Teacher Transfer 2025 : ਅਧਿਆਪਕਾਂ ਦੀਆਂ ਬਦਲੀਆਂ ਦੇ ਆਰਡਰ ਜਾਰੀ
ਚੰਡੀਗੜ੍ਹ, 28 ਨਵੰਬਰ 2025 (ਜਾਬਸ ਆਫ ਟੁਡੇ) EXEMPTED CATEGORY ਅਧੀਨ ਅਧਿਆਪਕਾਂ ਦੀਆਂ ਬਦਲੀਆਂ ਦੇ ਆਰਡਰ ਈਪੰਜਾਬ ਪੋਰਟਲ ਤੇ ਅਪਲੋਡ ਕਰ ਦਿੱਤੇ ਹਨ। ਅਧਿਆਪਕ ਪੋਰਟਲ ਤੇ ਲਾਗਿਨ ਕਰ ਆਪਣੇ ਆਰਡਰ ਡਾਊਨਲੋਡ ਕਰ ਸਕਦੇ ਹਨ।
11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025 ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...