Breaking News: ਬੀਪੀਈਓ ਦਾ ਤਬਾਦਲਾ, ਮਹਿਲਾ ਕਰਮਚਾਰੀ ਨਾਲ ਭੱਦੀ ਸ਼ਬਦਾਵਲੀ ਵਰਤਣ ਦੇ ਦੇਸ਼, ਅਧਿਆਪਕਾਂ ਵਿੱਚ ਦਹਿਸ਼ਤ - ਡੀਈਓ

Breaking News: ਬੀਪੀਈਓ ਦਾ ਤਬਾਦਲਾ, ਮਹਿਲਾ ਅਧਿਆਪਕ ਨਾਲ ਭੱਦੀ ਸ਼ਬਦਾਵਲੀ ਵਰਤਣ ਦੇ ਦੇਸ਼, ਅਧਿਆਪਕਾਂ ਵਿੱਚ ਦਹਿਸ਼ਤ - ਡੀਈਓ 

ਚੰਡੀਗੜ੍ਹ, 18 ਅਪ੍ਰੈਲ 2025 ( ਜਾਬਸ ਆਫ ਟੁਡੇ)  ਜ਼ਿਲ੍ਹਾ ਸਿੱਖਿਆ ਅਫ਼ਸਰ ਲੁਧਿਆਣਾ ਵੱਲੋਂ  ਬੀਪੀਈਓ ਜਗਰਾਓਂ ਸੁਖਦੇਵ ਸਿੰਘ ਦੀ ਆਰਜ਼ੀ ਬਦਲੀ ਸਬੰਧੀ ਡਾਇਰੈਕਟਰ ਸਿੱਖਿਆ ਵਿਭਾਗ(ਐਸਿ), ਨੂੰ ਸੂਚਿਤ ਕੀਤਾ ਗਿਆ ਹੈ। ਇਹ ਬਦਲੀ ਮਹਿਲਾ ਕਰਮਚਾਰੀ ਦੋ ਕਿ ਸਿੱਖਿਆ ਵਿਭਾਗ ਵਿੱਚ ਕੰਮ ਕਰ ਰਹੇ ਹਨ ਉਨ੍ਹਾਂ ਨਾਲ ਭੱਦੀ ਸ਼ਬਦਾਵਲੀ ਵਰਤਣ ਦੇ ਦੋਸ਼ਾਂ ਤਹਿਤ ਕੀਤੀ ਗਈ ਹੈ.

Pendu Devlopment and panchayat Department recruitment 2025 : ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਭਰਤੀ

Join the Indian Army Remount Veterinary Corps: A Noble Opportunity for Veterinary Graduates


ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਡਾਇਰੈਕਟਰ ਸਿੱਖਿਆ ਵਿਭਾਗ(ਐਸਿ) ਨੂੰ ਲਿਖੇ ਪੱਤਰ ਵਿੱਚ ਕਿਹਾ ਗਿਆ ਹੈ ਕਿ "  ਹਵਾਲਾ ਪੱਤਰ ਰਾਹੀਂ ਬੀ ਪੀ ਈ ਓ ਸ੍ਰੀ ਸੁਖਦੇਵ ਸਿੰਘ ਵਿਰੁੱਧ complint against Sukhdev Singh BPEO of block Jagrao having mobole no. 98156-21156 For using the derogratory languages against the women that is the women employee of the education department who are the applicants in the present application भडे complaint no. 8686/10/24- we files by smt shelly district Ludhiana ਦੀ ਟਿੱਪਣੀ ਸਹਿਤ ਪੜਤਾਲ ਰਿਪੋਰਟ ਭੇਜੀ ਗਈ ਸੀ। ਜਿਸ ਵਿੱਚ ਆਪ ਨੂੰ ਬੀ ਪੀ ਈ ਓ ਸੁਖਦੇਵ ਸਿੰਘ ਵਿਰੁੱਧ ਸਖਤ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਕਰਨ ਬਾਰੇ ਲਿਖਿਆ ਗਿਆ ਹੈ।



ਪੱਤਰ ਵਿੱਚ ਅੱਗੇ ਲਿਖਿਆ ਗਿਆ ਹੈ ਕਿ ਹੁਣ ਮੋਜੂਦਾ ਸਮੇਂ ਬਲਾਕ ਵਿਚ ਅਧਿਆਪਕਾਂ ਅਤੇ ਬੀਪੀਈਓ ਜਗਰਾਓ ਦਰਮਿਆਨ ਬਹੁਤ ਤਨਾਅ ਦਾ ਮਾਹੌਲ ਚਲ ਰਿਹਾ ਹੈ ਕਿਉਂਜੋ ਬਲਾਕ ਐਮ.ਆਈ.ਐਸ. ਕੁਆਰਡੀਨੇਟਰ ਬਲਾਕ ਜਗਰਾਓ ਸ੍ਰੀ ਦੀਪਕ ਕੁਮਾਰ ਅਤੇ ਬੀਪੀਈਓ ਜਗਰਾਓ ਸੁਖਦੇਵ ਸਿੰਘ ਦੀਆਂ ਆਪਸ ਵਿਚ ਸ਼ਿਕਾਇਤਾਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ ਅਤੇ ਬਲਾਕ ਵਿਚ ਦੋਨੋਂ ਧਿਰਾਂ ਵੱਲੋਂ ਅਧਿਆਪਕਾਂ ਵਿੱਚ ਦਹਿਸ਼ਤ ਦਾ ਮਹੌਲ ਬਣਾਇਆ ਜਾ ਰਿਹਾ ਹੈ।



APAR ( ACR ) 2025 AMENDED GUIDELINES: ਕਰਮਚਾਰੀਆਂ ਦੀਆਂ ਏਸੀਆਰਾਂ ( ਹੁਣ APAR)
ਸਬੰਧੀ ਸਪਸ਼ਟੀਕਰਨ



ਬਲਾਕ ਜਗਰਾਓ ਦੇ ਇਸ ਉਕਤ ਮਾਹੌਲ ਨੂੰ ਟਾਲਣ ਲਈ ਬੀਪੀਈਓ ਜਗਰਾਓ ਦੀ ਆਰਜ਼ੀ ਡਿਊਟੀ ਇਸ ਦਫਤਰ ਦੇ ਹੁਕਮ ਨੰਬਰ ਅ-3/2025102399 ਮਿਤੀ 17-04-2025 ਰਾਹੀਂ ਬਲਾਕ ਦਫਤਰ ਸਮਰਾਲਾ ਵਿਖੇ ਲਗਾ ਦਿੱਤੀ ਹੈ। 

Share post to friends:

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends