MEDICAL LEAVE/ EARNED LEAVE/ CCL/ ABORTION LEAVE/EX-INDIA LEAVE ਦੇ ਕੇਸ ਭੇਜਣ ਲਈ ਲੋੜੀਂਦੇ ਦਸਤਾਵੇਜ ਅਤੇ ਜ਼ਰੂਰੀ ਹਦਾਇਤਾਂ ਜਾਰੀ

MEDICAL LEAVE/ EARNED LEAVE/ CCL/ ABORTION LEAVE/EX-INDIA LEAVE ਦੇ ਕੇਸ ਭੇਜਣ ਲਈ ਲੋੜੀਂਦੇ ਦਸਤਾਵੇਜ ਅਤੇ ਜ਼ਰੂਰੀ ਹਦਾਇਤਾਂ ਜਾਰੀ 


ਜ਼ਿਲ੍ਹਾ ਸਿੱਖਿਆ ਅਫ਼ਸਰ ਫਾਜ਼ਿਲਕਾ ਵੱਲੋਂ ਸਮੂਹ ਸਕੂਲਾਂ ਦੇ ਅਧਿਆਪਕਾਂ ਨੂੰ  ਈ.ਪੰਜਾਬ ਪੋਰਟਲ ਤੇ ਮੈਡੀਕਲ ਛੁੱਟੀ/ਕਮਾਊ ਛੁੱਟੀ/ਬਿਨ੍ਹਾਂ ਤਨਖਾਹ ਛੁੱਟੀ/ਅੱਧੀ ਤਨਖਾਹ ਛੁੱਟੀ/ਚਾਈਲਡ ਕੇਅਰ ਲੀਵ/ਆਬਰਸ਼ਨ ਲੀਵ/ਐਕਸ ਇੰਡੀਆ ਲੀਵ ਅਪਲਾਈ ਕਰਨ ਲਈ ਲੋੜੀਂਦੇ ਦਸਤਾਵੇਜ ਅਤੇ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। 

 ਮੈਡੀਕਲ ਛੁੱਟੀ ਲਈ ਲੋੜੀਂਦੇ ਦਸਤਾਵੇਜ (DOCUMENTS REQUIRED FOR MEDICAL LEAVE PUNJAB GOVT TEACHERS) 

1.ਬੇਨਤੀ ਪੱਤਰ 
2.ਲੀਵ ਪ੍ਰੋਫਾਰਮਾ
3.ਮੈਡੀਕਲ ਸਰਟੀਫਿਕੇਟ
4.ਮੈਡੀਕਲ ਰਿਪੋਰਟਾਂ 

5.ਸਕੂਲ ਮੁਖੀ ਵਲੋਂ ਛੁਟੀ ਫਾਰਵਰਡ ਕਰਦੇ ਸਮੇਂ Comment Box ਵਿੱਚ ਹੇਠ ਲਿਖੇ ਅਨੁਸਾਰ ਸਥਿਤੀ ਸਪਸ਼ਟ ਕੀਤੀ ਜਾਵੇ- 

ਛੁੱਟੀ ਮੰਜੂਰ ਕਰਨੀ ਬਣਦੀ ਹੈ ਜਾਂ ਨਹੀਂ,ਕਰਮਚਾਰੀ ਦੇ  ਖਾਤੇ ਵਿੱਚ ਬਕਾਇਆਛੁੱਟੀਆਂ,ਸਕੂਲ ਪੱਧਰ ਤੇ ਪੜਾਈ ਦਾ ਪ੍ਰਬੰਧ ਕੀਤਾ ਗਿਆ ਹੈ ਜਾਂ ਨਹੀਂ,ਸਬੰਧੀ ਸਪਸ਼ਟ ਕੀਤਾ ਜਾਵੇ।

Also read:  


ਕਮਾਊ ਛੁੱਟੀ ਲਈ ਲੌੜੀਂਦੇ ਦਸਤਾਵੇਜ ਅਤੇ ਟਿਪਣੀ ( DOCUMENTS REQUIRED FOR EARNED LEAVE)

1.ਬੇਨਤੀ ਪੱਤਰ
2.ਲੀਵ ਪ੍ਰੋਫਾਰਮਾ 
3.ਜਿਸ ਗਰਾਉਂਡ ਤੇ ਛੁੱਟੀ ਦੀ ਲੋੜ ਹੈ,ਸਬੰਧੀ ਦਸਤਾਵੇਜ ਨੱਥੀ ਕੀਤੇ ਜਾਣ। 

4.ਸਕੂਲ ਮੁਖੀ ਵਲੋਂ ਛੁਟੀ ਫਾਰਵਰਡ ਕਰਦੇ ਸਮੇਂ Comment Box ਵਿੱਚ ਹੇਠ ਲਿਖੇ ਅਨੁਸਾਰ ਸਥਿਤੀ ਸਪਸ਼ਟ ਕੀਤੀ ਜਾਵੇ : ਛੁੱਟੀ ਮੰਜੂਰ ਕਰਨੀ ਬਣਦੀ ਹੈ ਜਾਂ ਨਹੀਂ,ਕਰਮਚਾਰੀ ਦੇ ਖਾਤੇ ਵਿੱਚ ਬਕਾਇਆ ਛੁੱਟੀਆਂ,ਸਕੂਲ ਪੱਧਰ ਤੇ ਪੜਾਈ ਦਾ ਪ੍ਰਬੰਧ ਕੀਤਾ ਗਿਆ ਹੈ ਜਾਂ ਨਹੀਂ,ਸਬੰਧੀ ਸਪਸ਼ਟ ਕੀਤਾ ਜਾਵੇ।

ਬਿਨਾਂ/ਅੱਧੀ ਤਨਖਾਹ ਛੁੱਟੀ ਲਈ ਲੌੜੀਂਦੇ ਅਤੇ ਦਸਤਾਵੇਜ ਟਿਪਣੀ ( DOCUMENTS REQUIRED FOR WITHOUT PAY AND HALF PAY LEAVES)

1.ਬੇਨਤੀ ਪੱਤਰ 
2.ਲੀਵ ਪ੍ਰੋਫਾਰਮਾ 
3.ਜਿਸ ਗਰਾਉਂਡ ਤੇ ਛੁੱਟੀ ਦੀ ਲੋੜ ਹੈ,ਸਬੰਧੀ ਦਸਤਾਵੇਜ ਨੱਥੀ ਕੀਤੇ ਜਾਣ। 

4.ਸਕੂਲ ਮੁਖੀ ਵਲੋਂ ਛੁਟੀ ਫਾਰਵਰਡ ਕਰਦੇ ਸਮੇਂ Comment Box ਵਿੱਚ ਹੇਠ ਲਿਖੇ ਅਨੁਸਾਰ ਸਥਿਤੀ ਸਪਸ਼ਟ ਕੀਤੀ ਜਾਵੇ-

  • ਛੁੱਟੀ ਮੰਜੂਰ ਕਰਨੀ ਬਣਦੀ ਹੈ ਜਾਂ ਨਹੀਂ,ਕਰਮਚਾਰੀ ਦੇ ਖਾਤੇ ਵਿੱਚ ਬਕਾਇਆ ਛੁੱਟੀਆਂ,ਸਕੂਲ ਪੱਧਰ ਤੇ ਪੜਾਈ ਦਾ ਪ੍ਰਬੰਧ ਕੀਤਾ ਗਿਆ ਹੈ ਜਾਂ ਨਹੀਂ,ਸਬੰਧੀ ਸਪਸ਼ਟ ਕੀਤਾ ਜਾਵੇ।

 ਚਾਲੀਅਡ ਲੀਵ ਕੇਅਰ ਲਈ ਲੌੜੀਂਦੇ ਦਸਤਾਵੇਜ ਅਤੇ   ਟਿਪਣੀ ( DOCUMENTS REQUIRED FOR CHILD CARE LEAVE) 

1.ਬੇਨਤੀ ਪੱਤਰ ਸਰਟੀਫਿਕੇਟ 
2.CCL ਪ੍ਰੋਫਾਰਮਾ (24-11-2015) ( download here)
3.ਬੱਚੇ ਦਾ ਜਨਮ ਸਰਟੀਫਿਕੇਟ 
4.ਜਿਸ ਗਰਾਉਂਡ ਤੇ ਛੁੱਟੀ ਦੀ ਲੋੜ ਹੈ,ਸਬੰਧੀ ਦਸਤਾਵੇਜ ਨੱਥੀ ਕੀਤਾ ਜਾਵੇ। 
5.ਸਕੂਲ ਮੁਖੀ ਵਲੋਂ ਛੁਟੀ ਫਾਰਵਰਡ ਕਰਦੇ ਸਮੇਂ Comment Box ਵਿੱਚ ਹੇਠ ਲਿਖੇ ਅਨੁਸਾਰ ਸਥਿਤੀ ਸਪਸ਼ਟ ਕੀਤੀ ਜਾਵੇ

ਛੁੱਟੀ ਮੰਜੂਰ ਕਰਨੀ ਬਣਦੀ ਹੈ ਜਾਂ ਨਹੀਂ,ਕਰਮਚਾਰੀ ਦੇ ਖਾਤੇ ਵਿੱਚ ਬਕਾਇਆ ਛੁੱਟੀਆਂ,ਕਰਮਚਾਰੀ ਦੇ ਜਿੰਦਾ ਬਚਿਆਂ ਦੀ ਗਿਣਤੀ,ਸਕੂਲ ਪੱਧਰ ਤੇ ਪੜਾਈ ਦਾ ਪ੍ਰਬੰਧ ਕੀਤਾ ਗਿਆ ਹੈ ਜਾਂ ਨਹੀਂ,ਸਬੰਧੀ ਸਪਸ਼ਟ ਕੀਤਾ ਜਾਵੇ।


ਆਬਰਸ਼ਨ/ਪ੍ਰਸੂਤੀ ਲੀਵ ਲਈ ਲੌੜੀਂਦੇ ਦਸਤਾਵੇਜ ਅਤੇ ਟਿਪਣੀ  ( DOCUMENTS REQUIRED FOR ABORTION/MATERNITY LEAVE)

1.ਬੇਨਤੀ ਪੱਤਰ 
2.ਲੀਵ ਪ੍ਰੋਫਾਰਮਾ 
3.ਮੈਡੀਕਲ ਸਰਟੀਫ਼ਿਕੇਟ 
4.ਮੈਡੀਕਲ ਰਿਪੋਰਟ

 5.ਸਕੂਲ ਮੁਖੀ ਵਲੋਂ ਛੁਟੀ ਫਾਰਵਰਡ ਕਰਦੇ ਸਮੇਂ Comment Box ਵਿੱਚ ਹੇਠ ਲਿਖੇ ਸਥਿਤੀ ਅਨੁਸਾਰ ਸਪਸ਼ਟ ਕੀਤੀ ਜਾਵੇ- 

ਛੁੱਟੀ ਮੰਜੂਰ ਕਰਨੀ ਤੋਂ ਬਣਦੀ ਹੈ ਜਾਂ ਨਹੀਂ,ਇਸ ਪਹਿਲਾਂ ਕਰਮਚਾਰਨ ठे ਆਬਰਸ਼ਨ/ਪ੍ਰਸ਼ੁਤੀ ਲੀਵ ਲਈ ਹੈ ਜਾਂ ਨਹੀਂ,ਕਰਮਚਾਰੀ ਦੇ ਜਿੰਦਾ ਬ‌ਚਿਆਂ ਦੀ ਗਿਣਤੀ,ਸਕੂਲ ਪੱਧਰ ਤੇ ਪੜਾਈ ਦਾ ਪ੍ਰਬੰਧ ਕੀਤਾ ਗਿਆ ਹੈ ਜਾਂ ਨਹੀਂ,ਸਬੰਧੀ ਸਪਸ਼ਟ ਜਾਵੇ।


ਐਕਸ ਇੰਡੀਆ ਲੀਵ ਲਈ ਲੌੜੀਂਦੇ ਦਸਤਾਵੇਜ ਅਤੇ ਟਿਪਣੀ ( DOCUMENTS REQUIRED FOR EX-INDIA LEAVE)


1.ਬੇਨਤੀ ਪੱਤਰ 
5.No Enquiry Pending Certificate 
6.ਵੀਜ਼ੇ ਦੀ ਕਾਪੀ 
7.ਸਕੂਲ ਮੁਖੀ ਵਲੋਂ ਛੁਟੀ ਫਾਰਵਰਡ ਕਰਦੇ ਸਮੇਂ Comment Box ਵਿੱਚ ਹੇਠ ਲਿਖੇ ਸਥਿਤੀ ਅਨੁਸਾਰ ਕੀਤੀ ਸਪਸ਼ਟ ਜਾਵੇ- 
 ਮੰਜੂਰ ਛੁੱਟੀ ਬਣਦੀ ਹੈ ਜਾਂ ਨਹੀਂ,ਕਰਮਚਾਰੀ ਕਰਨੀ ਖਾਤੇ ਵਿੱਚ ਬਕਾਇਆ ਦੇ ਛੁੱਟੀਆਂ,ਸਕੂਲ ਪੱਧਰ ਤੇ ਪੜਾਈ ਦਾ ਪ੍ਰਬੰਧ ਕੀਤਾ ਗਿਆ ਹੈ ਜਾਂ ਨਹੀਂ,ਕਰਮਚਾਰੀ ਪਾਸਪੋਰਟ ਨਿਜੀ ਤੌਰ ਤੇ ਚੈਕ ਕਾਰਡ ਕਰਨ/PR/ਗ੍ਰੀਨ ਹੋਲਡਰ/ਦੋਹਰੀ ਨਾਗਰਿਕਤਾ,ਸਬੰਧੀ ਸਪਸ਼ਟ ਕੀਤਾ ਜਾਵੇ।


 

💐🌿Follow us for latest updates 👇👇👇

Featured post

Pay Anomaly: ਸਿੱਖਿਆ ਵਿਭਾਗ ਅਧਿਆਪਕਾਂ ਦੇ ਪੇਅ ਅਨਾਮਲੀ ਦੇ ਕੇਸਾਂ ਨੂੰ ਹੱਲ ਕਰਨ ਸਬੰਧੀ ਗਾਈਡਲਾਈਨਜ਼ ਜਾਰੀ

News Report: Punjab Education Department Order Punjab Education Department Directs DEOs to Immediately Resolve ETT Pay Anomaly ...

RECENT UPDATES

Trends