ਨਗਰ ਕੌਂਸਲ, ਮੁਲਾਂਪੁਰ ਦਾਖਾਂ ਵਿਖੇ ਸਫ਼ਾਈ ਸੇਵਕਾਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ, ਕਰੋ ਅਪਲਾਈ

 ਸਫ਼ਾਈ ਸੇਵਕਾਂ ਦੀ ਭਰਤੀ ਸਾਲ 2021



ਸਫ਼ਾਈ ਸੇਵਕਾਂ ਦੀਆਂ ਅਸਾਮੀਆਂ ਲਈ ਭਰਤੀ (ਠੇਕਾ ਆਧਾਰ 'ਤੇ) ਸਬੰਧੀ ਸੂਚਨਾ 
ਸਥਾਨਕ ਸਰਕਾਰ ਵਿਭਾਗ (ਪੰਜਾਬ) ਚੰਡੀਗੜ੍ਹ ਅਧੀਨ ਆਉਂਦੇ ਦਫ਼ਤਰ ਨਗਰ ਕੌਂਸਲ, ਮੁੱਲਾਂਪੁਰ ਦਾਖਾ ਦੁਆਰਾ ਹੇਠ ਲਿਖੀਆਂ ਅਸਾਮੀਆਂ (ਠੇਕਾ ਆਧਾਰ ਤੇ) ਲਈ ਬਿਪੱਤਰਾਂ ਦੀ ਮੰਗ ਕੀਤੀ ਜਾਂਦੀ ਹੈ:- 

ਲੜੀ ਨੰ:  ਅਸਾਮੀ ਦਾ ਨਾਂ   ਅਸਾਮੀਆਂ ਦੀ   ਗਿਣਤੀ  
1:         ਸਫ਼ਾਈ ਸੇਵਕ              :50

ਮਿਹਨਤਾਨਾ:  (ਡੀਸੀ ਰੋਟ) ਡਿਪਟੀ ਕਮਿਸ਼ਨਰ ਜੀ ਵੱਲੋਂ ਸਮੇਂ ਸਮੇਂ ਸੇਵਕ ਤੋਂ ਨਿਰਧਾਰਿਤ ਕੀਤੇ ਲੋਥਰ ਰੇਟਾਂ ਤੇ ਅਦਾਇਗੀ ਕੀਤੀ ਜਾਵੇਗੀ। ਅਪਲਾਈ ਕਰਨ ਲਈ ਬਿਨੈ ਪੱਤਰ ਦਾ ਪ੍ਰੋਫਾਰਮਾ/ਸ਼ਰਤਾਂ ਬਾਰੇ ਜਾਣਕਾਰੀ ਕਿਸੇ ਵੀ ਕੰਮ-ਕਾਰ ਵਾਲੇ ਦਿਨ ਦਫ਼ਤਰ ਨਗਰ ਕੌਂਸਲ, ਮੁੱਲਾਂਪੁਰ ਦਾਖਾ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। 


ਅੰਤਿਮ ਮਿਤੀ ਅਤੇ ਸਮਾਂ: ਮਿਤੀ 18.10 2021, ਸ਼ਾਮ 06.00 ਵਜੇ ਤੱਕ ਵੇਰਵਿਆਂ ਲਈ ਲਾਗਇਨ ਕਰੋ http://lgpunjab.gov.in ਭਰਤੀ ਸਰਕਾਰ ਦੀਆਂ ਸਮੇਂ-ਸਮੇਂ 'ਤੇ ਜਾਰੀ ਹਦਾਇਤਾਂ ਅਤੇ ਰਾਖਵਾਂਕਰਨ ਸਬੰਧੀ ਨੀਤੀੀ ਰੋਸਟਰ ਅਨੁਸਾਰ ਹੋਵੇਗੀ। 


ਨੋਟਟ: ਭਰਤੀ ਸਬੰਧੀ ਸੂਚਨਾ ਲਈ ਕੋਈ ਵੀ ਸੇਧ ਉਪਰੋਕਤ ਵੈੱਬਸਾਈਟ 'ਤੇ ਪ੍ਰਕਾਸ਼ਿਤ ਕੀਤੀ ਜਾਵੇਗੀ।


ਪੰਜਾਬ ਸਰਕਾਰ ਵੱਲੋਂ ਘਰ ਘਰ ਰੋਜ਼ਗਾਰ ਸਰਕਾਰੀ ਨੌਕਰੀਆਂ ਦੇਖੋ ਇਥੇ

Featured post

PSEB 8th Result 2024 Link Out : ਇੰਤਜ਼ਾਰ ਖ਼ਤਮ, 8 ਵੀਂ ਜਮਾਤ ਦਾ ਨਤੀਜਾ ਇਸ ਦਿਨ ਇੱਥੇ ਕਰੋ ਡਾਊਨਲੋਡ

PSEB 8th Result 2024 : DIRECT LINK Punjab Board Class 8th result 2024  :   ਆਨਲਾਈਨ ਵੈਬਸਾਈਟਾਂ ਨਿਊਜ਼ ਚੈਨਲਾਂ ਵੱਲੋਂ ਅੱਠਵੀਂ ਜਮਾਤ ਦਾ ਨਤੀਜਾ  27 ਅਪ੍...

BOOK YOUR SPACE ( ਐਡ ਲਈ ਸੰਪਰਕ ਕਰੋ )

BOOK YOUR SPACE ( ਐਡ ਲਈ ਸੰਪਰਕ ਕਰੋ )
Make this space yours

RECENT UPDATES

Trends