚ ਸ਼ਾਮਿਲ ਹੁੰਦਾ ਹੈ
(a) Hydrogen / ਹਾਈਡ੍ਰੋਜਨ
(b) Methane / ਮੀਥੇਨ
(c) Carbohydrates / ਕਾਰਬੋਹਾਈਡੇਟ
(d) Coal, petroleum and natural gas / ਕੋਲਾ, ਪੈਟ੍ਰੋਲੀਅਮ ਅਤੇ ਕੁਦਰਤੀ ਗੈਸ
Correct Answer: (d)

58. Passage of steam over hot coke gives:

ਗਰਮ ਕੋਕ ਉੱਪਰ ਭਾਫ਼ ਦਾ ਰਸਤਾ ਦਰਸਾਉਂਦਾ ਹੈ
(a) CO and H2 / CO ਤੇ H2
(b) CO2 and H2O / CO2 ਤੇ H2O
(c) CO2 and H2 / CO2 ਤੇ H2
(d) CO and H2O / CO ਅਤੇ H2O
Correct Answer: (a)

59. Hydrogen exists as follows:

ਹਾਈਡ੍ਰੋਜਨ ਹੇਠਾਂ ਦਿੱਤੇ ਹੋਂਦ ਵਿੱਚ ਹੁੰਦੀ ਹੈ।
(a) 1H, 21H / 1H ਅਤੇ 21H
(b) 1H, 31H / 1H ਅਤੇ 31H
(c) 21H, 31H / 21H ਅਤੇ 31H
(d) 1H, 21H, 31H / 1H, 21H ਅਤੇ 31H
Correct Answer: (d)

60. Imagine a nucleus measures 1 cm in diameter, then diameter of atom would be:

ਮੰਨ ਲਓ ਇੱਕ ਨਿਊਕਲਸ ਦੇ ਵਿਆਸ ਦਾ ਮਾਪ 1 ਸੈ.ਮੀ. ਹੈ, ਫਿਰ ਅਣੂ ਦਾ ਵਿਆਸ ਹੋਵੇਗਾ:
(a) 1000 m    (b) 1000 cm    (c) 100 cm    (d) 10 cm
Correct Answer: (a)

61. The stability of nucleus depends on n/p ratio. Tick the most correct option:

ਨਿਊਕਲਸ ਦੀ ਸਥਿਰਤਾ n/p ਅਨੁਪਾਤ ’ਤੇ ਅਧਾਰਤ ਹੈ। ਠੀਕ ਵਿਕਲਪ ਉੱਤੇ ਸਹੀ ਲਗਾਓ:
(a) n/p = 1    (b) n/p = 1.6    (c) n/p = 1.2    (d) n/p = 1 to 1.6
Correct Answer: (d)

62. For extraction of a metal ion from an aqueous/acidic solution the extractant acetylacetone should be dissolved in:

ਜਲਮਈ/ਤੇਜਾਬੀ ਘੋਲ ਵਿੱਚੋਂ ਧਾਤ ਅਯਨ ਵੱਖ ਕਰਨ ਲਈ, ਨਿਖੇੜਕ ਐਸੀਲੇਕਟੋਨ ਨੂੰ ਮਿਲਾਉਣਾ ਚਾਹੀਦਾ ਹੈ:
(a) Ethanol / ਏਥਾਨੋਲ    (b) Methanol / ਮੀਥੇਨੋਲ    (c) Chloroform / ਕਲੋਰੋਫਾਰਮ    (d) Acetone / ਐਸੀਟੋਨ
Correct Answer: (c)

63. NaCl solution which contains Labelled 2411Na is injected into the veins to:

NaCl ਘੋਲ ਜਿਸ ਵਿੱਚ ਚਿਨ੍ਹਤ 24Na ਹੁੰਦਾ ਹੈ, ਨਸਾਂ ਵਿੱਚ ਪਹੁੰਚਾਇਆ ਜਾਂਦਾ ਹੈ
(a) Locate extent of blood clots / blood clots ਦੇ ਵਿਸਥਾਰ ਦਾ ਪਤਾ ਲਗਾਉਣ ਲਈ
(b) Locate brain tumor / brain tumor ਦਾ ਪਤਾ ਲਗਾਉਣ ਲਈ
(c) Locate disorder of thyroid gland / thyroid gland ਦੀ ਅਨਿਯਮਿਤਤਾ ਦਾ ਪਤਾ ਲਗਾਉਣ ਲਈ
(d) Locate Parkinson's disease / Parkinson ਰੋਗ ਦਾ ਪਤਾ ਲਗਾਉਣ ਲਈ
Correct Answer: (a)

64. The nitrogen fixing enzyme 'nitrogenase' contains metal containing proteins. The metal present in enzyme is :

ਨਾਈਟ੍ਰੋਜਨ ਨਿਰਧਾਰਕ ਪਾਚਕ ਰਸ ‘nitrogenase' ਧਾਤ ਸੰਮਿਲਤ ਪ੍ਰੋਟੀਨ ਰੱਖਦਾ ਹੈ। ਪਾਚਕ ਰਸ ਵਿੱਚ ਮੌਜੂਦ ਧਾਤ ਹੈ:
(a) Cr    (b) Mo    (c) Mo and Fe    (d) W
Correct Answer: (c)

65. Metal present in chlorophyll is:

ਕਲੋਰੋਫਿਲ ਵਿੱਚ ਮੌਜੂਦ ਧਾਤ ਹੈ:
(a) Ba    (b) Mg    (c) Be    (d) Ca
Correct Answer: (b)

66. Calcium in bones/teeth is present as:

ਹੱਡੀਆਂ/ ਦੰਦਾਂ ਵਿੱਚ ਕੈਲਸ਼ੀਅਮ ਮੌਜੂਦ ਹੈ:
(a) Ca3(PO4)2 ਦੇ ਤੌਰ 'ਤੇ    (b) CaCO3 ਦੇ ਤੌਰ 'ਤੇ    (c) CaF2 ਦੇ ਤੌਰ 'ਤੇ    (d) CaSO4 ਦੇ ਤੌਰ 'ਤੇ
Correct Answer: (a)

67. The solubility of MOH (M = Li, Na, K) in water varies as :

ਪਾਣੀ ਵਿੱਚ MOH (M = Li, Na, K) ਦੀ ਘੁਲਣਸ਼ੀਲਤਾ ਭਿੰਨਤਾ ਰੱਖਦੀ ਹੈ
(a) Li > Na > K    (b) Li < Na < K    (c) Li < Na > K    (d) Li > Na < K
Correct Answer: (b)

68. The formula of baking powder is:

ਬੇਕਿੰਗ ਪਾਊਡਰ ਦਾ ਫਾਰਮੂਲਾ ਹੈ।
(a) Na2CO3    (b) K2CO3    (c) KHCO3    (d) NaHCO3
Correct Answer: (d)

69. Among alkali metals, the most abundant element in the earth's crust by weight is:

alkali ਧਾਤਾਂ ਵਿੱਚੋਂ ਭਾਰ ਦੇ ਪੱਖ ਤੋਂ ਧਰਤੀ ਦੀ ਉਪਰਲੀ ਤਹਿ ਵਿੱਚ ਸਭ ਤੋਂ ਵੱਧ ਤੱਤ ਹੈ:
(a) Li    (b) Na    (c) K    (d) Rb
Correct Answer: (b)

70. KMnO4 can be prepared by oxidation of Mn2+ in a solution using:

ਇੱਕ ਘੋਲ ਵਿੱਚ Mn2+ ਨਾਲ ਆਕਸੀਕਰਨ ਦੁਆਰਾ ਇਸ ਦਾ ਪ੍ਰਯੋਗ ਕਰਕੇ KMnO4 ਨੂੰ ਨਿਰਮਿਤ ਕੀਤਾ ਜਾ ਸਕਦਾ ਹੈ:
(a) PbO2    (b) PbO    (c) ZnO    (d) CdO
Correct Answer: (a)

71. The addition of conc. H2SO4 to a saturated solution of Na2Cr2O7 give rise to:

Na2Cr2O7 ਦੇ ਪਰਿਪੂਰਨ ਘੋਲ ਵਿੱਚ conc. H2SO4 ਦਾ ਯੋਗ ਵਧਾਵੇਗਾ:
(a) Cr2(SO4)3    (b) CrO3 (or CrO3.H2}O)    (c) CrSO4    (d) Cr2SO4
Correct Answer: (b)

72. The addition of chloride to a solution of Pd2+ will form:

Pd2+ ਦੇ ਘੋਲ ਵਿੱਚ ਕਲੋਰਾਈਡ ਦਾ ਯੋਗ ਨਿਰਮਿਤ ਕਰੇਗਾ:
(a) [PdCl4]2--Tetrahedral
(b) [PdCl6]4--Octahedral
(c) [PdCl4]2--Square planar
(d) [PdCl5]3--Square pyramid
Correct Answer: (c)

73. Cobalt(III) with NH3 formed [Co(NH3)6]3+ and its CFSE is:

ਕੋਬਾਲਟ (III) ਨਾਲ ਮਿਲ ਕੇ NH3 ਨੇ [Co(NH3)6]3+ ਦਾ ਨਿਰਮਾਣ ਕੀਤਾ ਸੀ ਅਤੇ ਇਸਦਾ CFSE ਹੈ:
(a) 24 Dq    (b) 4 Dq    (c) 12 Dq    (d) 16 Dq
Correct Answer: (a)

74. The effective atomic number of Fe in [Fe(CO)5] is (Z for Fe0 = 26):

[Fe(CO)5] ਵਿੱਚ Fe ਦਾ ਪ੍ਰਭਾਵਸ਼ਾਲੀ ਅਣਵਿਕ ਅੰਕ ਹੈ (Z for Fe0 = 26)
(a) 10    (b) 24    (c) 36    (d) 26
Correct Answer: (c)

75. If unpaired electron of Cu in [Cu(H2O)6]2+ is lying in dx2-y2 orbital. The geometry of this compound is:

[Cu(H2O)6]2+ ਵਿੱਚ Cu ਦਾ ਅਣਜੁੜਿਆ ਇਲੈਕਟ੍ਰਾਨ dx2-y2 orbital ਦੇ ਵਿੱਚ ਸਥਿਤ ਹੈ। ਇਸ ਮਿਸ਼ਰਣ ਦੀ ਜਿਆਮਤੀ ਹੋਵੇਗੀ:
(a) Compressed octahedral / ਨਪੀੜਿਆ ਅੱਠ ਪੱਖੀ
(b) Elongated octahedral / ਪਸਾਰਿਆ ਅੱਠ ਪੱਖੀ
(c) Perfect octahedral / ਸੰਪੂਰਨ ਅੱਠ ਪੱਖੀ
(d) Octahedral with five Cu-O bonds strong and one Cu-O bond weak
Correct Answer: (b)

76. In the analysis of chloride, silver nitrate is used. The precipitate are soluble in ammonia and likely formula of coordination compound is:

ਕਲੋਰਾਈਡ ਦੇ ਵਿਸ਼ਲੇਸ਼ਣ ਵਿੱਚ ਸਿਲਵਰ ਨਾਈਟ੍ਰੇਟ ਦਾ ਪ੍ਰਯੋਗ ਹੁੰਦਾ ਹੈ। ਵਾਸ਼ਪ ਕਣ ਅਮੋਨੀਆ ਵਿੱਚ ਘੁਲਣਸ਼ੀਲ ਹਨ, ਇਸ ਮਿਸ਼ਰਣ ਦਾ ਫਾਰਮੂਲਾ ਹੈ
(a) [Ag(NH3)2]Cl    (b) [Ag(NH3)4]Cl    (c) [Ag(NH3)6]Cl    (d) [Ag(NH3)3]Cl
Correct Answer: (a)

77. Among the following statements, which is correct one?

ਹੇਠਾਂ ਦਿੱਤੇ ਕਥਨਾ ਵਿੱਚੋਂ ਕਿਹੜਾ ਸਹੀ ਹੈ
(a) Ce is less abundant than Cu / Ce, Cu ਨਾਲੋਂ ਘੱਟ ਘਣਾ ਹੈ
(b) Ce is as much abundant as is Cu / Ce, Cu ਦੇ ਸਮਾਨ ਰੂਪ ਹੈ
(c) Ce is less abundant than Lu / Ce, Lu ਨਾਲੋਂ ਘੱਟ ਘਣਾ ਹੈ
(d) Ce is less abundant than Pm / Ce, Pm ਨਾਲੋਂ ਘੱਟ ਘਣਾ ਹੈ
Correct Answer: (b)

78. Coordination number of Th in K4[Th(oxalate)4]·4H2O is:

K4[Th(oxalate)4]·4H2O ਵਿੱਚ Th ਦਾ ਕੋਆਰਡੀਨੇਸ਼ਨ ਅੰਕ ਹੈ:
(a) 12    (b) 4    (c) 10    (d) 8
Correct Answer: (d)

79. The origin of acid rain is:

ਤੇਜਾਬੀ ਵਰਖਾ ਦੀ ਉਤਪਤੀ ਹੈ
(a) Wood / ਲੱਕੜ    (b) Petrol / ਪੈਟਰੋਲ    (c) Coal / ਕੋਲਾ    (d) None of above / ਉਪਰੋਕਤ ਕੋਈ ਨਹੀਂ
Correct Answer: (c)

80. Ozone layer is being affected by:

ਓਜੋਨ ਪਰਤ ਪ੍ਰਭਾਵਤ ਹੋ ਰਹੀ ਹੈ
(a) Chlorofluorocarbons / ਕਲੋਰੋਫਲੋਰੋ ਕਾਰਬਨਾ ਦੁਆਰਾ
(b) Oxides of nitrogen (from car exhaust) / ਨਾਈਟ੍ਰੋਜਨ ਦੇ ਆਕਸਾਈਡਾਂ ਦੁਆਰਾ (ਕਾਰਾਂ ਤੋਂ ਨਿਕਲੇ)
(c) Halogens / ਹਾਲੋਗਨਾਂ ਦੁਆਰਾ
(d) All the three above / ਉਪਰੋਕਤ ਸਾਰੇ
Correct Answer: (d)

81. Among Group III elements, the most stable univalent oxidation state is shown by:

ਸਮੂਹ III ਤੱਤਾਂ ਵਿਚੋ, ਸਭ ਤੋਂ ਵੱਧ ਸਥਿਰ univalent oxidation ਅਵਸਥਾ ਦਰਸਾਈ ਜਾਂਦੀ ਹੈ:
(a) Ga    (b) Tl    (c) Al    (d) In
Correct Answer: (b)

82. The geometry of Al(BH4)3 is:

Al(BH4)3 ਦਾ ਰੇਖਾ ਗਣਿਤ ਹੈ:
(a) Trigonal planar / ਤਿਕੋਣੀ planar
(b) Tetrahedral / ਚਾਰ ਪਾਸਿਆਂ ਵਾਲਾ
(c) Square planar / ਵਰਗਾਕਾਰ planar
(d) Octahedral / ਅੱਠ ਪਾਸਿਆਂ ਵਾਲਾ
Correct Answer: (a)

83. Silicon dioxide (SiO2) exists as:

ਸਿਲੀਕਾਨ ਡਾਈਆਕਸਾਈਡ (SiO2) ਇਸਦੇ ਤੌਰ 'ਤੇ ਮੌਜੂਦ ਹੈ
(a) Monomer / ਮੋਨੋਮਰ    (b) Polymer / ਪਲਮਰ    (c) Trimer / ਟ੍ਰਿਮਰ    (d) Tetramer / ਟੈਟਰਾਮਰ
Correct Answer: (b)

84. Catenation property is shown by:

ਲੜੀ ਬੰਧਨ ਗੁਣ ਦਰਸਾਇਆ ਜਾਂਦਾ ਹੈ:
(a) Sn ਦੁਆਰਾ    (b) Pb ਦੁਆਰਾ    (c) Si ਦੁਆਰਾ    (d) C ਦੁਆਰਾ
Correct Answer: (d)

85. Phosphate fertilizer used in plants has formula:

ਪੌਦਿਆਂ ਵਿੱਚ ਵਰਤੀ ਜਾਣ ਵਾਲੀ ਫਾਸਫੇਟ ਖਾਦ ਦਾ ਫਾਰਮੂਲਾ ਹੈ:
(a) [Ca3(PO4)2·CaF2]
(b) Ca(H2PO4)2
(c) Ca(HPO4)
(d) Ca3(PO4)2
Correct Answer: (b)

86. When iodine (I2) reacts with Na2S2O3 to form:

ਜਦੋਂ ਅਇਓਡੀਨ (I2), Na2S2O3 ਨਾਲ ਪ੍ਰਕਿਰਿਆ ਕਰਦੀ ਹੈ ਇਸਦੇ ਨਿਰਮਾਣ ਲਈ:
(a) NaSO4    (b) Na2S4O6    (c) NaHSO4    (d) Na2S2O7
Correct Answer: (b)

87. The IR spectrum of H2O molecule is expected to show:

H₂O ਦੇ ਕਣ ਦਾ IR ਸਪੈਕਟ੍ਰਮ ਕੀ ਦਰਸਾਉਂਦਾ ਮੰਨਿਆ ਜਾਂਦਾ ਹੈ।
(a) One v(O-H) stretching band / v(O-H) stretching band
(b) Two v(O-H) stretching bands / v(O-H) stretching bands
(c) Two v(O-H) stretching and one δ(O-H) bands / v(O-H) stretching ਅਤੇ δ(O-H) bands
(d) No IR band as it is IR inactive / ਕੋਈ IR band ਨਹੀਂ ਕਿਉਂਕਿ IR ਅਕ੍ਰਿਆਸ਼ੀਲ ਹੈ।
Correct Answer: (c)

88. A fundamental IR band appeared at 1000 cm-1. Its first overtone is expected at:

1000 cm-1 ਉੱਤੇ ਮੌਲਿਕ IR band ਪ੍ਰਦਰਸ਼ਿਤ ਹੁੰਦਾ ਹੈ। ਇਸਦੀ ਪਹਿਲੀ ਓਵਰਟੋਨ 'ਅਨੁਮਾਨਤ ਹੈ
(a) 3000 cm-1 ਤੇ    (b) 2000 cm-1 ਤੇ    (c) 1000 cm-1 ਤੇ    (d) 500 cm-1 ਤੇ
Correct Answer: (b)

89. Proton decoupled 13C NMR spectrum of ethanol is expected to show:

Proton decoupled 13C NMR spectrum of ethanol is expected to show:
(a) One signal / ਇੱਕ ਸਿਗਨਲ
(b) Three signals / ਤਿੰਨ ਸਿਗਨਲ
(c) One quartet of doublet and two triplets / ਇੱਕ ਦੋਹਰੇ ਦਾ ਚਤੁਰਥ ਅਤੇ ਦੋ ਤੀਹਰੇ
(d) Two signals / ਦੋ ਸਿਗਨਲ
Correct Answer: (d)

90. 1H NMR of methanol is expected to show :

ਮੀਥੇਨੋਲ ਦਾ 1H NMR ਕੀ ਦਰਸਾਉਂਦਾ ਹੈ
(a) One signal / ਇੱਕ ਸਿਗਨਲ
(b) One doublet, one singlet / ਇੱਕ ਦੋਹਰਾ, ਇੱਕ ਇਕਹਿਰਾ
(c) Two doublets / ਦੋ ਦੋਹਰੇ
(d) One doublet and one quartet / ਇੱਕ ਦੋਹਰਾ, ਇੱਕ ਚਤੁਰਥ
Correct Answer: (d)

91. The •CH2-OH radical was studied using ESR spectroscopy. It showed:

CH2-OH ਰੈਡੀਕਲ ਦਾ ESR spectroscopy ਦੇ ਪ੍ਰਯੋਗ ਰਾਹੀਂ ਅਧਿਐਨ ਕੀਤਾ ਗਿਆ ਸੀ। ਇਹ ਦਰਸਾਉਂਦਾ ਸੀ:
(a) One triplet of doublets / triplet of doublets
(b) Two ESR signals / ESR signals
(c) One triplet and one doublet / ਇੱਕ triplet and one doublet
(d) One ESR signal / ਇੱਕ ESR signal
Correct Answer: (a)

92. ESR spectrum of CuSO4 was recorded (I = 3/2 for 63Cu). It showed:

CuSO4 ਦਾ ESR ਸਪੈਕਟ੍ਰਮ (I = 3/2 for 63Cu) ਰਿਕਾਰਡ ਕੀਤਾ ਗਿਆ ਸੀ। ਇਹ ਦਰਸਾਉਂਦਾ ਸੀ:
(a) One ESR signal / ਇੱਕ ESR signal
(b) Three ESR signals / ਤਿੰਨ ESR signals
(c) Four ESR signals / ਚਾਰ ESR signals
(d) Two ESR signals / ਦੋ ESR signals
Correct Answer: (c)

93. Nuclear transitions in Mössbauer spectrum occur with the help of:

Mössbauer ਸਪੈਕਟ੍ਰਮ ਵਿੱਚ ਨਿਊਕਲੀਅਰ ਰੂਪਾਂਤਰਨ ਇਸ ਦੀ ਸਹਾਇਤਾ ਨਾਲ ਵਾਪਰਦਾ ਹੈ:
(a) Gamma rays / ਗਾਮਾ ਕਿਰਨਾਂ
(b) X-rays / X ਕਿਰਨਾਂ
(c) UV radiations / UV ਪ੍ਰਕਾਸ਼
(d) IR radiations / IR ਵਿਕਿਰਨ
Correct Answer: (a)

94. Mössbauer spectrum of K4[Fe(CN)6] showed :

K4[Fe(CN)6] ਦਾ Mössbauer ਸਪੈਕਟ੍ਰਮ ਇਹ ਦਰਸਾਉਂਦਾ ਹੈ:
(a) One doublet / ਇੱਕ doublet    (b) One signal / ਇੱਕ signal    (c) One triplet / ਇੱਕ triplet    (d) One quartet / ਇੱਕ quartet
Correct Answer: (b)

95. The UV spectrum of R-CHO in 200-400 nm is expected to show:

200-400 nm ਵਿੱਚ R-CHO ਦਾ UV ਸਪੈਕਟ੍ਰਮ ਦਰਸਾਵੇਗਾ:
(a) One n→π* band / ਇੱਕ n→π* band
(b) One π→π* band / ਇੱਕ π→π* band
(c) One σ→σ* band / ਇੱਕ σ→σ* band
(d) Both n→π* and π→π* bands / ਦੋਵੇਂ n→π* ਅਤੇ π→π* bands
Correct Answer: (d)

96. The electronic absorption spectrum of KMnO4 shows:

KMnO4 ਦਾ ਬਿਜਲਈ ਸਮਾਵੇਸ਼ ਸਪੈਕਟ੍ਰਮ ਦਰਸਾਉਂਦਾ ਹੈ:
(a) One d-d band / ਇੱਕ d-d band
(b) One MLCT band / ਇੱਕ MLCT band
(c) One LMCT band / ਇੱਕ LMCT band
(d) Both MLCT and LMCT bands / ਦੋਵੇਂ MLCT ਅਤੇ LMCT bands
Correct Answer: (c)

97. The 35Cl NQR spectrum of CH3Cl (I = 3/2 for 35Cl) in its solid state will show :

CH3Cl (I = 3/2 for 35Cl) ਦਾ NQR ਸਪੈਕਟ੍ਰਮ ਇਸ ਦੀ ਠੋਸ ਅਵਸਥਾ ਵਿੱਚ ਦਰਸਾਵੇਗਾ:
(a) Two NQR signals / ਦੋ NQR signals
(b) Three signals / ਤਿੰਨ signals
(c) One signal / ਇੱਕ signal
(d) Four signals / ਚਾਰ signals
Correct Answer: (c)

98. 14N NQR spectrum of NH3 (solid) (I = 1 for 14N) will show

NH3 (ਠੋਸ) (I = 1 for 14N) ਦਾ 14N NQR ਸਪੈਕਟ੍ਰਮ ਦਰਸਾਵੇਗਾ:
(a) One doublet / ਇੱਕ doublet    (b) One signal / ਇੱਕ signal    (c) Three signals / ਤਿੰਨ signals    (d) Four signals / ਚਾਰ signals
Correct Answer: (a)

99. The presence of which element in any compound is characterized by an odd number of m/z for its parent peak ?

ਕਿਸੇ ਮਿਸ਼ਰਣ ਵਿੱਚ ਕਿਸ ਤੱਤ ਦੀ ਹੋਂਦ ਇਸਦੇ ਉਤਪਾਦਕ ਸਿਖਰ ਲਈ m/z ਦੀ ਟਾਂਕ ਸੰਖਿਆ ਵਿੱਚ ਦਰਸਾਈ ਜਾਂਦੀ ਹੈ
(a) Chlorine, Cl / ਕਲੋਰੀਨ, Cl    (b) Phosphorus, P / ਫਾਸਫੋਰਸ, P    (c) Sulfur, S / ਸਲਫਰ, S    (d) Nitrogen, N / ਨਾਈਟ੍ਰੋਜਨ, N
Correct Answer: (d)

100. Mass spectrum of methyl bromide (CH3}Br) shows:

ਮੀਥਾਈਲ ਬ੍ਰੋਮਾਈਡ (CH3Br) ਦਾ Mass ਸਪੈਕਟ੍ਰਮ ਦਰਸਾਉਂਦਾ ਹੈ:
(a) One molecular ion at m/z = 94 / m/z=94 'ਤੇ ਇੱਕ ਅਣਵਿਕ ਅਯਨ
(b) One molecular ion at m/z = 96 / m/z=96 'ਤੇ ਇੱਕ ਅਣਵਿਕ ਅਯਨ
(c) Two molecular ions at m/z 94 and 96 (nearly same intensity) / m/z 94 and 96 'ਤੇ ਦੋ ਅਣਵਿਕ ਅਯਨ (ਲਗਭਗ ਸਮਾਨ ਤੀਬਰਤਾ)
(d) No molecular ion / ਕੋਈ ਅਣਵਿਕ ਅਯਨ ਨਹੀਂ
Correct Answer: (c)

101. Acetaldehyde and acetone can be differentiated by

ਐਸੇਟਲਡੀਹਾਈਡ ਅਤੇ ਐਸੀਟੋਨ ਨੂੰ ਭਿੰਨ ਕੀਤਾ ਜਾ ਸਕਦਾ ਹੈ
(a) 2,4-DNP test / 2,4-DNP ਜਾਂਚ ਦੁਆਰਾ
(b) Silver mirror test / Silver mirror -ਜਾਂਚ ਦੁਆਰਾ
(c) Phenylhydrazone test / Phenylhydrazone ਜਾਂਚ ਦੁਆਰਾ
(d) All three can be used / ਤਿੰਨਾਂ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ
Correct Answer: (b)

102. The presence of covalent nitrogen in an organic compound can be determined by

ਇੱਕ ਕਾਰਬਨ ਯੁਕਤ ਮਿਸ਼ਰਣ ਵਿੱਚ ਕੋਲਾਵੈਂਟ ਨਾਈਟ੍ਰੋਜਨ ਦੀ ਹੋਂਦ ਨਿਰਧਾਰਤ ਕੀਤੀ ਜਾ ਸਕਦੀ ਹੈ
(a) Sodium nitroprusside test / ਸੋਡੀਅਮ ਨਾਈਟੌਪ੍ਰਸਾਈਡ ਜਾਂਚ ਦੁਆਰਾ
(b) Fehling solution test / ਫੇਹਲਿੰਗ ਘੋਲ ਜਾਂਚ ਦੁਆਰਾ
(c) Potassium Ferriferrocyanide test / ਪੋਟਾਸ਼ੀਅਮ Ferriferrocyanide ਜਾਂਚ ਦੁਆਰਾ
(d) Benedict's test / Benedict ਜਾਂਚ ਦੁਆਰਾ
Correct Answer: (c)

103. Azodye test is used for the detection of

Azodye ਜਾਂਚ ਦਾ ਪ੍ਰਯੋਗ ਇਸਦੀ ਖੋਜ ਲਈ ਕੀਤਾ ਜਾਂਦਾ ਹੈ
(a) Phenols only / ਸਿਰਫ਼ ਫਿਨੌਲ
(b) Aromatic amines only / ਸਿਰਫ਼ ਐਰੋਮੈਟਿਕ ਅਮੀਨ
(c) Aliphatic amines and alcohols / ਐਲੀਫੈਟਿਕ ਅਮੀਨ ਅਤੇ ਅਲਕੋਹਲ
(d) Aromatic amines and phenols / ਐਰੋਮੈਟਿਕ ਅਮੀਨ ਅਤੇ ਫਿਨੌਲ
Correct Answer: (d)

104. The correct order of acidity of the aliphatic hydrocarbons is

ਐਲੀਫ਼ੈਟਿਕ ਹਾਈਡ੍ਰੋਕਾਰਬਨਾ ਦੇ ਤੇਜਾਬੀਪਣ ਦਾ ਸਹੀ ਕ੍ਰਮ ਹੈ
(a) ethyne > ethane > ethene / ਈਥਾਈਨ > ਈਥੇਨ > ਈਥੀਨ
(b) ethane > ethene > ethyne / ਈਥੇਨ > ਈਥੀਨ > ਈਥਾਈਨ
(c) ethene > ethyne > ethane / ਈਥੀਨ > ਈਥਾਈਨ > ਈਥੇਨ
(d) ethyne > ethene > ethane / ਈਥਾਈਨ > ਈਥੀਨ > ਈਥੇਨ
Correct Answer: (d)

105. 1H NMR spectrum of HD would show

HD ਦਾ 1H NMR ਸਪੈਕਟ੍ਰਮ ਪ੍ਰਦਰਸ਼ਤ ਕਰੇਗਾ
(a) singlet / singlet    (b) 1:1 doublet / 1:1 doublet    (c) 1:2:1 triplet / 1:2:1 triplet    (d) 1:1:1 triplet / 1:1:1 triplet
Correct Answer: (d)

106. The following reaction is an example of

Chemical structure representing p-nitroacetophenone reacting with propylamine ਹੇਠਾਂ ਦਿੱਤੀ ਪ੍ਰਤਿਕਿਰਿਆ ਉਦਾਹਰਣ ਹੈ
(a) Aromatic nucleophilic substitution / ਐਰੋਮੈਟਿਕ ਨਿਊਕਲਿਓਫਿਲਿਕ ਪ੍ਰਤਿਸਥਾਪਨ ਦੀ
(b) Aromatic ipso substitution / ਐਰੋਮੈਟਿਕ ਇਪਸੋ ਪ੍ਰਤਿਸਥਾਪਨ ਦੀ
(c) Aromatic free radical substitution / ਐਰੋਮੈਟਿਕ ਸੁਤੰਤਰ ਰੈਡੀਕਲ ਪ੍ਰਤਿਸਥਾਪਨ ਦੀ
(d) both (a) and (b) / (a) ਅਤੇ (b) ਦੋਵੇਂ
Correct Answer: (d)

107. The absolute configuration at the two chiral centers of (-)camphor is

(-) ਕੈਂਮਫ਼ਰ ਦੇ ਦੋ ਕਾਇਰਲ ਕੇਂਦਰਾਂ 'ਤੇ ਪੂਰਨ ਬਣਤਰ ਹੈ
(a) 1R, 4R    (b) 1S, 2S    (c) 1R, 4S    (d) 1S, 4R
Correct Answer: (d)

108. Which one of the following compounds will be least susceptible to elimination of hydrogen bromide?

ਹਾਈਡ੍ਰੋਜਨ ਬ੍ਰੋਮਾਈਡ ਦੇ ਨਿਕਾਸ ਲਈ ਹੇਠਾਂ ਦਿਤਿਆਂ ਵਿੱਚੋਂ ਕਿਹੜਾ ਯੋਜਕ ਸਭ ਤੋਂ ਘੱਟ ਸੰਦੇਹਯੋਗ ਹੋਵੇਗਾ?
(a) BrCH2CHCH3    (b) BrCH2CH2CN    (c) BrCH2CH2NO2    (d) BrCH2CH2COOEt
Correct Answer: (a)

109. The major product formed in the following reaction is

Phenol → (1) CHCl3, NaOH → (2) H2O2, NaOH

ਹੇਠਾਂ ਦਿੱਤੀ ਪ੍ਰਤਿਕਿਰਿਆਵਾਂ ਵਿੱਚ ਨਿਰਮਿਤ ਮੁੱਖ ਉਤਪਾਦ ਹੈ
(a) Catechol / Catechol
(b) Salicylaldehyde / Salicylaldehyde
(c) Salicylic acid / Salicylic acid
(d) Hydroquinone / Hydroquinone
Correct Answer: (a)

110. Which of the following is the major product of dehydration of 3,3-dimethylbutan-2-ol using sulphuric acid?

ਸਲਫਿਊਰਿਕ ਐਸਿਡ ਦਾ ਪ੍ਰਯੋਗ ਕਰਕੇ 3,3-dimethylbutan-2-ol ਦੇ ਨਿਰਜਲੀਕਰਨ ਦਾ ਮੁੱਖ ਉਤਪਾਦ ਹੇਠਾਂ ਦਿਤਿਆਂ ਵਿੱਚੋਂ ਹੈ?
(a) 3,3-dimethylbut-1-ene / 3,3-dimethylbut-1-ene
(b) 2,3-dimethylbut-1-ene / 2,3-dimethylbut-1-ene
(c) 3-methyl-pent-2-ene / 3-methyl-pent-2-ene
(d) 2,3-dimethylbut-2-ene / 2,3-dimethylbut-2-ene
Correct Answer: (d)

111. Among the following reactions, an example of green synthesis is

ਹੇਠਾਂ ਦਿੱਤੀਆਂ ਪ੍ਰਤਿਕਿਰਿਆਵਾਂ ਵਿੱਚੋਂ ਹਰੇ ਸੰਸਲੇਸ਼ਣ ਦੀ ਇੱਕ ਉਦਾਹਰਣ ਹੈ
(a) Friedel-Craft's acylation of anisole with acetic anhydride and AlCl3 / ਐਨੀਸੋਲ ਦੀ ਐਸੀਟਿਕ ਅਨਹਾਈਡ੍ਰਾਈਡ ਅਤੇ AlCl3 ਨਾਲ Friedel-Craft's ਐਸੀਲੇਸ਼ਨ
(b) Hydrolysis of ethyl acetate with HCl / ਈਥਾਈਲ ਐਸੀਟੇਟ ਦੀ HCl ਨਾਲ ਹਾਈਡ੍ਰੋਲਿਸਿਸ
(c) Diels-Alder reaction of furan and maleic acid / ਫੁਰਾਨ ਅਤੇ ਮੈਲੇਇਕ ਐਸਿਡ ਦੀ Diels-Alder ਪ੍ਰਤਿਕਿਰਿਆ
(d) Sodium hydroxide mediated aldol condensation / ਸੋਡੀਅਮ ਹਾਈਡ੍ਰੋਕਸਾਈਡ ਮੱਧਵਰਤੀ ਐਲਡੋਲ ਸੰਘਣਾਪਣ
Correct Answer: (c)

112. Optically active 'A' was heated with sodium azide in DMF. The expected product is

ਪ੍ਰਕਾਸ਼ਕ ਰੂਪ ਵਿੱਚ ਕ੍ਰਿਆਸ਼ੀਲ ‘A’ ਨੂੰ DMF ਵਿੱਚ ਸੋਡੀਅਮ ਅਜ਼ਾਈਡ ਨਾਲ ਗਰਮ ਕੀਤਾ ਗਿਆ ਸੀ। ਸੰਭਾਵਤ ਉਤਪਾਦ ਹੈ
(a) Pure B / ਸ਼ੁੱਧ B
(b) Pure C / ਸ਼ੁੱਧ C
(c) 1:1 Mixture of B and C / B ਅਤੇ C ਦਾ 1:1 ਮਿਸ਼ਰਣ
(d) 1:2 mixture of B and C / B ਅਤੇ C ਦਾ 1:2 ਮਿਸ਼ਰਣ
Correct Answer: (b)

113. The reduction of the following compound will provide

ਹੇਠਾਂ ਦਿੱਤੇ ਮਿਸ਼ਰਣ ਦਾ ਲਘੂਕਰਨ ਪ੍ਰਦਾਨ ਕਰੇਗਾ
(a) Product with equatorial OH / equatorial OH ਵਾਲਾ ਉਤਪਾਦ
(b) Product with axial OH / axial OH ਵਾਲਾ ਉਤਪਾਦ
(c) 1:1 Mixture / 1:1 ਮਿਸ਼ਰਣ
(d) No reaction / ਕੋਈ ਪ੍ਰਤਿਕਿਰਿਆ ਨਹੀਂ
Correct Answer: (b)

114. In the following reaction the major product formed is:

1-Phenylprop-1-yne + Br2 / acetic acid →

ਹੇਠਾਂ ਦਿੱਤੀ ਪ੍ਰਤਿਕਿਰਿਆ ਵਿੱਚ ਨਿਰਮਿਤ ਮੁੱਖ ਉਤਪਾਦ ਹੈ
(a) trans-1,2-dibromo-1-phenylpropene
(b) cis-1,2-dibromo-1-phenylpropene
(c) 3,3-dibromo-1-phenylpropene
(d) 1,1-dibromo-1-phenylpropene
Correct Answer: (a)

115. The following chemical reaction is expected major product is:

o-Bromobenzamide + Br2 / NaOH →

ਹੇਠਾਂ ਦਿੱਤੀ ਪ੍ਰਤਿਕਿਰਿਆ ਵਿੱਚ ਸੰਭਾਵਤ ਮੁੱਖ ਉਤਪਾਦ ਹੈ
(a) o-bromoaniline
(b) Anthranilic acid
(c) Benzonitrile
(d) o-bromobenzoic acid
Correct Answer: (d)

116. In the following chemical reaction the expected major product is:

2-Pyridone + (i) POCl3 → (ii) aniline →

ਹੇਠਾਂ ਦਿੱਤੀ ਪ੍ਰਤਿਕਿਰਿਆ ਵਿੱਚ ਸੰਭਾਵਤ ਮੁੱਖ ਉਤਪਾਦ ਹੈ
(a) 2-chloropyridine
(b) 2-(phenylamino)pyridine
(c) 2-(benzylamino)pyridine
(d) Pyridine
Correct Answer: (c)

117. Which one of the following statements is true of the reaction between propene and hydrogen bromide?

ਪ੍ਰੋਪੇਨ ਅਤੇ ਹਾਈਡ੍ਰੋਜਨ ਬ੍ਰੋਮਾਈਡ ਵਿਚਕਾਰ ਪ੍ਰਤਿਕਿਰਿਆ ਦਾ ਹੇਠਾਂ ਦਿੱਤਿਆਂ ਵਿਚੋਂ ਕਿਹੜਾਂ ਕਥਨ ਸਹੀ ਹੈ
(a) The reaction is an electrophilic addition, giving 2-bromopropane as the major product. / ਪ੍ਰਤਿਕਿਰਿਆ 2-bromopropane ਮੁੱਖ ਉਤਪਾਦ ਦੇ ਤੌਰ 'ਤੇ ਦਿੰਦਿਆਂ ਹੋਇਆਂ ਇੱਕ ਇਲੈਕਟ੍ਰੋਫਿਲਿਕ ਯੋਗ ਹੈ
(b) The reaction is a free radical addition, giving 1-bromopropane as the major product. / ਪ੍ਰਤਿਕਿਰਿਆ 1-bromopropane ਮੁੱਖ ਉਤਪਾਦ ਦੇ ਤੌਰ 'ਤੇ ਦਿੰਦਿਆਂ ਹੋਇਆਂ ਇੱਕ ਸੁਤੰਤਰ ਰੈਡੀਕਲ ਯੋਗ ਹੈ
(c) The reaction is a free radical addition, giving 2-bromopropane as the major product. / ਪ੍ਰਤਿਕਿਰਿਆ 2-bromopropane ਮੁੱਖ ਉਤਪਾਦ ਦੇ ਤੌਰ 'ਤੇ ਦਿੰਦਿਆਂ ਹੋਇਆਂ ਇੱਕ ਸੁਤੰਤਰ ਰੈਡੀਕਲ ਯੋਗ ਹੈ
(d) The reaction is a nucleophilic addition, giving 2-bromopropane as the major product. / ਪ੍ਰਤਿਕਿਰਿਆ 2-bromopropane ਮੁੱਖ ਉਤਪਾਦ ਦੇ ਤੌਰ 'ਤੇ ਦਿੰਦਿਆਂ ਹੋਇਆਂ ਇੱਕ ਨਿਊਕਲੋਫਿਲਿਕ ਯੋਗ ਹੈ
Correct Answer: (a)

118. In the reaction of Br2 in the presence of sodium iodide with ethylene, what products would be found in the reaction mixture ?

ਸ਼੍ਰੋਮੀਨ ਦੀ ethylene ਨਾਲ sodium iodide ਦੀ ਮੌਜ਼ੂਦਗੀ ਵਿੱਚ ਪ੍ਰਤਿਕਿਰਿਆ ਦੌਰਾਨ ਕਿਹੜੇ-ਕਿਹੜੇ ਉਤਪਾਦ ਮਿਲਣਗੇ।
(a) 1,2-dibromo ethane only / ਸਿਰਫ 1,2-dibromo ਈਥੇਨ
(b) 1,2-diiodoethane only / ਸਿਰਫ 1,2-diiodoethane
(c) 1,2-dibromoethane and 1,2-diiodoethane / 1,2-dibromoethane ਅਤੇ 1,2-diiodoethane
(d) 1,2-dibromoethane and 1-bromo-2-iodoethane / 1,2-dibromoethane ਅਤੇ 1-bromo-2-iodoethane
Correct Answer: (d)

119. The compound with configuration having Cl and OH on opposite sides of a 5-carbon chain is called:

ਉੱਪਰ ਦਿੱਤੀ ਬਣਤਰ ਵਾਲਾ ਮਿਸ਼ਰਣ ਕਹਾਉਂਦਾ ਹੈ
(a) (2S,3S)-2-chloro-3-hydroxypentane
(b) (2S,3R)-2-chloro-3-hydroxypentane
(c) (2R,3S)-2-chloro-3-hydroxypentane
(d) (2R,3R)-2-chloro-3-hydroxypentane
Correct Answer: (a)

120. Which one of the following statements is true?

ਹੇਠਾਂ ਦਿੱਤੇ ਕਥਨਾਂ ਵਿੱਚੋਂ ਕਿਹੜਾ ਸਹੀ ਹੈ?
(a) Diastereoisomers are a pair of isomers related spatially as object and mirror image. / Diastereoisomers ਇੱਕੋ ਸਥਾਨ ਨਾਲ ਸੰਬੰਧਤ ਆਈਸੋਮਰ ਹਨ ਜਿਵੇਂ ਕਿ ਵਸਤੂ ਅਤੇ ਪ੍ਰਤਿਬਿੰਬ
(b) Diastereoisomers can often be separated by fractional crystallisation. / Diastereoisomers ਨੂੰ ਅਕਸਰ ਭਿੰਨਾਤਮਕ ਸਪੱਸ਼ਟੀਕਰਨ ਦੁਆਰਾ ਵੱਖ ਕੀਤਾ ਜਾ ਸਕਦਾ ਹੈ
(c) Diastereoisomers rotate the plane of plane polarised light to an equal and opposite / Diastereoisomers ਧਰਾਤਲ ਦੇ ਸਮਤਲ ਧਰੁਵੀ ਪ੍ਰਕਾਸ਼ ਨੂੰ ਇੱਕੋ ਸਮਾਨ ਅਤੇ ਉਲਟ ਦਿਸ਼ਾ ਵੱਲ ਘੁਮਾਉਂਦੇ ਹਨ
(d) Diastereoisomers have identical physical and chemical properties. / Diastereoisomers ਦੇ ਭੌਤਿਕ ਅਤੇ ਰਸਾਇਣਿਕ ਗੁਣ ਸਮਾਨ ਹੁੰਦੇ ਹਨ
Correct Answer: (b)

121. Which of the following completions is incorrect? Tautomerism is exhibited by

ਹੇਠਾਂ ਦਿਤਿਆਂ ਵਿੱਚੋ ਕਿਹੜੀ ਪੂਰਨਤਾ ਗਲਤ ਹੈ? ਟੌਟੋਮਰਿਸਮ ਉਜਾਗਰ ਕੀਤਾ ਜਾਂਦਾ ਹੈ
(a) Ethyl acetoacetate
(b) Pentane-2,4-dione
(c) Propane-2-ol
(d) Dimedone
Correct Answer: (c)

122. Silver benzoate reacts with bromine to form

ਸਿਲਵਰ ਬੈਨਜ਼ੁਏਟ ਇਸਦੀ ਰਚਨਾ ਲਈ ਬ੍ਰੋਮੀਨ ਨਾਲ ਪ੍ਰਤਿਕਿਰਿਆ ਕਰਦਾ ਹੈ।
(a) Bromobenzene
(b) Benzyl bromide
(c) o-Bromobenzoic acid
(d) p-Bromobenzoic acid
Correct Answer: (d)

123. The major product formed in the following reaction is:

w-bromoketone + NaH, THF →

ਹੇਠਾਂ ਦਿੱਤੀ ਪ੍ਰਤਿਕਿਰਿਆ ਵਿੱਚ ਮੁੱਖ ਉਤਪਾਦ ਹੈ
(a) Cyclopropyl ketone product
(b) Cyclobutyl ketone product
(c) Elimination product
(d) Intramolecular substitution product
Correct Answer: (b)

124. The compound that gives precipitate on warming with aqueous AgNO3 is

ਮਿਸ਼ਰਣ ਜਿਹੜਾ ਕਿ aqueous AgNO3 ਨਾਲ ਗਰਮ ਕਰਨ ’ਤੇ ਵਾਸ਼ਪ ਕਣ ਦਿੰਦਾ ਹੈ
(a) Chlorobenzene
(b) Vinyl chloride
(c) Benzyl chloride
(d) Allyl bromide
Correct Answer: (d)

125. Which of the following compounds has meso-structure?

ਹੇਠਾਂ ਦਿਤਿਆਂ ਵੱਚੋਂ ਕਿਹੜੇ ਯੋਜਕ ਮੱਧ ਢਾਂਚੇ ਵਾਲੇ ਹਨ?
(a) (2R,3R)-Tartaric acid
(b) (2R,3S)-Tartaric acid
(c) (2S,3S)-Tartaric acid
(d) None of these
Correct Answer: (b)

126. The 1H NMR spectrum of a dilute solution of a mixture of acetone and dichloromethane in CDCl3 exhibits two singlets of 1:1 intensity. Molar ratio of acetone to dichloromethane in the solution is

CDCl3 ਵਿੱਚ ਐਸੀਟੋਨ ਅਤੇ ਡੀਕਲੋਰੋਮੀਥੇਨ ਦੇ ਇੱਕ ਮਿਸ਼ਰਣ ਦਾ ਹਲਕਾ ਘੋਲ 1H NMR ਸਪੈਕਟ੍ਰਮ 1:1 ਤੀਬਰਤਾ ਤੇ ਦੋ ਇਕਲੌਤੇ ਪਦਾਰਥ ਪੈਦਾ ਕਰਦਾ ਹੈ। ਘੋਲ ਵਿੱਚ ਐਸੀਟੋਨ ਦਾ ਡੀਕਲੋਰੋਮੀਥੇਨ ਨਾਲ ਅਨੁਪਾਤ ਹੈ
(a) 3:1    (b) 1:3    (c) 1:1    (d) 1:2
Correct Answer: (b)

127. 1,4-dibromobutane (0.1 mole) is treated with Na2S (0.1 mole) in aqueous ethanol, the product formed is

1,4-dibromobutane (0.1 mole) ਨੂੰ Na2S (0.1 mole) ਨਾਲ ਮਿਲਾਇਆ ਜਾਂਦਾ ਹੈ। ਪ੍ਰਾਪਤ ਉਤਪਾਦ ਹੈ
(a) BrCH2CH2CH2CH2SH
(b) HSCH2CH2CH2CH2SH
(c) BrCH2CH2CH2CH2SNa
(d) Tetrahydrothiophene (S heterocyclic ring)
Correct Answer: (c)

128. The major products in the following reaction are

p-Bromotoluene + NaNH2 / NH3

ਹੇਠਾਂ ਦਿੱਤੀ ਪ੍ਰਤਿਕਿਰਿਆ ਵਿੱਚ ਮੁੱਖ ਉਤਪਾਦ ਹਨ
(a) p-toluidine
(b) m-toluidine
(c) 1:1 mixture of a and b / a ਅਤੇ b ਦਾ 1:1 ਮਿਸ਼ਰਣ
(d) 3:1 mixture of a and b / a ਅਤੇ b ਦਾ 3:1 ਮਿਸ਼ਰਣ
Correct Answer: (c)

129. Ethylene glycol (HOCH2CH2OH) on heating with periodic acid gives

ਐਥੀਲੀਨ ਗਲਾਈਕੋਲ (HOCH2CH2OH) ਮਿਆਦੀ ਐਸਿਡਾਂ ਨਾਲ ਗਰਮ ਕਰਨ 'ਤੇ ਦਿੰਦਾ ਹੈ
(a) 2HCOOH    (b) OHC-CHO    (c) Formaldehyde    (d) 2CO2
Correct Answer: (c)

130. The most suitable reagent for the conversion of primary alcohol into aldehyde with same number of carbon atoms is

ਮੁੱਢਲੇ ਅਲਕੋਹਲ ਦਾ ਕਾਰਬਨ ਅਣੂਆਂ ਦੀ ਸਮਾਨ ਗਿਣਤੀ ਨਾਲ ਅੇਲਡੀਹਾਈਡ ਵਿੱਚ ਰੂਪਾਂਤਰਨ ਦਾ ਸਭ ਤੋਂ ਵੱਧ ਢੁਕਵਾਂ ਪ੍ਰਤੀਕ੍ਰਮ ਹੈ:
(a) Acidic KMnO4 / ਐਸਿਡਯੁਕਤ KMnO4
(b) Basic KMnO4 / ਮੂਲ KMnO4
(c) Pyridinium chlorochromate / Pyridinium chlorochromate
(d) CrO3 / CrO3
Correct Answer: (c)

131. Iso-propylbenzene on air oxidation in the presence of dilute acid gives

ਫਿੱਕੇ ਐਸਿਡਾਂ ਦੀ ਹੋਂਦ ਵਿੱਚ ਹਵਾ ਆਕਸੀਕਰਨ ਉੱਤੇ Iso-propylbenzene ਦਿੰਦੀ ਹੈ
(a) C6}H5COOH    (b) C6H5COCH3    (c) C6H5CHO    (d) C6H5OH
Correct Answer: (d)

132. Identify the product(s) in the following reaction:

3CH3CH=CH2 + (i) BH3 → (ii) NaOH (aq.) →

ਹੇਠਾਂ ਦਿੱਤੀ ਪ੍ਰਤਿਕਿਰਿਆਵਾਂ ਵਿੱਚ ਮੁੱਖ ਉਤਪਾਦ ਪਛਾਣੋ
(a) CH3CH2CH2OH    (b) CH3CH(OH)CH3    (c) CH3CH2OH + CH3OH    (d) CH3CH2CHO
Correct Answer: (a)

133. Which product will be obtained by Grignard reaction, when formaldehyde reacts with ethylmagnesium bromide followed by acidic hydrolysis?

Grignard ਪ੍ਰਤਿਕਿਰਿਆ ਦੁਆਰਾ ਕਿਹੜਾ ਉਤਪਾਦ ਪ੍ਰਾਪਤ ਹੋਵੇਗਾ ਜਦੋਂ formaldehyde, ethylmagnesium bromide ਤੋਂ ਬਾਅਦ acidic hydrolysis ਨਾਲ ਪ੍ਰਤਿਕਿਰਿਆ ਕਰਦਾ ਹੈ
(a) 1-propanol / 1-ਪ੍ਰੋਪੇਨੋਲ    (b) 2-propanol / 2-ਪ੍ਰੋਪੇਨੋਲ    (c) 2-methyl-2-propanol / 2-ਮੀਥਾਈਲ 2-ਪ੍ਰੋਪੇਨੋਲ    (d) Ethanol / ਈਥਾਨੋਲ
Correct Answer: (a)

134. Which of the following reacts fastest with a mixture of anhydrous ZnCl2 and conc. HCl?

ਹੇਠਾਂ ਦਿੱਤਿਆਂ ਵਿਚੋਂ ਕਿਹੜਾ ਅਣਜਲਵੀ ZnCl2 ਅਤੇ conc. HCl ਦੇ ਮਿਸ਼ਰਣ ਨਾਲ ਸਭ ਤੋਂ ਤੇਜ ਪ੍ਰਤਿਕਿਰਿਆ ਕਰਦਾ ਹੈ
(a) trimethylcarbinol    (b) ethanol / ਈਥਾਨੋਲ    (c) iso-propanol / ਆਈਸੋ-ਪ੍ਰੋਪੋਨਲ    (d) iso-butanol / ਆਈਸੋ-ਬੂਟਾਨਲ
Correct Answer: (a)

135. Among the following, one which reacts most readily with ethanol through SN2 mechanism is

ਹੇਠਾਂ ਦਿੱਤਿਆਂ ਵਿਚੋਂ ਕਿਹੜਾ SN2 ਬਣਤਰ ਰਾਹੀਂ ਏਥਾਨੋਲ ਨਾਲ ਤੁਰੰਤ ਪ੍ਰਤਿਕਿਰਿਆ ਕਰਦਾ ਹੈ
(a) p-nitrobenzyl bromide    (b) p-chlorobenzyl chloride    (c) p-methylbenzyl bromide    (d) p-methoxybenzyl bromide
Correct Answer: (a)

136. The correct order of basicities of the following compounds is

(1) CH3C(=NH)NH2    (2) CH3CH2NH2    (3) (CH3)2NH    (4) CH3CONH2

ਹੇਠਾਂ ਦਿੱਤੇ ਯੋਗਕਾਂ ਦੇ ਖਾਰੇਪਣ ਦਾ ਸਹੀ ਕ੍ਰਮ ਹੈ
(a) 2 > 1 > 3 > 4    (b) 1 > 3 > 2 > 4    (c) 3 > 1 > 2 > 4    (d) 1 > 2 > 3 > 4
Correct Answer: (b)

137. Which product will be obtained at the end of the following sequence of reactions?

CH3CH2Cl → (i) NaCN → (ii) Ni/H2 → (iii) acetic anhydride →

ਹੇਠਾਂ ਦਿੱਤੀ ਪ੍ਰਤਿਕਿਰਿਆਵਾਂ ਦੀ ਲੜੀ ਦੇ ਅੰਤ ਵਿੱਚ ਮੁੱਖ ਉਤਪਾਦ ਕੀ ਹੋਵੇਗਾ?
(a) CH3CH2CH2NHCOCH3
(b) CH3CH2CH2CONHCH3
(c) CH3CH2NHCOCH3
(d) CH3COONHCH2CH2CH3
Correct Answer: (a)

138. In the carbyl amine reaction of ethyl amine, the smell is due to

ਕਾਰਬਾਈਲ ਅਮੀਨ ਪ੍ਰਤਿਕਿਰਿਆ ਜਾਂ ਈਥਾਈਲ ਅਮੀਨ ਵਿੱਚ ਗੰਧ ਇਸ ਕਾਰਨ ਹੁੰਦੀ ਹੈ?
(a) CH3CONH2    (b) CH3CH2CN    (c) CH3CH2NC    (d) CH3CH2OH
Correct Answer: (c)

139. Which major product will be obtained in following reaction?

m-cresol + Conc. HNO3

ਹੇਠਾਂ ਦਿੱਤੀ ਪ੍ਰਤਿਕਿਰਿਆਵਾਂ ਵਿੱਚ ਮੁੱਖ ਉਤਪਾਦ ਕੀ ਹੋਵੇਗਾ?
(a) 2,4-dinitro product
(b) 2,6-dinitro product
(c) 2,4,6-trinitro-5-methylphenol
(d) 4,6-dinitro product
Correct Answer: (c)

140. Violet colour is obtained when dilute CuSO4 is added in alkaline solution of protein. This test is known as

ਬੈਂਗਣੀ ਰੰਗ ਪ੍ਰਾਪਤ ਹੁੰਦਾ ਹੈ ਜਦੋਂ ਮੱਧਮ CuSO4 ਨੂੰ ਪ੍ਰੋਟੀਨ ਦੇ ਅਲਕਾਈਨ ਘੋਲ ਵਿੱਚ ਮਿਲਾਇਆ ਜਾਂਦਾ ਹੈ, ਇਹ ਟੈਸਟ ਕਹਾਉਂਦਾ ਹੈ
(a) Biuret    (b) Benedict's    (c) Millon's    (d) Molish
Correct Answer: (a)

141. RNA is different from DNA because RNA contains

RNA, DNA ਨਾਲੋਂ ਭਿੰਨ ਹੈ ਕਿਉਂਕਿ RNA ਵਿੱਚ ਸ਼ਾਮਿਲ ਹੁੰਦਾ ਹੈ
(a) Ribose sugar and thymine / ਰਿਬੌਸ ਸ਼ੱਕਰ ਅਤੇ ਥਾਇਮੀਨ
(b) Ribose sugar and uracil / ਰਿਬੌਸ ਸ਼ੱਕਰ ਅਤੇ ਯੂਰਾਸਿਲ
(c) Deoxyribose sugar and thymine / ਡਿਆਕਸੀਰਿਬੌਸ ਸ਼ੱਕਰ ਅਤੇ ਥਾਇਮੀਨ
(d) Deoxyribose sugar and uracil / ਡਿਆਕਸੀਰਿਬੌਸ ਸ਼ੱਕਰ ਅਤੇ ਯੂਰਾਸਿਲ
Correct Answer: (b)

142. The human body does not produce

ਮਨੁੱਖੀ ਸ਼ਰੀਰ ਪੈਦਾ ਨਹੀਂ ਕਰਦਾ ਹੈ
(a) enzymes / ਐਨਜ਼ਾਈਮ    (b) DNA / DNA    (c) Vitamins / ਵਿਟਾਮਿਨ    (d) Hormones / ਹਾਰਮੋਨ
Correct Answer: (c)

143. The term anomer of glucose refers to

ਕਥਨ ਗੁਲੂਕੋਜ਼ ਦਾ ਅਨੋਮਰ ਸੰਬੰਧਤ ਹੈ
(a) Ismer of glucose that differ in configuration at carbons one and four / ਗੁਲੂਜੋਜ਼ ਦੇ ਆਈਸੋਮਰ ਨਾਲ ਜਿਹੜਾ ਕਿ ਕਾਰਬਨ ਇੱਕ ਅਤੇ ਚਾਰ 'ਤੇ ਬਣਤਰ ਵਿੱਚ ਭਿੰਨ ਹੁੰਦਾ ਹੈ
(b) Isomer of glucose that differ in configuration at C-4 / ਗੁਲੂਜੋਜ਼ ਦੇ ਆਈਸੋਮਰ ਨਾਲ ਜਿਹੜਾ ਕਿ C-4 'ਤੇ ਬਣਤਰ ਵਿੱਚ ਭਿੰਨ ਹੁੰਦਾ ਹੈ
(c) Isomer of glucose that differ in configuration at C-1 / ਗੁਲੂਜੋਜ਼ ਦੇ ਆਈਸੋਮਰ ਨਾਲ ਜਿਹੜਾ ਕਿ C-1 'ਤੇ ਬਣਤਰ ਵਿੱਚ ਭਿੰਨ ਹੁੰਦਾ ਹੈ
(d) Enantiomers of glucose / ਗੁਲੂਕੋਜ਼ ਦੇ Enantiomers
Correct Answer: (c)

144. Polymer formation from monomers starts by

ਮੋਨੋਮਰਾਂ ਵੱਲੋਂ ਪਾਲੀਮਰ ਰਚਨਾ ਦੀ ਸ਼ੁਰੂਆਤ ਹੁੰਦੀ ਹੈ
(a) Condensation reaction between monomers / ਮੋਨੋਮਰਾਂ ਵਿਚਕਾਰ ਸੰਘਣਾਪਨ ਪ੍ਰਤਿਕਿਰਿਆ ਦੁਆਰਾ
(b) Coordination reaction between monomers / ਮੋਨੋਮਰਾਂ ਵਿਚਕਾਰ ਤਾਲਮੇਲ ਪ੍ਰਤਿਕਿਰਿਆ ਦੁਆਰਾ
(c) Hydration of monomers / ਮੋਨੋਮਰਾਂ ਦੀ ਹਾਈਬ੍ਰੇਸ਼ਨ ਦੁਆਰਾ
(d) None of these / ਇਹਨਾਂ ਵਿੱਚੋਂ ਕੋਈ ਨਹੀਂ
Correct Answer: (a)

145. In a polymer sample, 30% of the molecules have a molecular mass of 20,000, 40% have 30,000 and the rest 60,000. What is weight average molecular mass of the polymer?

ਇੱਕ ਪਾਲੀਮਰ ਸੈਂਪਲ ਵਿੱਚ 30% ਅਣੂਆਂ ਦਾ ਅਣਵਿਕ ਭਾਰ ਹੈ 20,000, 40% ਦਾ 30,000 ਹੈ ਅਤੇ ਬਾਕੀਆਂ ਦਾ 60,000 ਹੈ। ਪਾਲੀਮਰ ਦਾ ਔਸਤ ਅਣਵਿਕ ਭਾਰ ਕੀ ਹੈ
(a) 40,300    (b) 30,600    (c) 43,333    (d) 33,353
Correct Answer: (c)

146. What will happen if LiAlH4 is added to an ester?

ਕੀ ਹੋਵੇਗਾ ਜੇਕਰ LiAlH4 ਨੂੰ ਇੱਕ ਐਸਟਰ ਨਾਲ ਮਿਲਾਇਆ ਜਾਂਦਾ ਹੈ?
(a) Two molecules of alcohol will be formed / ਅਲਕੋਹਲ ਦੇ ਦੋ ਅਣੂ ਬਣਨਗੇ
(b) One unit of alcohol and one molecules of acid is formed / ਅਲਕੋਹਲ ਦਾ ਇੱਕੋ ਅਣੂ ਅਤੇ ਐਸਿਡਾਂ ਦਾ ਇੱਕ ਅਣੂ ਬਣੇਗਾ
(c) Two units of acids are formed / ਐਸਿਡਾਂ ਦੇ ਦੋ ਅਣੂ ਬਣਨਗੇ
(d) None of these / ਇਹਨਾਂ ਵਿੱਚੋਂ ਕੋਈ ਨਹੀਂ
Correct Answer: (a)

147. What will be the major product at the end of the following sequence of reactions?

Succinic acid → (i) Cl2, red P → (ii) ethanol, KOH → (iii) HCl →

ਹੇਠਾਂ ਦਿੱਤੀ ਪ੍ਰਤਿਕਿਰਿਆਵਾਂ ਦੀ ਲੜੀ ਦੇ ਅੰਤ ਵਿੱਚ ਮੁੱਖ ਉਤਪਾਦ ਕੀ ਹੋਵੇਗਾ?
(a) Monochlorosuccinic acid
(b) Fumaric acid
(c) Malic acid
(d) Tartaric acid
Correct Answer: (b)

148. o-toluic acid on reaction with Br2 + Fe gives

ਓ-ਟੌਲਿਕ ਐਸਿਡ Br2 + Fe ਨਾਲ ਪ੍ਰਤਿਕਿਰਿਆ 'ਤੇ ਦਿੰਦਾ ਹੈ
(a) 3-bromo-2-methylbenzoic acid
(b) 5-bromo-2-methylbenzoic acid
(c) 4-bromo-2-methylbenzoic acid
(d) a mixture of 4-bromo and 5-bromo derivatives
Correct Answer: (d)

149. The compound that gives sharp bands at 3300 and 2150 cm-1 in the IR spectrum is

ਯੌਗਿਕ ਜਿਹੜਾ ਕਿ IR ਸਿਲਸਿਲੇ ਵਿੱਚ 3300 ਅਤੇ 2150 cm-1 ਤੇ ਤਿੱਖੇ ਬੈਂਡ ਦਿੰਦਾ ਹੈ
(a) 1-butyne    (b) 2-butyne    (c) Butyronitrile    (d) Butylamine
Correct Answer: (a)

150. The intense band generally observed for a carbonyl group in the IR spectrum is due to

IR ਸਿਲਸਿਲੇ ਵਿੱਚ ਕਾਰਬੋਨਾਈਲ ਸਮੂਹ ਲਈ ਆਮ ਤੌਰ 'ਤੇ ਦੇਖੀ ਗਈ ਤੀਬਰ ਪੱਟੀ ਇਸ ਕਾਰਨ ਹੈ
(a) the force constant of CO is large / CO ਦਾ ਬਲ ਸਥਾਈ ਅੰਕ ਵੱਡਾ ਹੈ
(b) the force constant in small / ਬਲ ਸਥਾਈ ਅੰਕ ਘੱਟ ਹੈ
(c) there is a small change in dipole moment for C=O stretch / C=O ਤਣਾਅ ਲਈ ਡਾਈਪੋਲ ਹਿਲਜੁਲ ਵਿੱਚ ਥੋੜ੍ਹਾ ਬਦਲਾਅ ਹੈ।
(d) there is a large change in dipole moment for C=O stretch / C=O ਤਣਾਅ ਲਈ ਡਾਈਪੋਲ ਹਿਲਜੁਲ ਵਿੱਚ ਅਧਿਕ ਬਦਲਾਅ ਹੈ
Correct Answer: (d)
Share post to friends:

💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends