ਪ੍ਰੀਖਿਆ ਫਾਰਮ ਬੋਰਡ ਦੀ ਵੈਬਸਾਈਟ ਤੇ ਅਪਲੋਡ ਕਰਨ ਦੀ ਮਿਤੀ 01-06-2021
ਅਤੇ ਫੀਸ ਭਰਨ ਦੀ ਆਖਰੀ ਮਿਤੀ 30-06-2021
ਪ੍ਰੀਖਿਆ ਲਈ ਫੀਸ 3000/- ਰੁਪਏ ਨਿਸ਼ਚਿਤ ਕੀਤੀ ਗਈ ਹੈ,ਜੋ ਕਿ Online Gateway
System (Debit card/Credit card/Netbanking) ਰਾਹੀਂ ਜਮਾਂ ਕਰਵਾਈ ਜਾਵੇਗੀ।
ਪ੍ਰੀਖਿਆ ਫਾਰਮ ਅਤੇ ਯੋਗਤਾ ਸਰਟੀਫਿਕੇਟ ਕੇਵਲ Online Mode ਰਾਹੀਂ ਹੀ ਬੋਰਡ ਦੀ
ਵੈਬਸਾਈਟ ਤੇ ਅਪਲੋਡ ਕੀਤੇ ਜਾਣੇ ਹਨ।
ਪ੍ਰੀਖਿਆ ਲੈਣ ਸਬੰਧੀ ਮਿਤੀਆਂ ਦਾ ਨਿਰਣਾ ਕੋਵਿਡ ਮਹਾਂਮਾਰੀ ਦੇ ਮੱਦੇਨਜ਼ਰ ਬਾਅਦ ਵਿੱਚ ਲੈਂਦੇ
ਹੋਏ ਪ੍ਰੀਖਿਆਰਥੀਆਂ ਨੂੰ ਸੂਚਨਾ ਘੱਟੋ-ਘੱਟ 15 ਦਿਨ ਪਹਿਲਾਂ ਬੋਰਡ ਦੀ ਵੈਬਸਾਈਟ ਅਤੇ ਪ੍ਰੈਸ ਨੋਟ
ਰਾਹੀਂ ਮੁਹੱਈਆ ਕਰਵਾ ਦਿੱਤੀ ਜਾਵੇਗੀ।