ਪੰਜਾਬ ਵਿਧਾਨ ਸਭਾ 'ਚ ਵਿਜੀਲੈਂਸ ਕਮਿਸ਼ਨ ਨੂੰ ਖਤਮ ਕਰਨ ਦਾ ਬਿੱਲ ਪਾਸ, ਹੁਣ ਪੰਜਾਬ 'ਚ ਵਿਜੀਲੈਂਸ ਬਿਊਰੋ 'ਤੇ ਕੋਈ ਰਿਟਾਇਰਡ ਜਸਟਿਸ ਕਮਿਸ਼ਨ ਨਹੀਂ ਹੋਵੇਗਾ। ਅਮਰਿੰਦਰ ਸਿੰਘ ਸਰਕਾਰ ਨੇ ਵਿਜੀਲੈਂਸ ਕਮਿਸ਼ਨ ਬਣਾਇਆ ਸੀ। ਅੱਜ ਭਗਵੰਤ ਮਾਨ ਸਰਕਾਰ ਨੇ ਇਸ ਕਮਿਸ਼ਨ ਨੂੰ ਖ਼ਤਮ ਕਰਨ ਦਾ ਬਿੱਲ ਪਾਸ ਕਰ ਦਿੱਤਾ ਗਿਆ ਹੈ।
ਪੰਜਾਬ ਵਿਧਾਨ ਸਭਾ ਦੇ ਪਵਿੱਤਰ ਸਦਨ 'ਚ ਪੰਜਾਬ ਸਟੇਟ ਵਿਜੀਲੈਂਸ ਕਮਿਸ਼ਨ ਨੂੰ ਰੱਦ ਕਰਦੇ ਹੋਏ LIVE https://t.co/KRUUruW6RZ
— Bhagwant Mann (@BhagwantMann) September 30, 2022