BIOMATRIC ATTANDANCE: 1 ਸਤੰਬਰ ਤੋਂ ਸਕੂਲਾਂ ਵਿੱਚ ਬਾਇਓਮੈਟ੍ਰਿਕ ਹਾਜ਼ਰੀ ਸ਼ੁਰੂ, ਹਦਾਇਤਾਂ ਜਾਰੀ

BIOMATRIC ATTANDANCE: 1 ਸਤੰਬਰ ਤੋਂ ਸਕੂਲਾਂ ਵਿੱਚ ਬਾਇਓਮੈਟ੍ਰਿਕ ਹਾਜ਼ਰੀ ਸ਼ੁਰੂ, ਹਦਾਇਤਾਂ ਜਾਰੀ 

ਬਲਾਕ ਸਿੱਖਿਆ ਅਫ਼ਸਰ ਜਲਾਲਾਬਾਦ ਵੱਲੋਂ ਸਮੂਹ ਸਕੂਲ ਮੁੱਖੀਆਂ ਨੂੰ  01-09-2023 ਤੋਂ  ਬਾਇਓ ਮੈਟ੍ਰਿਕ ਹਾਜਰੀ ਲਗਾਉਣੀ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ।



ਸਮੂਹ ਸਕੂਲਾਂ ਨੂੰ ਇਸ ਸਬੰਧੀ ਪੱਤਰ ਜਾਰੀ ਕਰ ਲਿਖਿਆ ਗਿਆ ਹੈ ਕਿ" ਬਾਇਓ ਮੈਟ੍ਰਿਕ ਹਜਰੀ ਲਗਾਉਣ ਲਈ Biometric Fingerprint Devises ਸਾਰੇ ਸਕੂਲਾਂ ਨੂੰ ਪਹਿਲਾ ਹੀ ਵੰਡੀਆਂ ਜਾ ਚੁੱਕੀਆਂ ਹਨ। ਉਹਨਾਂ Devises ਨੂੰ ਮਿਤੀ 31-08-2023 ਤੱਕ ਚੈਕ ਕਰ ਲਿਆ ਜਾਵੇ ਅਤੇ ਚਾਲੂ ਕੀਤਾ ਜਾਵੇ। ਜੇਕਰ ਕਿਸੇ ਸਕੂਲ ਨੂੰ Devises ਚਲਾਉਣ ਵਿਚ ਕੋਈ ਦਿੱਕਤ ਆ ਰਹੀ ਹੈ ਤਾਂ ਇਸ ਸਬੰਧੀ  ਦਫਤਰ ਦੇ  ਡਾਟਾ ਉਪਰੇਟਰ ਨਾਲ ਤਾਲਮੇਲ ਕਰਕੇ  ਬਾਇਓ ਮੈਟ੍ਰਿਕ ਜੰਤਰ (Devise) ਨੂੰ ਚਾਲੂ ਕਰਵਾਇਆ ਜਾਵੇ।


 ਹਰੇਕ ਮਹੀਨੇ ਦੇ ਅਖੀਰ ਵਿੱਚ ਬਾਇਓ ਮੈਟ੍ਰਿਕ ਹਾਜਰੀ ਦੀ ਰਿਪੋਰਟ ਦਾ ਪ੍ਰਿੰਟ ਕੱਢ ਕੇ  ਬਲਾਕ ਸਿੱਖਿਆ ਅਫ਼ਸਰ ਦੇ ਦਫਤਰ ਵਿਖੇ ਪੁਜਦਾ ਕਰਨ ਦੀ ਹਦਾਇਤ ਕੀਤੀ ਗਈ ਹੈ।




Featured post

Punjab Board Class 10th Result 2025 LINK soon : ਇਸ ਦਿਨ ਐਲਾਨੇ ਜਾਣਗੇ 10 ਵੀਂ ਅਤੇ 12 ਵੀਂ ਜਮਾਤ ਦੇ ਨਤੀਜੇ

 PSEB: 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਇਸ ਦਿਨ ਐਸ.ਏ.ਐਸ. ਨਗਰ, 23 ਅਪ੍ਰੈਲ ( ਜਾਬਸ ਆਫ ਟੁਡੇ ): ਪੰਜਾਬ ਸਕੂਲ ਸਿੱਖਿਆ ...

RECENT UPDATES

Trends