QUE MANAGEMENT SYSTEM: ਵੋਟ ਪਾਉਣ ਜਾਣ ਤੋਂ ਪਹਿਲਾਂ ਪਤਾ ਕਰੋ ਬੂਥ ਤੇ ਕਿੰਨਾ ਸਮਾਂ ਲੱਗੇਗਾ, ਚੋਣ ਕਮਿਸ਼ਨ ਦਾ ਉਪਰਾਲਾ

QUE MANAGEMENT SYSTEM: ਵੋਟ ਪਾਉਣ ਜਾਣ ਤੋਂ ਪਹਿਲਾਂ ਪਤਾ ਕਰੋ ਬੂਥ ਤੇ ਕਿੰਨਾ ਸਮਾਂ ਲੱਗੇਗਾ, ਚੋਣ ਕਮਿਸ਼ਨ ਦਾ ਉਪਰਾਲਾ 

ਚੰਡੀਗੜ੍ਹ, 29 ਮਈ 2024 ( PBJOBSOFTODAY)

ਪੰਜਾਬ ਵਿੱਚ ਲੋਕ ਸਭਾ ਚੋਣਾਂ ਅੰਤਿਮ ਫੇਜ਼ ਵਿੱਚ 1 ਜੂਨ ਨੂੰ ਕਰਵਾਈਆਂ ਜਾ ਰਹੀਆਂ ਹਨ। ਸੂਬਾ ਚੋਣ ਕਮਿਸ਼ਨ ਵੱਲੋਂ ਵੱਲੋਂ ਵੋਟ ਪ੍ਰਤੀਸ਼ਤ ਵਧਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸੂਬੇ ਵਿੱਚ ਪੈ ਰਹੀ ਭਿਅੰਕਰ ਗਰਮੀ ਨੂੰ ਦੇਖਦੇ ਹੋਏ ਚੋਣ ਕਮਿਸ਼ਨ ਵੱਲੋਂ ਨਵਾਂ ਉਪਰਾਲਾ ਕੀਤਾ ਗਿਆ ਹੈ। ਹੁਣ ਸੂਬੇ ਦੇ ਵੋਟਰ ਵੋਟ ਪਾਉਣ ਤੋਂ ਪਹਿਲਾਂ ਘਰ ਤੋਂ ਹੀ ਪਤਾ ਕਰ ਸਕਣਗੇ ਕਿ ਬੂਥ ਤੇ ਭੀੜ ਹੈ ਜਾਂ ਨਹੀਂ, ਅਤੇ ਕਿੰਨੇ ਵੋਟਰ ਬੂਥ ਤੇ ਲਾਈਨ ਵਿੱਚ ਖੜ੍ਹੇ ਹਨ ।



QUE MANAGEMENT SYSTEM

ਸੂਬਾ ਚੋਣ ਕਮਿਸ਼ਨ ਵੱਲੋਂ ਬੂਥ ਤੇ ਵੋਟ ਪਾਉਣ ਲਈ ਕਿਨਾਂ ਸਮਾਂ ਲੱਗੇਗਾ, ਇਸ ਦਾ ਪਤਾ ਕਰਨ ਲਈ QUE MANAGEMENT SYSTEM ਸ਼ੁਰੂ ਕੀਤਾ ਹੈ। 

ਆਪਣੇ ਬੂਥ ਨਾਲ ਸੰਬੰਧਿਤ ਜਾਣਕਾਰੀ ਪ੍ਰਾਪਤ ਕਰਨ ਲਈ ਆਪਣੇ ਵਾਟਸ ਅਪ ਤੇ  7447447217 ਮੈਸੇਜ ਭੇਜਣਾ ਪਵੇਗਾ।Type 

VOTE  and sen to 744744 7217 

* Queue Status will be available on 1st June  from 7 am onwards

Featured post

Punjab Board Class 8 Result 2025 Link : Check Your Result soon

Punjab Board Class 8 Result 2025 – Check PSEB 8th Result Online @ pseb.ac.in Punjab Board 8th Class Result 2025 – Important Da...

RECENT UPDATES

Trends