Teacher Suspension Case order Revoked: 6 ਅਧਿਆਪਕਾਂ ਨੂੰ ਮੁਅੱਤਲ ਕਰਨ ਦੇ ਹੁਕਮ ਰੱਦ

Teacher Suspension Case order Revoked: 6 ਅਧਿਆਪਕਾਂ ਨੂੰ ਮੁਅੱਤਲ ਕਰਨ ਦੇ ਹੁਕਮ ਰੱਦ 


ਲੁਧਿਆਣਾ ਦੇ ਵਧੀਕ ਡਿਪਟੀ ਕਮਿਸ਼ਨਰ (ਏਡੀਸੀ), ਰੁਪਿੰਦਰ ਸਿੰਘ ਨੇ ਇੱਕੋ ਸਕੂਲ ਦੇ 6 ਅਧਿਆਪਕਾਂ ਨੂੰ ਮੁਅੱਤਲ ਕਰਨ ਦੇ ਹੁਕਮ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ। 
ਇੰਡੀਅਨ ਐਕਸਪ੍ਰੈਸ ਅਖਬਾਰ ਦੇ ਪੱਤਰਕਾਰ ਵੱਲੋਂ ਜਦੋਂ ਪੁੱਛਿਆ ਗਿਆ ਕਿ
ਦਾਖਲਾ ਸੀਜ਼ਨ ਦੌਰਾਨ ਇੱਕੋ ਸਕੂਲ ਦੇ ਛੇ ਅਧਿਆਪਕਾਂ ਨੂੰ ਚੋਣ ਡਿਊਟੀ ਕਿਵੇਂ ਲਗਾਈ ਗਈ, ਤਾਂ ਉਨ੍ਹਾਂ ਵੱਲੋਂ ਇਸ ਮਾਮਲੇ ਬਾਰੇ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਿਆ ਅਤੇ ਟਿੱਪਣੀ ਕੀਤੀ, "ਅਸੀਂ ਬਾਅਦ ਵਿੱਚ ਦੇਖਾਂਗੇ ਕਿ ਅਸੀਂ ਉਨ੍ਹਾਂ ਦੀ ਕਿਵੇਂ ਮਦਦ ਕਰ ਸਕਦੇ ਹਾਂ।"

Also read : 

BREAKING NEWS: ਲੁਧਿਆਣਾ ਜ਼ਿਲ੍ਹੇ ਦੇ 5 ਅਧਿਆਪਕ ਮੁਅੱਤਲ 

ਲੁਧਿਆਣਾ, 16 ਅਪ੍ਰੈਲ 2025( ਜਾਬਸ ਆਫ ਟੁਡੇ)  ਲੁਧਿਆਣਾ ਜ਼ਿਲ੍ਹਾ ਦੇ 6 ਅਧਿਆਪਕਾਂ ਨੂੰ ਮੁਅੱਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮੁਅੱਤਲੀ ਚੋਣਾਂ ਦੇ ਸੰਬੰਧ ਵਿੱਚ ਡਿਊਟੀ ਤੇ ਹਾਜ਼ਰ ਨਾ ਹੋਣ ਕਰਕੇ ਕੀਤੀ ਗਈ ਹੈ। 



ਜਿਮਨੀ ਚੋਣਾਂ 2025 (064 ਲੁਧਿਆਣਾ ਪੱਛਮੀ) ਦੇ ਮੱਦੇਨਜਰ  ਚੋਣ ਹਲਕੇ ਵਿੱਚ 6 ਕਰਮਚਾਰੀਆਂ ਦੀ ਬੀ.ਐਲ.ਓ ਡਿਉਟੀ ਚੋਣਕਾਰ ਰਜਿਸਟ੍ਰੇਸ਼ਨ ਅਫਸਰ,  ਦਫਤਰ ਦੇ ਪੱਤਰ ਨੰ:10456 ਮਿਤੀ 12.04.2025 ਰਾਹੀਂ ਲਗਾਈ ਗਈ ਸੀ ਅਤੇ ਇਨ੍ਹਾਂ ਕਰਮਚਾਰੀਆਂ ਨੂੰ ਆਪਣੀ ਹਾਜਰੀ ਮਿਤੀ 15.04.2025 ਤੱਕ ਇਸ ਦਫਤਰ ਵਿਖੇ ਪੇਸ਼ ਕਰਨ ਲਈ ਲਿਖਿਆ ਗਿਆ ਸੀ। 

Punjab Government Sets Deadlines for 2024-25 Employee Performance Reports (APARs)

ਪਰੰਤੂ ਇਨ੍ਹਾਂ ਕਰਮਚਾਰੀਆਂ ਵੱਲੋਂ ਆਪਣੀ ਹਾਜਰੀ  ਚੋਣਕਾਰ ਰਜਿਸਟ੍ਰੇਸ਼ਨ ਦਫਤਰ ਵਿਖੇ ਨਹੀ ਕੀਤੀ ਗਈ। ਇਸ ਸੰਬਧ ਵਿੱਚ ਜਦੋਂ ਇਨ੍ਹਾਂ ਕਰਮਚਾਰੀਆਂ ਦੇ ਸਕੂਲ ਮੁੱਖੀ ਨਾਲ ਟੈਲੀਫੋਨ ਰਾਹੀਂ ਸੰਪਰਕ ਕੀਤਾ ਗਿਆ ਤਾਂ ਉਨ੍ਹ ਵੱਲੋਂ ਦੱਸਿਆ ਗਿਆ ਕਿ ਇਨ੍ਹਾਂ ਕਰਮਚਾਰੀਆਂ ਨੂੰ ਆਪਣੀ ਚੋਣ ਡਿਊਟੀ ਤੇ ਹਾਜਰ ਹੋਣ ਲਈ ਆਦੇਸ਼ ਕੀਤੇ ਜਾ ਚੁੱਕੇ ਹਨ

ਹੁਕਮਾਂ ਵਿੱਚ ਅੱਗੇ ਲਿਖਿਆ ਗਿਆ ਹੈ ਕਿ, "ਸਕੂਲ ਮੁਖੀਆਂ ਵੱਲੋਂ ਆਦੇਸ਼ ਹੋਣ ਦੇ ਬਾਵਜੂਦ  ਵੀ ਇਹ ਕਰਮਚਾਰੀ ਚੋਣ ਡਿਊਟੀ ਤੇ ਹਾਜਰ ਨਹੀ ਹੋਏ। ਜਿਸ ਤੋਂ ਸਪੱਸ਼ਟ ਹੈ ਕਿ ਇਨ੍ਹਾਂ ਕਰਮਚਾਰੀਆਂ ਵੱਲੋਂ ਚੋਣਾਂ ਦੇ ਕੰਮ ਅਤੇ ਨਿਮਨ ਹਸਤਾਖਰ ਦੇ ਹੁਕਮਾਂ ਦੀ ਪਰਵਾਹ ਨਹੀਂ ਕੀਤੀ ਜਾ ਰਹੀ। ਇਨ੍ਹਾਂ ਕਰਮਚਾਰੀਆਂ ਦੇ ਚੋਣ ਡਿਊਟੀ ਤੇ ਹਾਜਰ ਨਾ ਹੋਣ ਕਾਰਣ ਚੋਣਾਂ ਦੇ ਕੰਮ ਵਿੱਚ ਦੇਰੀ ਹੋ ਰਹੀ ਹੈ। ਇਸ ਲਈ ਇਨ੍ਹਾ ਕਰਮਚਾਰੀਆਂ ਨੂੰ ਤੁਰੰਤ ਪ੍ਰਭਾਵ ਤੋਂ ਮੁਅੱਤਲ ਕੀਤਾ ਗਿਆ ਹੈ।"

Punjab Ration Depot Recruitment 2025 - Apply District Wise for Fair Price Shop Vacancies


ਮੁਅੱਤਲ ਕੀਤੇ  ਐਸੋਸੀਏਟ ਅਧਿਆਪਕ,‌  ਪ੍ਰੀ ਪ੍ਰਾਇਮਰੀ , ਐਸੋਸੀਏਟ ਪ੍ਰੀ ਪ੍ਰਾਇਮਰੀ ਟੀਚਰ, ਸਰਕਾਰੀ ਪ੍ਰਾਇਮਰੀ ਸਕੂਲ ਸੁਨੇਤ ਵਿਖੇ ਸੇਵਾਵਾਂ ਦੇ ਰਹੇ ਹਨ।

NVS CHANDIGARH REGION RECRUITMENT 2025 : Apply for PGT, TGT & Staff Nurse
Posts


GMCH Chandigarh Nursing Officer Recruitment 2025 Out: ਮੈਡੀਕਲ ਕਾਲਜ ਚੰਡੀਗੜ੍ਹ ਵਿਖੇ 424 ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ




Share post to friends:

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends