AMMENDMENT IN EDUCATION DEPARTMENT RULES: ਸਿੱਖਿਆ ਵਿਭਾਗ ਦੇ ਨਿਯਮਾਂ ਵਿੱਚ ਸੋਧ, ਮੀਟਿੰਗ 3 ਜੂਨ ਨੂੰ
ਚੰਡੀਗੜ੍ਹ, 27 ਮਈ 2025 ( ਜਾਬਸ ਆਫ ਟੁਡੇ ਪੰਜਾਬ)
ਸਕੱਤਰ ਸਕੂਲ ਸਿੱਖਿਆ ਵੱਲੋਂ ਸਿੱਖਿਆ ਵਿਭਾਗ ਦੇ ਰੂਲਾਂ ਵਿੱਚ ਸੋਧ ਕਰਨ ਸਬੰਧੀ ਮਿਤੀ 03.06.2025 ਨੂੰ ਸਮਾਂ ਦੁਪਹਿਰ 3:00 ਵਜੇ ਕਮੇਟੀ ਰੂਮ, ਪੰਜਾਬ ਸਿਵਲ ਸਕੱਤਰੇਤ-2, ਚੰਡੀਗੜ੍ਹ ਵਿੱਖੇ ਮੀਟਿੰਗ ਰੱਖੀ ਗਈ ਹੈ। ਇਸ ਮੀਟਿੰਗ ਵਿੱਚ ਡਾਇਰੈਕਟਰ ਸਿੱਖਿਆ ਵਿਭਾਗ ਸਮੇਤ ਵੱਖ ਵੱਖ ਅਧਿਕਾਰੀਆਂ ਨੂੰ ਸਮੇਂ ਸਿਰ ਮੁਕੰਮਲ ਰਿਕਾਰਡ ਸਹਿਤ ਹਾਜਰ ਹੋਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।
ਇਸ ਤੋਂ ਇਲਾਵਾ ਇਸ ਮੀਟਿੰਗ ਤੋਂ ਘੱਟੋ-2 ਇੱਕ ਘੰਟਾ ਪਹਿਲਾਂ ਆਨਲਾਇਨ ਪਾਸ ਅਪਲਾਈ ਕਰਨਾ ਯਕੀਨੀ ਬਣਾਉਣ ਲਈ ਲਿਖਿਆ ਗਿਆ ਹੈ ।
