ਸਕੂਲਾਂ ਵਿੱਚ ਨਹੀਂ ਹੋਵੇਗੀ ਸਵੇਰ ਦੀ ਸਭਾ

ਸਕੂਲਾਂ ਵਿੱਚ ਨਹੀਂ ਹੋਵੇਗੀ ਸਵੇਰ ਦੀ ਸਭਾ - ਮੀਡੀਆ ਇੰਚਾਰਜ 

ਚੰਡੀਗੜ੍ਹ, 31 ਦਸੰਬਰ 2023

ਸਕੂਲਾਂ ਵਿੱਚ ਸਵੇਰ ਦੀ ਸਭਾ ਸਬੰਧੀ ਨਹੀਂ ਹੋਵੇਗੀ। ਇਹ ਜਾਣਕਾਰੀ ਮੀਡੀਆ ਇੰਚਾਰਜ ਗੁਰਮੀਤ ਸਿੰਘ ਬਰਾੜ ( ਸਿੱਖਿਆ ਵਿਭਾਗ) ਵੱਲੋਂ ਸਾੰਝੀ ਕੀਤੀ ਗਈ ਹੈ । ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਕਿਹਾ  "ਮਾਣਯੋਗ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਜੀ ਵੱਲੋਂ ਸਕੂਲਾਂ ਵਿੱਚ ਪੜ੍ਹਣ ਦੇ ਸਮੇਂ ਨੂੰ ਵਧਾਉਣ ਸਬੰਧੀ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ/ਸੈ.ਸਿ) ਸਾਹਿਬਾਨ ਨੂੰ ਆਦੇਸ਼ ਹਨ ਕਿ ਠੰਢ ਅਤੇ ਧੁੰਦ ਦੇ ਮੱਦੇਨਜ਼ਰ ਸਕੂਲਾਂ ਦੇ ਤਬਦੀਲ ਹੋਏ ਸਮੇਂ (10:00AM to 3:00PM, Upto 14/01/2024) ਦੌਰਾਨ ਸਕੂਲਾਂ ਵਿੱਚ ਸਵੇਰ ਦੀ ਸਭਾ ਨਹੀਂ ਹੋਵੇਗੀ।



ਪਹਿਲਾ ਪੀਰੀਅਡ ਸਵੇਰੇ 10:00 ਵਜੇ ਸ਼ੁਰੂ ਹੋਵੇਗਾ ਅਤੇ ਵਿਦਿਆਰਥੀ ਸਿੱਧੇ ਆਪਣੀ ਜਮਾਤ ਦੇ ਕਮਰੇ ਵਿੱਚ ਜਾਣਗੇ। ਹਰ ਸਕੂਲ ਵਿੱਚ ਅੱਧੀ ਛੁੱਟੀ ਹੋਵੇਗੀ ਜਿਸ ਦੌਰਾਨ ਵਿਦਿਆਰਥੀਆਂ ਨੂੰ ਮਿਡ ਡੇ ਮੀਲ ਦਿੱਤਾ ਜਾਵੇਗਾ। ਕਿਰਪਾ ਇਸ ਸਬੰਧੀ ਸਾਰੇ DEO (EE/SE) ਸਾਹਿਬਾਨ ਸਕੂਲ ਮੁਖੀਆਂ ਨੂੰ ਤੁਰੰਤ ਸੂਚਿਤ/ਹੁਕਮ ਜਾਰੀ ਕਰਨ।"

💐🌿Follow us for latest updates 👇👇👇

Featured post

PSEB Guess Papers 2026 – Class 8, 10 & 12 Question Papers | PB.JOBSOFTODAY.IN

PSEB Guess Papers 2026 – Class 8, 10 & 12 Question Papers | PB.JOBSOFTODAY.IN PSEB Guess Papers 2026 – Punjab Board...

RECENT UPDATES

Trends