PSTET 1 & 2 APRIL 2026 OFFICIAL ANSWER KEY ( OUT ) & OMR SHEET DOWNLOAD PDF HERE

PSTET 1 & 2 APRIL 2026 OFFICIAL ANSWER KEY ( OUT ) SOON


PSTET for In-Service Teachers 2026 Answer Key Today : ਸਿੱਖਿਆ ਵਿਭਾਗ ਵੱਲੋਂ ਨੌਕਰੀ ਕਰ ਰਹੇ ਅਧਿਆਪਕਾਂ ਲਈ ਟੈਟ ਦੀਆਂ ਪ੍ਰੀਖਿਆਵਾਂ ਦਾ ਆਯੋਜਨ 26 ਅਪ੍ਰੈਲ ਨੂੰ ਕੀਤਾ ਗਿਆ । ਪਹਿਲੀ ਪ੍ਰੀਖਿਆ ( PSTET 2) ਸਵੇਰੇ 9:30 ਵਜੇ ਤੋਂ 12:00 ਵਜੇ ਤੱਕ ਲਈ ਗਈ ਅਤੇ ਪ੍ਰਾਇਮਰੀ ਅਧਿਆਪਕਾਂ ਲਈ ਪੀਐਸਟੈਟ ਦੀ ਪ੍ਰੀਖਿਆ ਸ਼ਾਮ ਦੇ ਸੈਸ਼ਨ ਵਿੱਚ ਲਈ ਗਈ।  
ਸਿੱਖਿਆ ਵਿਭਾਗ ਵੱਲੋਂ ਜਲਦੀ ਹੀ PSTET 1 AND 2 OFFICIAL ANSWER KEY ਜਾਰੀ ਕਰ ਦਿਤੀਆਂ ਹਨ । ਆੰਸਰ ਕੀਅ ਇਸੇ ਪੇਜ ਤੇ ਅਪਲੋਡ ਕੀਤੀਆਂ ਜਾਣਗੀਆਂ।  

NOTE : ਆੰਸਰ ਕੀ ਥੋੜੇ ਹੀ ਸਮੇਂ ਵਿੱਚ ਅਪਲੋਡ ਕੀਤੀਆਂ ਜਾ ਰਹੀਆਂ ਹਨ । ਫਿਲਹਾਲ ਵਿਭਾਗ ਵੱਲੋਂ ਸਿਰਫ ਓਐਮਆਰ ਸ਼ੀਟ ਹੀ ਅਪਲੋਡ ਕੀਤੀਆਂ ਗਈਆਂ ਹਨ ।

PSTET ਪੇਪਰ 1 ਅਤੇ 2 ਦੀਆਂ  OMR SHEET/Answers Keys Download ਕਰਨ ਲਈ ਇਥੇ ਕਲਿੱਕ ਕਰੋ।

PSTET 2026 News

PSTET 2026: ਉੱਤਰ ਕੁੰਜੀਆਂ ਅਤੇ OMR ਸ਼ੀਟਾਂ ਜਾਰੀ

ਮਿਤੀ: 29.04.2026

ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (SCERT), ਪੰਜਾਬ ਵੱਲੋਂ 26 ਅਪ੍ਰੈਲ 2026 ਨੂੰ ਲਈ ਗਈ PSTET (Paper 1 & 2) ਦੀ ਪ੍ਰੀਖਿਆ ਦੀਆਂ ਉੱਤਰ ਕੁੰਜੀਆਂ ਅਤੇ OMR ਸ਼ੀਟਾਂ ਅਧਿਕਾਰਤ ਵੈੱਬਸਾਈਟ 'ਤੇ ਅਪਲੋਡ ਕਰ ਦਿੱਤੀਆਂ ਗਈਆਂ ਹਨ।

ਉਮੀਦਵਾਰ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰਕੇ ਆਪਣੀ ਜਾਣਕਾਰੀ ਚੈੱਕ ਕਰ ਸਕਦੇ ਹਨ:

https://online.ctestservices.com/pstet26/

ਮੁੱਖ ਨੁਕਤੇ:

  • ਇਤਰਾਜ਼ ਦਰਜ ਕਰਨ ਦੀ ਮਿਤੀ: 29.04.2026 ਤੋਂ 01.05.2026
  • ਸਮਾਂ: ਸ਼ਾਮ 5:00 ਵਜੇ ਤੱਕ
  • ਉਮੀਦਵਾਰ ਆਪਣੀਆਂ OMR ਸ਼ੀਟਾਂ ਵੀ ਇਸੇ ਪੋਰਟਲ ਤੋਂ ਡਾਊਨਲੋਡ ਕਰ ਸਕਦੇ ਹਨ।

ਨੋਟ: ਨਿਰਧਾਰਤ ਸਮੇਂ ਤੋਂ ਬਾਅਦ ਕੋਈ ਵੀ ਇਤਰਾਜ਼ ਸਵੀਕਾਰ ਨਹੀਂ ਕੀਤਾ ਜਾਵੇਗਾ।






Share post to friends:

💐🌿Follow us for latest updates 👇👇👇

Featured post

PSTET Previous Year Question Papers Solved || Mock Tests || Quizzes || and study materials

PSTET  Previous Year Question Papers Solved & Study Materials If you are preparing for PSTET 2026, 2027 , then practicing PSTET Previo...

RECENT UPDATES

Trends