CABINET SUB COMMITTEE MEETINGS: ਕੈਬਨਿਟ ਸਬ ਕਮੇਟੀ ਨਾਲ ਵੱਖ ਵੱਖ ਜਥੇਬੰਦੀਆਂ ਦੀਆਂ ਮੀਟਿੰਗਾਂ 25 ਅਪ੍ਰੈਲ ਨੂੰ

CABINET SUB COMMITTEE MEETINGS: ਕੈਬਨਿਟ ਸਬ ਕਮੇਟੀ ਨਾਲ ਵੱਖ ਵੱਖ ਜਥੇਬੰਦੀਆਂ ਦੀਆਂ ਮੀਟਿੰਗਾਂ 25 ਅਪ੍ਰੈਲ ਨੂੰ 


ਚੰਡੀਗੜ੍ਹ,22 ਅਪ੍ਰੈਲ 2025 (ਜਾਬਸ ਆਫ ਟੁਡੇ) 
ਵਿੱਤ ਮੰਤਰੀ, ਪੰਜਾਬ ਦੀ ਪ੍ਰਧਾਨਗੀ ਹੇਠ ਕੈਬਨਿਟ ਸਬ-ਕਮੇਟੀ ਦੀਆਂ ਵੱਖ-ਵੱਖ ਯੂਨੀਅਨਾਂ ਨਾਲ ਮੀਟਿੰਗਾਂ ਮਿਤੀ 25.04.25 ਨੂੰ ਪੰਜਾਬ ਤਵਨ ਸੈਕਟਰ-3. ਚੰਡੀਗੜ੍ਹ ਵਿਖੇ ਨਿਸ਼ਚਿਤ ਕੀਤੀਆਂ ਗਈਆਂ ਹਨ।
Letter issued by Punjab Government 



ਇਹ ਮੀਟਿੰਗਾਂ  ਪੰਜਾਬ ਮੁਲਾਜ਼ਮ ਤੇ ਪੈਨਸ਼ਰਨਜ਼ ਸਾਂਝਾ ਫਰੰਟ ਪੰਜਾਬ , ਐਸੋਸਿਏਟ ਪ੍ਰੀ ਪ੍ਰਾਇਮਰੀ ਅਧਿਆਪਕ ਯੂਨੀਅਨ,ਵਿਸ਼ੇਸ਼ ਅਧਿਆਪਕ ਆਈ.ਈ.ਆਰ.ਟੀ ਯੂਨੀਅਨ ਅਉਕੰਪਿਉਟਰ ਅਧਿਆਪਕ ਸੰਘਰਸ਼ ਕਮੇਟੀ ਦੇ ਨੁਮਾਇੰਦਿਆਂ ਨਾਲ ਕੀਤੀਆਂ ਜਾਣਗੀਆਂ।

💐🌿Follow us for latest updates 👇👇👇

Featured post

Pay Anomaly: ਸਿੱਖਿਆ ਵਿਭਾਗ ਅਧਿਆਪਕਾਂ ਦੇ ਪੇਅ ਅਨਾਮਲੀ ਦੇ ਕੇਸਾਂ ਨੂੰ ਹੱਲ ਕਰਨ ਸਬੰਧੀ ਗਾਈਡਲਾਈਨਜ਼ ਜਾਰੀ

News Report: Punjab Education Department Order Punjab Education Department Directs DEOs to Immediately Resolve ETT Pay Anomaly ...

RECENT UPDATES

Trends