ਸਤੰਬਰ ਮਹੀਨਾ ਹੁਣ ਸ਼ੁਰੂ ਹੋਣ ਜਾ ਰਿਹਾ ਹੈ। ਇਸ ਮਹੀਨੇ ਵਿਚ ਬੈਂਕਾਂ ਵਿਚ ਛੁੱਟੀਆਂ ਦੀ ਸੂਚੀ ਦਿਤੀ ਗਈ ਹੈ। ਸਤੰਬਰ ਮਹੀਨੇ 10 ਦਿਨ ਬੰਦ ਰਹਿਣਗੇ ਬੈਂਕ, ਦੇਖੋ ਕਦੋਂ ਅਤੇ ਕਿਥੇ
| ਮਿਤੀ ਅਤੇ ਦਿਨ |
ਬੰਦ ਰਹਿਣ ਦਾ ਕਾਰਨ |
ਕਿਥੇ ਬੰਦ ਰਹਿਣਗੇ |
| 1 ਮੰਗਲਵਾਰ |
ਗਣੇਸ਼ ਚਤੁਰਥੀ |
ਪਣਜੀ ਵਿੱਖੇ ਬੰਦ |
| 4 ਐਤਵਾਰ |
ਐਤਵਾਰ |
ਸਾਰੀ ਜਗ੍ਹਾ |
| 6 ਬੁੱਧਵਾਰ |
ਕਰਮਾ ਪੂਜਾ |
ਰਾਂਚੀ |
| 7 ਵੀਰਵਾਰ |
ਪਹਿਲਾ ਓਣਮ |
ਕੋਚੀ ਅਤੇ ਤਿਰੂਵੰਤਪੁਰਮ |
| ਮਿਤੀ ਅਤੇ ਦਿਨ |
ਬੰਦ ਰਹਿਣ ਦਾ ਕਾਰਨ |
ਕਿਥੇ ਬੰਦ ਰਹਿਣਗੇ |
| 9 ਸ਼ੁਕਰਵਾਰ |
ਇੰਦ੍ਰਜਾਤਰਾ |
ਗੰਗਟੋਕ |
| 10 ਸ਼ਨੀਵਾਰ |
ਦੂਜਾ ਸ਼ਨੀਵਾਰ |
ਹਰੇਕ ਜਗ੍ਹਾ |
| 11 ਐਤਵਾਰ |
ਐਤਵਾਰ |
ਹਰੇਕ ਜਗ੍ਹਾ |
| 18 ਐਤਵਾਰ |
ਐਤਵਾਰ |
ਹਰੇਕ ਜਗ੍ਹਾ |
ALSO READ:
| ਮਿਤੀ ਅਤੇ ਦਿਨ |
ਬੰਦ ਰਹਿਣ ਦਾ ਕਾਰਨ |
ਕਿਥੇ ਬੰਦ ਰਹਿਣਗੇ |
| 24 ਸ਼ਨੀਵਾਰ |
ਚੌਥਾ ਸ਼ਨੀਵਾਰ |
ਹਰੇਕ ਜਗ੍ਹਾ |
| 25 ਐਤਵਾਰ |
ਐਤਵਾਰ |
ਹਰੇਕ ਜਗ੍ਹਾ |
|
|
|
|
|
|