PUNJAB BOARD CLASS 12 ARTS / SCIENCE/ COMMERCE DATESHEET MARCH 2025 RELEASED



ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੀ ਤਾਰੀਖ਼ਾਂ ਦਾ ਐਲਾਨ


ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬਾਰ੍ਹਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਦੀਆਂ ਤਾਰੀਖ਼ਾਂ ਦਾ ਐਲਾਨ ਕਰ ਦਿੱਤਾ ਹੈ। ਇਹ ਪ੍ਰੀਖਿਆਵਾਂ ਫਰਵਰੀ ਅਤੇ ਮਾਰਚ 2025 ਵਿੱਚ ਕਰਵਾਈਆਂ ਜਾਣਗੀਆਂ। ਪ੍ਰੀਖਿਆਵਾਂ ਦਾ ਸਮਾਂ ਸਵੇਰੇ 11:00 ਵਜੇ ਤੋਂ ਦੁਪਹਿਰ 2:15 ਵਜੇ ਤੱਕ ਹੋਵੇਗਾ।

ਪ੍ਰੀਖਿਆਵਾਂ ਦਾ ਸਮਾਂ ਸਾਰਣੀ:


Exam Schedule
ਮਿਤੀ, ਦਿਨ ਅਤੇ ਸਮਾਂ ਵਿਸ਼ਾ ਕੋਡ ਵਿਸ਼ੇ ਦਾ ਨਾਂ ਅਤੇ ਹਿਊਮੈਨਟੀਜ਼ ਗਰੁੱਪ, ਸਾਇੰਸ ਗਰੁੱਪ, ਕਾਮਰਸ ਗਰੁੱਪ, ਐਗਰੀਕਲਚਰ ਗਰੁੱਪ
19-02-2025 ਸ਼ਨੀਵਾਰ
11.00 ਤੋਂ 02.15 ਦੁਪਹਿਰ
045 ਹੋਮ ਸਾਇੰਸ
21-02-2025 ਸੋਮਵਾਰ
11.00 ਤੋਂ 02.15 ਦੁਪਹਿਰ
032 ਸੋਸ਼ਿਆਲਜੀ
24-02-2025 ਵੀਰਵਾਰ
11.00 ਤੋਂ 02.15 ਦੁਪਹਿਰ
002
003
ਜਨਰਲ ਪੰਜਾਬੀ
ਪੰਜਾਬ ਹਿਸਟਰੀ ਐਂਡ ਕਲਚਰ
25-02-2025 ਸ਼ੁੱਕਰਵਾਰ
11.00 ਤੋਂ 02.15 ਦੁਪਹਿਰ
035 ਰਿਲੀਜ਼ਨ
27-02-2025 ਵੀਰਵਾਰ
11.00 ਤੋਂ 02.15 ਦੁਪਹਿਰ
033 ਪਬਲਿਕ ਐਡਮਨਿਸਟਰੇਸ਼ਨ
28-02-2025 ਸ਼ੁੱਕਰਵਾਰ
11.00 ਤੋਂ 02.15 ਦੁਪਹਿਰ
001 ਜਨਰਲ ਅੰਗਰੇਜ਼ੀ
01-03-2025 ਐਤਵਾਰ
11.00 ਤੋਂ 02.15 ਦੁਪਹਿਰ
039 ਗੁਰਮਤਿ ਸੰਗੀਤ
03-03-2025 ਮੰਗਲਵਾਰ
11.00 ਤੋਂ 02.15 ਦੁਪਹਿਰ
065 ਐਗਰੀਕਲਚਰ
04-03-2025 ਬੁਧਵਾਰ
11.00 ਤੋਂ 02.15 ਦੁਪਹਿਰ
031 ਰਾਜਨੀਤੀ ਸ਼ਾਸਤਰ
05-03-2025 ਵੀਰਵਾਰ
11.00 ਤੋਂ 02.15 ਦੁਪਹਿਰ
142 ਅਕਾਊਟੈਂਸੀ
06-03-2025 ਸ਼ੁੱਕਰਵਾਰ
11.00 ਤੋਂ 02.15 ਦੁਪਹਿਰ
072 ਕੰਪਿਊਟਰ ਐਪਲੀਕੇਸ਼ਨ
07-03-2025 ਸ਼ਨੀਵਾਰ
11.00 ਤੋਂ 02.15 ਦੁਪਹਿਰ
042 ਭੂਗੋਲ
10-03-2025 ਮੰਗਲਵਾਰ
11.00 ਤੋਂ 02.15 ਦੁਪਹਿਰ
049
053
ਫਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ
ਕੈਮਿਸਟਰੀ
11-03-2025 ਬੁਧਵਾਰ
11.00 ਤੋਂ 02.15 ਦੁਪਹਿਰ
141 ਬਿਜਨਸ ਸਟੱਡੀਜ਼
12-03-2025 ਵੀਰਵਾਰ
11.00 ਤੋਂ 01.15 ਦੁਪਹਿਰ
146 ਕੰਪਿਊਟਰ ਸਾਇੰਸ
17-03-2025 ਮੰਗਲਵਾਰ
11.00 ਤੋਂ 02.15 ਦੁਪਹਿਰ
026 ਇਕਨਾਮਿਕਸ
18-03-2025 ਬੁਧਵਾਰ
11.00 ਤੋਂ 02.15 ਦੁਪਹਿਰ
044 ਸਾਈਕੋਲੋਜੀ
19-03-2025 ਵੀਰਵਾਰ
11.00 ਤੋਂ 02.15 ਦੁਪਹਿਰ
054
150
ਬਾਇਲੋਜੀ
ਮੀਡੀਆ ਸਟੱਡੀਜ਼
20-03-2025 ਸ਼ੁੱਕਰਵਾਰ
11.00 ਤੋਂ 02.15 ਦੁਪਹਿਰ
025 ਹਿਸਟਰੀ
..... Exam Schedule
ਮਿਤੀ, ਦਿਨ ਅਤੇ ਸਮਾਂ ਵਿਸ਼ਾ ਕੋਡ ਵਿਸ਼ੇ ਦਾ ਨਾਂ ਅਤੇ ਹਿਊਮੈਨਟੀਜ਼ ਗਰੁੱਪ, ਸਾਇੰਸ ਗਰੁੱਪ, ਕਾਮਰਸ ਗਰੁੱਪ, ਐਗਰੀਕਲਚਰ ਗਰੁੱਪ
21-03-2025 ਸ਼ਨੀਵਾਰ
11.00 ਤੋਂ 02.15 ਦੁਪਹਿਰ
038 ਮਿਊਜ਼ਿਕ (ਤਬਲਾ)
24-03-2025 ਮੰਗਲਵਾਰ
11.00 ਤੋਂ 02.15 ਦੁਪਹਿਰ
144 ਫੰਡਾਮੈਂਟਲਜ਼ ਆਫ ਈ-ਬਿਜਨਸ
25-03-2025 ਬੁਧਵਾਰ
11.00 ਤੋਂ 02.15 ਦੁਪਹਿਰ
037 ਮਿਊਜ਼ਿਕ ਇੰਸਟਰੂਮੈਂਟਲ
26-03-2025 ਵੀਰਵਾਰ
11.00 ਤੋਂ 02.15 ਦੁਪਹਿਰ
036 ਮਿਊਜ਼ਿਕ (ਵੋਕਲ)
27-03-2025 ਸ਼ੁੱਕਰਵਾਰ
11.00 ਤੋਂ 02.15 ਦੁਪਹਿਰ
004
005
006
007
009
019
023
024
028
ਪੰਜਾਬੀ ਚੋਣਵੀਂ
ਹਿੰਦੀ ਚੋਣਵੀਂ
ਅੰਗਰੇਜੀ ਚੋਣਵੀਂ
ਉਰਦੂ
ਸੰਸਕ੍ਰਿਤ
ਫਰੈਂਚ
ਜਰਮਨ
ਸਪੇਨਿਸ਼
ਅਰਬੀ
28-03-2025 ਸ਼ਨੀਵਾਰ
11.00 ਤੋਂ 02.15 ਦੁਪਹਿਰ
043 ਡਿਫੈਂਸ ਸਟੱਡੀਜ਼
29-03-2025 ਐਤਵਾਰ
11.00 ਤੋਂ 02.15 ਦੁਪਹਿਰ
209 ਨੈਸ਼ਨਲ ਕੈਡਿਟ ਕੋਰਪਸ
02-04-2025 ਬੁਧਵਾਰ
11.00 ਤੋਂ 02.15 ਦੁਪਹਿਰ
196
197
198
199
200
201
202
203
ਆਰਗੇਨਾਈਜ਼ਡ ਰਿਟੇਲ / Organized Retail (Retail Sales Associate)
ਆਟੋਮੋਟਿਵ / Automotive (Four Wheeler Services Technician)
ਹੈਲਥ ਕੇਅਰ / Health Care (General Duty Assistant Trainee)
ਸੂਚਨਾ ਤਕਨਾਲੋਜੀ / ਸੂਚਨਾ ਤਕਨਾਲੋਜੀ ਤੇ ਅਧਾਰਤ ਸੇਵਾਵਾਂ / Information Technology / Information Technology enabled Services (IT/ITES) (Junior Software Developer)
ਪ੍ਰਾਈਵੇਟ ਸਕਿਓਰਿਟੀ / Private Security (CCTV Video Footage Auditor)
ਬਿਊਟੀ ਐਂਡ ਵੈਲਨੈੱਸ / Beauty & Wellness (Beauty Therapist)
ਟ੍ਰੈਵਲ, ਟੂਰਿਜ਼ਮ ਐਂਡ ਹਾਸਪੀਟੈਲਿਟੀ / Travel, Tourism & Hospitality (Customer Service Executive) (Meet and Greet)
ਫਿਜ਼ੀਕਲ ਐਜੂਕੇਸ਼ਨ / Physical Education (Physical Education Assistant) (Primary Years Level 3)
03-04-2025 ਵੀਰਵਾਰ
11.00 ਤੋਂ 02.15 ਦੁਪਹਿਰ
204
205
206
207
208
209
210
211
212
213
214
215
216
217
218
219
220
221
222
ਐਗਰੀਕਲਚਰ / Agriculture (Small Poultry Farmer)
ਅਪੈਰਲ, ਮੇਡ-ਅਪਸ ਐਂਡ ਹੋਮ ਫਰਨੀਸ਼ਿੰਗਜ਼ / Apparel, Made-ups and Home Furnishings (Specialized Sewing Machine Operator)
ਕੰਸਟ੍ਰਕਸ਼ਨ / Construction (Construction Painter and Decorator)
ਪਲੰਬਿੰਗ / Plumbing (Advance Plumbing Technician)
ਪਾਵਰ / Power (Distribution Lineman)
ਬੈਂਕਿੰਗ, ਫਾਈਨਾਂਸ਼ੀਅਲ ਸਰਵਿਸਿਜ਼ (ਬੀਐਫਐਸਆਈ) / Banking, Financial Services (BFSI) (Business Correspondent/Facilitator)
ਇਲੈਕਟ੍ਰੌਨਿਕਸ / Electronics (Solar Panel Installation Technician)
ਫੂਡ ਪ੍ਰੋਸੈਸਿੰਗ / Food Processing (Craft Baker)
ਟੈਲੀਕਾਮ / Telecom (Optical Fiber Technician)
04-04-2025 ਸ਼ੁੱਕਰਵਾਰ
11.00 ਤੋਂ 02.15 ਦੁਪਹਿਰ
041 ਫਿਲੋਸਫੀ
***"* ਪੰਜਾਬੀ ਟੇਬਲ
ਮਿਤੀ, ਦਿਨ ਅਤੇ ਸਮਾਂ ਵਿਸ਼ਾ ਕੋਡ ਵਿਸ਼ੇ ਦਾ ਨਾਂ ਅਤੇ ਐਗਰੀਕਲਚਰ ਗਰੁੱਪ, ਬਿਜ਼ਨਸ ਐਂਡ ਕਾਮਰਸ ਗਰੁੱਪ, ਹੋਮ ਸਾਇੰਸ ਗਰੁੱਪ, ਇੰਜੀਨੀਅਰਿੰਗ ਐਂਡ ਟੈਕਨਾਲੋਜੀ ਗਰੁੱਪ
24-02-2025 ਸ਼ਨੀਵਾਰ
11.00 ਤੋਂ 02.15 ਦੁਪਹਿਰ
002 ਜਨਰਲ ਪੰਜਾਬੀ
003 ਪੰਜਾਬ ਹਿਸਟਰੀ ਐਂਡ ਕਲਚਰ
28-02-2025 ਸ਼ੁਕਰਵਾਰ
11.00 ਤੋਂ 02.15 ਦੁਪਹਿਰ
001 ਜਨਰਲ ਅੰਗਰੇਜ਼ੀ
04-03-2025 ਮੰਗਲਵਾਰ
11.00 ਤੋਂ 01.15 ਦੁਪਹਿਰ
073 ਕਮਰਸ਼ੀਅਲ ਕਰੋਪਸ
093 ਪਲਾਂਟ ਮੈਨੇਜਮੈਂਟ
096 ਕਮਰਸ਼ੀਅਲ ਕਲਾਥਿੰਗ
099 ਸਰਕੂਲਰ ਨਿਟਿੰਗ
102 ਟੈਕਸਟਾਈਲ ਟੈਸਟਿੰਗ ਐਂਡ ਡਾਇੰਗ
104 ਟੈਕਸਟਾਈਲ ਡਿਜ਼ਾਇਨਿੰਗ ਐਂਡ ਪ੍ਰਿੰਟਿੰਗ- II
108 ਇਲੈਕਟ੍ਰੀਕਲ ਡੋਮੈਸਟਿਕ ਐਪਲਾਇੰਸਿਜ਼- II
111 ਟੈਸਟ ਐਂਡ ਮਈਅਰਿੰਗ ਇੰਸਟਰੂਮੈਂਟਸ
114 ਵਰਕਸ਼ਾਪ ਪ੍ਰੈਕਟਿਸ-1
117 ਮਸ਼ੀਨ ਟੂਲ ਓਪਰੇਸ਼ਨਜ਼
123 ਗਰਾਜ਼ ਪ੍ਰੈਕਟਿਸ ਐਂਡ ਮੈਨੇਜਮੈਂਟ
125 ਐਬਜੈਕਟ ਓਰੀਐਂਟਡ ਪ੍ਰੋਗਰਾਮਿੰਗ ਇਨ ਸੀ++
170 ਇਨਸੋਰੈਂਸ ਲੈਜਿਸਲੇਸ਼ਨ- 1
173 ਮਾਰਕੀਟਿੰਗ ਮੈਨਜ਼ਮੈਂਟ-11
182 ਟੈਕਨੋਲੋਜੀ ਐਂਡ ਈ-ਕਾਮਰਸ- 1॥
188 ਐਪਲੀਕੇਸ਼ਨ ਆਫ ਮੈਨੇਜਮੈਂਟ
191 ਪ੍ਰਿੰਸੀਪਲਜ਼ ਆਫ ਮੈਨੇਜਮੈਂਟ-11
212 ਟਾਈਪੋਗ੍ਰਾਫੀ-II (ਟਾਈਪ-ਰਾਈਟਿੰਗ ਅੰਗਰੇਜ਼ੀ / ਪੰਜਾਬੀ )
215 ਮੈਨੇਜੀਰੀਅਲ ਇਨਾਮਿਕਸ ਐਂਡ ਸਟੈਟਿਸਟਿਕ
Border Table
18-03-2025 ਮੰਗਲਵਾਰ
11.00 ਤੋਂ 01.15 ਦਿਨ
074 ਲੈਂਡਸਕੇਪਿੰਗ ਐਂਡ ਫਲੋਰੀਕਲਚਰ
092 ਫੂਡ ਪ੍ਰੋਸੈਸਿੰਗ
095 ਡਰੈਸ ਮੇਕਿੰਗ
100 ਟੈਕਸਟਾਈਲ ਯਾਰਨ ਕੈਲਕੁਲੇਸ਼ਨਜ਼ ਐਂਡ ਗਾਰਮੈਂਟ ਮੇਕਿੰਗ
101 ਫੈਬਰਿਕ ਸਟਰੱਕਚਰ ਐਂਡ ਡਿਜ਼ਾਇਨਿੰਗ
105 ਟੈਕਸਟਾਈਲ ਟੈਸਟਿੰਗ ਐਂਡ ਫਿਨਿਸ਼ਿੰਗ
107 ਐਲੀਮੈਂਟਸ ਆਫ ਇਲੈਕਟ੍ਰੀਕਲ ਟੈਕਨਾਲੋਜੀ
110 ਡਿਜੀਟਲ ਇਲੈਕਟ੍ਰੋਨਿਕਸ ਐਂਡ ਕਮਨੀਕੇਸ਼ਨ
113 ਇੰਜੀਨੀਅਰਿੰਗ ਡਰਾਇੰਗ-II
116 ਫਿਟਿੰਗ ਐਂਡ ਵੈਲਡਿੰਗ
122 ਵਰਕਸ਼ਾਪ ਟੈਕਨਾਲੋਜੀ
126 ਡੈਸਕ ਟੋਪ ਪਬਲਿਸ਼ਿੰਗ
169 ਪ੍ਰਿੰਸੀਪਲਜ਼ ਐਂਡ ਪਰੈਕਟਿਸਜ਼ ਆਫ ਇੰਨਸ਼ੋਰੈਂਸ - II
172 ਐਡਵਾਂਸਡ ਮੈਨੇਜਮੈਂਟ- II
181 ਮੈਨੇਜਮੈਂਟ II
187 ਬੁੱਕ ਕੀਪਿੰਗ-II
190 ਐਲੀਮੈਂਟਸ ਆਫ ਬੁੱਕ ਕੀਪਿੰਗ- II
211 ਆਫਿਸ ਮੈਨੇਜਮੈਂਟ- II
216 ਐਡਵਾਂਸਜ਼ ਐਂਡ ਫਾਰਨ ਐਕਸਚੇਂਜ
-- Border Table
24-03-2025 ਮੰਗਲਵਾਰ
11.00 ਤੋਂ 01.15 ਵਜੇ ਤੱਕ
ਫ਼ੌਰੈਨ ਐਕਸਚੇਂਜ ਐਂਡ ਫਾਰਵਰਡ ਮਾਰਕੀਟ
075
ਪੋਸਟ ਹਾਰਵੈਸਟ ਟੈਕਨਾਲੋਜੀ ਐਂਡ ਪ੍ਰੀਜ਼ਰਵੇਸ਼ਨ
094
ਫੂਡ ਪੈਕੇਜਿੰਗ
097
ਯੂਨਿਟ ਮੈਨੇਜਮੈਂਟ
098
ਫੈਸ਼ਨਡ ਨਿਟਵੀਅਰ
103
ਪਾਵਰ ਲੂਮ ਮਕੈਨਿਕਸ ਐਂਡ ਓਪਰੇਸ਼ਨਜ਼
106
ਟੈਕਸਟਾਈਲ ਡਾਇੰਗ- II
109
ਮਟੀਰੀਅਲਜ਼ ਐਂਡ ਵਰਕਸ਼ਾਪ ਪ੍ਰੈਕਟਿਸ- II
112
ਇਲੈਕਟ੍ਰੋਨਿਕਸ ਡਵਾਈਸ ਐਂਡ ਸਰਕਟਸ
115
ਕਨਸਟਰਕਸ਼ਨ ਮਟੀਰੀਅਲ ਐਂਡ ਐਸਟੀਮੇਟ
118
ਮਕੈਨੀਕਲ ਡਰਾਇੰਗ- II
11.00 ਤੋਂ 01.15 ਵਜੇ ਤੱਕ 124
ਆਟੋ ਮੋਬਾਇਲ ਸਸਪੈਨਸ਼ਨ ਐਂਡ ਕੰਟਰੋਲਜ਼
127
ਨੈੱਟਵਰਕਿੰਗ
171
ਇੰਨਸ਼ੋਰੈਂਸ ਸੇਲਜ਼ਮੈਨਸ਼ਿਪ-II
174
ਸੇਲਜ਼ਮੈਨਸ਼ਿਪ-II
183
ਇਮਪੋਰਟ ਮੈਨਜ਼ਮੈਂਟ
189
ਕੋ-ਆਪਰੇਟਿਵ ਮੈਨਜ਼ਮੈਂਟ-II
192
ਫੰਡਾਮੈਂਟਲਜ਼ ਆਫ ਇਨਕਮਟੈਕਸ -II
213
ਅਕਾਊਂਟਿੰਗ ਐਂਡ ਈ-ਕਾਮਰਸ
214
ਸ਼ਾਰਟਹੈਂਡ- II (ਅੰਗਰੇਜ਼ੀ/ਪੰਜਾਬੀ)
217
ਇੰਟਰੋਡਕਸ਼ਨ ਟੂ ਕੰਪਿਊਟਰ ਐਪਲੀਕੇਸ਼ਨ
26-03-2025 ਐਤਵਾਰ
11.00 ਤੋਂ 02.15 ਵਜੇ ਤੱਕ 138
ਜਨਰਲ ਫਾਊਂਡੇਸ਼ਨ ਕੋਰਸ

Featured post

PSEB PRE BOARD EXAM 2025 : ਪਹਿਲੀ ਤੋਂ ਬਾਰ੍ਹਵੀਂ ਜਮਾਤ ਦੀਆਂ ਪ੍ਰੀ ਬੋਰਡ ਪ੍ਰੀਖਿਆਵਾਂ ਦੀ ਡੇਟ ਸੀਟ ਜਾਰੀ

PRE BOARD/TERM-2 DATESHEET 2025: ਪਹਿਲੀ ਤੋਂ ਬਾਰ੍ਹਵੀਂ ਵੀਂ ਜਮਾਤ ਦੀਆਂ ਪ੍ਰੀ ਬੋਰਡ/ਟਰਮ-2 ਪ੍ਰੀਖਿਆਵਾਂ 31 ਜਨਵਰੀ ਤੱਕ  Mohali, January 8 ,2025 (PBJOBSOF...

RECENT UPDATES

Trends