PSEB CLASS 12 COMPUTER SCIENCE GUESS PAPER MARCH 2026 (SET 2)
ਸਮਾਂ: 3 ਘੰਟੇ | ਕੁੱਲ ਅੰਕ: 50
ਜਮਾਤ: ਬਾਰਵੀਂ (12th Computer Science)
ਭਾਗ-ੳ (Part A)
1. ਬਹੁ-ਵਿਕਲਪੀ ਪ੍ਰਸ਼ਨ (MCQs) 4 × 1 = 4
I. ਕੰਪਿਊਟਰਾਂ ਦਾ ਸਮੂਹ ਜੋ ਇੱਕ ਦੂਜੇ ਨਾਲ ਜੁੜਿਆ ਹੁੰਦਾ ਹੈ, ਉਸਨੂੰ ਕੀ ਕਹਿੰਦੇ ਹਨ?
II. ਲੇਅਰਸ (Layers) ਦੇ ਉਸ ਸਮੂਹ ਨੂੰ ਕੀ ਕਹਿੰਦੇ ਹਨ ਜੋ ਇੱਕ ਦੂਜੇ ਦੇ ਉੱਪਰ ਨਜ਼ਰ ਆਉਂਦੀਆਂ ਹਨ?
III. ਕਿਹੜਾ ਟੂਲ ਐਕਟਿਵ ਲੇਅਰ ਦੀ ਡੁਪਲੀਕੇਟ ਕਾਪੀ ਬਣਾਉਣ ਵਿੱਚ ਮਦਦ ਕਰਦਾ ਹੈ?
IV. AI ਦੀ ਧਾਰਣਾ (Concept) ਸਭ ਤੋਂ ਪਹਿਲਾਂ ਕਿਸ ਨੇ ਪੇਸ਼ ਕੀਤੀ?
2. ਖਾਲੀ ਥਾਵਾਂ ਭਰੋ (Fill in the Blanks) 4 × 1 = 4
I. ________ ਇੱਕ ਮਲਟੀ-ਵੇਅ ਕੰਟਰੋਲ ਸਟੇਟਮੈਂਟ ਹੈ।
II. ________ ਫੰਕਸ਼ਨ ਰੇਂਜ ਵਿੱਚੋਂ ਘੱਟ ਤੋਂ ਘੱਟ (Minimum) ਮੁੱਲ ਲੱਭਣ ਲਈ ਵਰਤਿਆ ਜਾਂਦਾ ਹੈ।
III. ਲੂਪ ਵਿੱਚ ਕੰਟਰੋਲ ਕੰਡੀਸ਼ਨ ਨੂੰ ਬਾਡੀ ਤੋਂ ਬਾਅਦ ________ ਲੂਪ ਵਿੱਚ ਟੈਸਟ ਕੀਤਾ ਜਾਂਦਾ ਹੈ।
IV. ਈ-ਗਵਰਨੈਂਸ ਸੇਵਾਵਾਂ ਨੂੰ ਮੁੱਖ ਤੌਰ 'ਤੇ ________ ਭਾਗਾਂ ਵਿੱਚ ਵੰਡਿਆ ਜਾਂਦਾ ਹੈ।
3. ਪੂਰੇ ਰੂਪ ਲਿਖੋ (Full Forms) 4 × 1 = 4
I. UTP: ____________________
II. JPG: ____________________
III. NAD: ____________________
IV. PSD: ____________________
ਭਾਗ-ਅ (Part B)
4 ਅੰਕਾਂ ਵਾਲੇ ਪ੍ਰਸ਼ਨ (Short Answer Questions) 5 × 4 = 20
4. ਐਕਸਲ (Excel) ਕੀ ਹੈ? ਇਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ।
5. while ਸਟੇਟਮੈਂਟ ਕੀ ਹੈ? ਇਸਦੀ ਬਣਤਰ (Syntax) ਲਿਖੋ।
ਜਾਂ (OR)
ਕੰਟਰੋਲ ਸਟੇਟਮੈਂਟਸ ਵਿੱਚ 'Break' ਅਤੇ 'Continue' ਵਿੱਚ ਕੀ ਅੰਤਰ ਹੈ?
6. ਕਲਾਊਡ ਕੰਪਿਊਟਿੰਗ (Cloud Computing) ਕੀ ਹੈ? ਇਸਦੇ ਫਾਇਦੇ ਦੱਸੋ।
7. 5G ਟੈਕਨੋਲੋਜੀ ਦੀ ਪਰਿਭਾਸ਼ਾ ਦਿਓ ਅਤੇ ਇਸਦੀ ਮਹੱਤਤਾ ਦੱਸੋ।
ਜਾਂ (OR)
ਡਿਜੀਟਾਈਜ਼ੇਸ਼ਨ (Digitalization) ਤੋਂ ਕੀ ਭਾਵ ਹੈ?
8. ਆਧਾਰ ਕਾਰਡ ਦੇ ਕੋਈ ਚਾਰ ਮੁੱਖ ਉਪਯੋਗ ਲਿਖੋ।
ਭਾਗ-ੲ (Part C)
6 ਅੰਕਾਂ ਵਾਲੇ ਪ੍ਰਸ਼ਨ (Long Answer Questions) 3 × 6 = 18
9. ਅਨਗਾਈਡਡ ਮੀਡੀਆ (Unguided Media) ਕੀ ਹੁੰਦਾ ਹੈ? ਕਿਸੇ ਵੀ ਦੋ ਮੀਡੀਆ (ਜਿਵੇਂ ਬਲੂਟੁੱਥ, ਵਾਈ-ਫਾਈ) ਬਾਰੇ ਲਿਖੋ।
ਜਾਂ (OR)
ਸੰਚਾਰ ਮੋਡ (Communication Modes) ਕੀ ਹਨ? ਸਿਮਪਲੈਕਸ, ਹਾਫ-ਡੁਪਲੈਕਸ ਅਤੇ ਫੁੱਲ-ਡੁਪਲੈਕਸ ਦੀ ਵਿਆਖਿਆ ਕਰੋ।
10. ਫਾਈਬਰ ਆਪਟਿਕ ਕੇਬਲ (Fiber Optic Cable) ਕੀ ਹੈ? ਇਸ ਦੇ ਫਾਇਦੇ ਅਤੇ ਨੁਕਸਾਨ ਦੱਸੋ।
11. ਆਰਟੀਫਿਸ਼ੀਅਲ ਇੰਟੈਲੀਜੈਂਸ (AI) ਦੇ ਲਾਭ ਅਤੇ ਹਾਨੀਆਂ (Advantages and Disadvantages) ਬਾਰੇ ਵਿਸਥਾਰ ਨਾਲ ਲਿਖੋ।
ਜਾਂ (OR)
ਇਨਫੋਰਮੇਸ਼ਨ ਸਿਸਟਮ ਕੀ ਹੁੰਦੇ ਹਨ? ਇਹਨਾਂ ਦੀਆਂ ਵੱਖ-ਵੱਖ ਕਿਸਮਾਂ ਦੀ ਵਿਆਖਿਆ ਕਰੋ।
