ਨਗਰ ਨਿਗਮ ਵਲੋਂ 175 ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਮੰਗੀਆਂ, ਜਲਦੀ ਕਰੋ ਅਪਲਾਈ

  ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਦੀਆਂ ਅਸਾਮੀਆਂ ਲਈ ਭਰਤੀ ਸੂਚਨਾ

  ਦਫ਼ਤਰ ਨਗਰ ਨਿਗਮ, ਕਪੂਰਥਲਾ ਵੱਲੋਂ ਹੇਠ ਲਿਖੀਆਂ ਅਸਾਮੀਆਂ 'ਤੇ ਠੇਕੇ ਦੇ ਆਧਾਰ 'ਤੇ ਭਰਤੀ ਲਈ ਰਜਿਸਟਰਡ ਡਾਕ ਜਾਂ ਦਸਤੀ ਰ `ਤੇ ਬਿਨੈ-ਪੱਤਰਾਂ ਦੀ ਮੰਗ ਕੀਤੀ ਜਾਂਦੀ ਹੈ। 

ਪੋਸਟ ਦਾ ਨਾਂ : ਸਫ਼ਾਈ ਸੇਵਕ

ਅਸਾਮੀਆਂ ਦੀ ਗਿਣਤੀ:  130

ਪੋਸਟ ਦਾ ਨਾਂ : ਸੀਵਰਮੈਨ  

ਅਸਾਮੀਆਂ ਦੀ ਗਿਣਤੀ: 45

 ਭਰੀਆਂ ਜਾਣ ਵਾਲੀਆਂ ਅਸਾਮੀਆਂ ਨੂੰ  ਮਿਹਨਤਾਨਾ (ਰੁ. ਵਿਚ) ਸਵਾਈ ਕਿਰਤ ਵਿਭਾਗ ਪੰਜਾਬ, ਡਿਪਟੀ ਕਮਿਸ਼ਨਰ, ਕਪੂਰਥਲਾ ਵੱਲ ਸੇਵਕ ਸਮੇਂਂ- ਸਮੇਂ 'ਤੇ ਨਿਰਧਾਰਤ ਰੇੇੇਟਾਂ ਅਨੁਸਾਰ ਦਿੱਤਾ ਜਾਵੇਗਾ।



 

 ਭਰਤੀ ਸਬੰਧੀ ਭਰੇ ਜਾਣ ਵਾਲੇ ਫਾਰਮ ਸਬੰਧੀ ਸੂਚਨਾ ਨਗਰ ਨਿਗਮ, ਕਪੂਰਥਲਾ, ਸ਼ਾਲੀਮਾਰ ਬਾਗ, ਅੰਮ੍ਰਿਤਸਰ ਰੋਡ, ਕਪੂਰਥਲਾ-14d501 ਦੇ ਮੁੱਖ ਦਫ਼ਤਰ ਤੋਂ, ਵੱਬਸਾਈਟ www.kapurtha.gov.in ਅਤੇ ਵੈੱਬਸਾਈਟ http: /gpunjab.gov.in 'ਤੇ ਵੇਖੀ ਪਾਪਤ ਕੀਤੀ ਜਾ ਸਕਦੀ ਹੈ। ਇਸ ਸਬੰਧੀ ਨਿਯਮਾਂ/ਸ਼ਰਤਾਂ ਅਤੇ ਹੋਰ ਸਬੰਧਤ ਸੂਚਨਾ ਇਨ੍ਹਾਂ ਵੱਬਸਾਈਟਾਂ 'ਤੇ ਅਪਲੋਡ ਕੀਤੀ ਜਾਵੇਗੀ। 

________________________________________

_______________________________________



 ਉਮੀਦਵਾਰ ਆਪਣੇ ਬਿਨੈ-ਪੱਤਰ ਮਿਤੀ 26.11.2021 ਤੋਂ ਮਿਤੀ 10.12.2021 (ਸਮਾਂ ਸ਼ਾਮ 50 ਵਜੇ) ਤੱਕ ਨਗਰ ਨਿਗਮ, ਕਪੂਰਥਲਾ, ਸ਼ਾਲੀਮਾਰ ਬਾਗ, ਅੰਮ੍ਰਿਤਸਰ ਰੋਡ , ਕਪੂਰਥਲਾ- 144601 ਦੇ ਦਫ਼ਤਰ ਵਿਖੇ ਬਣ ਮੀਟਿੰਗ ਹਾਲ ਵਿਚ ਦਸਤੀ ਤੌਰ ਤੇ ਜਾਂ ਰਜਿਸਟਰਡ ਡਾਕ ਰਾਹੀਂ ਜਮਾਂ ਕਰਵਾ ਸਕਦਾ ਹੈ।


 ਮਿਤੀ 10.12.2021 ਸ਼ਾਮ 5.00 ਵਜੇ ਤੋਂ ਬਾਅਦ ਪ੍ਰਾਪਤ ਹੋਏ ਬਿਨੈ ਪੱਤਰ ਅਤੇ ਕਿਸੇ ਹੋਰ ਵਿਧੀ ਰਾਹੀਂ ਪ੍ਰਾਪਤ ਬਿਨੈ ਪੱਤਰ ਰੱਦ ਸਮਝੇ ਜਾਣਗੇ।  ਭਰਤੀ ਸਬੰਧੀ ਸੂਚਨਾ ਵਿਚ ਜੇਕਰ ਕੋਈ ਸੋਧ ਤਬਦੀਲੀ ਕੀਤੀ ਜਾਂਦੀ ਹੈ ਤਾਂ ਉਸ ਦਾ ਵੇਰਵਾ ਉਕਤ ਵੱਬਸਾਈਟਾਂ ਤੇ ਅਪਲੋਡ ਕੀਤਾ ਜਾਵੇਗਾ। ਨਗਰ ਨਿਗਮ ਵੱਲੋਂ ਉਕਤ ਭਰੀਆਂ ਜਾਣ ਵਾਲੀਆਂ ਅਸਾਮੀਆਂ ਦੀ ਗਿਣਤੀ ਵਧਾਈ ਘਟਾਈ ਜਾ ਸਕਦੀ ਹੈ।

ਪੰਜਾਬ ਲੋਕ ਸੇਵਾ ਕਮਿਸ਼ਨ ਵਲੋਂ 353 ਅਸਾਮੀਆਂ ਤੇ ਭਰਤੀ ਲਈ ਅਧਿਸੂਚਨਾ ਜਾਰੀ, ਅਰਜ਼ੀਆਂ ਆਨਲਾਈਨ




PSERC RECRUITMENT: ਪੰਜਾਬ ਰਾਜ ਬਿਜਲੀ ਵਿਭਾਗ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ, ਕਰੋ ਅਪਲਾਈ 

💐🌿Follow us for latest updates 👇👇👇

Featured post

PSEB Guess Papers 2026 – Class 8, 10 & 12 Question Papers | PB.JOBSOFTODAY.IN

PSEB Guess Papers 2026 – Class 8, 10 & 12 Question Papers | PB.JOBSOFTODAY.IN PSEB Guess Papers 2026 – Punjab Board...

RECENT UPDATES

Trends