ਪੰਜਾਬੀ ਲਾਜ਼ਮੀ ਯੋਗਤਾ ਪ੍ਰੀਖਿਆ — ਆਨਲਾਈਨ ਮੌਕ ਟੈਸਟ (Mock Test - 5: 50 MCQs)
ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਗਰੁੱਪ-ਸੀ ਦੀਆਂ ਸਾਰੀਆਂ ਅਸਾਮੀਆਂ ਦੀ ਸਿੱਧੀ ਭਰਤੀ ਲਈ ਦਸਵੀਂ ਪੱਧਰ ਦੀ ਪੰਜਾਬੀ ਭਾਸ਼ਾ ਦੀ ਯੋਗਤਾ ਪ੍ਰੀਖਿਆ ਵਿੱਚ ਘੱਟੋ-ਘੱਟ 50% ਅੰਕ ਪ੍ਰਾਪਤ ਕਰਨੇ ਲਾਜ਼ਮੀ ਹਨ। ਇਸ ਪੂਰੇ ਮੌਕ ਟੈਸਟ (50 MCQs) ਵਿੱਚ 25 ਪ੍ਰਸ਼ਨ ਪੰਜਾਬੀ ਵਿਆਕਰਨ ਅਤੇ 25 ਪ੍ਰਸ਼ਨ ਪੰਜਾਬੀ ਸਾਹਿਤ ਦੇ ਸ਼ਾਮਲ ਕੀਤੇ ਗਏ ਹਨ।
ਸਿਲੇਬਸ ਦੀ ਸੰਖੇਪ ਜਾਣਕਾਰੀ (Detailed Syllabus Coverage)
- Part 1 (Q1 – Q25): Punjabi Grammar (Dialects, Gurmukhi Script, Vowel Sounds, Spellings, Noun, Pronoun, Adjective, Sentence Structure, Interjections, Prefixes & Suffixes, Antonyms, Synonyms, One-word Substitution, Gender, Number, Case, Punctuation, Idioms & Proverbs)
- Part 2 (Q26 – Q50): Punjabi Literature (Sikh Gurus, Bhai Gurdas Ji, Modern Poets, Prose Writers & Short Story Writers)
ਪ੍ਰਸ਼ਨ 1 ਅਤੇ 2 ਸਾਰੇ ਉਮੀਦਵਾਰਾਂ ਲਈ ਮੁਫ਼ਤ ਡੈਮੋ ਵਜੋਂ ਉਪਲਬਧ ਹਨ। ਅਗਲੇ ਪ੍ਰਸ਼ਨ (MCQ 3 ਤੋਂ 50) ਹੱਲ ਕਰਨ ਲਈ ਪਾਸਵਰਡ ਦਰਜ ਕਰੋ।
ONLINE MOCK TEST 30 Rs/- (To get Password WhatsApp: 9464496353 as Punjabi Qualifying Mock Test 5)
ਪੰਜਾਬੀ ਲਾਜ਼ਮੀ ਯੋਗਤਾ ਪ੍ਰੀਖਿਆ — Mock Test 5 (50 MCQs)
Part 1: Punjabi Grammar
Question 1 / 50