PUNJAB BOARD CLASS 12 POLITICAL SCIENCE IMPORTANT MCQS / 1 MARKS QUESTIONS AND ANSWERS
-
ਮਹਾਤਮਾ ਗਾਂਧੀ ਜੀ ਦਾ ਰਾਜਨੀਤਿਕ ਗੁਰੂ ਕੌਣ ਸੀ ?
ੳ) ਬਾਲ ਗੰਗਾਧਰ ਤਿਲਕ
ਅ) ਰਵਿੰਦਰਨਾਥ ਟੈਗੋਰ
ੲ) ਗੋਪਾਲ ਕ੍ਰਿਸ਼ਨ ਗੋਖਲੇ
ਸ) ਰਾਮ ਮੋਹਨ ਰਾਏ
ਉੱਤਰ- ਗੋਪਾਲ ਕ੍ਰਿਸ਼ਨ ਗੋਖਲੇ।
-
ਮਹਾਤਮਾ ਗਾਂਧੀ ਜੀ ਦਾ ਜਨਮ ਕਦੋਂ ਹੋਇਆ ?
ੳ) 2 ਅਕਤੂਬਰ 1869
ਅ) 2 ਅਕਤੂਬਰ 1868
ੲ) 2 ਅਕਤੂਬਰ 1969
ਸ) 2 ਅਕਤੂਬਰ 1870
ਉੱਤਰ- 2 ਅਕਤੂਬਰ 1869।
-
ਵਿਦੇਸ਼ ਨੀਤੀ ਅੱਜ ਅਜਿਹੇ ਸਿਧਾਂਤਾਂ ਅਤੇ ਵਿਵਹਾਰਾਂ ਦਾ ਸਮੂਹ ਹੈ, ਜਿਹਨਾਂ ਦੁਆਰਾ ਇੱਕ ਰਾਜ ਦੇ ਦੂਜੇ ਰਾਜ ਨਾਲ ਸਬੰਧਾਂ ਨੂੰ ਨਿਯਮਤ ਕੀਤਾ ਜਾਂਦਾ ਹੈ, ਇਹ ਕਥਨ ਕਿਸ ਦਾ ਹੈ?
1) ਰੁਥਨਾ ਸਵਾਮੀ
2) ਐਨ.ਐਸ.ਹਿਲ
3) ਡਾ. ਜੋਚਨਸਨ
4) ਡਾ. ਬੀ.ਆਰ ਅੰਬੇਦਕਰ
ਉੱਤਰ- ਰੁਥਨਾ ਸਵਾਮੀ।
-
ਵਿਦੇਸ਼ ਨੀਤੀ ਸ਼ਾਸਨ ਦੀ ਅਜਿਹੀ ਕਲਾ ਹੈ, ਜੋ ਮੁੱਖ ਰੂਪ ਵਿੱਚ ਵਿਦੇਸ਼ੀ ਸ਼ਕਤੀਆਂ ਨਾਲ ਸਬੰਧ ਰੱਖਦੀ ਹੈ। ਇਹ ਕਥਨ ਕਿਸ ਦਾ ਹੈ?
1) ਜਾਰਜ ਮਡਲਸਕੀ
2) ਡਾ. ਜੋਹਨਸਨ
3) ਪੰਡ. ਜਵਾਹਰ ਲਾਲ ਨਹਿਰੂ
4) ਸ੍ਰੀਮਤੀ ਇੰਦਰਾ ਗਾਂਧੀ
ਉੱਤਰ- ਡਾ. ਜੋਹਨਸਨ।
-
ਭਾਰਤ ਦੀ ਵਿਦੇਸ਼ ਨੀਤੀ ਨਾਲ ਸਬੰਧਿਤ ਸਿਧਾਂਤਾ ਦਾ ਵਰਣਨ ਸੰਵਿਧਾਨ ਦੇ ਕਿਸ ਅਧਿਆਇ ਵਿੱਚ ਕੀਤਾ ਗਿਆ ਹੈ?
1) ਚੌਥੇ ਅਧਿਆਇ
2) ਪੰਜਵੇਂ ਅਧਿਆਇ
3) ਪਹਿਲੇ ਅਧਿਆਇ
4) ਤੀਜੇ ਅਧਿਆਇ
ਉੱਤਰ- ਚੌਥੇ ਅਧਿਆਇ।
-
ਸੰਵਿਧਾਨ ਦੀ ਕਿਹੜੀ ਧਾਰਾ ਭਾਰਤ ਦੀ ਵਿਦੇਸ਼ ਨੀਤੀ ਦੇ ਸਿਧਾਂਤਾਂ ਨਾਲ ਸਬੰਧਿਤ ਹੈ?
1) ਧਾਰਾ 19
2) ਧਾਰਾ 21
3) ਧਾਰਾ 51
4) ਧਾਰਾ 52
ਉੱਤਰ- ਧਾਰਾ 51।
-
ਭਾਰਤ ਚੀਨ ਯੁੱਧ ਹੋਇਆ ਸੀ-
(ੳ) 1962
(ਅ) 1971
(ੲ) 1950
(ਸ) 1974
ਉੱਤਰ:-(ੳ) 1962
-
ਭਾਰਤ ਸ੍ਰੀ ਲੰਕਾ ਦੀ ਮੁੱਖ ਸੱਮਸਿਆ-
(ੳ) ਗਰੀਬੀ
(ਅ) ਵਿਕਾਸ
(ੲ) ਤਾਮਿਲ ਸਮਸਿਆ
(ਸ) ਸੈਨਿਕ ਸਮਸਿਆ
ਉੱਤਰ:-(ੲ) ਤਾਮਿਲ ਸਮਸਿਆ
-
ਭਾਰਤ-ਪਾਕ ਵਿਚ ਸਿਮਲਾ ਸਮਝੌਤਾ ਹੋਇਆ-
(ੳ) 1972
(ਅ) 1969
(ੲ) 1999
(ਸ) 1995
ਉੱਤਰ:-(ੳ) 1972
-
1971 ਨੂੰ ਕਿਹੜਾ ਦੇਸ਼ ਹੋਂਦ ਵਿੱਚ ਆਇਆ-
(ੳ) ਨੇਪਾਲ
(ਅ) ਸ੍ਰੀ ਲੰਕਾ
(ੲ) ਮਾਲਦੀਵ
(ਸ) ਬੰਗਲਾ ਦੇਸ਼
ਉੱਤਰ:-(ਸ) ਬੰਗਲਾ ਦੇਸ਼
-
ਮੈਕਮੋਹਨ ਰੇਖਾ ਕਿਹੜੇ ਦੋ ਦੇਸ਼ਾਂ ਵਿਚਕਾਰ ਹੈ-
(ੳ) ਭਾਰਤ-ਚੀਨ
(ਅ) ਭਾਰਤ-ਨੇਪਾਲ
(ੲ) ਭਾਰਤ-ਸ੍ਰੀ ਲੰਕਾ
(ਸ) ਭਾਰਤ-ਪਾਕਿਸਤਾਨ
ਉੱਤਰ: (ੳ) ਭਾਰਤ-ਚੀਨ
-
ਭਾਰਤ ਵਿੱਚ ਨਾ ਮਾਤਰ ਕਾਰਜਪਾਲਿਕਾ ਦਾ ਮੁਖੀ ਕੌਣ ਹੈ ?
(a) ਪ੍ਰਧਾਨ ਮੰਤਰੀ
(b) ਰਾਸ਼ਟਰਪਤੀ
(c) ਲੋਕ ਸਭਾ ਦਾ ਸਪੀਕਰ
(d) ਉਪ ਰਾਸ਼ਟਰਪਤੀ
ਉੱਤਰ :- ਰਾਸ਼ਟਰਪਤੀ
-
ਭਾਰਤ ਵਿੱਚ ਅਸਲੀ ਕਾਰਜ ਪਾਲਿਕਾ ਦਾ ਮੁਖੀ ਕੌਣ ਹੈ ?
(a) ਪ੍ਰਧਾਨ ਮੰਤਰੀ
(b) ਰਾਸ਼ਟਰਪਤੀ
(c) ਲੈਕ ਸਭਾ ਦਾ ਸਪੀਕਰ
(d) ਉਪ ਰਾਸ਼ਟਰਪਤੀ
ਉੱਤਰ :- ਪ੍ਰਧਾਨ ਮੰਤਰੀ
-
ਭਾਰਤ ਵਿੱਚ ਸਰਵਉੱਚ ਸ਼ਕਤੀ ਕਿਸ ਕੋਲ ਹੈ ?
(a) ਰਾਸ਼ਟਰਪਤੀ
(b) ਉਪ ਰਾਸ਼ਟਰਪਤੀ
(c) ਪ੍ਰਧਾਨ ਮੰਤਰੀ
(d) ਜਨਤਾ ਕੋਲ
ਉੱਤਰ :- ਜਨਤਾ ਕੋਲ
-
ਸੰਸਦੀ ਸ਼ਾਸਨ ਪ੍ਰਣਾਲੀ ਵਿੱਚ ਪ੍ਰਧਾਨ ਮੰਤਰੀ ਦੀ ਸਿਫਾਰਸ਼ ਤੇ ਮੰਤਰੀ ਮੰਡਲ ਨੂੰ ਕੋਣ ਭੰਗ ਕਰ ਸਕਦਾ ਹੈ ?
(a) ਰਾਸ਼ਟਰਪਤੀ
(b) ਉਪ ਰਾਸ਼ਟਰਪਤੀ
(c) ਲੋਕ ਸਭਾ ਦਾ ਸਪੀਕਰ
(d) ਸੁਪਰੀਮ ਕੋਰਟ ਦਾ ਮੁੱਖ ਜੱਜ ।
ਉੱਤਰ :- ਰਾਸ਼ਟਰਪਤੀ
-
ਸੰਸਦੀ ਸ਼ਾਸਨ ਪ੍ਰਣਾਲੀ ਵਿੱਚ ਲੋਕ ਸਭਾ ਨੂੰ ਕੌਣ ਕਿਸ ਦੇ ਕਹਿਣ ਤੇ ਭੰਗ ਕਰ ਸਕਦਾ ਹੈ ?
(a) ਉਪ ਰਾਸ਼ਟਰਪਤੀ ਦੀ ਸਿਫਾਰਸ਼ ਤੇ ਰਾਸ਼ਟਰਪਤੀ
(b) ਪ੍ਰਧਾਨ ਮੰਤਰੀ ਦੀ ਸਿਫਾਰਸ਼ ਤੇ ਰਾਸ਼ਟਰਪਤੀ
(c) ਲੋਕ ਸਭਾ ਦੇ ਸਪੀਕਰ ਦੀ ਸਿਫਾਰਸ਼ ਤੇ ਰਾਸ਼ਟਰਪਤੀ
(d) ਉਪਰੋਕਤ ਵਿੱਚੋਂ ਕੋਈ ਵੀ ਨਹੀ ।
ਉੱਤਰ :- ਪ੍ਰਧਾਨ ਮੰਤਰੀ ਦੀ ਸਿਫਾਰਸ਼ ਤੇ ਰਾਸ਼ਟਰਪਤੀ
-
ਕਿਸੇ ਵਿਅਕਤੀ ਨੂੰ ਵੱਧ ਤੋਂ ਵੱਧ ਕਿਨੇ ਸਮੇਂ ਲਈ ਪ੍ਰਧਾਨ ਮੰਤਰੀ ਜਾ ਮੰਤਰੀ ਨਿਯੁਕਤ ਕੀਤਾ ਜਾ ਸਕਦਾ ਹੈ ਜੇਕਰ ਉਹ ਸੰਸਦ ਦਾ ਮੈਂਬਰ ਨਹੀਂ ਹੈ ।
(a) ਤਿੰਨ ਮਹੀਨੇ
(b) ਛੇ ਮਹੀਨੇ
(c) ਇਕ ਸਾਲ
(d) ਦੋ ਸਾਲ
ਉੱਤਰ :- ਛੇ ਮਹੀਨੇ
-
ਅਸਲੀ ਕਾਰਜ ਪਾਲਿਕਾਭਾਵ ਮੰਤਰੀ ਮੰਡਲ ਦਾ ਮੈਂਬਰ ਬਣਨ ਲਈ ਕਿਸ ਦਾ ਮੈਂਬਰ ਬਣਨਾ ਜਰੂਰੀ ਹੈ ।
(a) ਵਿਧਾਨ ਸਭਾ
(b) ਸੰਸਦ
(c) ਸੁਪਰੀਮ ਕੋਰਟ
(d) ਉਪਰੋਕਤ ਵਿੱਚੋਂ ਕੋਈ ਨਹੀਂ ।
ਉੱਤਰ :- ਸੰਸਦ
-
Liberlis ਕਿਸ ਭਾਸ਼ਾ ਦਾ ਸ਼ਬਦ ਹੈ? ਸਹੀ ਵਿਕਲਪ ਚੁਣੋ
ੳ). ਯੁਨਾਨੀ ਅ) ਲਾਤੀਨੀ ਈ) ਹਿੰਦੀ ਸ) ਰਸ਼ੀਅਨ
ਉੱਤਰ: ਅ) ਲਾਤੀਨੀ -
ਪਰੰਪਰਾਵਾਦੀ ਉਦਾਰਵਾਦ ਦੇ ਮੁੱਖ ਸਮਰਥਕ ਕੌਣ ਹਨ? ਸਹੀ ਵਿਕਲਪ ਚੁਣੋ
ੳ) ਲਾਕ, ਰੁਸੋ ਅ) ਮਾਰਕਸ, ਲੈਨੀਨ ਈ) ਲਾਸਕੀ, ਡੇਵਿਡ ਈਸਟਨ ਸ) ਗਾਂਧੀ, ਨਹਿਰੂ
ਉੱਤਰ: ੳ) ਲਾਕ, ਰੁਸੋ -
ਪਰੰਪਰਾਵਾਦੀ ਉਦਾਰਵਾਦੀ ਖੁੱਲੇ ਮੁਕਾਬਲੇ laissez faire ਦੇ ਹੱਕ ਵਿਚ ਸਨ। ਸਹੀ/ਗਲਤ
ਉੱਤਰ: ਸਹੀ -
ਉਦਾਰਵਾਦੀ ਰਾਜ ਨੂੰ ਬਣਾਵਟੀ ਸੰਸਥਾ ਮੰਨਦੇ ਸਨ। ਸਹੀ/ਗਲਤ
ਉੱਤਰ: ਸਹੀ
-
ਪਰੰਪਰਾਵਾਦੀ ਅਨੁਸਾਰ ਰਾਜ ਕੀ ਹੈ?
ਉੱਤਰ: ਇਕ ਜਰੂਰੀ ਬੁਰਾਈ ਹੈ। -
ਆਧੁਨਿਕ ਉਦਾਰਵਾਦੀ ਰਾਜ ਨੂੰ ਕੀ ਮੰਨਦੇ ਹਨ?
ਉੱਤਰ: ਇੱਕ ਕਲਿਆਨਕਾਰੀ ਸੰਸਥਾ। -
“ਇਸ ਵਿਚ ਕੋਈ ਸ਼ੱਕ ਨਹੀਂ ਕਿ ਉਦਾਰਵਾਦ ਦਾ ਸੁਤੰਤਰਤਾ ਨਾਲ ਸਿਧਾ ਸਬੰਧ ਹੈ” ਕਿਸ ਨੇ ਕਿਹਾ ਹੈ?
ੳ) ਰੁਸੋ ਅ) ਮਾਰਕਸ ਈ) ਲਾਸਕੀ ਸ) ਗਰੀਨ
ਉੱਤਰ: ਈ) ਲਾਸਕੀ -
ਕਿਸ ਨੇ ਕਿਹਾ “ਵੱਧ ਤੋਂ ਵੱਧ ਲੋਕਾਂ ਦੀ ਵੱਧ ਤੋਂ ਵੱਧ ਖੁਸ਼ੀ”?
ੳ) ਗਰੀਨ ਅ) ਜਰਮੀ ਬੈਂਥਮ ਈ) ਮੈਕਾਈਵਰ ਸ) ਡੇਵਿਡ ਈਸਟਨ
ਉੱਤਰ: ਅ) ਜਰਮੀ ਬੈਂਥਮ -
ਪੁਸਤਕ ‘ਸਾਸ਼ਨ ਉੱਤੇ ਦੋ ਨਿਬੰਧ ਦਾ ਲੇਖਕ ...................... ਹੈ।
ੳ) ਜੋਹਨ ਲੋਕ ਅ) ਜਰਮੀ ਬੈਂਥਮ ਈ) ਗਰੀਨ ਸ) ਡੇਵਿਡ ਈਸਟਨ
ਉੱਤਰ: ੳ) ਜੋਹਨ ਲੋਕ -
ਪੁਸਤਕ ‘ਕਾਨੂੰਨ ਦਾ ਆਤਮਾ (The Spirit of law) ਦਾ ਲੇਖਕ ...................... ਹੈ।
ੳ) ਜੋਹਨ ਲੋਕ ਅ) ਮੋਂਟੈਸਕਿਉ ਈ) ਲਾਸਕੀ ਸ) ਡੇਵਿਡ ਈਸਟਨ
ਉੱਤਰ: ਅ) ਮੋਂਟੈਸਕਿਉ - ਕਿਹੜੀ ਸੋਧ ਦੁਆਰਾ ਰਾਜਾਂ ਵਿੱਚ ਸ਼ਹਿਰੀ ਸਥਾਨਕ ਸ਼ਾਸਨ ਦੀ ਨਵੀਂ ਪ੍ਰਣਾਲੀ ਲਾਗੂ ਕੀਤੀ ਗਈ ਹੈ?
ਉੱਤਰ- 74ਵੀਂ। - ਨਗਰ ਪਾਲਿਕਾ ਦਾ ਕੋਈ ਇੱਕ ਕੰਮ ਦੱਸੋ?
ਉੱਤਰ- ਸਫ਼ਾਈ ਦਾ ਪ੍ਰਬੰਧ, ਜਨਮ/ਮਰਨ ਦਾ ਰਿਕਾਰਡ। - ਨਗਰ ਨਿਗਮ ਦੇ ਪ੍ਰਧਾਨ ਨੂੰ ਕੀ ਕਿਹਾ ਜਾਂਦਾ ਹੈ?
ਉੱਤਰ- ਮੇਯਰ। - ਨਗਰ ਨਿਗਮ ਦੀ ਆਮਦਨ ਦਾ ਸਾਧਨ______ ਹੈ?
ਉੱਤਰ- ਟੈਕਸ। - ਪਿੰਡਾਂ ਤੋਂ ਸ਼ਹਿਰਾਂ ਵੱਲ ਬਦਲ ਰਹੇ ਖੇਤਰਾਂ ਨੂੰ ਕੀ ਕਿਹਾ ਜਾਂਦਾ ਹੈ?
ਉੱਤਰ- ਪਰਿਵਰਤਨੀ ਖੇਤਰ। - ਨਗਰ ਨਿਗਮ ਦੀ ਚੋਣ ਲੜਨ ਲਈ ਕਿੰਨੀ ਉਮਰ ਹੋਣੀ ਚਾਹੀਦੀ ਹੈ?
ਉੱਤਰ- 25 ਸਾਲ। - ਪੰਜਾਬ ਦੇ ਕਿਹੜੇ ਸ਼ਹਿਰ ਵਿੱਚ ਨਗਰ ਨਿਗਮ ਨਹੀਂ ਹੈ?
(ੳ)ਜਲੰਧਰ (ਅ) ਰੋਪੜ (ੲ) ਬਠਿੰਡਾ (ਸ) ਮੋਹਾਲੀ
ਉੱਤਰ- ਰੋਪੜ। - 74ਵੀਂ ਸੋਧ ਸੰਵਿਧਾਨ ਦੀ ਕਿਹੜੀ ਸੋਧ ਵਿੱਚ ਅੰਕਿਤ ਕੀਤੀ ਗਈ ਹੈ?
ਉੱਤਰ- 12ਵੀਂ। - ਕਿਸ ਨੂੰ ਨਗਰ ਦਾ ਪਹਿਲਾ ਨਾਗਰਿਕ ਮੰਨਿਆ ਜਾਂਦਾ ਹੈ?
ਉੱਤਰ- ਮੇਯਰ। - ਕਿਸੇ ਦੋ ਰਾਸ਼ਟਰੀ ਰਾਜਨੀਤਿਕ ਦਲਾਂ ਦੇ ਨਾਂ ਦੱਸੋ?
ਉ: (1) ਭਾਰਤੀ ਜਨਤਾ ਪਾਰਟੀ (2) ਭਾਰਤੀ ਰਾਸ਼ਟਰੀ ਕਾਂਗਰਸ - ਭਾਰਤ ਦੇ ਸਾਮਵਾਦੀ ਦਲ ਦੀ ਸਥਾਪਨਾ ਕਦੋਂ ਹੋਈ?
ਉ: 1924 ਵਿੱਚ - ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ ਕਦੋਂ ਹੋਈ ਸੀ?
ਉ: 28 ਦਿਸੰਬਰ 1885 ਵਿੱਚ - ਭਾਰਤੀ ਜਨਤਾ ਪਾਰਟੀ ਦੀ ਸਥਾਪਨਾ ਕਦੋਂ ਹੋਈ ਸੀ?
ਉ: 6 ਅਪ੍ਰੈਲ 1980 ਨੂੰ । - ਕਿਸੇ ਦੋ ਰਾਸ਼ਟਰੀ ਰਾਜਨੀਤਿਕ ਦਲਾਂ ਦੇ ਨਾਂ ਦੱਸੋ?
ਉ: (1) ਭਾਰਤੀ ਜਨਤਾ ਪਾਰਟੀ (2) ਭਾਰਤੀ ਰਾਸ਼ਟਰੀ ਕਾਂਗਰਸ - ਭਾਰਤ ਦੇ ਸਾਮਵਾਦੀ ਦਲ ਦੀ ਸਥਾਪਨਾ ਕਦੋਂ ਹੋਈ?
ਉ: 1924 ਵਿੱਚ - ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ ਕਦੋਂ ਹੋਈ ਸੀ?
ਉ: 28 ਦਿਸੰਬਰ 1885 ਵਿੱਚ - ਭਾਰਤੀ ਜਨਤਾ ਪਾਰਟੀ ਦੀ ਸਥਾਪਨਾ ਕਦੋਂ ਹੋਈ ਸੀ?
ਉ: 6 ਅਪ੍ਰੈਲ 1980 ਨੂੰ । - ਭਾਰਤ ਦੇ ਸਾਮਵਾਦੀ ਦਲ ( ਮਾਰਕਸਵਾਦੀ) ਦਾ ਚੋਣ ਨਿਸ਼ਾਨ ਕੀ ਹੈ?
ਉ: ਦਾਤਰੀ ਅਤੇ ਕਣਕ ਦੀ ਬੱਲੀ - ਠੀਕ/ਗਲਤ ਦੱਸੋ: ਸ੍ਰੋਮਣੀ ਅਕਾਲੀ ਦਲ ਪੰਜਾਬ ਦਾ ਮਹੱਤਵਪੂਰਨ ਖੇਤਰੀ ਰਾਜਨੀਤਿਕ ਦਲ ਹੈ।
ਉ: ਠੀਕ - ਕਿਹੜੇ ਦਲ ਨੂੰ 1967 ਤੱਕ ਪੂਰੀ ਪ੍ਰਮੁੱਖਤਾਂ ਪ੍ਰਾਪਤ ਸੀ?
ਉ: ਭਾਰਤੀ ਰਾਸ਼ਟਰੀ ਕਾਂਗਰਸ ਨੂੰ - ਰਾਸ਼ਟਰੀ ਏਕੀਕਰਨ ਦਾ ਕੀ ਅਰਥ ਹੈ?
ਉੱਤਰ:- ਇੱਕ ਹੀ ਦੇਸ਼ ਵਿੱਚ ਰਹਿ ਰਹੇ ਭਿੰਨ ਭਿੰਨ ਪ੍ਰਕਾਰ ਦੀਆਂ ਸੰਸਕ੍ਰਿਤੀਆਂ ਦੇ ਲੋਕਾਂ ਵਿੱਚ ਇੱਕ ਹੀ ਰਾਸ਼ਟਰ ਦਾ ਨਾਗਰਿਕ ਹੋਣ ਦੀ ਭਾਵਨਾ ਵਿਕਸਤ ਕਰਨਾ । - ਭਾਰਤ ਵਿੱਚ ਰਾਸ਼ਟਰੀ ਏਕੀਕਰਨ ਦੇ ਦੋ ਪੱਖਾਂ ਦੇ ਨਾਂ ਲਿਖੋ ।
ਉੱਤਰ:- ਰਾਜਨੀਤਿਕ ਪੱਖ ਅਤੇ ਸਮਾਜਿਕ ਪੱਖ - ਰਾਸ਼ਟਰੀ ਏਕੀਕਰਨ ਦੇ ਰਾਸਤੇ ਵਿੱਚ ਆਉਣ ਵਾਲੀਆਂ ਦੋ ਰੁਕਾਵਟਾਂ ਦੇ ਨਾਮ ਲਿਖੋ ?
ਉੱਤਰ:- ਸੰਪਰਦਾਇਕਤਾ ਅਤੇ ਜਾਤੀਵਾਦ - ਰਾਸ਼ਟਰੀ ਏਕੀਕਰਨ ਪਰਿਸ਼ਦ ਦਾ ਨਿਰਮਾਣ ਕਦੋਂ ਹੋਇਆ ?
ਉੱਤਰ :- 1961 - ਰਾਸ਼ਟਰੀ ਅਖੰਡਤਾ__________________ 'ਤੇ ਨਿਰਭਰ ਕਰਦੀ ਹੈ।
ਉੱਤਰ :- ਰਾਸ਼ਟਰੀ ਏਕੀਕਰਨ - ਭਾਰਤੀ ਸੰਵਿਧਾਨ ਦੀ 8ਵੀਂ ਅਨੁਸੂਚੀ ਵਿੱਚ __________________ ਭਾਸ਼ਾਵਾਂ ਦਾ ਵਰਣਨ ਹੈ।
ਉੱਤਰ :- 22 - ਪੰਚਸ਼ੀਲ ਕਿਹਨਾਂ ਦੋ ਦੇਸ਼ਾਂ ਵਿਚਕਾਰ ਸਮਝੋਤਾ ਹੈ?
ਉਤਰ, ਭਾਰਤ ਅਤੇ ਚੀਨ - ਭਾਰਤ ਦੀ ਪ੍ਰਮਾਣੂ ਨੀਤੀ ਕੀ ਹੈ?
ਉੱਤਰ ਭਾਰਤ ਪ੍ਰਮਾਣੂ ਸ਼ਕਤੀ ਦਾ ਪ੍ਰਯੋਗ ਸ਼ਾਂਤਮਈ ਉਦੇਸ਼ਾਂ ਦੀ ਪੂਰਤੀ ਲਈ ਕੀਤੇ ਜਾਣ ਪ੍ਰਤੀ ਵਚਨਬੱਧ ਹੈ। - ਗੁੱਟੀ-ਨਿਰਲੇਪਤਾ ਨੀਤੀ ਤੋਂ ਕੀ ਭਾਵ ਹੈ?
ਉੱਤਰ ਭਾਰਤ ਦਾ ਸ਼ਕਤੀ ਗੁੱਟਾਂ ਵਿੱਚ ਸ਼ਾਮਲ ਨਾ ਹੋਣਾ ਅਤੇ ਸੁਤੰਤਰ ਹੋ ਕੇ ਵਿਦੇਸ਼ ਨੀਤੀ ਦਾ ਨਿਰਮਾਣ ਕਰਨਾ। - ਵਿਦੇਸ਼ ਨੀਤੀ ਦੇ ਕੋਈ ਦੋ ਨਿਰਧਾਰਿਕ ਤੱਕ ਲਿਖੋ।
ਉੱਤਰ. ਰਾਸ਼ਟਰੀ ਹਿੱਤ ਅਤੇ ਭੂਗੋਲਿਕ ਤੱਤ - ਸੰਯੁਕਤ ਰਾਸ਼ਟਰ ਸੰਘ ਕਿਉਂ ਸਥਾਪਿਤ ਕੀਤਾ ਗਿਆ?
ਉੱਤਰ- ਸੰਯੁਕਤ ਰਾਸ਼ਟਰ ਸੰਘ ਦੀ ਸਥਾਪਨਾ ਵਿਸ਼ਵ ਵਿੱਚ ਯੁੱਧਾਂ ਨੂੰ ਰੋਕਣ ਅਤੇ ਅੰਤਰ-ਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਦੇ ਉਦੇਸ਼ ਤੋਂ ਕੀਤੀ ਗਈ ਸੀ। - ਸੰਯੁਕਤ ਰਾਸ਼ਟਰ ਦਾ ਕੋਈ ਇਕ ਮੌਲਿਕ ਸਿਧਾਂਤ ਲਿਖੋ।
ਉੱਤਰ- ਸੰਯੁਕਤ ਰਾਸ਼ਟਰ ਦਾ ਇਕ ਮੁਲਭੂਤ ਸਿਧਾਂਤ ਇਹ ਹੈ ਕਿ ਸੰਯੁਕਤ ਰਾਸ਼ਟਰ ਦੀ ਸਥਾਪਨਾ ਮੈਂਬਰ ਰਾਸ਼ਟਰਾਂ ਦੀ ਸਮਾਨਤਾ ਦੇ ਆਧਾਰ ਤੇ ਕੀਤੀ ਗਈ ਹੈ। - ਸੰਯੁਕਤ ਰਾਸ਼ਟਰ ਦੀ ਸਥਾਪਨਾ ਦਾ ਕੋਈ ਇੱਕ ਮੁੱਖ ਉਦੇਸ਼ ਲਿਖੋ।
ਉੱਤਰ- ਸੰਯੁਕਤ ਰਾਸ਼ਟਰ ਦਾ ਮੁੱਖ ਉਦੇਸ਼ ਅੰਤਰ-ਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਨੂੰ ਬਣਾਈ ਰੱਖਣਾ ਹੈ। - ਸੰਯੁਕਤ ਰਾਸ਼ਟਰ ਦੇ ਦੋ ਅੰਗਾਂ ਦੇ ਨਾਂ ਲਿਖੋ।
ਉੱਤਰ- (1) ਮਹਾਂ ਸਭਾ (2) ਸੁਰੱਖਿਆ ਪਰਿਸ਼ਦ, ਸੰਯੁਕਤ ਰਾਸ਼ਟਰ ਦੇ ਅੰਗ ਹਨ। - ਸੰਯੁਕਤ ਰਾਸ਼ਟਰ ਦੇ ਕਿਨੇ ਅੰਗ ਹਨ?
ਉੱਤਰ- ਸੰਯੁਕਤ ਰਾਸ਼ਟਰ ਦੇ ਛੇ ਅੰਗ ਹਨ। - ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਘੋਸ਼ਣਾ-ਪੱਤਰ ਕਦੋਂ ਲਾਗੂ ਕੀਤਾ ਗਿਆ?
ਉੱਤਰ- ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਘੋਸ਼ਣਾ-ਪੱਤਰ 10 ਦਸੰਬਰ 1948 ਨੂੰ ਲਾਗੂ ਕੀਤਾ ਗਿਆ। - ਸੰਯੁਕਤ ਰਾਸ਼ਟਰ ਦੀ ਸਥਾਪਨਾ ਕਦੋਂ ਹੋਈ ਸੀ?
ਉੱਤਰ- ਸੰਯੁਕਤ ਰਾਸ਼ਟਰ ਦੀ ਸਥਾਪਨਾ 24 ਅਕਤੂਬਰ, 1945 ਨੂੰ ਕੀਤੀ ਗਈ। - ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰਿਸ਼ਦ ਵਿੱਚ (ਵੀਟੋ) ਸ਼ਕਤੀ ਦਾ ਪ੍ਰਯੋਗ ਕਰਨ ਵਾਲੇ ਦੇਸ਼ਾਂ ਦੇ ਨਾਂ ਦੱਸੋ।
ਉੱਤਰ- 5 ਸਥਾਈ ਮੈਂਬਰਾਂ ਨੂੰ ਸੁਰੱਖਿਆ ਪਰਿਸ਼ਦ ਵਿੱਚ ਵੀਟੋ ਅਧਿਕਾਰ ਪ੍ਰਾਪਤ ਹੈ। ਇਹ ਦੇਸ਼ ਹਨ- ਅਮਰੀਕਾ, ਇੰਗਲੈਂਡ, ਫਰਾਂਸ, ਰੂਸ ਅਤੇ ਚੀਨ। - ਸੰਯੁਕਤ ਰਾਸ਼ਟਰ ਦੇ ਮੁੱਖ ਸਕੱਤਰ ਦੀ ਨਿਯੁਕਤੀ ਕਿਸ ਤਰ੍ਹਾਂ ਕੀਤੀ ਜਾਂਦੀ ਹੈ?
ਉੱਤਰ - ਸੰਯੁਕਤ ਰਾਸ਼ਟਰ ਦੇ ਮੁੱਖ ਸਕੱਤਰ ਦੀ ਨਿਯੁਕਤੀ ਸੁਰੱਖਿਆ ਪਰਿਸ਼ਦ ਦੀ ਸਿਫਾਰਸ਼ ਤੇ ਮਹਾਂਸਭਾ ਕਰਦੀ ਹੈ.
- ਸਹੀ ਮਿਲਾਨ ਕਰੋ:- ( solved Already ).
(1) (ੳ) ਰੈਡਕਲਿਫ ਰੇਖਾ - (ੳ) ਪਾਕਿਸਤਾਨ ਅਤੇ ਭਾਰਤ ਵਿੱਚਕਾਰ
(2) ਮੈਕਮੋਹਨ ਰੇਖਾ - (ਅ) ਚੀਨ ਅਤੇ ਭਾਰਤ ਵਿੱਚਕਾਰ - (2) (ੳ) ਭਾਰਤ-ਪਾਕ ਯੁੱਧ- - (ੲ) 1971
(2) ਭਾਰਤ-ਚੀਨ ਯੁੱਧ- - (ਸ) 1962 - (3) (ੳ) ਭਾਰਤ-ਸ੍ਰੀ ਲੰਕਾ ਸਮੱਸਿਆ - (ੳ) ਤਾਮਿਲ ਸਬੰਧੀ
(2) ਭਾਰਤ ਚੀਨ ਸਮੱਸਿਆ - (ਅ) ਸੀਮਾ ਸੰਬੰਧੀ - (4) (ੳ) ਸ਼ਿਮਲਾ ਸਮਝੌਤਾ - (ਅ) 1972
(2) ਤਾਸ਼ਕੰਦ ਸਮਝੌਤਾ - (ੲ) 1966 - (5) (ੳ) ਬੰਗਲਾ ਦੇਸ - (ਅ) ਢਾਕਾ
(2) ਪਾਕਿਸਤਾਨ - (ੳ) ਇਸਲਾਮਾਬਾਦ