BREAKING NEWS: ਲੋਕਾ ਸਭਾ 2024 ਲਈ ਸੁਪਰਵਾਇਜ਼ਰ ਤੇ ਬੀ.ਐਲ. ਓਜ਼ ਨੂੰ ਆਪਣੀ ਡਿਊਟੀ ਤੋਂ ਫਾਰਗ ਕਰਨ ਸਬੰਧੀ ਹੁਕਮ ਜਾਰੀ

BREAKING NEWS: ਲੋਕਾ ਸਭਾ 2024 ਲਈ ਸੁਪਰਵਾਇਜ਼ਰ ਤੇ ਬੀ.ਐਲ. ਓਜ਼ ਨੂੰ ਆਪਣੀ ਡਿਊਟੀ ਤੋਂ ਫਾਰਗ ਕਰਨ ਸਬੰਧੀ ਹੁਕਮ ਜਾਰੀ 

ਪਾਤੜਾਂ, 16 ਅਪ੍ਰੈਲ 2024 

ਲੋਕਾ ਸਭਾ 2024 ਦੇ ਮੱਦੇ ਨਜਰ ਸੁਪਰਵਾਇਜ਼ਰ ਤੇ ਬੀ.ਐਲ. ਓਜ਼ ਨੂੰ ਆਪਣੀ ਡਿਊਟੀ ਤੋਂ ਫਾਰਗ ਕਰਨ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ। 


ਸਹਾਇਕ ਰਿਟਰਨਿੰਗ ਅਫਸਰ (ਅਸੈਂਬਲੀ ਸੈਂਗਮੈਂਟ) ਕਮ ਉਪ ਮੰਡਲ ਮੈਜਿਸਟਰੇਟ ਪਾਤੜਾਂ ਵਲੋਂ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਉਪਰੋਕਤ ਵਿਸ਼ੇ  ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ।
ਅਤੇ ਕਿਹਾ ਗਿਆ ਹੈ ਕਿ "ਭਾਰਤ ਚੋਣ ਕਮਿਸ਼ਨ ਵੱਲੋਂ ਸੂਬਾ ਪੰਜਾਬ ਵਿੱਚ ਮਿਤੀ 01/06/2024 ਨੂੰ ਵੋਟਾ ਪੈਣੀਆ ਨਿਯਤ ਹੋਇਆ ਹਨ। ਜਿਸ ਕਰਕੇ ਵੋਟਾ ਦਾ ਕੰਮ ਸੂਚਜੇ ਅਤੇ ਸੁਚਾਰੂ ਢੰਗ ਨਾਲ ਚਲਾਉਣ ਲਈ ਆਪ ਅਧਿਨ ਆਉਂਦੇ ਅਧਿਕਾਰੀਆਂ/ਕਰਮਚਾਰੀਆਂ ਦੀ ਡਿਊਟੀ ਸੁਪਰਵਾਇਜਰ ਅਤੇ ਬੀ.ਐਲ.ਓਜ ਵੱਜੋ ਲੱਗੀ ਹੋਈ ਹੈ।

  • SOE MERITORIOUS EXAM RESULT OUT DOWNLOAD HERE 


ਇਸ ਲਈ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਲਿਖਿਆ ਗਿਆ ਹੈ ਕਿ ਉਨ੍ਹਾਂ ਦੇ ਅਧੀਨ ਆਉਂਦੇ ਜਿਨ੍ਹਾਂ ਅਧਿਕਾਰੀਆ ਦੀ ਡਿਊਟੀ ਚੋਣਾਂ ਦੇ ਕੰਮ (ਸੁਪਰਵਾਇਜਰ, ਬੀ.ਐਲ.ਓਜ) ਵਿੱਚ ਲੱਗੀ ਹੋਈ ਹੈ, ਉਹਨਾ ਨੂੰ ਆਪਣੀ ਡਿਊਟੀ ਤੋਂ ਫਾਰਗ ਕੀਤਾ ਜਾਵੇ ਤਾ ਜੋ ਚੌਣਾ ਦੇ ਕੰਮ ਨੂੰ ਸਮੇਂ ਸਿਰ ਨੇਪਰੇ ਚਾੜ੍ਹਿਆ ਜਾ ਸਕੇ ।

Government employees in Punjab to be deployed for Lok Sabha elections

The Election Commission of India has directed that government employees in Punjab be deployed as Supervisors and BLOs for the upcoming Lok Sabha elections, which are scheduled to be held on June 1, 2024.



A letter from the Assistant Returning Officer (Assembly Segment)-cum-Sub Divisional Magistrate, Patran, to the Heads of all Departments in Constituency 117-Shuttrana, requests that officers and employees who have been assigned election duty be relieved from their regular duties so that they can focus on election work and ensure that the elections are conducted smoothly and efficiently.


This is a common practice in India, where government employees are often deployed to assist with the conduct of elections. The Election Commission of India is responsible for overseeing the elections and ensuring that they are conducted in a free and fair manner.

 

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

HOLIDAY ANNOUNCED: ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ

 ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ ਅੰਮ੍ਰਿਤਸਰ, 16 ਅਕਤੂਬਰ 2024 ( ਜਾਬਸ ਆਫ ਟੁਡੇ) ਪੰਜਾਬ ਸਰਕਾਰ ਨੇ ਸ਼੍ਰੀ...

RECENT UPDATES

Trends