E - PORTAL FOR ADHOC EMPLOYEES: ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਈ ਪੋਰਟਲ ਲਾਂਚ, ਇਸ ਲਿੰਕ ਤੇ ਕਰੋ ਅਪਲਾਈ

Policy for Welfare of Adhoc, Contractual, Daily Wages, Work Charged and Temporary employees" ਅਧੀਨ ਕਵਰ ਹੁੰਦੇ ਮੁਲਾਜਮਾਂ ਲਈ e-portal launch ਕੀਤਾ ਗਿਆ ਹੈ।


ਸਰਕਾਰ ਵਲੋਂ ਪੱਤਰ ਮਿਤੀ 16.05.2023 ਰਾਹੀਂ "Policy for Welfare of Adhoc, Contractual, Daily Wages. Work Charged and Temporary Employees" ਦੀ ਪਾਲਿਸੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਸ ਅਨੁਸਾਰ ਵੱਖ-ਵੱਖ ਵਿਭਾਗਾਂ ਅਤੇ ਅਦਾਰਿਆਂ ਵਿੱਚ ਐਡਹਾਕ, ਕੰਟਰੈਕਚੁਅਲ, ਡੇਲੀ ਵੇਜਿਜ਼, ਵਰਕ ਚਾਰਜਡ ਅਤੇ ਟੈਪਰੈਰੀ ਮੁਲਾਜਮ, ਜੋ ਪਾਲਿਸੀ ਵਿੱਚ ਨਿਰਧਾਰਤ ਸ਼ਰਤਾਂ ਪੂਰੀਆਂ ਕਰਦੇ ਹਨ, ਨੂੰ ਪੱਕਾ ਕੀਤਾ ਜਾਵੇਗਾ।



 ਇਸ ਵੈਲਫੇਅਰ ਪਾਲਿਸੀ ਅਧੀਨ ਮੁਲਾਜਮਾਂ ਵਲੋਂ ਐਪਲੀਕੇਸ਼ਨ ਫਾਰਮ ਸਬਮਿਟ ਕਰਨ ਲਈ ਪ੍ਰਸ਼ਾਸਨਿਕ ਸੁਧਾਰ ਵਿਭਾਗ ਵਲੋਂ ਇੱਕ e-portal launch ਕੀਤਾ ਗਿਆ ਹੈ, (http://employment.punjab.gov.in/index) ਜਿਸ ਰਾਹੀਂ ਪਾਲਿਸੀ ਵਿਚ ਕਵਰ ਹੋਣ ਵਾਲੇ ਯੋਗ ਮੁਲਾਜਮ ਆਪਣੀ ਸੇਵਾਵਾਂ ਨੂੰ ਪੱਕਾ ਕਰਨ ਲਈ ਐਪਲੀਕੇਸ਼ਨ ਫਾਰਮ on line ਅਪਲਾਈ ਕਰ ਸਕਣਗੇ।
Apply  online for regularisation of employees 

💐🌿Follow us for latest updates 👇👇👇

Featured post

PSEB Guess Papers 2026 – Class 8, 10 & 12 Question Papers | PB.JOBSOFTODAY.IN

PSEB Guess Papers 2026 – Class 8, 10 & 12 Question Papers | PB.JOBSOFTODAY.IN PSEB Guess Papers 2026 – Punjab Board...

RECENT UPDATES

Trends