PUNJAB BOARD CLASS CLASS 6 SOCIAL SCIENCE SYLLABUS 2025-26

ਜਮਾਤ ਛੇਵੀਂ - ਸਮਾਜਿਕ ਵਿਗਿਆਨ ਦਾ ਸਿਲੇਬਸ (2025-26)

ਜਮਾਤ ਛੇਵੀਂ - ਸਮਾਜਿਕ ਵਿਗਿਆਨ ਦਾ ਸਿਲੇਬਸ (2025-26)

ਭਾਗ-1 : ਸਾਡਾ ਆਵਾਸ

  1. ਪ੍ਰਿਥਵੀ: ਸੂਰਜ ਪਰਿਵਾਰ ਦਾ ਅੰਗ
  2. ਧਰਤੀ ਦੀਆਂ ਗਤੀਆਂ
  3. ਗਲੋਬ: ਧਰਤੀ ਦਾ ਮਾਡਲ
  4. ਨਕਸ਼ੇ: ਸਾਡੇ ਮਦਦਗਾਰ ਕਿਵੇਂ
  5. ਧਰਤੀ ਦੇ ਪਰਿਮੰਡਲ
  6. ਸਾਡਾ ਭਾਰਤ: ਸੰਸਾਰ ਵਿੱਚ

ਪ੍ਰੋਜੈਕਟ/ਕਿਰਿਆਵਾਂ

ਅਕਾਦਮਿਕ ਸਾਲ (2025-26)

ਵਿਸ਼ਾ- ਸਮਾਜਿਕ ਵਿਗਿਆਨ

  • ਸੂਰਜ ਮੰਡਲ ਦਾ ਚਿੱਤਰ ਬਨਾਉਣਾ
  • ਸੰਸਾਰ ਦੇ ਨਕਸ਼ੇ ਉੱਤੇ ਮੁੱਖ ਅਕਸ਼ਾਂਸ਼ ਅਤੇ ਦਿਸ਼ਾਂਤਰ ਅੰਕਿਤ ਕਰਨਾ
  • 'ਧਰਤੀ ਦੀਆਂ ਗਤੀਆਂ' ਵਿਸ਼ੇ ਉੱਤੇ ਸ਼੍ਰੇਣੀ ਵਿੱਚ ਕੁਈਜ਼ ਮੁਕਾਬਲਾ ਕਰਵਾਉਣਾ
  • ਆਪਣੇ ਸਕੂਲ ਜਾਂ ਰਿਹਾਇਸ਼ੀ ਕਲੋਨੀ ਦਾ ਕੱਚਾ-ਪੱਕਾ ਨਕਸ਼ਾ ਤਿਆਰ ਕਰਨਾ
  • ਪਹਾੜ, ਪਠਾਰ ਅਤੇ ਮੈਦਾਨ ਦੇ ਮਾਡਲ ਬਨਾਉਣਾ
  • ਭਾਰਤ ਦੇ ਨਕਸ਼ੇ ਵਿੱਚ ਰਾਜ, ਕੇਂਦਰ ਸ਼ਾਸਤ ਪ੍ਰਦੇਸ਼ ਤੇ ਉਨ੍ਹਾਂ ਦੀਆਂ ਰਾਜਧਾਨੀਆਂ ਅੰਕਿਤ ਕਰਨਾ
  • ਆਪਣੇ ਆਲੇ-ਦੁਆਲੇ ਮਿਲਣ ਵਾਲੇ ਆਮ ਰੁੱਖਾਂ ਦਾ ਚਾਰਟ ਬਨਾਉਣਾ ਜਿਸ ਵਿੱਚ ਉਨ੍ਹਾਂ ਦੇ ਫਲ, ਰੇਸ਼ਾ ਅਤੇ ਹੋਰ ਅਧਾਰ ਤੇ ਵਰਗੀਕਰਨ ਕਰਨਾ
  • ਭਾਰਤ ਦੇ ਰਾਜਨੀਤਕ ਨਕਸ਼ੇ 'ਤੇ ਆਪਣੇ ਖੇਤਰ ਦੇ ਜੰਗਲੀ ਜੀਵ ਸੁਰੱਖਿਆ ਸਥਾਨ ਭਰਵਾਉਣਾ

ਨੋਟ: ਉਪਰੋਕਤ ਵਿੱਚੋਂ ਕੋਈ ਚਾਰ ਪ੍ਰੋਜੈਕਟ/ਕਿਰਿਆਵਾਂ ਕਰੋ।

ਭਾਗ- ॥ ਪ੍ਰਾਚੀਨ ਕਾਲ ਵਿੱਚ ਲੋਕ ਅਤੇ ਸਮਾਜ

  1. ਪ੍ਰਾਚੀਨ ਇਤਿਹਾਸ ਦਾ ਅਧਿਐਨ-ਸ੍ਰੋਤ
  2. ਆਦਿ ਮਨੁੱਖ: ਪੱਥਰ ਯੁੱਗ
  3. ਹੜੱਪਾ ਸਭਿਅਤਾ
  4. ਵੈਦਿਕ ਕਾਲ
  5. ਭਾਰਤ 600 ਈ. ਪੂ. ਤੋਂ 400 ਈ. ਪੂ. ਤੱਕ
  6. ਮੌਰੀਆ ਅਤੇ ਸ਼ੁੰਗ ਕਾਲ
  7. ਭਾਰਤ 200 ਈ.ਪੂ. ਤੋਂ 300 ਈ. ਤੱਕ
  8. ਗੁਪਤ ਸਾਮਰਾਜ
  9. ਹਰਸ਼ਵਰਧਨ ਕਾਲ (600 ਤੋਂ 650 ਈ.)
  10. ਚਾਲੂਕਿਆ ਅਤੇ ਪੱਲਵ
  11. ਭਾਰਤ ਅਤੇ ਸੰਸਾਰ

ਮਾਨਚਿੱਤਰ (ਨਕਸ਼ਾ)

  • ਸਿੰਧ ਘਾਟੀ ਸਭਿਅਤਾ ਦੇ ਸਥਾਨ
  • ਮਹਾਂਜਨਪਦ
  • ਮੌਰੀਆ ਸਾਮਰਾਜ
  • ਗੁਪਤ ਸਾਮਰਾਜ
  • ਹਰਸ਼ਵਰਧਨ ਦਾ ਸਾਮਰਾਜ
  • ਦੱਖਣੀ ਭਾਰਤ

ਭਾਗ- III ਸਮੁਦਾਇ ਅਤੇ ਇਸਦਾ ਵਿਕਾਸ

  1. ਸਮੁਦਾਇ ਅਤੇ ਮਨੁੱਖੀ ਲੋੜਾਂ
  2. ਪੇਂਡੂ ਵਿਕਾਸ ਅਤੇ ਸਥਾਨਕ ਸਰਕਾਰ
  3. ਸ਼ਹਿਰੀ ਵਿਕਾਸ ਅਤੇ ਸਥਾਨਕ ਸਰਕਾਰ
  4. ਸਰਵਜਨਕ ਸੰਪਤੀ ਦੀ ਸੰਭਾਲ

ਨਾਗਰਿਕ ਸ਼ਾਸਤਰ

ਨੋਟ:- ਸਮਾਜਿਕ ਵਿਗਿਆਨ ਵਿਸ਼ੇ ਦੇ ਤਿੰਨੋਂ ਭਾਗਾਂ (ਭੂਗੋਲ, ਇਤਿਹਾਸ ਅਤੇ ਨਾਗਰਿਕ ਸ਼ਾਸਤਰ) ਦੀਆਂ ਪਾਠ-ਪੁਸਤਕਾਂ/ਪਾਠਕ੍ਰਮ ਵਿੱਚ ਦਿੱਤੀਆਂ ਕਿਰਿਆਵਾਂ/ਪ੍ਰੋਜੈਕਟ ਵਿਦਿਆਰਥੀਆਂ ਵਲੋਂ ਆਪਣੀਆਂ ਨੋਟ ਬੁੱਕਸ ਵਿੱਚ ਹੀ ਕੀਤੀਆਂ ਜਾਣਗੀਆਂ। ਵੱਖਰੀ ਪ੍ਰੈਕਟੀਕਲ ਫਾਈਲ/ਸਕਰੈਪ ਬੁੱਕ ਆਦਿ ਦੀ ਲੋੜ ਨਹੀਂ ਹੈ।

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends