Extension in service: ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਸੇਵਾ ਕਾਲ ਵਿੱਚ ਵਾਧਾ

Extension in service: ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਸੇਵਾ ਕਾਲ ਵਿੱਚ 2 ਸਾਲ ਦਾ ਵਾਧਾ 

ਚੰਡੀਗੜ੍ਹ, 31 ਜਨਵਰੀ 2023

ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਨੈਸ਼ਨਲ ਐਵਾਰਡੀ ਦੇ ਤੌਰ ਤੇ ਸੇਵਾ ਕਾਲ ਵਿੱਚ ਵਾਧੇ ਲਈ ਪੋਰਟਲ ਤੇ ਪ੍ਰਤੀਬੇਨਤੀ ਦਿੱਤੀ ਗਈ ਸੀ। ਸਿੱਖਿਆ ਸਕੱਤਰ ਜਸਪ੍ਰੀਤ ਤਲਵਾੜ ਵਲੋਂ ਉਹਨਾਂ ਦੇ ਸੇਵਾ ਕਾਲ ਵਿੱਚ 2 ਸਾਲ ਦਾ ਵਾਧਾ ਕੀਤਾ ਗਿਆ ਹੈ।



 ਸੁਖਬੀਰ ਸਿੰਘ ਜਿਲ੍ਹਾ ਸਿੱਖਿਆ ਅਫਸਰ, ਫਾਜਿਲਕਾ ਨੇ 58 ਸਾਲ ਦੀ ਉਮਰ ਪੂਰੀ ਹੋਣ ਤੇ ਮਿਤੀ 31-01-2023 ਨੂੰ ਸੇਵਾ ਨਿਵਿਰਤ ਹੋਣਾ  ਸੀ।ਸਰਕਾਰ ਵੱਲੋਂ ਜਾਰੀ ਹਦਾਇਤਾਂ ਨੰਬਰ PA/DPI(SE)2020/Special dated SAS Nagar 25.04.2020 ਅਨੁਸਾਰ ਨੈਸ਼ਨਲ ਐਵਾਰਡੀ ਅਧਿਕਾਰੀਆਂ/ਕਰਮਚਾਰੀਆਂ ਨੂੰ ਉਹਨਾਂ ਦੇ ਸੇਵਾ ਕਾਲ ਵਿੱਚ ਸਾਲ ਦਰ ਸਾਲ 02 ਸਾਲ ਦਾ ਵਾਧਾ ( read)ਦਿੱਤਾ ਜਾਂਦਾ ਹੈ। ਸਿੱਖਿਆ ਅਧਿਕਾਰੀ ਦਾ ਕੇਸ ਹਦਾਇਤਾ ਅਧੀਨ ਕਵਰ ਹੋਣ ਉਪਰੰਤ ਸੁਖਵੀਰ ਸਿੰਘ ਜਿਲ੍ਹਾ ਸਿੱਖਿਆ ਅਫਸਰ, ਫਾਜਿਲਕਾ ਨੂੰ ਨੈਸ਼ਨਲ ਐਵਾਰਡੀ ਹੋਣ ਦੇ ਨਾਤੇ  ਮਿਤੀ 01-02-2023 ਤੋਂ 31-1-2024 ਤੱਕ ਸੇਵਾਕਾਲ ਵਿੱਚ 01 ਸਾਲ ਦਾ ਵਾਧਾ ਦਿਤਾ ਗਿਆ ਹੈ। Read official order here

💐🌿Follow us for latest updates 👇👇👇

Featured post

PSEB Guess Papers 2026 – Class 8, 10 & 12 Question Papers | PB.JOBSOFTODAY.IN

PSEB Guess Papers 2026 – Class 8, 10 & 12 Question Papers | PB.JOBSOFTODAY.IN PSEB Guess Papers 2026 – Punjab Board...

RECENT UPDATES

Trends