Class 12 Computer Science - Fill in the Blanks (Part 1)
Chapters: 1 to 3
Chapter 1: Office Automation and Typing / ਪਾਠ 1: ਆਫਿਸ ਆਟੋਮੇਸ਼ਨ ਅਤੇ ਟਾਈਪਿੰਗ
1. ______ and ______ functions are used to find the minimum and maximum value in a range. / ______ ਅਤੇ ______ ਫੰਕਸ਼ਨ ਸੀਮਾ ਵਿੱਚ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ ਮੁੱਲ ਲੱਭਣ ਲਈ ਵਰਤੇ ਜਾਂਦੇ ਹਨ।
Answer: MIN, MAX2. Filter option is available in ______ tab of Excel. / ਫਿਲਟਰ ਵਿਕਲਪ ਐਕਸਲ ਦੀ ______ ਟੈਬ ਵਿੱਚ ਉਪਲਬਧ ਹੈ।
Answer: Data3. If the cursor is placed at the end of the file, then ______ button is pressed to delete the text. / ਜੇ ਕਰਸਰ ਨੂੰ ਫਾਈਲ ਦੇ ਅਖੀਰ ਵਿਚ ਰੱਖਿਆ ਗਿਆ ਹੈ, ਤਾਂ ਟੈਕਸਟ ਨੂੰ ਮਿਟਾਉਣ ਲਈ ______ ਬਟਨ ਦਬਾਇਆ ਜਾਂਦਾ ਹੈ।
Answer: Backspace4. Two options of orientations for page setup are ______ and ______. / ਪੇਜ ਸੈੱਟਅਪ ਦੇ ਲਈ ਓਰੀਐਂਟੇਸ਼ਨ ਦੇ ਦੋ ਵਿਕਲਪ ______ ਅਤੇ ______ ਹਨ।
Answer: Portrait, Landscape5. ______ symbol is used to start any formula (function) in Excel. / ______ ਚਿੰਨ੍ਹ ਐਕਸਲ ਗਣਨਾ ਵਿੱਚ ਕਿਸੇ ਵੀ ਫਾਰਮੂਲੇ (ਫੰਕਸ਼ਨ) ਨੂੰ ਸ਼ੁਰੂ ਕਰਨ ਲਈ ਵਰਤਿਆ ਜਾਂਦਾ ਹੈ।
Answer: = (Equals to)6. A ______ is a predefined formula that performs calculations using specific values in a particular order. / ______ ਇੱਕ ਪੂਰਵ-ਨਿਰਧਾਰਤ ਫਾਰਮੂਲਾ ਹੈ ਜੋ ਕਿਸੇ ਖਾਸ ਕ੍ਰਮ ਵਿੱਚ ਖਾਸ ਮੁੱਲਾਂ ਦੀ ਵਰਤੋਂ ਕਰਕੇ ਗਣਨਾ ਕਰਦਾ ਹੈ।
Answer: Function7. ______ is a type of speech recognition program that converts spoken to written language. / ______ ਸਪੀਚ ਰੈਕੋਗਨੀਸ਼ਨ ਪ੍ਰੋਗਰਾਮ ਦੀ ਇੱਕ ਕਿਸਮ ਹੈ ਜੋ ਬੋਲੇ ਗਏ ਸ਼ਬਦਾਂ ਨੂੰ ਲਿਖਤੀ ਰੂਪ ਵਿੱਚ ਬਦਲਦਾ ਹੈ।
Answer: Voice TypingChapter 2: Control Statements / ਪਾਠ 2: ਕੰਟਰੋਲ ਸਟੇਟਮੈਂਟਸ
1. In ______ loops, the control conditions are tested before the body of the loop. / ______ ਲੂਪ ਵਿਚ ਕੰਟਰੋਲ ਕੰਡੀਸ਼ਨ ਨੂੰ ਲੂਪ ਦੀ ਬਾਡੀ ਤੋਂ ਪਹਿਲਾਂ ਟੈਸਟ ਕੀਤਾ ਜਾਂਦਾ ਹੈ।
Answer: Pre-Test2. In ______ loops, the control conditions are tested after the body of the loop. / ______ ਲੂਪ ਵਿਚ ਕੰਟਰੋਲ ਕੰਡੀਸ਼ਨ ਨੂੰ ਲੂਪ ਦੀ ਬਾਡੀ ਤੋਂ ਬਾਅਦ ਟੈਸਟ ਕੀਤਾ ਜਾਂਦਾ ਹੈ।
Answer: Post-Test3. ______ statement is used to skip some statements inside the loop. / ਲੂਪ ਵਿਚ ਕੁੱਝ ਸਟੇਟਮੈਂਟਸ ਨੂੰ ਛੱਡਣ (skip) ਲਈ ______ ਸਟੇਟਮੈਂਟ ਵਰਤੀ ਜਾਂਦੀ ਹੈ।
Answer: continue4. ______ is a multi-way conditional control statement. / ______ ਇਕ ਮਲਟੀ-ਵੇਅ ਕੰਟਰੋਲ ਸਟੇਟਮੈਂਟ ਹੈ।
Answer: switch case5. The break statement can be used to terminate a case in the ______ statement. / break ਸਟੇਟਮੈਂਟ ਨੂੰ ______ ਸਟੇਟਮੈਂਟ ਵਿਚ case ਖਤਮ ਕਰਨ ਲਈ ਵਰਤਿਆ ਜਾਂਦਾ ਹੈ।
Answer: switch6. ______ and ______ loops are the examples of pre-test loops. / ______ ਅਤੇ ______ ਲੂਪ ਪ੍ਰੀ-ਟੈਸਟ ਲੂਪ ਦੀਆਂ ਉਦਾਹਰਣਾਂ ਹਨ।
Answer: for, whileChapter 3: Computer Networks / ਪਾਠ 3: ਕੰਪਿਊਟਰ ਨੈਟਵਰਕ
1. A ______ is a set of computers that are connected together. / ਇੱਕ ______ ਕੰਪਿਊਟਰਾਂ ਦਾ ਸਮੂਹ ਹੈ ਜੋ ਇਕੱਠੇ ਜੁੜੇ ਹੋਏ ਹਨ।
Answer: Network2. A hub is basically a ______ repeater. / ਹੱਬ ਅਸਲ ਵਿੱਚ ਇੱਕ ______ ਰੀਪੀਟਰ ਹੁੰਦਾ ਹੈ।
Answer: Multiport (Note: Source mentions hub is multiport, while false for single-port)3. Transmission media is of two types: ______ and ______. / ਟ੍ਰਾਂਸਮਿਸ਼ਨ ਮੀਡੀਆ ਦੋ ਤਰ੍ਹਾਂ ਦਾ ਹੁੰਦਾ ਹੈ: ______ ਅਤੇ ______।
Answer: Guided, Un-guidedClass 12 Computer Science - Fill in the Blanks (Part 2)
Chapters: 5 to 9
Chapter 5: Artificial Intelligence and Expert System / ਪਾਠ-5: ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਐਕਸਪਰਟ ਸਿਸਟਮ
1. Artificial Intelligence is divided into two types ______ and ______. / ਆਰਟੀਫਿਸੀਅਲ ਇੰਟੈਲੀਜੈਂਸ ਨੂੰ ਦੋ ਮੁੱਖ ਭਾਗਾਂ ______ ਅਤੇ ______ ਵਿੱਚ ਵੰਡਿਆ ਜਾ ਸਕਦਾ ਹੈ।
Answer: Type-1, Type-22. ______ is a chess playing computer developed by IBM. / ______ IBM ਦੁਆਰਾ ਵਿਕਸਿਤ ਕੀਤਾ ਗਿਆ ਇਕ ਚੈੱਸ ਖੇਡਣ ਵਾਲਾ ਕੰਪਿਊਟਰ ਹੈ।
Answer: Deep Blue3. ______ is a good example of narrow artificial intelligence. / ______ ਨੈਰੋ ਆਰਟੀਫਿਸੀਅਲ ਇੰਟੈਲੀਜੈਂਸ ਦੀ ਇਕ ਵਧੀਆ ਉਦਾਹਰਣ ਹੈ।
Answer: Apple Siri4. ______ machine has no memory. / ______ ਮਸ਼ੀਨਾਂ ਦੀ ਕੋਈ ਮੈਮਰੀ ਨਹੀਂ ਹੁੰਦੀ।
Answer: Reactive machines5. MYCIN and ______ are examples of earlier expert systems. / MYCIN ਅਤੇ ______ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਉਦਾਹਰਣ ਹਨ।
Answer: Dyndral6. ______ Generation Robots are smart as humans. / ______ ਜੈਨਰੇਸ਼ਨ ਦੇ ਰੋਬੋਟ ਮਨੁੱਖਾਂ ਦੀ ਤਰ੍ਹਾਂ ਸੂਝਵਾਨ ਅਤੇ ਕੁਸ਼ਲ ਹੋਣਗੇ।
Answer: Fourth7. ______ is a computer program which transforms knowledge of an expert into a software. / ______ ਇੱਕ ਕੰਪਿਊਟਰ ਪ੍ਰੋਗਰਾਮ ਹੈ ਜੋ ਮਾਹਿਰਾਂ ਦੇ ਗਿਆਨ ਨੂੰ ਇੱਕ ਸੌਫਟਵੇਅਰ ਵਿੱਚ ਬਦਲਦਾ ਹੈ।
Answer: Expert system8. ______ refers to the intellectual ability developed in an artificial way. / ______ ਇੱਕ ਆਰਟੀਫੀਸ਼ੀਅਲ (ਨਕਲੀ) ਤਰੀਕੇ ਨਾਲ ਵਿਕਸਤ ਬੌਧਿਕ ਯੋਗਤਾ ਨੂੰ ਦਰਸਾਉਂਦਾ ਹੈ।
Answer: Artificial intelligenceChapter 7: E-Governance (Part-II) / ਪਾਠ-7: ਈ-ਗਵਰਨੈਂਸ (ਭਾਗ-2)
1. The services and facilities of E-governance are divided into ______ parts. / ਈ-ਗਵਰਨੈਂਸ ਦੀਆਂ ਸੇਵਾਵਾਂ ਅਤੇ ਸੁਵਿਧਾਵਾਂ ਨੂੰ ______ ਭਾਗਾਂ ਵਿੱਚ ਵੰਡਿਆ ਜਾਂਦਾ ਹੈ।
Answer: Three2. ______ gives a unique identity to Indian citizens. / ______ ਭਾਰਤੀ ਨਾਗਰਿਕਾਂ ਨੂੰ ਵਿਲੱਖਣ ਪਹਿਚਾਣ ਦਿੰਦਾ ਹੈ।
Answer: Aadhar Number3. In Punjab at village level ______ Gives E-Governance services. / ਪੰਜਾਬ ਵਿੱਚ ਪਿੰਡ ਪੱਧਰ ਤੇ ਈ-ਗਵਰਨੈਂਸ ਸੇਵਾਵਾਂ ______ ਦੁਆਰਾ ਦਿੱਤੀਆਂ ਜਾਂਦੀਆਂ ਹਨ।
Answer: Sewa/Suvidha Kendra4. ______ is used to solve difficult problems. / ______ ਦੀ ਵਰਤੋਂ ਗੰਭੀਰ ਜਾਂ ਜਟਿਲ ਸਮੱਸਿਆਵਾਂ ਦਾ ਹੱਲ ਕਰਨ ਲਈ ਕੀਤੀ ਜਾਂਦੀ ਹੈ।
Answer: Expert System5. Smart cards are symbol of ______. / ਸਮਾਰਟ ਕਾਰਡ ______ ਦੇ ਪ੍ਰਤੀਕ ਹਨ।
Answer: Smart Governance6. ______ is a system which is used by people, organisations and companies to collect data, filter data, process data to form into information and share it. / ______ ਇੱਕ ਅਜਿਹਾ ਸਿਸਟਮ ਹੈ ਜਿਸਦੀ ਵਰਤੋਂ ਲੋਕਾਂ, ਸੰਸਥਾਵਾਂ ਅਤੇ ਕੰਪਨੀਆਂ ਦੁਆਰਾ ਡਾਟਾ ਇਕੱਤਰ ਕਰਨ, ਫਿਲਟਰ ਕਰਨ, ਪ੍ਰਕਿਰਿਆ ਕਰਨ ਅਤੇ ਇਸਨੂੰ ਸ਼ੇਅਰ ਕਰਨ ਲਈ ਕੀਤੀ ਜਾਂਦੀ ਹੈ।
Answer: Information System (IS)Chapter 8: Image Editing / ਪਾਠ-8: ਇਮੇਜ਼ ਐਡੀਟਿੰਗ ਅਤੇ ਫਾਈਲ ਕਨਵਰਜ਼ਨ ਟੂਲਜ਼
1. To resize the layer ______ tool is used. / Layer ਨੂੰ ਰੀਸਾਈਜ਼ ਕਰਨ ਲਈ ______ ਟੂਲ ਵਰਤਿਆ ਜਾਂਦਾ ਹੈ।
Answer: Scale2. To move the layers ______ tool is used. / Layers ਨੂੰ ਮੂਵ ਕਰਨ ਲਈ ______ ਟੂਲ ਵਰਤਿਆ ਜਾਂਦਾ ਹੈ।
Answer: Move3. To remove objects from Canvas ______ tool is used. / Objects ਨੂੰ Canvas ਤੋਂ ਹਟਾਉਣ ਲਈ ______ ਟੂਲ ਵਰਤਿਆ ਜਾਂਦਾ ਹੈ।
Answer: Magic Wand4. The quality of the picture decreases when the picture is ______. / ਜਦੋਂ ਤਸਵੀਰ ਨੂੰ ______ ਕੀਤਾ ਜਾਂਦਾ ਹੈ ਤਾਂ ਤਸਵੀਰ ਦੀ ਕੁਆਲਿਟੀ ਘਟਦੀ ਹੈ।
Answer: Scaled5. An important part of the Image Window is ______ where the picture is shown. / ______ ਇਮੇਜ਼ ਵਿੰਡੋ ਦਾ ਮਹੱਤਵਪੂਰਨ ਹਿੱਸਾ ਹੈ ਜਿੱਥੇ ਤਸਵੀਰ ਦਿਖਾਈ ਜਾਂਦੀ ਹੈ।
Answer: Canvas