ਅਪ੍ਰੈਲ ਅਤੇ ਮਈ ਦੇ ਮਹੀਨੇ ਦੀ ਅਨਾਜ ਦੀ ਵੰਡ ਕਿਵੇਂ ਕਰੀਏ , ਪੜ੍ਹੋ

ਸਿੱਖਿਆ ਵਿਭਾਗ ਪੰਜਾਬ ਵੱਲੋਂ ਕੁਕਿੰਗ ਕਾਸਟ ਆਨਲਾਈਨ ਅਤੇ ਰਾਸ਼ਨ ਵਿਦਿਆਰਥੀਆਂ ਨੂੰ ਕਰੋਨਾ ਮਹਾਂਮਾਰੀ ਦੋਰਾਨ ਛੁੱਟੀਆਂ ਵਿੱਚ ਵੀ ਦੇਣ ਦਾ ਐਲਾਨ ਕੀਤਾ ਹੈ



ਅਨਾਜ ਦੀ ਵੰਡ ਅਤੇ ਕੁਕਿੰਗ ਕਾਸਟ ਈ-ਟਰਾਸਫਰ ਕਰਨ ਸਮੇ  ਦੀ ਸਕੂਲ ਵਿੱਚ ਵਿਦਿਆਰਥੀਆਂ ਦੇ  ਦਾਖਲਾ ਮਿਤੀ ਦਾ ਧਿਆਨ ਰੱਖਣਾ ਜ਼ਰੂਰੀ ਹੈ।





 ਅਪ੍ਰੈਲ 2021 ਦੇ ਕੁੱਲ ਕੰਮਕਾਜ ਦੇ ਦਿਨ = 20
 ਕਣਕ ਦੇ ਦਿਨ = 10
 ( ਮਿਤੀ-5,7,9,12,16,19,23,26,28,30) 
ਚਾਵਲ ਦੇ ਦਿਨ = 10
 ( ਮਿਤੀ- 1,3,6,15,17,20,22,24,27,29)
 ਛੁੱਟੀਆਂ -10 ਦਿਨ - ( ਮਿਤੀ - 2,4,8,10,11,13,14,18,21,25) 






ਮਈ 2021 ਦੇ ਕੁੱਲ ਕੰਮਕਾਜ ਦੇ ਦਿਨ = 16
 ਕਣਕ ਦੇ ਦਿਨ = 8 ( ਮਿਤੀ- 3,5,7,10,12,17,19,21 ) ਚਾਵਲ ਦੇ ਦਿਨ = 8 ( ਮਿਤੀ- 4,6,11,13,15,18,20,22 ਛੁੁੱਟੀਆਂ -15 ਦਿਨ -
( ਮਿਤੀ -1,2,8,9,14,16,23,24,25,26,27,28,29,30,31)

 ਜੇਕਰ ਕੋਈ ਵਿਦਿਆਰਥੀ ਲੇਟ ਦਾਖਲ ਹੋਇਆ ਤਾਂ ਉਹ ਦਿਨ ਵਿਚੋਂ ਘਟ ਕਰਕੇ ਰਾਸ਼ਣ ਦੀ ਵੰਡ ਕੀਤੀ ਜਾਵੇ।

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends