ਚੰਡੀਗੜ੍ਹ, 28 ਜਨ਼ਵਰੀ
ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਨੂੰ ਫਿਕਸ ਕਰਨ ਸਬੰਧੀ ਡਾਇਰੈਕਟੋਰੇਟ ਖਜ਼ਾਨਾ ਅਤੇ ਪ੍ਰਬੰਧਕੀ ਵਿਭਾਗ ਨੂੰ ਹੋਠ ਅਨੁਸਾਰ ਸਲਾਹ ਦਿੱਤੀ ਗਈ ਹੈ:-
1) ਕਿ ਜਿਹੜੇ ਕਰਮਚਾਰੀਆਂ ਵੱਲੋਂ ਰਿਵਾਇਜਡ ਪੇਅ ਦਾ ਲਾਭ ਪੰਦ ਉਨਤੀ ਦੀ ਮਿਤੀ ਤੋਂ ਲੈਣ
ਲਈ ਆਪਟ (opt) ਕੀਤਾ ਹੈ, ਉਹਨਾਂ ਕਰਮਚਾਰੀਆਂ ਨੂੰ ਵੀ ਰਾਜ ਦੇ ਦੂਸਰੇ ਕਰਮਚਾਰੀਆਂ ਦੀ
ਤਰਜ਼ ਤੇ ਪੱਦ ਉਨਤੀ ਦੀ ਪੋਸਟ ਤੇ ਫਿਕਸ ਕੀਤੀ ਗਈ ਤਨਖਾਹ ਤੋਂ multiplying factor
2.25 or 2.59 ਸਬੰਧੀ ਆਪਸ਼ਨ (option) ਦੇਣ ਦਾ ਉਪਬੰਧ HRMS ਵਿੱਚ ਕਰ
ਦਿੱਤਾ ਜਾਵੇ।
- 6TH PAY COMMISSION PUNJAB: 6ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ/ਨੋਟੀਫਿਕੇਸ਼ਨ ਡਾਊਨਲੋਡ ਕਰੋ ਇਥੇ
- IMPORTANT LETTER: ਮੁਲਾਜ਼ਮਾਂ ਲਈ ਜ਼ਰੂਰੀ ਪੱਤਰ ਡਾਊਨਲੋਡ ਕਰੋ ਇਥੇ
2)
ਜੇਕਰ ਕਿਸੇ ਕਰਮਚਾਰੀ ਦੀ ਮਿਤੀ 01.01.2016 ਤੋਂ 20.09.2021 ਦੌਰਾਨ ਇੱਕ ਵਾਰ
ਤੋਂ ਵੱਧ ਪੱਦ - ਉਨੱਤੀ ਹੋਈ ਹੋਵੇ ਤਾਂ ਉਸ ਨੂੰ ਰਿਵਾਈਜਡ - ਸਟਰਕਚਰ ਦਾ ਲਾਭ ਉਸ ਦੀ
ਪਹਿਲੀ ਪੱਦ -ਉਨੱਤੀ ਦੀ ਮਿਤੀ ਤੋਂ ਹੀ ਦਿੱਤਾ ਜਾਣਾ ਹੈ।