PSEB CLASS 12 COMPUTER SCIENCE GUESS PAPER MARCH 2026 SET 1

PSEB CLASS 12 COMPUTER SCIENCE GUESS PAPER MARCH 2026

PSEB CLASS 12 COMPUTER SCIENCE GUESS PAPER MARCH 2026

ਸਮਾਂ: 3 ਘੰਟੇ | ਕੁੱਲ ਅੰਕ: 50

ਸ਼੍ਰੇਣੀ: ਬਾਰਵੀਂ (12th Class)

ਭਾਗ-ੳ (Part A)

1. ਬਹੁ-ਵਿਕਲਪੀ ਪ੍ਰਸ਼ਨ (Multiple Choice Questions) 4 × 1 = 4

I. ਸਪੈਲਿੰਗ ਅਤੇ ਗਰਾਮਰ ਦੀ ਜਾਂਚ ਕਰਨ ਲਈ ਕਿਹੜੀ ਕੀਅ (Key) ਵਰਤੀ ਜਾਂਦੀ ਹੈ?
  • Ctrl + F7
  • Alt + F7
  • F7
  • Shift + F7
II. ਆਧਾਰ ਕਾਰਡ ਦੇ ਨੰਬਰਾਂ ਦੀ ਗਿਣਤੀ ਕਿੰਨੀ ਹੁੰਦੀ ਹੈ?
  • 10
  • 12
  • 14
  • 16
III. ਐਂਡਰਾਇਡ ਅਪਰੇਟਿੰਗ ਸਿਸਟਮ ਇੱਕ ________ ਅਪਰੇਟਿੰਗ ਸਿਸਟਮ ਹੈ।
  • ਕੰਪਿਊਟਰ
  • ਮੋਬਾਇਲ
  • ਤਕਨੀਕ
  • ਵਰਚੂਅਲ ਰਿਐਲਟੀ
IV. ______ ਤੋਂ ਭਾਵ ਇੰਟਰਨੈੱਟ ਰਾਹੀਂ ਵਸਤਾਂ ਨੂੰ ਖਰੀਦਣਾ ਜਾਂ ਵੇਚਣਾ ਹੈ।
  • ਈ-ਕਾਮਰਸ
  • ਡਿਜੀਲੌਕਰ
  • ਈ-ਪੇਮੈਂਟ
  • ਕੋਈ ਵੀ ਨਹੀਂ

2. ਖਾਲੀ ਥਾਵਾਂ ਭਰੋ (Fill in the Blanks) 4 × 1 = 4

I. ________ ਲੂਪ ਵਿੱਚ ਕੰਟਰੋਲ ਕੰਡੀਸ਼ਨ ਨੂੰ ਲੂਪ ਦੀ ਬਾਡੀ ਤੋਂ ਪਹਿਲਾਂ ਟੈਸਟ ਕੀਤਾ ਜਾਂਦਾ ਹੈ।
II. ਵੀਡੀਓ ਨੂੰ ਭਾਗਾਂ ਵਿੱਚ ਵੰਡਣ ਦੀ ਪ੍ਰਕਿਰਿਆ ਨੂੰ ________ ਕਿਹਾ ਜਾਂਦਾ ਹੈ।
III. ________ ਇੱਕ ਚੈੱਸ ਖੇਡਣ ਵਾਲਾ ਕੰਪਿਉਟਰ ਹੈ ਜੋ IBM ਦੁਆਰਾ ਵਿਕਸਿਤ ਕੀਤਾ ਗਿਆ ਹੈ।
IV. ਲੇਅਰ ਨੂੰ ਰੀਸਾਈਜ਼ ਕਰਨ ਲਈ ________ ਟੂਲ ਵਰਤਿਆ ਜਾਂਦਾ ਹੈ।

3. ਪੂਰੇ ਰੂਪ ਲਿਖੋ (Write Full Forms) 4 × 1 = 4

I. FTP: ____________________
II. GPS: ____________________
III. AI: ____________________
IV. G2G: ____________________
ਭਾਗ-ਅ (Part B)

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Questions) 5 × 4 = 20

4. ਪ੍ਰਿੰਟ ਅਤੇ ਪ੍ਰਿੰਟ ਪ੍ਰੀਵਿਊ ਵਿਕਲਪਾਂ ਵਿੱਚ ਕੀ ਅੰਤਰ ਹੈ?
5. ਲੂਪਿੰਗ ਕੀ ਹੈ? ਤਿੰਨ ਵੱਖ-ਵੱਖ ਕਿਸਮਾਂ ਦੀਆਂ ਲੂਪਿੰਗ ਸਟੇਟਮੈਂਟਾਂ ਦੇ ਨਾਮ ਲਿਖੋ।
ਜਾਂ (OR)
FOR ਲੂਪ ਕੀ ਹੁੰਦਾ ਹੈ? ਇਸਦੀ ਬਣਤਰ (Syntax) ਦੱਸੋ।
6. ਬਲੂਟੁੱਥ ਟੈਕਨੋਲੋਜੀ ਦੀ ਪਰਿਭਾਸ਼ਾ ਦਿਓ।
7. ਆਨਲਾਇਨ ਭੁਗਤਾਨ (Online Payment) ਦੇ ਕੀ ਲਾਭ ਹਨ?
ਜਾਂ (OR)
ਡਿਜੀਲੌਕਰ (DigiLocker) ਬਾਰੇ ਜਾਣਕਾਰੀ ਦਿਓ।
8. ਇਨਫੋਰਮੇਸ਼ਨ ਸਿਸਟਮ ਦੇ ਵੱਖ-ਵੱਖ ਭਾਗਾਂ ਬਾਰੇ ਲਿਖੋ।
ਭਾਗ-ੲ (Part C)

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Questions) 3 × 6 = 18

9. ਨੈਟਵਰਕ ਯੰਤਰ (Network Devices) ਕੀ ਹਨ? ਕਿਸੇ ਵੀ ਤਿੰਨ ਨੈਟਵਰਕ ਯੰਤਰਾਂ ਦਾ ਵਰਨਨ ਕਰੋ।
ਜਾਂ (OR)
ਟਵਿਸਟਿਡ ਪੇਅਰ ਕੇਬਲ ਕੀ ਹੈ? ਇਸ ਦੇ ਫਾਇਦੇ ਅਤੇ ਨੁਕਸਾਨਾਂ ਬਾਰੇ ਲਿਖੋ।
10. ਆਰਟੀਫਿਸ਼ੀਅਲ ਇੰਟੈਲੀਜੈਂਸ (AI) ਦੀ ਵਰਤੋਂ ਦੇ ਮੁੱਖ ਖੇਤਰ ਕਿਹੜੇ ਹਨ? ਵਿਸਥਾਰ ਵਿੱਚ ਦੱਸੋ।
11. ਈ-ਗਵਰਨੈਂਸ ਤੋਂ ਕੀ ਭਾਵ ਹੈ? ਇਸਦੇ ਲਾਭ ਅਤੇ ਹਾਣੀਆਂ ਬਾਰੇ ਲਿਖੋ।
ਜਾਂ (OR)
ਈ-ਲਰਨਿੰਗ ਦੇ ਪ੍ਰਚਾਲਿਤ ਟੂਲਸ ਅਤੇ ਇਸਦੀ ਮਹੱਤਤਾ ਬਾਰੇ ਜਾਣਕਾਰੀ ਦਿਓ।

💐🌿Follow us for latest updates 👇👇👇

Featured post

PSTET Previous Year Question Papers Solved & Study Materials

PSTET 2026 Previous Year Question Papers Solved & Study Materials If you are preparing for PSTET 2026 , then practicing PSTET Previous...

RECENT UPDATES

Trends