ਪੰਜਾਬ ਸਕੂਲ ਸਿੱਖਿਆ ਬੋਰਡ - ਦਸਵੀਂ ਜਮਾਤ ਪ੍ਰੀਖਿਆਵਾਂ ਦਾ ਸਮਾਂ ਸਾਰਣੀ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਦੀਆਂ ਪ੍ਰੀਖਿਆਵਾਂ ਦਾ ਸਮਾਂ ਸਾਰਣੀ ਜਾਰੀ ਕਰ ਦਿੱਤਾ ਗਿਆ ਹੈ। ਪ੍ਰੀਖਿਆਵਾਂ 10 ਮਾਰਚ ਤੋਂ 2 ਅਪ੍ਰੈਲ, 2025 ਤੱਕ ਚੱਲਣਗੀਆਂ।
ਤਾਰੀਖ | ਦਿਨ | ਸਮਾਂ | ਵਿਸ਼ਾ |
---|---|---|---|
10-03-2025 | ਸੋਮਵਾਰ | 11:00 ਤੋਂ 02:15 | ਗਣਿਤ |
11-03-2025 | ਮੰਗਲਵਾਰ | 11:00 ਤੋਂ 02:15 | ਸਮਾਜਿਕ ਸਿੱਖਿਆ |
12-03-2025 | ਬੁੱਧਵਾਰ | 11:00 ਤੋਂ 02:15 | ਸੰਗੀਤ ਗਾਇਨ |
17-03-2025 | ਸੋਮਵਾਰ | 11:00 ਤੋਂ 02:15 | ਅੰਗਰੇਜ਼ੀ |
18-03-2025 | ਮੰਗਲਵਾਰ | 11:00 ਤੋਂ 02:15 | ਕਟਾਈ ਅਤੇ ਸਿਲਾਈ |
19-03-2025 | ਬੁੱਧਵਾਰ | 11:00 ਤੋਂ 02:15 | ਹਿੰਦੀ |
20-03-2025 | ਵੀਰਵਾਰ | 11:00 ਤੋਂ 02:15 | ਖੇਤੀਬਾੜੀ |
21-03-2025 | ਸ਼ੁੱਕਰਵਾਰ | 11:00 ਤੋਂ 02:15 | ਵਿਗਿਆਨ |
24-03-2025 | ਸੋਮਵਾਰ | 11:00 ਤੋਂ 02:15 | ਪੰਜਾਬੀ |
25-03-2025 | ਮੰਗਲਵਾਰ | 11:00 ਤੋਂ 02:15 | ਘਰੇਲੂ ਵਿਗਿਆਨ |
26-03-2025 | ਬੁੱਧਵਾਰ | 11:00 ਤੋਂ 02:15 | ਮਕੈਨੀਕਲ ਹੁਨਰ ਅਤੇ ਚਿੱਤਰਕਲਾ |
27-03-2025 | ਵੀਰਵਾਰ | 11:00 ਤੋਂ 02:15 | ਕਰੋੜੀ ਕਲਾਵਾਂ |
28-03-2025 | ਸ਼ੁੱਕਰਵਾਰ | 11:00 ਤੋਂ 02:15 | ਸੰਗੀਤ ਵਾਦਨ |
29-03-2025 | ਸ਼ਨੀਵਾਰ | 11:00 ਤੋਂ 02:15 | ਕੰਪਿਊਟਰ ਸਾਇੰਸ |
02-04-2025 | ਬੁੱਧਵਾਰ | 11:00 ਤੋਂ 02:15 | ਉਰਦੂ |
ਪਰੀਖਿਆ ਡੇਟਸ਼ੀਟ
ਮਿਤੀ | ਸਮਾਂ | ਕੋਡ | ਵਿਸ਼ਾ |
---|---|---|---|
2-4-2025 | 81 | ਸੁਰੱਖਿਆ / Private Security (Security Guard) | |
82 | ਖੂਬਸੂਰਤੀ ਤੇ ਤੰਦਰੁਸਤੀ / Beautiful & Wellness (Assistant Beauty Therapist) | ||
86 | ਯਾਤਰਾ, ਸੈਰਸਪਾਟਾ ਅਤੇ ਪਰਾਹੁਣਾਚਾਰੀ / Travel Tourism and Hospitality (Food And Beverage Service Assistant) | ||
88 | ਖੇਤੀਬਾੜੀ / Agriculture (Solanaceous Crop Cultivator) | ||
89 | ਕੱਪੜੇ, ਬਣੇ-ਬਣਾਏ ਅਤੇ ਘਰੇਲੂ ਸਜਾਵਟ / Apparel, Made-ups and Home Furnishing (Sewing Machine Operator) | ||
90 | ਉਸਾਰੀ / Construction (Assistant Mason) | ||
91 | ਪਲੰਬਿੰਗ / Plumbing (Assistant Plumber General) | ||
93 | ਪਾਵਰ / Power (Consumer Energy Meter Technician) | ||
95 | ਇਲੈਕਟ੍ਰੋਨਿਕਸ (Junior Field Technician Home Appliances) | ||
94 | ਬੈਂਕਿੰਗ ਵਿੱਤੀ ਸੇਵਾ ਅਤੇ ਬੀਮਾ (BSFI) (Microfinance Executive) | ||
11.00 ਤੋਂ 01.15 ਵਜੇ | 96 | ਫੂਡ ਪ੍ਰੋਸੈਸਿੰਗ (Banking Technician/Operative) | |
97 | ਟੈਲੀਕਾਮ (Optical Fiber Splicer) | ||
87 | ਸਰੀਰਕ ਸਿੱਖਿਆ ਅਤੇ ਖੇਡਾਂ / Physical Education (Physical Education Assistant) | ||
03-04-2025 ਵੀਰਵਾਰ | 11.00 ਤੋਂ 02.15 ਵਜੇ | 32 | ਸੰਗੀਤ ਤਬਲਾ |
04-04-2025 ਸ਼ੁੱਕਰਵਾਰ | 11.00 ਤੋਂ 02.15 ਵਜੇ | OH | ਸਿਹਤ ਅਤੇ ਸਰੀਰਕ ਸਿੱਖਿਆ |
ਪਰੀਖਿਆਰਥੀਆਂ ਲਈ ਡੇਟਸ਼ੀਟ ਸਬੰਧੀ ਜਰੂਰੀ ਹਦਾਇਤਾਂ -
- ਪਰੀਖਿਆਰਥੀ ਅਤੇ ਮਾਪੇ ਸਮੇਂ-ਸਮੇਂ ਤੇ ਬੋਰਡ ਦੀ ਵੈੱਬ ਸਾਈਟ www.pseb.ac.in ਚੈੱਕ ਕਰਦੇ ਰਹਿਣ।
- ਪਰੀਖਿਆ ਕੇਂਦਰ ਵਿੱਚ ਕਿਸੇ ਵੀ ਕਿਸਮ ਦਾ ਕਮਿਊਨੀਕੇਸ਼ਨ ਡਿਵਾਈਸ ਨਾਲ ਲੈ ਕੇ ਜਾਣ ਦੀ ਮਨਾਹੀ ਹੈ।
- ਪਰੀਖਿਆਰਥੀ ਪਰੀਖਿਆ ਕੇਂਦਰ ਵਿੱਚ ਅਨੁਸ਼ਾਸਨ ਬਣਾ ਕੇ ਰੱਖਣ।
- ਹੋਲ ਨੰਬਰ ਸਲਿੱਪ ਤੇ ਦਰਜ ਹਦਾਇਤਾਂ ਦੀ ਪਰੀਖਿਆਰਥੀ ਪੂਰਨ ਤੌਰ ਤੇ ਪਾਲਣਾ ਕਰਨ।