Teacher Murder : ਦਿਨ ਦਿਹਾੜੇ ਅਧਿਆਪਕ ਦਾ ਬੇਰਹਿਮੀ ਨਾਲ ਕਤਲ ।ਐਲੀਮੈਟਰੀ ਟੀਚਰਜ ਯੂਨੀਅਨ ਵੱਲੋਂ ਸਖਤ ਨਿੰਦਾ

 ਅੰਮ੍ਰਿਤਸਰ ਸ ਸ ਸ ਸ ਗਹਿਰੀ ਮੰਡੀ ਦੇ ਨੌਜਵਾਨ ਆਰਟ ਕਰਾਫਟ ਟੀਚਰ ਸ੍ਰ ਜਗਦੀਪ ਸਿੰਘ ਦਾ ਟਾਂਗਰਾ ਨੇੜੇ ਅਣਪਛਾਤੇ ਵਿਅਕਤੀਆਂ ਵਲੋਂ ਦਿਨ ਦਿਹਾੜੇ ਬੇਰਹਿਮੀ ਨਾਲ ਕਤਲ ਕਰਨ ਦੀ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਅੰਮ੍ਰਿਤਸਰ ਵੱਲੋ ਸਖਤ ਨਿੰਦਾ । 


ਸਰਕਾਰ ਪੰਜਾਬ ਵਾਸੀਆਂ ਦੀ ਸੁਰੱਖਿਆ ਮੁਹੱਈਆ ਕਰਨ ਚ ਹੋਈ ਪੂਰੀ ਤਰਾਂ ਫੇਲ । 


ਸਰਕਾਰ ਤੁਰੰਤ ਉੱਚ ਪੱਧਰੀ ਜਾਂਚ ਕਰਕੇ ਬਣਦੀ ਢੁੱਕਵੀ ਕਾਰਵਾਈ ਕਰਕੇ ਹਰੇਕ ਤਰਾਂ ਦੀ ਸਹਾਇਤਾ ਮੁਹੱਈਆ ਕਰਾਵੇ । 


ਪਰਮਾਤਮਾ ਸਾਥੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।


( ) ਐਲੀਮੇਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਵੱਲੋ ਸ ਸ ਸ ਸ ਗਹਿਰੀ ਮੰਡੀ (ਅੰਮ੍ਰਿਤਸਰ ) ਦੇ ਨੌਜਵਾਨ ਆਰਟ ਕਰਾਫਟ ਟੀਚਰ ਸ੍ਰ ਜਗਦੀਪ ਸਿੰਘ ਦਾ ਟਾਂਗਰਾ ਨੇੜੇ ਅਣਪਛਾਤੇ ਵਿਅਕਤੀਆਂ ਵਲੋਂ ਦਿਨ ਦਿਹਾੜੇ ਬੇਰਹਿਮੀ ਨਾਲ ਕਤਲ ਕਰਨ ਦੀ ਸਖਤ ਨਿੰਦਾ ਕਰਦਿਆਂ ਕਿਹਾ ਕਿ ਸਰਕਾਰ ਪੰਜਾਬ ਵਾਸੀਆਂ ਦੀ ਸੁਰੱਖਿਆ ਮੁਹੱਈਆ ਕਰਨ ਚ ਬੁਰੀ ਤਰਾਂ ਨਾਲ ਫੇਲ ਹੋ ਗਈ ਹੈ । ਸਮੁੱਚੇ ਅਧਿਆਪਕ ਵਰਗ ਚ ਰੋਸ ਦੀ ਲਹਿਰ ਪੈਦਾ ਹੋ ਗਈ ਹੈ । ਦਿਨ ਦਿਹਾੜੇ ਕਤਲ ਤੇ ਲੁੱਟਾਂ ਦੀਆ ਵਾਰਦਾਤਾਂ ਅੰਨੇਵਾਹ ਹੋ ਰਹੀਆ ਹਨ।ਪਰ , ਸਰਕਾਰ ਕੁੰਭਕਰਨੀ ਨੀਦ ਸੁੱਤੀ ਪਈ ਹੈ । 



ਯੂਨੀਅਨ ਆਗੂਆ ਨੇ ਕਿਹਾ ਕਿ ਕਈ ਸਬਜਬਾਗ ਵਿਖਾਕੇ ਸੱਤਾ ਚ ਆਈ ਸਰਕਾਰ ਹਰ ਫਰੰਟ ਤੇ ਫੇਲ ਹੋ ਗਈ ਹੈ ਤੇ ਕੋਈ ਵੀ ਸੁਰੱਖਿਅਤ ਮਹਿਸੂਸ ਨਹੀ ਕਰ ਰਿਹਾ । ਸਰਕਾਰ ਨੂੰ ਕੁੰਭਕਰਨੀ ਨੀਂਦ ਤੋ ਉਠ ਕੇ ਪੰਜਾਬ ਵਾਸੀਆ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਲੋੜ ਹੈ । 

ਇਸਦੇ ਨਾਲ ਹੀ ਸਰਕਾਰ ਕੋਲੋ ਮੰਗ ਕੀਤੀ ਕਿ ਇਸਦੀ ਉੱਚ ਪੱਧਰੀ ਜਾਂਚ ਕਰਕੇ ਬਣਦੀ ਢੱਕਵੀ ਕਾਰਵਾਈ ਕੀਤੀ ਜਾਵੇ ਤੇ ਹਰੇਕ ਤਰਾਂ ਦੀ ਸਹਾਇਤਾ ਮੁਹੱਈਆ ਕਰਾਈ ਜਾਵੇ ।  ਹਰਜਿੰਦਰ ਪਾਲ ਸਿੰਘ ਪੰਨੂੰ , ਗੁਰਿੰਦਰ ਸਿੰਘ ਘੁੱਕੇਵਾਲੀ , ਜਤਿੰਦਰਪਾਲ ਸਿੰਘ ਰੰਧਾਵਾ , ਨਵਦੀਪ ਸਿੰਘ ਅੰਮ੍ਰਿਤਸਰ , ਪਰਮਬੀਰ ਸਿੰਘ ਰੋਖੇ , ਲਖਵਿੰਦਰ ਸਿੰਘ ਸੰਗੂਆਣਾ ,ਸੁਖਦੇਵ ਸਿੰਘ ਵੇਰਕਾ , ਗੁਰਪ੍ਰੀਤ ਸਿੰਘ ਵੇਰਕਾ ਗੁਰਪ੍ਰੀਤ ਸਿੰਘ ਥਿੰਦ ,ਤੇਜਇੰਦਰ ਪਾਲ ਸਿੰਘ ਮਾਨ, ਰਾਜਬੀਰ ਸਿੰਘ ਵੇਰਕਾ, ਦਿਲਬਾਗ ਸਿੰਘ ਬਾਜਵਾ , ਸਰਬਜੋਤ ਸਿੰਘ ਵਿਛੋਆ , ਜਤਿੰਦਰ ਸਿੰਘ ਲਾਵੇਂ , ਪਰਮਬੀਰ ਸਿੰਘ ਵੇਰਕਾ , ਜਸਵਿੰਦਰਪਾਲ ਸਿੰਘ ਜੱਸ , ਡਾ. ਗੁਰਪ੍ਰੀਤ ਸਿੰਘ ਸਿੱਧੂ , ਸੁਖਜਿੰਦਰ ਸਿੰਘ ਹੇਰ , ਯਾਦਮਨਿੰਦਰ ਸਿੰਘ ਧਾਰੀਵਾਲ, ਦਲਜੀਤ ਸਿੰਘ ਬੱਲ , ਰਜਿੰਦਰ ਸਿੰਘ ਰਾਜਾਸਾਂਸੀ , ਮਨਿੰਦਰ ਸਿੰਘ , ਸੁਖਵਿੰਦਰ ਸਿੰਘ ਤੇੜੀ , ਰਵਿੰਦਰ ਸ਼ਰਮਾ ,ਪ੍ਰਮੋਦ ਸਿੰਘ , ਲਖਵਿੰਦਰ ਸਿੰਘ ਦਹੂਰੀਆਂ , ਰਣਜੀਤ ਸਿੰਘ ਸ਼ਾਹ , ਸੁਖਵਿੰਦਰ ਸਿੰਘ ਅੰਬ ਕੋਟਲੀ , ਗੁਰਲਾਲ ਸਿੰਘ ਸੋਹੀ ,ਮਨਪ੍ਰੀਤ ਸਿੰਘ ਸੰਧੂ , ਲਵਪ੍ਰੀਤ ਸਿੰਘ ਢਪੱਈਆਂ, ਬਲਜਿੰਦਰ ਸਿੰਘ ਬੁੱਟਰ , ਗਗਨਦੀਪ ਸਿੰਘ ,ਸੁਖਜੀਤ ਸਿੰਘ ਸੁੱਖ ਸੋਹੀ ,ਹਰਿੰਦਰਜੀਤ ਸਿੰਘ ਸੰਧੂ , ਪਰਮਿੰਦਰ ਸਿੰਘ ਕੜਿਆਲ , ਅਰਜਿੰਦਰ ਸਿੰਘ ਸੁਪਾਰੀਵਿੰਡ , ਹਰਚਰਨ ਸਿੰਘ ਸ਼ਾਹ, ਗੁਰਮੁੱਖ ਸਿੰਘ ਕੌਲੋਵਾਲ ,ਮਲਕੀਤ ਸਿੰਘ ਭੁੱਲਰ, , ਬਲਵਿੰਦਰ ਸਿੰਘ ਬੱਲ , ਪ੍ਰਦੀਪ ਸਿੰਘ ਕੰਬੋਅ ,ਜਗਦੀਪ ਸਿੰਘ ਮਜੀਠਾ , ਸਰਫਰਾਜ ਸਿੰਘ ਅੰਬ ਕੋਟਲੀ ਗੁਰਚਰਨ ਸਿੰਘ ਬੱਗਾ, ਜਸਵਿੰਦਰ ਸਿੰਘ ਭਿੰਡਰ ,ਸੁਲੇਖ ਸ਼ਰਮਾ , ਹਰਮਨਦੀਪ ਸਿੰਘ ਮਜੀਠਾ, ਵਿਨੋਦ ਕੁਮਾਰ , ਜਸਵਿੰਦਰਪਾਲ ਸਿੰਘ ਚਮਿਆਰੀ , ਸੁਖਚੈਨ ਸਿੰਘ ਸੋਹੀ , ਰਮਨਦੀਪ ਸਿੰਘ ਕਾਹਲੋਂ , ਰੁਪਿੰਦਰ ਸਿੰਘ ਰਵੀ ,ਮਲਕੀਅਤ ਸਿੰਘ ਵੱਲਾ , ਸੁਖਜਿੰਦਰ ਸਿੰਘ ਦੂਜੋਵਾਲ , ਦਵਿੰਦਰ ਕੁਮਾਰ , ਬਲਬੀਰ ਕੁਮਾਰ , ਨਵਜੋਤ ਸਿੰਘ ਲਾਡਾ ਬਿਕਰਮ ਸਿੰਘ ਮਟੀਆ , ਰਮਨਦੀਪ ਸਿੰਘ ਜੱਸੜ , ਜਗਮੋਹਨ ਸਿੰਘ ਚੋਗਾਵਾਂ , ਧਰਮਿੰਦਰ ਸਿੰਘ ਮਾਨਾਂਵਾਲਾ , ਹਰਪ੍ਰੀਤ ਸਿੰਘ ਸਾਹਿਬ ਸਿੰਘ ਬੁਲਾਰਾ ਨਿਸ਼ਾਨਜੀਤ ਸਿੰਘ ਰਈਆ , ਬਲਜੀਤ ਸਿੰਘ ਧਾਰੀਵਾਲ ਜਗਦੀਪ ਸਿੰਘ ਭੋਏਵਾਲੀ, ਕੰਵਲਦੀਪ ਸਿੰਘ ਥਿੰਦ ਗੁਰਿੰਦਰਜੀਤ ਸਿੰਘ ਬਾਬਾ ਰਈਆ ਅਮਨਦੀਪ ਸਿੰਘ ਪਵਾਰ, ਹਤਿੰਦਰ ਸਿੰਘ , ਕੰਵਲਦੀਪ ਸਿੰਘ ਬਾਬਾ ਰਾਜੀਵ ਕੁਮਾਰ ਵੇਰਕਾ ਸਰਬਜੀਤ ਸਿੰਘ , ਭੁਪਿੰਦਰ ਸਿੰਘ ਠੱਠੀਆਂ ਅਜੇ ਕੁਮਾਰ ਗੁਰਸ਼ਰਨ ਸਿੰਘ ਕੰਵਲਜੀਤ ਸਿੰਘ ਸੰਧੂ , ਗੁਰਪ੍ਰੀਤ ਸਿੰਘ ਨਵਾਂਪਿੰਡ ਸੰਦੀਪ ਸਿੰਘ ਰਾਜਾਸਾਂਸੀ, ਬਚਿੱਤਰ ਸਿੰਘ ਬਟਾਲਾ , ਦਲਜੀਤ ਸਿੰਘ ਜਗਦੇਵ ਕਲਾਂ, ਇੰਦਰਪਾਲ ਸਿੰਘ ਬੋਹਲੀਆਂ, ਸਰਬਜੀਤ ਸਿੰਘ ਹਰੀਆ , ਰਣਜੀਤ ਸਿੰਘ ਰਾਣਾ ਹਰਪ੍ਰੀਤ ਸਿੰਘ , ਗੁਰਪ੍ਰੀਤ ਸਿੰਘ ਗੋਪੀ, ਮਲਵਿੰਦਰ ਸਿੰਘ , ਸੰਜੀਤ ਸਿੰਘ , ਮਨਜਿੰਦਰ ਸਿੰਘ , ਹਰਜਿੰਦਰ ਸਿੰਘ, ਭਗਵੰਤ ਸਿੰਘ ਕੋਟਲੀ , ਤਜਿੰਦਰ ਸਿੰਘ , ਮਨਦੀਪ ਸਿੰਘ ਧਾਰੀਵਾਲ . ਚਰਨਜੀਤ ਸਿੰਘ ਗੁਰਪ੍ਰੀਤ ਸਿੰਘ , ਜਗਜੀਤ ਸਿੰਘ ਤੇ ਹੋਰ ਆਗੂਆਂ ਨੇ ਰੋਸ ਜਾਹਰ ਕੀਤਾ ਹੈ ।

Share post to friends:

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends