ਸਿੱਖਿਆ ਵਿਭਾਗ ਪੰਜਾਬ ਵੱਲੋਂ ਕੁਕਿੰਗ ਕਾਸਟ ਆਨਲਾਈਨ ਅਤੇ ਰਾਸ਼ਨ ਵਿਦਿਆਰਥੀਆਂ ਨੂੰ ਕਰੋਨਾ ਮਹਾਂਮਾਰੀ ਦੋਰਾਨ ਛੁੱਟੀਆਂ ਵਿੱਚ ਵੀ ਦੇਣ ਦਾ ਐਲਾਨ ਕੀਤਾ ਹੈ
Also read: ਮਿਡ ਡੇ ਮੀਲ ਸਬੰਧੀ ਹਦਾਇਤਾਂ ਇਥੇ ਦੇਖੋ
ਅਪ੍ਰੈਲ 2021 ਦੇ ਕੁੱਲ ਕੰਮਕਾਜ ਦੇ ਦਿਨ = 20
ਕਣਕ ਦੇ ਦਿਨ = 10
( ਮਿਤੀ-5,7,9,12,16,19,23,26,28,30)
ਚਾਵਲ ਦੇ ਦਿਨ = 10
( ਮਿਤੀ- 1,3,6,15,17,20,22,24,27,29)
ਛੁੱਟੀਆਂ -10 ਦਿਨ -
( ਮਿਤੀ - 2,4,8,10,11,13,14,18,21,25)
ਮਈ 2021 ਦੇ ਕੁੱਲ ਕੰਮਕਾਜ ਦੇ ਦਿਨ = 16
ਕਣਕ ਦੇ ਦਿਨ = 8
( ਮਿਤੀ- 3,5,7,10,12,17,19,21 )
ਚਾਵਲ ਦੇ ਦਿਨ = 8
( ਮਿਤੀ- 4,6,11,13,15,18,20,22
ਛੁੁੱਟੀਆਂ -15 ਦਿਨ -
( ਮਿਤੀ -1,2,8,9,14,16,23,24,25,26,27,28,29,30,31)