"ਘਰ - ਘਰ ਰੋਜ਼ਗਾਰ ਯੋਜਨਾ ਤਹਿਤ ਸਕੂਲ ਸਿੱਖਿਆ ਵਿਭਾਗ ਅਧੀਨ ਇਸ ਦਫਤਰ
ਵੱਲੋਂ ਡਾਇਰੈਕਟਰ ਸਿੱਖਿਆ ਵਿਭਾਗ (ਐਸਿ), ਪੰਜਾਬ ਦੇ ਮੀਮੋ ਨੰ. DPI EEEsT207/52/2020-
ESTABLISHMENT-20PIEE ਮਿਤੀ 17.11.2020 ਅਨੁਸਾਰ ਵਿਗਿਆਪਨ ਨੂੰ 2020299562
ਮਿਤੀ 23.11.2020 ਰਾਹੀਂ 8393 ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀ ਅਸਾਮੀਆਂ ਨੂੰ ਭਰਨ ਸਬੰਧੀ
ਵਿਗਿਆਪਨ ਦਿੱਤਾ ਗਿਆ ਸੀ।
ਹੁਣ ਡਾਇਰੈਕਟਰ ਸਿੱਖਿਆ ਵਿਭਾਗ (ਐਸਿ), ਐਸ.ਏ.ਐਸ.
ਨਗਰ, ਪੰਜਾਬ ਦੇ ਮੀਮੋ ਨੂੰ, 18/7-21 ਅ2(4)650 ਮਿਤੀ 20.08.2021 ਅਨੁਸਾਰ 8393 ਪ੍ਰੀ-
ਪ੍ਰਾਇਮਰੀ ਅਧਿਆਪਕਾਂ ਦੀ ਭਰਤੀ ਵਾਪਸ ਲੈ ਲਈ ਗਈ ਹੈ। ਸੋ ਉਕਤ ਭਰਤੀ ਸਬੰਧੀ ਦਿੱਤਾ
ਗਿਆ ਵਿਗਿਆਪਨ ਨੰ. 2020299562 ਮਿਤੀ 23.11.2020 ਰੱਦ ਕੀਤਾ ਜਾਂਦਾ ਹੈ।
ਜਿਨ੍ਹਾਂ ਉਮੀਦਵਾਰਾਂ ਨੇ ਉਕਤ ਭਰਤੀ ਵਿੱਚ ਅਪਲਾਈ ਕੀਤਾ ਹੈ, ਉਨ੍ਹਾਂ ਵੱਲੋਂ ਜਿਸ ਅਕਾਊਂਟ ਵਿਚੋਂ ਵੀਸ
ਭਰੀ ਗਈ ਹੈ, ਉਸ ਅਕਾਉਂਟ ਵਿੱਚ ਫੀਸ ਵਾਪਸ ਭੇਜ ਦਿੱਤੀ ਜਾਵੇਗੀ।
