JOBS IN PATIALA: ਕੰਪਿਊਟਰ ਇੰਸਟ੍ਰਕਟਰ, ਪੀਟੀਆਈ ਸਮੇਤ ਵੱਖ ਵੱਖ ਅਸਾਮੀਆਂ ਤੇ ਭਰਤੀ

 JOBS IN PATIALA: ਕੰਪਿਊਟਰ ਇੰਸਟ੍ਰਕਟਰ, ਪੀਟੀਆਈ ਸਮੇਤ ਵੱਖ ਵੱਖ ਅਸਾਮੀਆਂ ਤੇ ਭਰਤੀ 

ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ, ਪਟਿਆਲਾ ਵਿਖੇ ਸੈਨਿਕ ਵੋਕੇਸ਼ਨਲ ਟਰੇਨਿੰਗ ਸੈਂਟਰ ਵਿਚ ਹੇਠ ਦਰਸਾਈਆਂ ਗਈਆਂ ਅਸਾਮੀਆਂ ਤੇ ਕੰਟਰੈਕਟ ਦੇ ਆਧਾਰ 'ਤੇ 11 ਮਹੀਨਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ:- 


Table of Contents

ਅਸਾਮੀਆਂ ਦੇ ਨਾਮ ਅਤੇ ਗਿਣਤੀ:

ਅਸਾਮੀ ਦਾ ਨਾਮ ਯੋਗਤਾ ਮਾਸਿਕ ਵੇਤਨ (ਰੁਪਏ)
ਕੰਪਿਊਟਰ ਇੰਸਟ੍ਰਕਟਰ-01 M.Sc. (IT)/M.Tech. (Computer Science)/MCA, B.Tech. (Computer Science) with two year Experience 17,000/-
ਡਾਟਾ ਐਂਟਰੀ ਆਪਰੇਟਰ-01 Graduate, English, Punjabi Typing with 30 WPM & 120 hours Computer Course with ISO Certified 8,500/-
ਸੀਨੀਅਰ ਐਜੂਕੇਸ਼ਨਲ ਇੰਸਟਰਕਟਰ -01, ਐਜੂਕੇਸ਼ਨਲ ਇੰਸਟਰੱਕਟਰ-01 Graduation with Science Subject (Retired JCO/Hav from Education Corps) 12,000/-
ਪੀ.ਟੀ.ਆਈ.-01 PT Course qualified NCO & Medically fit 12,000/-
ਸਫਾਈ ਸੇਵਕ-01 8th Pass 9,000/-

ਮਹੱਤਵਪੂਰਨ ਮਿਤੀਆਂ:

  • ਦਰਖ਼ਾਸਤ ਸਬਮਿਟ ਕਰਨ ਦੀ ਆਖ਼ਰੀ ਮਿਤੀ: 06/07/2024
  • ਸੰਬੰਧਿਤ ਟੈਸਟ ਦੀ ਮਿਤੀ: 09/07/2024 ਸਵੇਰੇ 9:30 ਵਜੇ ਤੋਂ ਬਾਅਦ

ਵਧੇਰੇ ਜਾਣਕਾਰੀ:

ਉਮੀਦਵਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਨ੍ਹਾਂ ਦੇ ਸਬੰਧਿਤ ਦਸਤਾਵੇਜ਼ਾਂ ਦੀ ਸਹੀ ਪ੍ਰਤੀਆਂ ਨਾਲ ਪਹੁੰਚਣ ਲਈ।

ਵਿਸਥਾਰ ਲਈ, dswopatiala@rediffmail.com 'ਤੇ ਸੰਪਰਕ ਕਰੋ।

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends