PRINCIPAL STATION ALLOTMENT: 4 ਮਹੀਨੇ ਪਹਿਲਾਂ ਪਦ ਉਨਤ ਹੋਏ ਪ੍ਰਿੰਸੀਪਲਾਂ ਨੂੰ ਸਟੇਸ਼ਨ ਅਲਾਟਮੈਂਟ ਇਸ ਦਿਨ
ਚੰਡੀਗੜ੍ਹ, 29 ਮਾਰਚ 2023( pbjobsoftoday)
ਪੰਜਾਬ ਸਰਕਾਰ ਵੱਲੋਂ 4 ਮਹੀਨੇ ਪਹਿਲਾਂ ਪਦ ਉਨਤ ਹੋਏ ਪ੍ਰਿੰਸੀਪਲਾਂ ਨੂੰ ਸਟੇਸ਼ਨ ਅਲਾਟਮੈਂਟ ਦਾ ਸ਼ਡਿਊਲ ਜਾਰੀ ਕੀਤਾ ਹੈ। ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਹੁਕਮ ਨੂੰ SED/ED401/14/ 2021-2EDU4/ 1/465866/2022 ਮਿਤੀ 29.11.2022 ਰਾਹੀਂ ਲੈਕਚਰਾਰ, ਹੈਡਮਾਸਟਰ ਅਤੇ ਵੋਕੇਸ਼ਨਲ ਲੈਕਚਰਾਰ ਤੇ ਬਤੌਰ ਪੀ.ਈ.ਐਸ. ਗਰੁੱਪ-ਏ ਦੀਆਂ ਪਦ-ਉੱਨਤੀਆਂ ਕੀਤੀਆਂ ਗਈਆਂ ਸਨ।
ਇਨਾ ਹੁਕਮਾਂ ਦੀ ਤਹਿੱਤ 129 ਅਧਿਕਾਰੀਆ ਵੱਲੋਂ ਨਿਸ਼ਚਿਤ ਸਮੇਂ ਵਿੱਚ ਹਾਜਰੀ ਰਿਪੋਰਟ ਪੇਸ਼ ਕਰ ਦਿੱਤੀ ਗਈ ਸੀ। ਇਨਾ ਅਧਿਕਾਰੀਆਂ ਨੂੰ ਮਿਤੀ 31.03.2023 ਸਮਾਂ 11.00 ਵਜੇ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ Auditorium ਦੂਜੀ ਮੰਜਲ ਈ-ਬਲਾਕ ਫੇਜ-8, ਐਸ.ਏ.ਐਸ ਨਗਰ ਵਿਖੇ ਸਟੇਸ਼ਨ ਅਲਾਟ ਕੀਤੇ ਜਾਏ ਹਨ। ਇਸ ਲਈ ਆਪ ਨੂੰ ਲਿਖਿਆ ਜਾਂਦਾ ਹੈ ਕਿ ਆਪਣੇ ਅਧੀਨ ਆਊਦੇ ਪਦ-ਉੱਨਤ ਹੋਏ ਅਧਿਕਾਰੀਆਂ ਨੂੰ ਇਸ ਸਬੰਧੀ ਸੂਚਿਤ ਕਰਨਾ ਯਕੀਨੀ ਬਣਾਇਆ ਜਾਵੇ।READ OFFICIAL LETTER HERE
ਅਧਿਆਪਕਾਂ ਦੀਆਂ ਤਨਖ਼ਾਹਾਂ ਵਿੱਚ 4 ਗੁਣਾਂ ਵਾਧਾ- PSEB NEW SECRETARY 2023: ਸਿੱਖਿਆ ਬੋਰਡ ਨੂੰ ਮਿਲਿਆ ਨਵਾਂ ਸਕਤੱਰ ਪੜ੍ਹੋ ਇਥੇ
- PUNJAB SCHOOL HOLIDAYS APRIL 2023; ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਅਪ੍ਰੈਲ ਮਹੀਨੇ 10 ਛੁੱਟੀਆਂ, ਪੜ੍ਹੋ ਇਥੇ