ਵਿਦੇਸ਼ ਜਾਣ ਵਾਲਿਆਂ ਲਈ ਖੁਸ਼ਖਬਰੀ: ਆਪਣੇ ਪਾਸਪੋਰਟ ਨੂੰ ਇੰਝ ਕਰੋ ਵੈਕਸੀਨੇਸ਼ਨ ਸਰਟੀਫਿਕੇਟ ਨਾਲ ਲਿੰਕ

ਕੇਂਦਰ ਸਰਕਾਰ ਵੱਲੋਂ ਵੈਕਸੀਨ ਲਗਾਉਣ ਦੇ ਨਾਲ ਹੀ ਲੋਕਾਂ ਨੂੰ ਡਿਜੀਟਲ ਸਰਟੀਫਿਕੇਟ ਵੀ ਪ੍ਰਦਾਨ ਕੀਤਾ ਜਾ ਰਿਹਾ ਹੈ। ਭਾਰਤ ਸਰਕਾਰ ਕੋਵਿਨ ਪੋਰਟਲ ਦੇ ਉਪਭੋਗਤਾਵਾਂ ਦੀ ਵਿਦੇਸ਼ ਜਾਂ ਹੋਰ ਸੂਬਿਆਂ ‘ਚ ਯਾਤਰਾ ਕਰਨਾ ਆਸਾਨ ਬਣਾਉਣ ਲਈ ਵੈਕਸੀਨੇਸ਼ਨ ਸਰਟੀਫਿਕੇਟ ਨੂੰ ਪਾਸਪੋਰਟ ਨਾਲ ਜੋੜਨ ‘ਚ ਸਮਰੱਥ ਬਣਾ ਰਹੀ ਹੈ। 

ਕੋਵਿਨ ਪੋਰਟਲ    ਰਾਹੀਂ  ਉਪਭੋਗਤਾ ਆਪਣੀ ਵਿਅਕਤੀਗਤ ਜਾਣਕਾਰੀਆਂ ‘ਚ ਵੀ ਸੁਧਾਰ ਕਰ ਸਕਣਗੇ।  ਆਪਣੇ ਪਾਸਪੋਰਟ ਨੂੰ ਵੈਕਸੀਨੇਸ਼ਨ ਸਰਟੀਫਿਕੇਟ ਨਾਲ ਲਿੰਕ ਕਰਨ ਲਈ ਕੋਵਿਨ ਦੇ ਆਧਿਕਾਰਕ ਪੋਰਟਲ www. cowin.gov.in ‘ਤੇ ਜਾਓ। 
.


ਪੋਰਟਲ ਖੁੱਲ੍ਹਣ ‘ਤੇ ‘Raise an issue’ ਆਪਸ਼ਨ ‘ਤੇ ਕਲਿੱਕ ਕਰੋ। 



ਫਿਰ ‘ਪਾਸਪੋਰਟ’ BUTTON ‘ਤੇ ਕਲਿੱਕ ਕਰੋ 




ਅਤੇ ਡਰਾਪ-ਡਾਊਨ ਮੈਨਿਊ( DROP DOWN MENU) ਨਾਲ ਉਸ ਵਿਅਕਤੀ ਦੀ ਚੋਣ ਕਰੋ ਜਿਸ ਦਾ ਪ੍ਰਮਾਣ ਪੱਤਰ ਤੁਸੀਂ ਲਿੰਕ ਕਰਨਾ ਚਾਹੁੰਦੇ ਹੋ। 


ਅੰਤਿਮ ਸਟੈਪ ਵਿੱਚ ਬਾਕਸ ਤੇ ਕਲਿਕ ਕਰੋ , ਇਸ ਤਰ੍ਹਾਂ ਪਾਸਪੋਰਟ , ਡਿਜੀਟਲ ਸਰਟੀਫਿਕੇਟ ਨਾਲ ਲਿੰਕ ਹੋ ਜਾਵੇਗਾ


💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends