ਸਕੂਲੀ ਬੱਚਿਆਂ ਲਈ ਵੀ ਛੇਤੀ ਹੀ ਖੁੱਲਣਗੇ ਸਕੂਲ

ਬੱਚਿਆਂ ਦਾ ਟੀਕਾ ਆਉਣ ਪਿੱਛੋਂ ਹੀ ਖੁੱਲ੍ਹਣਗੇ ਸਕੂਲ  


ਏਮਜ਼ ਦਿੱਲੀ ਦੇ ਮੁਖੀ ਡਾ. ਰਣਦੀਪ ਗੁਲੇਰੀਆ ਨੇ ਕਿਹਾ ਕਿ ਬੱਚਿਆਂ ਲਈ ਕੋਰੋਨਾ ਵੈਕਸੀਨ ਦੀ ਉਪਲਬਧਤਾ ਇਕ ਮਹੱਤਵਪੂਰਨ ਪ੍ਰਾਪਤੀ ਹੋਵੇਗੀ। ਇਸ ਨਾਲ ਸਕੂਲ ਖੁੱਲ੍ਹਣ ਅਤੇ ਉਨ੍ਹਾਂ ਲਈ ਬਾਹਰ ਦੀਆਂ ਸਰਗਰਮੀਆਂ ਲਈ ਰਾਹ ਪੱਧਰਾ ਹੋਵੇਗਾ।

Also read  : ਪੰਜਾਬ ਐਜੂਕੇਸ਼ਨਲ ਅਪਡੇਟ ਦੇਖੋ ਹਰ ਖ਼ਬਰ ਇਥੇ


6th Pay commission :Read all updates here



 ਉਨ੍ਹਾਂ ਕਿਹਾ ਕਿ ਭਾਰਤ ਬਾਇਓਟੈਕ ਦੇ ਟੀਕੇ ਕੋਵੈਕਸੀਨ ਦੇ ਦੋ ਤੋਂ 18 ਸਾਲ ਦੇ ਬੱਚਿਆਂ ਤੇ ਕੀਤੇ ਗਏ ਦੂਜੇ ਤੇ ਤੀਜੇ ਪੜਾਅ ਦੇ ਪ੍ਰੀਖਣ ਦੇ ਅੰਕੜੇ ਸਤੰਬਰ ਤਕ ਆਉਣ ਦੀ ਉਮੀਦ ਹੈ। ਦਵਾਈ ਅਥਾਰਟੀ ਦੀ ਮਨਜ਼ੂਰੀ ਮਿਲਣ ਪਿੱਛੋਂ ਭਾਰਤ ਵਿਚ ਉਸ ਸਮੇਂ ਦੇ ਨੇੜੇ- ਕ ਤੇੜੇ ਬੱਚਿਆਂ ਲਈ ਟੀਕੇ ਉਪਲਬਧ ਤੇ ਹੋ ਸਕਦੇ ਹਨ। ਉਸ ਤੋਂ ਪਹਿਲਾਂ ਜੇ ਫਾਈਜ਼ਰ ਦੇ ਟੀਕੇ ਨੂੰ ਮਨਜ਼ੂਰੀ ਮਿਲ ਗਈ ਤਾਂ ਇਹ ਵੀ ਬੱਚਿਆਂ ਲਈ ਇਕ ਨੂੰ ਬਦਲ ਹੋ ਸਕਦਾ ਹੈ।
 ਡਾ. ਗੁਲੇਰੀਆ ਨੇ ਕਿਹਾ ਕਿ ਜੇ ਜਾਇਡਸ ਦੇ ਟੀਕੇ ਨੂੰ ਮਨਜ਼ੂਰੀ ਮਿਲਦੀ ਹੋ ਹੈ ਤਾਂ ਇਹ ਵੀ ਇਕ ਬਦਲ ਹੋਵੇਗਾ। 


 ਕੋਰੋਨਾ ਮਹਾਮਾਰੀ ਕਾਰਨ ਪੜ੍ਹਾਈ ਤੇ ਦੇ ਹੋਏ ਵੱਡੇ ਪੱਧਰ ਦੇ ਨੁਕਸਾਨ ਦਾ ਹਵਾਲਾ ਦਿੰਦਿਆਂ ਏਮਜ਼ ਮੁਖੀ ਨੇ ਕਿਹਾ ਜੋ ਕਿ ਸਕੂਲਾਂ ਨੂੰ ਦੁਬਾਰਾ ਖੋਲ੍ਹਣਾ ਪਵੇਗਾ 5 ਤੇ ਟੀਕਾਕਰਨ ਇਸ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ।

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends