16000 NEW VACANCIES IN PUNJAB : ਪੰਜਾਬ ਸਰਕਾਰ ਕਰੇਗੀ 16000 ਅਸਾਮੀਆਂ ਤੇ ਭਰਤੀ, ਵਿਭਾਗਾਂ ਤੋਂ ਮੰਗੀ ਖਾਲੀ ਅਸਾਮੀਆਂ ਦੀ ਸੂਚਨਾ
ਚੰਡੀਗੜ੍ਹ, 20 ਅਗਸਤ 2023
ਪੰਜਾਬ ਸਰਕਾਰ ਵੱਲੋਂ ਜਲਦੀ ਹੀ ਇਕ ਹੋਰ ਵੱਡੀ ਭਰਤੀ ਕੀਤੀ ਜਾ ਰਹੀ ਹੈ। ਸਰਕਾਰੀ ਵਿਭਾਗਾਂ ਵਿੱਚ ਕਮ ਕਾਜ ਦੀ ਤੇਜੀ ਲਿਆਉਣ ਅਤੇ ਮੁਲਾਜਮਾਂ ਦਾ ਵਰਕ ਲੋੜ ਘਟ ਕਰਨ ਲਈ ਸੂਬਾ ਸਰਕਾਰ 16000 ਅਸਾਮੀਆਂ ਤੇ ਭਰਤੀ ਕਰੇਗੀ। ਅੱਜ ਛਪੀਆਂ ਮੀਡੀਆਂ ਰਿਪੋਰਟਾਂ ਅਨੁਸਾਰ , ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸਦੀ ਪੁਸ਼ਟੀ ਕਰਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਕਈ ਸਾਲਾਂ ਤੋਂ ਵਿਭਾਗਾਂ , ਕਾਰਪੋਰੇਸ਼ਨਾਂ ਅਤੇ ਬੋਰਡਾਂ ਵਿੱਚ ਖਾਲੀ ਅਸਾਮੀਆਂ ਨੂੰ ਭਰਨ ਲਈ ਕੋਈ ਵੀ ਕੋਸ਼ਿਸ਼ ਨਹੀਂ ਕੀਤੀ, ਜਿਸਦੇ ਕਾਰਨ ਬਹੁਤੇ ਵਿਭਾਗਾਂ ਵਿੱਚ ਅਸਾਮੀਆਂ ਦੀ ਘਾਟ ਕਾਰਨ ਵਿਭਾਗਾਂ ਦਾ ਕੰਮ ਬਹੁਤ ਪ੍ਰਭਾਵਿਤ ਹੋਇਆ ਹੈ। PB.JOBSOFTODAY.IN
CM PUNJAB |
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ , ਸਮੂਹ ਵਿਭਾਗਾਂ ਦੇ ਮੁੱਖੀਆਂ ਨੂੰ ਖਾਲੀ ਅਸਾਮੀਆਂ ਦੀ ਸੂਚਨਾ ਦੇਣ ਲਈ ਕਿਹਾ ਗਿਆ ਹੈ , ਇਸ ਉਪਰੰਤ ਭਰਤੀਆਂ ਦੀ ਪ੍ਰਕ੍ਰਿਆ ਸ਼ੁਰੂ ਕੀਤੀ ਜਾਵੇਗੀ। ਸਾਰੇ ਵਿਭਾਗਾਂ ਦੇ ਮੁੱਖੀਆਂ ਨੂੰ ਖਾਲੀ ਅਸਾਮੀਆਂ ਦੀ ਸੂਚਨਾ ਸਬੰਧੀ ਡਿਟੇਲਡ ਰਿਪੋਰਟ ਮੁੱਖ ਸਕੱਤਰ ਆਫਿਸ ਭੇਜਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ।
ALSO READ :
- GRAU RECRUITMENT 2023: ਗੁਰੂ ਰਵਿਦਾਸ ਆਯੂਰਵੇਦ ਯੂਨੀਵਰਸਿਟੀ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ
- SGPC RECRUITMENT 2023; ਐਸਜੀਪੀਸੀ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ
- PUNJAB SCHOOL CHOWKIDAR VACANCIES APPLY SOON, READ ALL DETAILS
- PUNJAB SCHOOL SAFAI KARAMCHARI BHRTI 2023 APPLY NOW , DOWNLOAD NOTIFICATION
ਸਰਕਾਰੀ ਦਫਤਰਾਂ ਦੇ ਕੰਮ ਕਾਜ ਵਿਚ ਆਵੇਗੀ ਤੇਜੀ : ਮੁੱਖ ਮੰਤਰੀ ਭਗਵੰਤ ਮਾਨ ਨੇ ਅਫਸਰਾਂ ਨਾਲ ਸਾਂਝੀ ਮੀਟਿੰਗ ਵਿੱਚ ਫੈਸਲਾ ਲਿਆ ਕਿ ਬਹੁਤੇ ਲੰਬੇ ਸਮੇਂ ਤੋਂ ਖਾਲੀ ਹੋਈਆਂ ਅਸਾਮੀਆਂ ਨੂੰ ਖਤਮ ਨਹੀਂ ਕੀਤਾ ਜਾਵੇ। ਖਾਲੀ ਅਸਾਮੀਆਂ ਤੇ ਭਰਤੀ ਕਰਕੇ ਵੇਰੋਜਗਾਰਾਂ ਨੂੰ ਰੁਜਗਾਰ ਦਿਤਾ ਜਾਵੇ। ਭਗਵੰਤ ਮਾਨ ਸਰਕਾਰ ਦਾ ਦਾਵਾ ਹੈ ਕਿ ਡੇਢ ਸਾਲ ਵਿਚ ਸੂਬੇ ਦੇ ਨੌਜਵਾਨਾਂ ਨੂੰ 30000 ਨੌਕਰੀਆਂ ਦਿੱਤੀਆਂ ਹਨ ਅਤੇ ਦੂਜੇ ਸਾਲ ਇਹ ਅੰਕੜਾ 50000 ਤਕ ਕਰਨ ਦਾ ਹੈ।
- AIIMS BATHINDA RECRUITMENT: ਵੱਖ ਵੱਖ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ
- PUNJAB PTI RECRUITMENT 2023: ਪੰਜਾਬ ਸਰਕਾਰ ਵੱਲੋਂ ਪੀਟੀਆਈ ਅਧਿਆਪਕਾਂ ਦੀ ਭਰਤੀ ਲਈ ਕਾਰਵਾਈ ਸ਼ੁਰੂ