BLO - SUPERVISOR HONORIUM: ਬੀ ਐਲ ਓ ( BLO) ਅਤੇ ਸੁਪਰਵਾਈਜਰਾਂ ਨੂੰ ਇਸ ਬਾਰ ਮਿਲੇਗਾ ਇਨਾਂ ਮਿਹਨਤਾਨਾ

BLO - SUPERVISOR HONORIUM: ਬੂਥ ਲੈਵਲ ਅਫਸਰਾਂ ਨੂੰ 7000/- ਰੁਪਏ ਅਤੇ ਸੁਪਰਵਾਈਜਰਾਂ ਨੂੰ ਮਿਲੇਗਾ ਇਨ੍ਹਾਂ ਮਾਣਭੇਟਾ 


ਬੂਥ ਲੈਵਲ ਅਫਸਰਾਂ ਅਤੇ ਸੁਪਰਵਾਈਜਰਾਂ ਨੂੰ ਵੋਟਰ ਸੂਚੀਆਂ ਦੀ ਸੁਧਾਈ ਦੇ ਕੰਮ ਲਈ ਸਲਾਨਾ ਵਿੱਤੀ  ਸਾਲ 2022–23 ਲਈ ਮਿਹਨਤਾਨਾ ਅਦਾ ਕਰਨ ਸਬੰਧੀ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਸਮੂਹ ਚੋਣਕਾਰ  ਰਜਿਸਟ੍ਰੇਸ਼ਨ ਅਫ਼ਸਰਾਂ ਤੋਂ ਬੈਂਕ ਖਾਤਿਆਂ ਸਬੰਧੀ ਜਾਣਕਾਰੀ ਮੰਗੀ ਗਈ ਹੈ।  



ਬੂਥ ਲੇਵਲ ਅਵਰਾਂ ਅਤੇ ਸੁਪਰਵਾਈਜਰਾਂ  ( BLO AND  SUPERVISOR ANNUAL HONORARIUM  ) 

ਜ਼ਿਲ੍ਹਾ ਚੋਣ ਅਫ਼ਸਰ ਸੰਗਰੂਰ ਵੱਲੋਂ ਜਾਰੀ ਪੱਤਰ ਅਨੁਸਾਰ ਬੂਥ ਲੇਵਲ ਅਵਰਾਂ ਅਤੇ ਸੁਪਰਵਾਈਜਰਾਂ ਨੂੰ ਮੌਜੂਦਾ ਮਾਲੀ ਸਾਲ 2022-23 ਲਈ ਵੋਟਰ ਸੂਚੀਆਂ ਦੀ ਸੁਧਾਈ ਦੇ ਕੰਮ ਲਈ ਮਾਨਭੇਟਾ ਅਦਾ ਕੀਤਾ ਜਾਣਾ ਹੈ, ਬੂਥ ਲੈਵਲ ਅਫਸਰ ਨੂੰ 6000 ਰੁ: ਸਲਾਨਾਂ ਅਤੇ ਨਾਲ ਹੀ ਵੋਟਰ ਸੂਚੀਆਂ ਦੀ ਸਲਾਨਾ ਸਰਸਰੀ ਸੁਧਾਈ ਦੌਰਾਨ ਕੋਟਰਾਂ ਦੇ ਘਰ ਜਾਣ ਲਈ 1000/- ਰੁਪਏ ਸਲਾਨਾ ਬੀ.ਐਲ.ਓ. ਕੁਲ 7000 ਰੁਪਏ ਅਤੇ ਸੁਪਰਵਾਈਜਰਾਂ ਨੂੰ 12,000/- ਰੁ ਸਲਾਨਾ ਮਿਹਨਤਾਨਾ ਵਿੱਤੀ ਸਾਲ 2002-23 ਲਈ ਅਦਾ ਕੀਤਾ ਜਾਣਾ ਹੈ। 

HEADMASTER TERMINATED : ਸਰਕਾਰੀ ਸਕੂਲ ਦਾ ਅਧਿਆਪਕ ਨੌਕਰੀ ਤੋਂ ਬਰਖਾਸਤ 

ASSAM RIFLES RECRUITMENT 2023 : 600 ਤੋਂ ਵੱਧ ਅਸਾਮੀਆਂ ਤੇ ਭਰਤੀ 

ਬੀ. ਐਲ. ਓਜ ਅਤੇ ਸੁਪਰਵਾਈਜਰ ਅਫਸਰਾਂ ਦੇ ਮਿਹਨਤਾਨੇ ਦੀ ਪ੍ਰਵਾਨਗੀ ਅਤੇ ਇਸਦਾ ਲੋੜੀਂਦਾ ਬਜਟ ਮੁੱਖ ਚੋਣ ਅਫਸਰ, ਪੰਜਾਬ ਚੰਡੀਗੜ੍ਹ  ਵਲੋਂ ਜਾਰੀ ਕੀਤਾ ਜਾ ਰਿਹਾ ਹੈ ਅਤੇ ਇਹ ਅਦਾਇਗੀ ਇਸ ਵਿਤੀ ਸਾਲ ਭਾਵ 2022-2023 ਦੌਰਾਨ ਹੀ ਕੀਤੀ ਜਾਵੇਗੀ।  READ OFFICIAL LETTER HERE ( uploading) ‌‌ 


AANGANWADI RECRUITMENT 2023 : ALL UPDATE READ HERE 





💐🌿Follow us for latest updates 👇👇👇

Featured post

PSEB Guess Papers 2026 – Class 8, 10 & 12 Question Papers | PB.JOBSOFTODAY.IN

PSEB Guess Papers 2026 – Class 8, 10 & 12 Question Papers | PB.JOBSOFTODAY.IN PSEB Guess Papers 2026 – Punjab Board...

RECENT UPDATES

Trends