SAVE MONEY RECHARGE MOBILE TODAY: 3 ਜੁਲਾਈ ਤੋਂ ਪਹਿਲਾਂ ਕਰੋ ਮੋਬਾਈਲ ਰਿਚਾਰਜ ਅਤੇ ਬਚਾਓ 600 ਰੁਪਏ
ਮੋਬਾਇਲ ਕੰਪਨੀਆਂ ਵੱਲੋਂ ਮੰਥਲੀ ਰਿਚਾਰਜ ਪਲਾਨ ਅਤੇ ਹੋਰ ਪਲਾਨ ਵਿੱਚ 21% ਤੋਂ ਲੈ ਕੇ 31% ਤੱਕ ਵਾਧਾ ਕੀਤਾ ਗਿਆ ਹੈ । ਇਹ ਵਾਧਾ 3ਜੁਲਾਈ ਤੋਂ ਲਾਗੂ ਹੋਵੇਗਾ। ਆਪਣੇ ਪਾਠਕਾਂ ਦੀ ਜਾਣਕਾਰੀ ਲਈ ਦੱਸ ਦੀਏ ਕਿ ਜੇਕਰ ਕੋਈ ਯੂਜਰ 3 ਜੁਲਾਈ ਤੋਂ ਪਹਿਲਾਂ ਰਿਚਾਰਜ ਕਰਦਾ ਹੈ ਤਾਂ ਉਹ ਲਗਭਗ 600 ਰੁਪਏ ਦੀ ਬਚਤ ਕਰ ਸਕਦਾ ਹੈ। ਇਹ ਵਾਧਾ
ਜੀਓ,
ਏਅਰਟਲ ਅਤੇ
ਵੋਡਾਫੋਨ ਆਈਡੀਆ ਵੱਲੋਂ ਕੀਤਾ ਗਿਆ ਹੈ ਹਾਲਾਂਕਿ ਬੀਐਸਐਨਐਲ ਵੱਲੋਂ ਰਿਚਾਰਜ ਪਲਾਨ ਵਿੱਚ ਕੋਈ ਵਾਧਾ ਹਾਲੇ ਤੱਕ ਨਹੀਂ ਕੀਤਾ ਗਿਆ ਹੈ।
JIO MOBILE RECHARGE CURRENT PRICE AND PRICE AFTER 3rd July
| ਮੌਜੂਦਾ ਪ੍ਰਾਈਸ |
ਨਵਾਂ ਪ੍ਰਾਈਸ |
ਕਿੰਨੇ ਪੈਸੇ ਬਚਣਗੇ |
ਡਾਟਾ |
ਵੈਲੀਡਿਟੀ (ਦਿਨ) |
| ₹155 |
₹189 |
₹34 |
2GB ਡਾਟਾ |
28 |
| ₹209 |
₹249 |
₹40 |
1GB/ਦਿਨ ਡਾਟਾ |
28 |
| ₹239 |
₹299 |
₹60 |
1.5GB/ਦਿਨ ਡਾਟਾ |
28 |
| ₹299 |
₹349 |
₹50 |
2GB/ਦਿਨ ਡਾਟਾ |
28 |
| ₹349 |
₹399 |
₹50 |
2.5GB/ਦਿਨ ਡਾਟਾ |
28 |
| ₹399 |
₹449 |
₹50 |
3GB/ਦਿਨ ਡਾਟਾ |
28 |
| ₹479 |
₹579 |
₹100 |
1.5GB/ਦਿਨ ਡਾਟਾ |
56 |
| ₹533 |
₹629 |
₹96 |
2GB/ਦਿਨ ਡਾਟਾ |
56 |
| ₹395 |
₹479 |
₹84 |
6GB ਡਾਟਾ |
84 |
| ₹666 |
₹799 |
₹133 |
1.5GB/ਦਿਨ ਡਾਟਾ |
84 |
| ₹719 |
₹859 |
₹140 |
2GB/ਦਿਨ ਡਾਟਾ |
84 |
| ₹999 |
₹1199 |
₹200 |
3GB/ਦਿਨ ਡਾਟਾ |
84 |
| ₹1559 |
₹1899 |
₹340 |
24GB ਡਾਟਾ |
336 |
| ₹2999 |
₹3599 |
₹600 |
2.5GB/ਦਿਨ ਡਾਟਾ |
365 |
`
Airtel MOBILE RECHARGE CURRENT PRICE AND PRICE AFTER 3rd July
| ਮੌਜੂਦਾ ਪ੍ਰਾਈਸ |
ਨਵਾਂ ਪ੍ਰਾਈਸ |
ਇੰਨਾ ਬਚੇਗਾ |
ਵੈਲੀਡਿਟੀ (ਦਿਨ) |
ਬੇਨਿਫਿਟਸ |
| ਅਨਲਿਮਿਟੇਡ ਵੌਇਸ ਪਲਾਨ |
| ₹179 |
₹199 |
₹20 |
28 ਦਿਨ |
2GB ਡਾਟਾ |
| ₹455 |
₹509 |
₹54 |
84 ਦਿਨ |
6GB ਡਾਟਾ |
| ₹1799 |
₹1999 |
₹200 |
365 ਦਿਨ |
24GB ਡਾਟਾ |
| ਡੇਲੀ ਡਾਟਾ ਪਲਾਨ |
| ₹265 |
₹299 |
₹34 |
28 ਦਿਨ |
1GB/ਦਿਨ ਡਾਟਾ |
| ₹299 |
₹349 |
₹50 |
28 ਦਿਨ |
1.5GB/ਦਿਨ ਡਾਟਾ |
| ₹359 |
₹409 |
₹50 |
28 ਦਿਨ |
2.5GB/ਦਿਨ ਡਾਟਾ |
| ₹399 |
₹449 |
₹50 |
28 ਦਿਨ |
3GB/ਦਿਨ ਡਾਟਾ |
| ₹479 |
₹579 |
₹100 |
56 ਦਿਨ |
1.5GB/ਦਿਨ ਡਾਟਾ |
| ₹549 |
₹649 |
₹100 |
56 ਦਿਨ |
2GB/ਦਿਨ ਡਾਟਾ |
| ₹719 |
₹859 |
₹140 |
84 ਦਿਨ |
1.5GB/ਦਿਨ ਡਾਟਾ |
| ₹839 |
₹979 |
₹140 |
84 ਦਿਨ |
2GB/ਦਿਨ ਡਾਟਾ |
| ₹2999 |
₹3599 |
₹600 |
365 ਦਿਨ |
2GB/ਦਿਨ ਡਾਟਾ |
| ਡਾਟਾ ਐਡ-ਆਨ |
| ₹19 |
₹22 |
₹3 |
1 ਦਿਨ |
1GB ਡਾਟਾ |
| ₹29 |
₹33 |
₹4 |
1 ਦਿਨ |
2GB ਡਾਟਾ |
| ₹65 |
₹77 |
₹12 |
ਪਲਾਨ ਵੈਲੀਡਿਟੀ |
4GB ਡਾਟਾ |
Vodafone Idea Compare Prices of Old and New and save
| ਮੌਜੂਦਾ ਪ੍ਰਾਈਸ |
ਨਵਾਂ ਪ੍ਰਾਈਸ |
ਇੰਨਾ ਬਚੇਗਾ |
ਵੈਲੀਡਿਟੀ (ਦਿਨ) |
ਬੇਨਿਫਿਟਸ |
| ਅਨਲਿਮਿਟੇਡ ਵੌਇਸ ਪਲਾਨ |
| ₹179 |
₹199 |
₹20 |
28 ਦਿਨ |
2 GB |
| ₹459 |
₹509 |
₹50 |
84 ਦਿਨ |
6 GB |
| ₹1799 |
₹1999 |
₹200 |
365 ਦਿਨ |
24 GB |
| ਡੇਲੀ ਡਾਟਾ ਪਲਾਨ |
| ₹269 |
₹299 |
30 |
28 ਦਿਨ |
1 GB/ਦਿਨ |
| ₹299 |
₹349 |
50 |
28 ਦਿਨ |
1.5 GB/ਦਿਨ |
| ₹319 |
₹379 |
60 |
1 ਮਹੀਨਾ |
2 GB/ਦਿਨ |
| ₹479 |
₹579 |
100 |
56 ਦਿਨ |
1.5 GB/ਦਿਨ |
| ₹539 |
₹649 |
110 |
56 ਦਿਨ |
2 GB/ਦਿਨ |
| ₹719 |
₹859 |
140 |
84 ਦਿਨ |
1.5 GB/ਦਿਨ |
| ₹839 |
₹979 |
140 |
84 ਦਿਨ |
2 GB/ਦਿਨ |
| ₹2899 |
₹3499 |
600 |
365 ਦਿਨ |
1.5 GB/ਦਿਨ |