PSEB CLASS 10 SAMPLE PAPER SEPTEMBER EXAM 2024
ਜਮਾਤ ਦੱਸਵੀਂ ਸਤੰਬਰ ਪ੍ਰੀਖਿਆ ਸਤੰਬਰ 2024 ਕੁੱਲ ਅੰਕ-50
ਪ੍ਰਸ਼ਨ ਉੱਤਰ (1 ਨੰਬਰ ਵਾਲੇ) 10x1 = 10
ਪ੍ਰਸ਼ਨ -1) ਮਨੁੱਖ ਸਰੀਰ ਇਕ ਗੁੰਜ਼ਲਦਾਰ____ ਹੈ।
ਪ੍ਰਸ਼ਨ-2) W.B.C ਕੀ ਹੁੰਦੇ ਹਨ?
ਪ੍ਰਸ਼ਨ-3) ਮਾਲਿਸ਼ ਇਲਾਜ ___ ਵਿਧੀ ਹੈ।
ਪ੍ਰਸ਼ਨ-4) ਸਰੀਰ ਨੂੰ ਜਿਉਂਦੇ ਰਹਿਣ ਲਈ ____ਗੈਸ ਜਰੂਰੀ ਹੈ।
ਪ੍ਰਸ਼ਨ-5) Hydrotherapy ਚ ____ ਨਾਲ ਇਲਾਜ ਹੁੰਦਾ ਹੈ।
ਪ੍ਰਸ਼ਨ-6) ਵਾਧਾ ਇਕ ___ਪ੍ਰਕਿਰਿਆ ਹੈ।
ਪ੍ਰਸ਼ਨ-7) ____ਸਾਲ ਤੋਂ ਬਾਅਦ ਵੋਟ ਪਾਉਣ ਦਾ ਅਧਿਕਾਰ ਹੁੰਦਾ ਹੈ।
ਪ੍ਰਸ਼ਨ-8) ਸ਼ਿਸ਼ੂਕਾਲ ਦਾ ਸਮਾਂ__ ਤੋਂ__ ਸਾਲ ਤੱਕ ਹੁੰਦਾ ਹੈ।
ਪ੍ਰਸ਼ਨ-9) ਇੰਡੋਮੋਰਫ ਵਿਅਕਤੀ ਦਾ ਸੁਬਾਹ____ ਹੁੰਦਾ ਹੈ।
ਪ੍ਰਸ਼ਨ-10) ਵਾਧੇ ਅਤੇ ਵਿਕਾਸ ਚ ___ਦਾ ਬਹੁਤ ਪ੍ਰਭਾਵ ਪੈਂਦਾ ਹੈ।
ਪ੍ਰਸ਼ਨ ਉੱਤਰ (ਪੰਜ ਨੰਬਰ ਵਾਲੇ ) 5x 4 = 20
ਪ੍ਰਸ਼ਨ-11) ਸੰਤੁਲਿਤ ਭੋਜਨ ਬਾਰੇ ਦੱਸੋ?
ਪ੍ਰਸ਼ਨ-12) ਮਾਲਿਸ਼ ਇਲਾਜ ਬਾਰੇ ਲਿਖੋ?
ਪ੍ਰਸ਼ਨ-13) ਲਹੂ ਗੇੜ ਪ੍ਰਣਾਲੀ ਬਾਰੇ ਦੱਸੋ?
ਪ੍ਰਸ਼ਨ-14) ਸ਼ਿਸ਼ੂ ਕਾਲ ਬਾਰੇ ਦੱਸੋ?
ਪ੍ਰਸ਼ਨ ਉੱਤਰ ( ਦੱਸ ਨੰਬਰ ਵਾਲੇ) 10*2 = 20
ਪ੍ਰਸ਼ਨ-15)ਸਰੀਰ ਦੀਆਂ ਕਿਸਮਾਂ ਬਾਰੇ ਦੱਸੋ?
ਪ੍ਰਸ਼ਨ-16) ਵੱਡੇ ਅਤੇ ਵਿਕਾਸ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ ਦੱਸੋ?
ਜਾਂ
ਪ੍ਰਸ਼ਨ-17) ਲਹੂ ਗੇੜ ਪ੍ਰਣਾਲੀ ਤੇ ਕਸਰਤਾਂ ਦੇ ਪ੍ਰਭਾਵ ਦੱਸੋ?