PSTET 2023 NOTIFICATION: ਪੀਐਸਟੀਈਟੀ 2023 ਨੋਟੀਫਿਕੇਸ਼ਨ ਸਬੰਧੀ ਸਪਸ਼ਟੀਕਰਨ
ਚੰਡੀਗੜ੍ਹ 15 ਦਸੰਬਰ, ਪੀਐਸਟੈਟ 2023 ਸਬੰਧੀ ਅੱਜ ਇੱਕ ਪੱਤਰ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਲਿਖਿਆ ਹੈ ਕਿ
"ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ 2023 ਜਿਸ ਦੀ ਅਪਲਾਈ ਕਰਨ ਦੀ ਮਿਤੀ ਦਿਸੰਬਰ ਮਹੀਨੇ ਵਿੱਚ ਦਿੱਤੀ ਗਈ ਸੀ ਪ੍ਰੰਤ ਨਵੇਂ ਪੇਪਰ ਪੈਟਰਨ ਵਿੱਚ ਬਦਲਾਵ ਹੋਣ ਕਰਕੇ ਹੁਣ ਪੀ.ਐਸ.ਟੈਟ ਲਈ ਪੋਰਟਲ ਜਨਵਰੀ ਦੇ ਅਖੀਰਲੇ ਹਫਤੇ ਵਿੱਚ ਸ਼ੁਰੂ ਹੋਏਗਾ । ਇਸ ਦੀ ਨੋਟੀਫਿਕੇਸ਼ਨ ਜਲਦ ਹੀ ਜਾਰੀ ਕੀਤਾ ਜਾਏਗਾ"
PUNJAB GOVT GAZETTED HOLIDAYS 2022 PDF : DOWNLOAD LIST OF PUNJAB GOVT GAZETTED HOLIDAYS LIST HERE
Download PUNJAB NEWS ONLINE, Available on Play Store From This Link : ਡਾਊਨਲੋਡ ਕਰੋ ਪੰਜਾਬ ਨਿਊਜ਼ ਆਨਲਾਈਨ ਐਪ ਤੇ ਪਾਓ ਹਰੇਕ ਅਪਡੇਟ ( click here)
https://play.google.com/store/apps/details?id=com.punjab.news.online
ਆਪਣੇ ਪਾਠਕਾਂ ਨੂੰ ਦੱਸ ਦੇਈਏ ਕਿ ਇਹ ਪੱਤਰ ਬਿਲਕੁਲ ਜਾਅਲੀ ਹੈ। ਐਸਸੀਈਆਰਟੀ SCERT ਵੱਲੋਂ ਇਸ ਤਰ੍ਹਾਂ ਦਾ ਕੋਈ ਪੱਤਰ ਜਾਰੀ ਨਹੀਂ ਕੀਤਾ ਗਿਆ ਹੈ। ਉਮੀਦਵਾਰ ਵੈਬਸਾਈਟ ਤੇ ਜਾਣਕਾਰੀ ਹਾਸਲ ਕਰ ਸਕਦੇ ਹਨ।
ALSO READ
PSTET 2023: HOW TO APPLY FOR PSTET 2023
EX INDIA LEAVE AND CHILD CARE LEAVE: ਪੰਜਾਬ ਸਰਕਾਰ ਨੇ ਅਧਿਆਪਕਾਂ ਦੀਆਂ ਛੁੱਟੀਆਂ ਤੇ ਲਗਾਈ ਰੋਕ
PUNJAB PATWARI RECRUITMENT NOTIFICATION 2022: IMPORTANT UPDATE